ਪਟਿਆਲਾ ਸ਼ਹਿਰੀ ਵਿਧਾਨ ਸਭਾ ਹਲਕਾ ਪੰਜਾਬ ਵਿਧਾਨ ਸਭਾ ਦਾ ਹਲਕਾ ਨੰ: 115 ਪਟਿਆਲਾ ਜ਼ਿਲ੍ਹਾ ਵਿੱਚ ਆਉਂਦਾ ਹੈ।
ਪਟਿਆਲਾ ਸ਼ਹਿਰੀ ਵਿਧਾਨ ਸਭਾ ਹਲਕਾ | |
---|---|
ਪੰਜਾਬ ਵਿਧਾਨ ਸਭਾ ਦਾ Election ਹਲਕਾ | |
ਜ਼ਿਲ੍ਹਾ | ਪਟਿਆਲਾ ਜ਼ਿਲ੍ਹਾ |
ਖੇਤਰ | ਪੰਜਾਬ, ਭਾਰਤ |
ਮੌਜੂਦਾ ਹਲਕਾ | |
ਬਣਨ ਦਾ ਸਮਾਂ | 2012 |
ਪੁਰਾਣਾ ਨਾਮ | ਪਟਿਆਲਾ ਟਾਊਨ |
ਸਾਲ | ਨੰਬਰ | ਰਿਜ਼ਰਵ | ਮੈਂਬਰ | ਪਾਰਟੀ | |
---|---|---|---|---|---|
2022 | 115 | ਜਨਰਲ | ਅਜੀਤਪਾਲ ਸਿੰਘ ਕੋਹਲੀ | ਆਮ ਆਦਮੀ ਪਾਰਟੀ | |
2017 | 115 | ਜਨਰਲ | ਅਮਰਿੰਦਰ ਸਿੰਘ | ਭਾਰਤੀ ਰਾਸ਼ਟਰੀ ਕਾਂਗਰਸ | |
2014 | ਉਪ-ਚੋਣਾਂ | ਜਨਰਲ | ਪਰਨੀਤ ਕੌਰ | ਭਾਰਤੀ ਰਾਸ਼ਟਰੀ ਕਾਂਗਰਸ | |
2012 | 115 | ਜਨਰਲ | ਅਮਰਿੰਦਰ ਸਿੰਘ | ਭਾਰਤੀ ਰਾਸ਼ਟਰੀ ਕਾਂਗਰਸ |
ਸਾਲ | ਨੰਬਰ | ਰਿਜ਼ਰਵ | ਮੈਂਬਰ | ਲਿੰਗ | ਪਾਰਟੀ | ਵੋਟਾਂ | ਪਛੜਿਆ ਉਮੀਦਵਾਰ | ਲਿੰਗ | ਪਾਰਟੀ | ਵੋਟਾਂ | ||
---|---|---|---|---|---|---|---|---|---|---|---|---|
2017 | 115 | ਜਨਰਲ | ਅਮਰਿੰਦਰ ਸਿੰਘ | ਪੁਰਸ਼ | ਭਾਰਤੀ ਰਾਸ਼ਟਰੀ ਕਾਂਗਰਸ | 72586 | ਡਾ. ਬਲਬੀਰ ਸਿੰਘ | ਪੁਰਸ਼ | ਆਮ ਆਦਮੀ ਪਾਰਟੀ | 20179 | ||
2014 | ਉਪ-ਚੋਣਾਂ | ਜਨਰਲ | ਪਰਨੀਤ ਕੌਰ | ਇਸਤਰੀ | ਭਾਰਤੀ ਰਾਸ਼ਟਰੀ ਕਾਂਗਰਸ | 52967 | ਭਗਵਾਨ ਦਾਸ ਜੁਨੇਜਾ | ਪੁਰਸ਼ | ਸ਼੍ਰੋ.ਅ.ਦ. | 29685 | ||
2012 | 115 | ਜਨਰਲ | ਅਮਰਿੰਦਰ ਸਿੰਘ | ਪੁਰਸ਼ | ਭਾਰਤੀ ਰਾਸ਼ਟਰੀ ਕਾਂਗਰਸ | 66041 | ਸੁਰਜੀਤ ਸਿੰਘ ਕੋਹਲੀ | ਪੁਰਸ਼ | ਸ਼੍ਰੋ.ਅ.ਦ. | 23723 |
This article uses material from the Wikipedia ਪੰਜਾਬੀ article ਪਟਿਆਲਾ ਸ਼ਹਿਰੀ ਵਿਧਾਨ ਸਭਾ ਹਲਕਾ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.