ਸ਼ੁਤਰਾਣਾ ਵਿਧਾਨ ਸਭਾ ਹਲਕਾ

ਸ਼ੁਤਰਾਣਾ ਵਿਧਾਨ ਸਭਾ ਹਲਕਾ ਪਟਿਆਲਾ ਜ਼ਿਲ੍ਹੇ, ਪੰਜਾਬ ਰਾਜ, ਭਾਰਤ ਵਿੱਚ ਇੱਕ ਪੰਜਾਬ ਵਿਧਾਨ ਸਭਾ ਹਲਕਾ ਹੈ। 1977 ਵਿੱਚ ਪੰਜਾਬ ਵਿਧਾਨ ਸਭਾ ਹਲਕਿਆਂ ਵਿੱਚ ਕੀਤੇ ਗਏ ਵਾਧੇ ਤਹਿਤ 117ਵੇਂ ਹਲਕੇ ਵਜੋਂ ਸ਼ੁਤਰਾਣਾ ਹੋਂਦ ਵਿੱਚ ਆਇਆ ਸੀ।

ਸ਼ੁਤਰਾਣਾ
ਪੰਜਾਬ ਵਿਧਾਨ ਸਭਾ ਦਾ ਹਲਕਾ ਨੰ. 117
ਹਲਕਾ ਜਾਣਕਾਰੀ
ਦੇਸ਼ਭਾਰਤ
ਰਾਜਪੰਜਾਬ
ਜ਼ਿਲ੍ਹਾਪਟਿਆਲਾ
ਲੋਕ ਸਭਾ ਹਲਕਾਪਟਿਆਲਾ
ਕੁੱਲ ਵੋਟਰ1,82,335
ਰਾਖਵਾਂਕਰਨਐੱਸਸੀ
ਵਿਧਾਨ ਸਭਾ ਮੈਂਬਰ
16ਵੀਂ ਪੰਜਾਬ ਵਿਧਾਨ ਸਭਾ
ਮੌਜੂਦਾ
ਪਾਰਟੀਆਮ ਆਦਮੀ ਪਾਰਟੀ
ਚੁਣਨ ਦਾ ਸਾਲ2022

ਵਿਧਾਨ ਸਭਾ ਹਲਕਾ ਮੈਂਬਰ

ਸਾਲ ਮੈਂਬਰ ਪਾਰਟੀ
2017 ਨਿਰਮਲ ਸਿੰਘ Indian National Congress
2022 ਕੁਲਵੰਤ ਸਿੰਘ ਬਾਜ਼ੀਗਰ Aam Aadmi Party

ਚੋਣ ਨਤੀਜੇ

2022

ਪੰਜਾਬ ਵਿਧਾਨ ਸਭਾ ਚੋਣਾਂ, 2022: ਸ਼ੁਤਰਾਣਾ
ਪਾਰਟੀ ਉਮੀਦਵਾਰ ਵੋਟਾਂ % ±%
ਆਪ ਕੁਲਵੰਤ ਸਿੰਘ ਬਾਜ਼ੀਗਰ 81,751 59.35
SAD ਵਨਿੰਦਰ ਕੌਰ ਲੂੰਬਾ 30197 21.92
Indian National Congress ਦਰਬਾਰਾ ਸਿੰਘ 11353 8.24
NOTA ਉਪਰ ਵਾਲਿਆਂ ਵਿੱਚੋਂ ਕੋਈ ਨਹੀਂ 1536 1.12
ਬਹੁਮਤ 51554 37.43
ਮਤਦਾਨ 137739 75.54
ਰਜਿਸਟਰਡ ਵੋਟਰ 1,82,335
ਆਪ ਨੂੰ Indian National Congress ਤੋਂ ਲਾਭ ਸਵਿੰਗ

2017

ਪੰਜਾਬ ਵਿਧਾਨ ਸਭਾ ਚੋਣਾਂ, 2017: ਸ਼ੁਤਰਾਣਾ
ਪਾਰਟੀ ਉਮੀਦਵਾਰ ਵੋਟਾਂ % ±%
Indian National Congress ਨਿਰਮਲ ਸਿੰਘ 58,008 42.11
SAD ਵਨਿੰਦਰ ਕੌਰ ਲੂੰਬਾ 39488 28.66
ਆਪ ਪਲਵਿੰਦਰ ਕੌਰ 32037 23.26
NOTA ਉਪਰ ਵਾਲਿਆਂ ਵਿੱਚੋਂ ਕੋਈ ਨਹੀਂ
ਬਹੁਮਤ
ਮਤਦਾਨ
ਰਜਿਸਟਰਡ ਵੋਟਰ 165,967
Indian National Congress ਨੂੰ SAD ਤੋਂ ਲਾਭ ਸਵਿੰਗ

ਪਿਛਲੇ ਨਤੀਜੇ

ਸਾਲ ਪਾਰਟੀ ਜੇਤੂ ਉਮੀਦਵਾਰ ਦਾ ਨਾਂ ਵੋਟਾ ਪਾਰਟੀ ਉਮੀਦਵਾਰ ਦਾ ਨਾਂ ਵੋਟਾਂ ਦਾ ਅੰਤਰ
1977 ਇੰਡੀਅਨ ਨੈਸ਼ਨਲ ਕਾਂਗਰਸ+ਭਾਰਤੀ ਕਮਿਊਨਿਸਟ ਪਾਰਟੀ ਬਲਦੇਵ ਸਿੰਘ ਲੂੰਬਾ 22481 ਸ਼੍ਰੋਮਣੀ ਅਕਾਲੀ ਦਲ ਗੁਰਦੇਵ ਸਿੰਘ ਸਿੱਧੂ 135
1980 ਸ਼੍ਰੋਮਣੀ ਅਕਾਲੀ ਦਲ+ਭਾਰਤੀ ਕਮਿਊਨਿਸਟ ਪਾਰਟੀ ਬਲਦੇਵ ਸਿੰਘ ਲੂੰਬਾ 26110 ਇੰਡੀਅਨ ਨੈਸ਼ਨਲ ਕਾਂਗਰਸ ਭਜਨ ਲਾਲ 8026
1985 ਸ਼੍ਰੋਮਣੀ ਅਕਾਲੀ ਦਲ ਸਤਵੰਤ ਸਿੰਘ ਮੋਹੀ 26951 ਇੰਡੀਅਨ ਨੈਸ਼ਨਲ ਕਾਂਗਰਸ ਮਾਨੂੰ ਰਾਮ 10987
1992 ਇੰਡੀਅਨ ਨੈਸ਼ਨਲ ਕਾਂਗਰਸ ਮਾਸਟਰ ਹਮੀਰ ਸਿੰਘ 7025 ਸ਼੍ਰੋਮਣੀ ਅਕਾਲੀ ਦਲ ਨਿਰਮਲ ਸਿੰਘ 3057
1997 ਸ਼੍ਰੋਮਣੀ ਅਕਾਲੀ ਦਲ+ ਭਾਰਤੀ ਜਨਤਾ ਪਾਰਟੀ ਗੁਰਦੇਵ ਸਿੰਘ ਸਿੱਧੂ 45592 ਇੰਡੀਅਨ ਨੈਸ਼ਨਲ ਕਾਂਗਰਸ+ਭਾਰਤੀ ਕਮਿਊਨਿਸਟ ਪਾਰਟੀ ਰਾਮ ਚੰਦ ਚੁਨਾਗਰਾ 16173
2002 ਸ਼੍ਰੋਮਣੀ ਅਕਾਲੀ ਦਲ+ਭਾਰਤੀ ਜਨਤਾ ਪਾਰਟੀ ਨਿਰਮਲ ਸਿੰਘ ਸ਼ੁਤਰਾਣਾ 34122 ਇੰਡੀਅਨ ਨੈਸ਼ਨਲ ਕਾਂਗਰਸ +ਭਾਰਤੀ ਕਮਿਊਨਿਸਟ ਪਾਰਟੀ ਰਾਮ ਚੰਦ ਚੁਨਾਗਰਾ 18811
2007 ਇੰਡੀਅਨ ਨੈਸ਼ਨਲ ਕਾਂਗਰਸ ਨਿਰਮਲ ਸਿੰਘ ਸ਼ੁਤਰਾਣਾ 53884 ਸ਼੍ਰੋਮਣੀ ਅਕਾਲੀ ਦਲ +ਭਾਰਤੀ ਜਨਤਾ ਪਾਰਟੀ ਮਾਸਰਟ ਹਮੀਰ ਸਿੰਘ ਘੱਗਾ 2594
2012 ਸ਼੍ਰੋਮਣੀ ਅਕਾਲੀ ਦਲ +ਭਾਰਤੀ ਜਨਤਾ ਪਾਰਟੀ ਬੀਬੀ ਵਨਿੰਦਰ ਕੌਰ ਲੂੰਬਾ 47764 ਇੰਡੀਅਨ ਨੈਸ਼ਨਲ ਕਾਂਗਰਸ ਨਿਰਮਲ ਸਿੰਘ ਸ਼ੁਤਰਾਣਾ 772

ਇਹ ਵੀ ਦੇਖੋ

ਹਵਾਲੇ

Tags:

ਸ਼ੁਤਰਾਣਾ ਵਿਧਾਨ ਸਭਾ ਹਲਕਾ ਵਿਧਾਨ ਸਭਾ ਹਲਕਾ ਮੈਂਬਰਸ਼ੁਤਰਾਣਾ ਵਿਧਾਨ ਸਭਾ ਹਲਕਾ ਚੋਣ ਨਤੀਜੇਸ਼ੁਤਰਾਣਾ ਵਿਧਾਨ ਸਭਾ ਹਲਕਾ ਇਹ ਵੀ ਦੇਖੋਸ਼ੁਤਰਾਣਾ ਵਿਧਾਨ ਸਭਾ ਹਲਕਾ ਹਵਾਲੇਸ਼ੁਤਰਾਣਾ ਵਿਧਾਨ ਸਭਾ ਹਲਕਾਪਟਿਆਲਾ ਜ਼ਿਲ੍ਹਾਪੰਜਾਬ ਵਿਧਾਨ ਸਭਾਪੰਜਾਬ, ਭਾਰਤ

🔥 Trending searches on Wiki ਪੰਜਾਬੀ:

ਸੱਟਾ ਬਜ਼ਾਰਤਾਰਾਅੰਤਰਰਾਸ਼ਟਰੀਭੱਟਾਂ ਦੇ ਸਵੱਈਏਜਮਰੌਦ ਦੀ ਲੜਾਈਰਾਮਪੁਰਾ ਫੂਲਜ਼ੋਮਾਟੋਗੂਗਲਕੈਨੇਡਾਨਾਦਰ ਸ਼ਾਹ ਦਾ ਭਾਰਤ ਉੱਤੇ ਹਮਲਾਸਿੱਖ ਧਰਮ ਦਾ ਇਤਿਹਾਸਹੌਂਡਾਬੁੱਲ੍ਹੇ ਸ਼ਾਹ2022 ਪੰਜਾਬ ਵਿਧਾਨ ਸਭਾ ਚੋਣਾਂਪਿੱਪਲਆਦਿ ਗ੍ਰੰਥਭਾਈ ਮਰਦਾਨਾਪੰਜਾਬ, ਭਾਰਤਮੜ੍ਹੀ ਦਾ ਦੀਵਾਮਿੱਕੀ ਮਾਉਸਦੂਜੀ ਸੰਸਾਰ ਜੰਗਅੱਡੀ ਛੜੱਪਾਦੇਬੀ ਮਖਸੂਸਪੁਰੀਪ੍ਰਯੋਗਸ਼ੀਲ ਪੰਜਾਬੀ ਕਵਿਤਾਬਠਿੰਡਾਸ਼ੇਰਮਾਰਕਸਵਾਦੀ ਸਾਹਿਤ ਆਲੋਚਨਾਜਲ੍ਹਿਆਂਵਾਲਾ ਬਾਗ ਹੱਤਿਆਕਾਂਡਖ਼ਾਲਸਾਮਾਸਕੋਇਜ਼ਰਾਇਲ–ਹਮਾਸ ਯੁੱਧਹਿੰਦੀ ਭਾਸ਼ਾਮੰਜੀ (ਸਿੱਖ ਧਰਮ)ਅਕਬਰਮਾਤਾ ਜੀਤੋਵਾਹਿਗੁਰੂਪੰਜਾਬੀ ਲੋਕ ਖੇਡਾਂਫਾਸ਼ੀਵਾਦਕੋਟਾਪੈਰਸ ਅਮਨ ਕਾਨਫਰੰਸ 1919ਪਲਾਸੀ ਦੀ ਲੜਾਈਅਲ ਨੀਨੋਮੀਂਹਭਾਰਤ ਦਾ ਆਜ਼ਾਦੀ ਸੰਗਰਾਮਆਧੁਨਿਕ ਪੰਜਾਬੀ ਕਵਿਤਾਅਭਾਜ ਸੰਖਿਆਫ਼ਰੀਦਕੋਟ ਸ਼ਹਿਰਵੈਲਡਿੰਗਜੱਟਸਤਿੰਦਰ ਸਰਤਾਜਬ੍ਰਹਮਾਵਿਆਕਰਨਨੇਕ ਚੰਦ ਸੈਣੀਸੰਯੁਕਤ ਰਾਜਗੂਰੂ ਨਾਨਕ ਦੀ ਪਹਿਲੀ ਉਦਾਸੀਪਾਣੀਪਤ ਦੀ ਪਹਿਲੀ ਲੜਾਈਜੀਵਨੀਸੂਫ਼ੀ ਕਾਵਿ ਦਾ ਇਤਿਹਾਸਦਿਲਜੀਤ ਦੋਸਾਂਝਮਹਿੰਦਰ ਸਿੰਘ ਧੋਨੀਸੂਰਲਿੰਗ ਸਮਾਨਤਾਰਾਜਾ ਸਾਹਿਬ ਸਿੰਘਲੋਕ ਸਾਹਿਤਸਾਰਾਗੜ੍ਹੀ ਦੀ ਲੜਾਈਹੇਮਕੁੰਟ ਸਾਹਿਬਭਾਰਤੀ ਦੰਡ ਵਿਧਾਨ ਦੀਆਂ ਧਾਰਾਵਾਂ ਦੀ ਸੂਚੀਬਾਬਾ ਜੈ ਸਿੰਘ ਖਲਕੱਟਉਪਭਾਸ਼ਾ24 ਅਪ੍ਰੈਲਜਰਮਨੀਗੁਰਦੁਆਰਿਆਂ ਦੀ ਸੂਚੀਕਰਤਾਰ ਸਿੰਘ ਦੁੱਗਲਸੰਪੂਰਨ ਸੰਖਿਆਗੰਨਾ🡆 More