ਲੋਕ ਸਭਾ ਚੋਣ-ਹਲਕਾ ਪਟਿਆਲਾ: ਪੰਜਾਬ ਦਾ ਲੋਕ ਸਭਾ ਹਲਕਾ

'ਪਟਿਆਲਾ (ਲੋਕ ਸਭਾ ਚੋਣ-ਹਲਕਾ) ਪੰਜਾਬ ਦੇ 13 ਲੋਕ ਸਭਾ ਹਲਕਿਆਂ ਵਿਚੋਂ ਇੱਕ ਹੈ। ਇਸ ਵਿੱਚ ਵੋਟਰਾਂ ਦੀ ਗਿਣਤੀ 1344864ਅਤੇ 1558 ਪੋਲਿੰਗ ਸਟੇਸ਼ਨਾਂ ਦੀ ਗਿਣਤੀ ਹੈ। ਲੋਕ ਸਭਾ ਹਲਕਾ 9 ਵਿਧਾਨ ਸਭਾ ਹਲਕਿਆਂ ਵਿੱਚ ਵੰਡਿਆ ਹੋਇਆ ਹੈ ਜੋ ਹੇਠ ਲਿਖੋ ਅਨੁਸਾਰ ਹਨ।

ਵਿਧਾਨ ਸਭਾ ਹਲਕੇ

ਨੰਬਰ ਵਿਧਾਨਸਭਾ ਹਲਕੇ ਪੰਜਾਬ ਵਿਧਾਨ ਸਭਾ ਚੋਣ ਨਤੀਜੇ
2012 2017 2022
ਨਾਭਾ ਕਾਂਗਰਸ ਕਾਂਗਰਸ ਆਪ
ਪਟਿਆਲਾ ਦਿਹਾਤੀ ਕਾਂਗਰਸ ਕਾਂਗਰਸ ਆਪ
ਰਾਜਪੁਰਾ ਕਾਂਗਰਸ ਕਾਂਗਰਸ ਆਪ
ਡੇਰਾ ਬੱਸੀ ਸ਼੍ਰੋ.ਅ.ਦ. ਸ਼੍ਰੋ.ਅ.ਦ. ਆਪ
ਸਨੌਰ ਕਾਂਗਰਸ ਸ਼੍ਰੋ.ਅ.ਦ. ਆਪ
ਘਨੌਰ ਸ਼੍ਰੋ.ਅ.ਦ. ਕਾਂਗਰਸ ਆਪ
ਪਟਿਆਲਾ ਸ਼ਹਿਰੀ ਕਾਂਗਰਸ ਕਾਂਗਰਸ ਆਪ
ਸਮਾਣਾ ਸ਼੍ਰੋ.ਅ.ਦ. ਕਾਂਗਰਸ ਆਪ
ਸ਼ੁਤਰਾਨਾ ਸ਼੍ਰੋ.ਅ.ਦ. ਕਾਂਗਰਸ ਆਪ

ਲੋਕ ਸਭਾ ਦੇ ਮੈਂਬਰਾਂ ਦੀ ਸੂਚੀ

ਸਾਲ ਐਮ ਪੀ ਦਾ ਨਾਮ ਪਾਰਟੀ
1951 ਲਾਲਾ ਅਛਿੰਤ ਰਾਮ ਇੰਡੀਅਨ ਨੈਸ਼ਨਲ ਕਾਂਗਰਸ
1962 ਹੁਕਮ ਸਿੰਘ ਇੰਡੀਅਨ ਨੈਸ਼ਨਲ ਕਾਂਗਰਸ
1967 ਮਹਾਰਾਣੀ ਮਹਿੰਦਰ ਕੌਰ ਇੰਡੀਅਨ ਨੈਸ਼ਨਲ ਕਾਂਗਰਸ
1972 ਸੱਤ ਪਾਲ ਕਪੂਰ ਇੰਡੀਅਨ ਨੈਸ਼ਨਲ ਕਾਂਗਰਸ
1977 ਗੁਰਚਰਨ ਸਿੰਘ ਟੋਹੜਾ ਸ਼੍ਰੋਮਣੀ ਅਕਾਲੀ ਦਲ
1980 ਕੈਪਟਨ ਅਮਰਿੰਦਰ ਸਿੰਘ ਇੰਡੀਅਨ ਨੈਸ਼ਨਲ ਕਾਂਗਰਸ
1984 ਚਰਨਜੀਤ ਸਿੰਘ ਵਾਲੀਆ ਸ਼੍ਰੋਮਣੀ ਅਕਾਲੀ ਦਲ
1989 ਅਤਿੰਦਰ ਪਾਲ ਸਿੰਘ ਅਜ਼ਾਦ
1991 ਸੰਤ ਰਾਮ ਸਿੰਗਲਾ ਇੰਡੀਅਨ ਨੈਸ਼ਨਲ ਕਾਂਗਰਸ
1996 ਪ੍ਰੇਮ ਸਿੰਘ ਚੰਦੂਮਾਜਰਾ ਸ਼੍ਰੋਮਣੀ ਅਕਾਲੀ ਦਲ
1998 ਪ੍ਰੇਮ ਸਿੰਘ ਚੰਦੂਮਾਜਰਾ ਸ਼੍ਰੋਮਣੀ ਅਕਾਲੀ ਦਲ
1999 ਪਰਨੀਤ ਕੌਰ ਇੰਡੀਅਨ ਨੈਸ਼ਨਲ ਕਾਂਗਰਸ
2004 ਪਰਨੀਤ ਕੌਰ ਇੰਡੀਅਨ ਨੈਸ਼ਨਲ ਕਾਂਗਰਸ
2009 ਪਰਨੀਤ ਕੌਰ ਇੰਡੀਅਨ ਨੈਸ਼ਨਲ ਕਾਂਗਰਸ

2014||ਧਰਮਵੀਰ ਗਾਂਧੀ||ਆਮ ਆਦਮੀ ਪਾਰਟੀ

ਇਹ ਵੀ ਦੇਖੋ

ਪੰਜਾਬ ਵਿਧਾਨ ਸਭਾ

ਫ਼ਿਰੋਜ਼ਪੁਰ (ਲੋਕ ਸਭਾ ਚੋਣ-ਹਲਕਾ)

ਹਵਾਲੇ

Tags:

ਲੋਕ ਸਭਾ ਚੋਣ-ਹਲਕਾ ਪਟਿਆਲਾ ਵਿਧਾਨ ਸਭਾ ਹਲਕੇਲੋਕ ਸਭਾ ਚੋਣ-ਹਲਕਾ ਪਟਿਆਲਾ ਲੋਕ ਸਭਾ ਦੇ ਮੈਂਬਰਾਂ ਦੀ ਸੂਚੀਲੋਕ ਸਭਾ ਚੋਣ-ਹਲਕਾ ਪਟਿਆਲਾ ਇਹ ਵੀ ਦੇਖੋਲੋਕ ਸਭਾ ਚੋਣ-ਹਲਕਾ ਪਟਿਆਲਾ ਹਵਾਲੇਲੋਕ ਸਭਾ ਚੋਣ-ਹਲਕਾ ਪਟਿਆਲਾਵਿਧਾਨ ਸਭਾ ਹਲਕਾ

🔥 Trending searches on Wiki ਪੰਜਾਬੀ:

ਅਮਰ ਸਿੰਘ ਚਮਕੀਲਾ (ਫ਼ਿਲਮ)ਭਗਤ ਪੂਰਨ ਸਿੰਘਪਹਿਲੀ ਐਂਗਲੋ-ਸਿੱਖ ਜੰਗਪਾਣੀਪਤ ਦੀ ਦੂਜੀ ਲੜਾਈਘੜਾਪੰਜਾਬੀ ਨਾਵਲਨਾਰੀਵਾਦਪੰਜਾਬ ਦੇ ਮੇਲੇ ਅਤੇ ਤਿਓੁਹਾਰਸਿੱਖ ਸਾਮਰਾਜਭਾਰਤੀ ਰੁਪਈਆਪੰਜਾਬੀ ਸਵੈ ਜੀਵਨੀਗੁਰਮੀਤ ਬਾਵਾਗੁਰੂ ਗੋਬਿੰਦ ਸਿੰਘ ਦੁਆਰਾ ਲੜੇ ਗਏ ਯੁੱਧਾਂ ਦਾ ਮਹੱਤਵਬੋਲੇ ਸੋ ਨਿਹਾਲਨਾਂਵਬਰਾੜ ਤੇ ਬਰਿਆਰਪੁਲਿਸਗ੍ਰਹਿਗਰਾਮ ਦਿਉਤੇਭਾਰਤ ਵਿੱਚ ਬੁਨਿਆਦੀ ਅਧਿਕਾਰਅੰਗਰੇਜ਼ੀ ਭਾਸ਼ਾ ਦਾ ਇਤਿਹਾਸਮਾਝਾਗੁਰਮੁਖੀ ਲਿਪੀ ਦੀ ਸੰਰਚਨਾਨੌਰੋਜ਼ਪਿੰਡਦਲੀਪ ਸਿੰਘਗ਼ਜ਼ਲਪੁਆਧਨੇਹਾ ਕੱਕੜਜਲ੍ਹਿਆਂਵਾਲਾ ਬਾਗਭਾਰਤ ਦਾ ਚੋਣ ਕਮਿਸ਼ਨਔਰੰਗਜ਼ੇਬਆਰ ਸੀ ਟੈਂਪਲਗੱਡਾਆਨੰਦਪੁਰ ਸਾਹਿਬ ਦੀ ਲੜਾਈ (1700)ਨਿਰਵੈਰ ਪੰਨੂਵਿਰਚਨਾਵਾਦਨਾਥ ਜੋਗੀਆਂ ਦਾ ਸਾਹਿਤਵਾਕਭਾਰਤ ਦਾ ਪਹਿਲਾ ਆਜ਼ਾਦੀ ਸੰਗਰਾਮਪੰਜਾਬੀ ਭੋਜਨ ਸੱਭਿਆਚਾਰਬਾਗਾਂ ਦਾ ਰਾਖਾ (ਨਿੱਕੀ ਕਹਾਣੀ)ਸਾਰਾਗੜ੍ਹੀ ਦੀ ਲੜਾਈਅਕਬਰਪੰਜਾਬੀ ਖੇਤੀਬਾੜੀ ਅਤੇ ਸਭਿਆਚਾਰਇਟਲੀਗੁਰੂ ਅਮਰਦਾਸਪੰਜਾਬੀ ਕਹਾਣੀਅਜੀਤ (ਅਖ਼ਬਾਰ)ਪੰਜਾਬੀ ਤਿਓਹਾਰਪੰਜਾਬੀ ਲੋਕ ਬੋਲੀਆਂਨੈਟਵਰਕ ਸਵਿੱਚਜਰਨੈਲ ਸਿੰਘ ਭਿੰਡਰਾਂਵਾਲੇਐੱਸ. ਅਪੂਰਵਾਸਤਿ ਸ੍ਰੀ ਅਕਾਲਕਿੱਸਾ ਕਾਵਿ ਦੇ ਛੰਦ ਪ੍ਰਬੰਧਭੁਚਾਲਗਣਿਤਪੰਜਾਬੀ ਨਾਟਕਲੁਧਿਆਣਾਬੁਣਾਈਅਟਲ ਬਿਹਾਰੀ ਬਾਜਪਾਈਭਾਈ ਗੁਰਦਾਸ ਦੀਆਂ ਵਾਰਾਂਸ਼ਬਦ ਅੰਤਾਖ਼ਰੀ (ਬਾਲ ਖੇਡ)ਪਲਾਂਟ ਸੈੱਲਤਖ਼ਤ ਸ੍ਰੀ ਪਟਨਾ ਸਾਹਿਬਗੁਰੂ ਤੇਗ ਬਹਾਦਰਭਾਰਤ ਦੀ ਸੁਪਰੀਮ ਕੋਰਟਅਫ਼ੀਮਭਾਈ ਗੁਰਦਾਸਪੰਜਾਬ ਦੇ ਮੇਲਿਆਂ ਅਤੇ ਤਿਉਹਾਰਾਂ ਦੀ ਸੂਚੀ (ਭਾਰਤ)ਸੁਖਮਨੀ ਸਾਹਿਬਧਾਰਾ 370ਮਨਮੋਹਨ ਵਾਰਿਸਪੂਰਨ ਭਗਤਗੁਰੂ ਰਾਮਦਾਸ ਜੀ ਦੀ ਰਚਨਾ, ਕਲਾ ਤੇ ਵਿਚਾਰਧਾਰਾ🡆 More