ਪਟਿਆਲਾ ਜ਼ਿਲ੍ਹਾ: ਪੰਜਾਬ, ਭਾਰਤ ਦਾ ਜ਼ਿਲ੍ਹਾ

ਪਟਿਆਲਾ ਜ਼ਿਲ੍ਹਾ ਭਾਰਤੀ ਪੰਜਾਬ ਦੇ 22 ਜ਼ਿਲ੍ਹਿਆਂ ਵਿੱਚੋਂ ਇੱਕ ਹੈ। ਇਸ ਦੀ ਸਥਾਪਨਾ ਬਾਬਾ ਆਲਾ ਸਿੰਘ ਨੇ ਕੀਤੀ।

ਪਟਿਆਲਾ ਜ਼ਿਲ੍ਹਾ: ਪੰਜਾਬ, ਭਾਰਤ ਦਾ ਜ਼ਿਲ੍ਹਾ
ਪੰਜਾਬ ਰਾਜ ਦੇ ਜਿਲੇ

ਭੂਗੋਲਿਕ ਸਥਿਤੀ

ਇਹ ਜ਼ਿਲ੍ਹੇ ਵਿੱਚ ਕਈ ਛੋਟੀਆਂ-ਛੋਟੀਆਂ ਪਹਾੜੀਆਂ ਹਨ, ਜੋ ਕਿ ਸ਼ਿਵਾਲਿਕ ਪਹਾੜੀਆਂ ਦਾ ਹਿੱਸਾ ਹਨ।

ਤਕਸੀਮਾਂ

ਇਸ ਜ਼ਿਲ੍ਹੇ ਦੀ ਤਕਸੀਮ 3 ਭਾਗਾਂ ਵਿੱਚ ਕੀਤੀ ਗਈ ਹੈ: ਪਟਿਆਲਾ, ਰਾਜਪੁਰਾ ਤੇ ਨਾਭਾ, ਪਰ ਇਹਨਾਂ ਦੀ ਤਕਸੀਮ ਵੀ ਅੱਗੋਂ 5 ਤਹਿਸੀਲਾਂ ਵਿੱਚ ਕੀਤੀ ਗਈ ਹੈ- ਪਟਿਆਲਾ, ਨਾਭਾ, ਰਾਜਪੁਰਾ, ਸਮਾਣਾ, ਪਾਤੜਾਂ। ਇਸ ਵਿੱਚ ਅੱਗੋਂ 8 ਬਲਾਕ ਹਨ।

ਇਸ ਜ਼ਿਲ੍ਹੇ ਵਿੱਚ ਪੰਜਾਬ ਵਿਧਾਨ ਸਭਾ ਦੇ 8 ਹਲਕੇ ਸਥਿਤ ਹਨ: ਪਟਿਆਲਾ ਸ਼ਹਿਰੀ, ਪਟਿਆਲਾ ਦਿਹਾਤੀ, ਰਾਜਪੁਰਾ, ਨਾਭਾ, ਸਮਾਣਾ, ਘਨੌਰ, ਸ਼ੁਤਰਾਣਾ । ਇਹ ਸਾਰੇ ਪਟਿਆਲਾ ਲੋਕ ਸਭਾ ਹਲਕੇ ਦੇ ਹਿੱਸੇ ਹਨ।

ਹਵਾਲੇ

Tags:

ਪੰਜਾਬਬਾਬਾ ਆਲਾ ਸਿੰਘ

🔥 Trending searches on Wiki ਪੰਜਾਬੀ:

ਗਰਭਪਾਤਅਰਦਾਸਪੰਜ ਤਖ਼ਤ ਸਾਹਿਬਾਨਜਰਗ ਦਾ ਮੇਲਾਨੀਲਕਮਲ ਪੁਰੀ25 ਅਪ੍ਰੈਲਸੰਤੋਖ ਸਿੰਘ ਧੀਰਬੇਰੁਜ਼ਗਾਰੀਪੰਜਾਬੀ ਸਭਿਆਚਾਰ ਵਿੱਚ ਜਾਤਾਂ ਅਤੇ ਗੋਤਬਾਬਾ ਜੈ ਸਿੰਘ ਖਲਕੱਟਭਾਸ਼ਾਮਾਰਕਸਵਾਦ ਅਤੇ ਸਾਹਿਤ ਆਲੋਚਨਾਭਾਈ ਮਨੀ ਸਿੰਘਪੰਜਾਬੀ ਲੋਕ-ਨਾਚ ਸੱਭਿਆਚਾਰਕ ਭੂਮਿਕਾ ਤੇ ਸਾਰਥਕਤਾਵਕ੍ਰੋਕਤੀ ਸੰਪਰਦਾਇਸ਼੍ਰੋਮਣੀ ਅਕਾਲੀ ਦਲਆਧੁਨਿਕਤਾਸਾਕਾ ਨੀਲਾ ਤਾਰਾਤਖ਼ਤ ਸ੍ਰੀ ਹਜ਼ੂਰ ਸਾਹਿਬਯੋਗਾਸਣਪੰਜਾਬੀ ਲੋਕ ਕਲਾਵਾਂਚੜ੍ਹਦੀ ਕਲਾਊਧਮ ਸਿੰਘਸੁਰਿੰਦਰ ਛਿੰਦਾਛੱਲਾਭਗਤ ਪੂਰਨ ਸਿੰਘਭਗਵਦ ਗੀਤਾਦਾਣਾ ਪਾਣੀਤਮਾਕੂਜੀ ਆਇਆਂ ਨੂੰ (ਫ਼ਿਲਮ)ਇਪਸੀਤਾ ਰਾਏ ਚਕਰਵਰਤੀਜਾਵਾ (ਪ੍ਰੋਗਰਾਮਿੰਗ ਭਾਸ਼ਾ)ਮਨੋਵਿਗਿਆਨਨਿਓਲਾਸਰਬੱਤ ਦਾ ਭਲਾਦਲ ਖ਼ਾਲਸਾਦਲੀਪ ਕੌਰ ਟਿਵਾਣਾਵੀਸੁਖਮਨੀ ਸਾਹਿਬਨਿਬੰਧਪੰਜਾਬ ਰਾਜ ਚੋਣ ਕਮਿਸ਼ਨਅੰਤਰਰਾਸ਼ਟਰੀ ਮਹਿਲਾ ਦਿਵਸਚੰਡੀ ਦੀ ਵਾਰਬਿਸ਼ਨਪੁਰਾ ਲੁਧਿਆਣਾ ਜ਼ਿਲ੍ਹਾਚੰਦਰਮਾਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)ਊਠਪੰਥ ਪ੍ਰਕਾਸ਼ਅਮਰਿੰਦਰ ਸਿੰਘ ਰਾਜਾ ਵੜਿੰਗਕੁਦਰਤਲੋਕ ਸਭਾਚਰਖ਼ਾਪੰਜਾਬੀ ਵਿਕੀਪੀਡੀਆਵੱਡਾ ਘੱਲੂਘਾਰਾਗੁਰੂ ਰਾਮਦਾਸਸੰਪੂਰਨ ਸੰਖਿਆਮਧਾਣੀਸੁਜਾਨ ਸਿੰਘਪੰਜਾਬੀ ਅਖ਼ਬਾਰਪੰਜਾਬੀ ਲੋਕ ਬੋਲੀਆਂਅਜੀਤ ਕੌਰਨਾਦਰ ਸ਼ਾਹਜਸਵੰਤ ਸਿੰਘ ਨੇਕੀਜਰਨੈਲ ਸਿੰਘ ਭਿੰਡਰਾਂਵਾਲੇਪੰਜਾਬੀ ਸੂਬਾ ਅੰਦੋਲਨਮੇਰਾ ਦਾਗ਼ਿਸਤਾਨਅਧਿਆਪਕਪਾਲੀ ਭੁਪਿੰਦਰ ਸਿੰਘਭਾਰਤ ਵਿੱਚ ਪਾਣੀ ਦਾ ਪ੍ਰਦੂਸ਼ਣਫ਼ਾਰਸੀ ਭਾਸ਼ਾਸ਼ਬਦਕੋਸ਼ਸਿੱਖ ਗੁਰੂਬਾਈਬਲਸਾਹਿਤ ਪਰਿਭਾਸ਼ਾ, ਪ੍ਰਕਾਰਜ ਤੇ ਕਰਤੱਵਜੇਠ🡆 More