ਮਾਰਕਸਵਾਦੀ ਭਾਰਤੀ ਕਮਿਊਨਿਸਟ ਪਾਰਟੀ

ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਸੀਪੀਆਈ (ਐਮ) ਜਾਂ ਸੀਪੀਐਮ ਜਾਂ ਮਾਕਪਾ; ਹਿੰਦੀ: भारत की कम्युनिस्ट पार्टी (मार्क्सवादी) Bhārat kī Kamyunisṭ Pārṭī (Mārksvādī)) ਭਾਰਤ ਦੀ ਇੱਕ ਕਮਿਊਨਿਸਟ ਪਾਰਟੀ ਹੈ। ਇਹ ਪਾਰਟੀ ਭਾਰਤੀ ਕਮਿਊਨਿਸਟ ਪਾਰਟੀ ਵਿੱਚੋਂ ਅੱਡ ਹੋਏ ਮੈਂਬਰਾਂ ਨੇ 1964 ਵਿੱਚ ਬਣਾਈ ਸੀ। ਸੀਪੀਐਮ ਦੀ ਤਾਕਤ ਮੁੱਖ ਤੌਰ 'ਤੇ ਕੇਰਲ, ਪੱਛਮ ਬੰਗਾਲ ਅਤੇ ਤ੍ਰਿਪੁਰਾ ਤਿੰਨ ਰਾਜਾਂ ਵਿੱਚ ਕੇਂਦ੍ਰਿਤ ਹੈ। 2013 ਦੀ ਸਥਿਤੀ ਮੁਤਾਬਕ ਸੀਪੀਐਮ ਤ੍ਰਿਪੁਰਾ ਵਿੱਚ ਰਾਜ ਕਰ ਰਹੀ ਹੈ। ਇਹ ਭਾਰਤ ਦੇ ਖੱਬੇ ਫ਼ਰੰਟ ਦੀ ਵੀ ਆਗੂ ਪਾਰਟੀ ਹੈ। 2013 ਦੀ ਸਥਿਤੀ ਅਤੇ ਸੀਪੀਐਮ ਦੇ ਆਪਣੇ ਦਾਅਵੇ ਮੁਤਾਬਕ 10,65,406 ਮੈਂਬਰ ਸਨ।

ਭਾਰਤੀ ਕਮਿਊਨਿਸਟ ਪਾਰਟੀ

ਹਵਾਲੇ

Tags:

19642013ਕੇਰਲਤ੍ਰਿਪੁਰਾਪੱਛਮ ਬੰਗਾਲਭਾਰਤੀ ਕਮਿਊਨਿਸਟ ਪਾਰਟੀਹਿੰਦੀ ਭਾਸ਼ਾ

🔥 Trending searches on Wiki ਪੰਜਾਬੀ:

ਦਿਲਜੀਤ ਦੁਸਾਂਝਸੰਭਲ ਲੋਕ ਸਭਾ ਹਲਕਾਅੰਮ੍ਰਿਤਾ ਪ੍ਰੀਤਮਅਦਿਤੀ ਮਹਾਵਿਦਿਆਲਿਆਆਈ.ਐਸ.ਓ 4217ਬੀ.ਬੀ.ਸੀ.14 ਅਗਸਤਭਾਰਤ ਦੀ ਵੰਡਕੋਰੋਨਾਵਾਇਰਸਮਾਤਾ ਸੁੰਦਰੀਸਰਵਿਸ ਵਾਲੀ ਬਹੂਜ਼ਰੋਗਵਲਾਦੀਮੀਰ ਵਾਈਸੋਤਸਕੀਸਤਿ ਸ੍ਰੀ ਅਕਾਲਵਾਕਨੌਰੋਜ਼ਕੋਲਕਾਤਾਓਡੀਸ਼ਾਪ੍ਰੇਮ ਪ੍ਰਕਾਸ਼ਇਖਾ ਪੋਖਰੀਸਾਹਿਤਸਾਕਾ ਗੁਰਦੁਆਰਾ ਪਾਉਂਟਾ ਸਾਹਿਬਪੈਰਾਸੀਟਾਮੋਲਸਿੰਗਾਪੁਰਆਕ੍ਯਾਯਨ ਝੀਲਸਭਿਆਚਾਰਕ ਆਰਥਿਕਤਾਪੰਜਾਬ ਰਾਜ ਚੋਣ ਕਮਿਸ਼ਨਇੰਡੋਨੇਸ਼ੀ ਬੋਲੀ6 ਜੁਲਾਈਸਾਂਚੀਪਾਸ਼ ਦੀ ਕਾਵਿ ਚੇਤਨਾਹੀਰ ਰਾਂਝਾ1911ਸੋਨਾਜਲੰਧਰ੧੯੯੯ਹਿਪ ਹੌਪ ਸੰਗੀਤਪੰਜਾਬੀ ਸਭਿਆਚਾਰ ਵਿੱਚ ਜਾਤਾਂ ਅਤੇ ਗੋਤਗੁਰਦਿਆਲ ਸਿੰਘਗੇਟਵੇ ਆਫ ਇੰਡਿਆਮਲਾਲਾ ਯੂਸਫ਼ਜ਼ਈ੧੯੨੦ਜਣਨ ਸਮਰੱਥਾਈਸ਼ਵਰ ਚੰਦਰ ਨੰਦਾਸੱਭਿਆਚਾਰਵੀਅਤਨਾਮਜਾਮਨੀਪਰਜੀਵੀਪੁਣਾਕੋਰੋਨਾਵਾਇਰਸ ਮਹਾਮਾਰੀ 2019ਸੰਯੁਕਤ ਰਾਸ਼ਟਰਮਦਰ ਟਰੇਸਾਬਾਬਾ ਬੁੱਢਾ ਜੀਪਿੰਜਰ (ਨਾਵਲ)ਰਸੋਈ ਦੇ ਫ਼ਲਾਂ ਦੀ ਸੂਚੀਬਾੜੀਆਂ ਕਲਾਂਮਾਰਕਸਵਾਦਡੇਂਗੂ ਬੁਖਾਰਜਨਰਲ ਰਿਲੇਟੀਵਿਟੀਗੁਰੂ ਹਰਿਕ੍ਰਿਸ਼ਨਪੰਜਾਬ, ਭਾਰਤ ਦੇ ਮੁੱਖ ਮੰਤਰੀਆਂ ਦੀ ਸੂਚੀ8 ਅਗਸਤਖੜੀਆ ਮਿੱਟੀਰਾਮਕੁਮਾਰ ਰਾਮਾਨਾਥਨਕੋਟਲਾ ਨਿਹੰਗ ਖਾਨਭਾਰਤੀ ਜਨਤਾ ਪਾਰਟੀਵਿਆਕਰਨਿਕ ਸ਼੍ਰੇਣੀਕਿਰਿਆਪੰਜਾਬੀ ਮੁਹਾਵਰੇ ਅਤੇ ਅਖਾਣ੧੭ ਮਈਗੂਗਲ ਕ੍ਰੋਮਲਕਸ਼ਮੀ ਮੇਹਰ🡆 More