ਲੋਕ ਸਭਾ ਚੋਣ-ਹਲਕਾ ਫ਼ਿਰੋਜ਼ਪੁਰ

'ਫ਼ਿਰੋਜ਼ਪੁਰ (ਲੋਕ ਸਭਾ ਚੋਣ-ਹਲਕਾ) ਪੰਜਾਬ ਦੇ 13 ਲੋਕ ਸਭਾ ਹਲਕਿਆ ਵਿਚੋਂ ਇੱਕ ਹੈ। ਇਸ ਵਿੱਚ ਵੋਟਰਾਂ ਦੀ ਗਿਣਤੀ 1342488ਅਤੇ 1417 ਪੋਲਿੰਗ ਸਟੇਸ਼ਨਾਂ ਦੀ ਗਿਣਤੀ ਹੈ। ਲੋਕ ਸਭਾ ਹਲਕਾ 9 ਵਿਧਾਨ ਸਭਾ ਹਲਕਾ ਵਿੱਚ ਵੰਡਿਆ ਹੋਇਆ ਹੈ ਜੋ ਹੇਠ ਲਿਖੋ ਅਨੁਸਾਰ ਹਨ।

ਵਿਧਾਨ ਸਭਾ ਹਲਕੇ

ਨੰਬਰ ਵਿਧਾਨਸਭਾ ਹਲਕੇ ਪੰਜਾਬ ਵਿਧਾਨ ਸਭਾ ਚੋਣ ਨਤੀਜੇ
2012 2017 2022 2027 2032
1. ਫ਼ਿਰੋਜ਼ਪੁਰ ਸਹਿਰ ਕਾਂਗਰਸ ਕਾਂਗਰਸ ਆਪ
2. ਫ਼ਿਰੋਜ਼ਪੁਰ ਦਿਹਾਤੀ ਸ਼੍ਰੋ.ਅ.ਦ. ਕਾਂਗਰਸ ਆਪ
3. ਗੁਰੁ ਹਰਸਹਾਏ ਕਾਂਗਰਸ ਕਾਂਗਰਸ ਆਪ
4. ਜਲਾਲਾਬਾਦ ਸ਼੍ਰੋ.ਅ.ਦ. ਸ਼੍ਰੋ.ਅ.ਦ. ਆਪ
5. ਫ਼ਾਜ਼ਿਲਕਾ ਭਾਜਪਾ ਕਾਂਗਰਸ ਆਪ
6. ਅਬੋਹਰ ਕਾਂਗਰਸ ਭਾਜਪਾ ਕਾਂਗਰਸ
7. ਬੱਲੂਆਣਾ ਸ਼੍ਰੋ.ਅ.ਦ. ਕਾਂਗਰਸ ਆਪ
8. ਮਲੋਟ ਸ਼੍ਰੋ.ਅ.ਦ. ਕਾਂਗਰਸ ਆਪ
9. ਮੁਕਤਸਰ ਕਾਂਗਰਸ ਸ਼੍ਰੋ.ਅ.ਦ. ਆਪ

ਲੋਕ ਸਭਾ ਦੇ ਮੈਂਬਰਾਂ ਦੀ ਸੂਚੀ

ਸਾਲ ਐਮ ਪੀ ਦਾ ਨਾਮ ਪਾਰਟੀ
1951 ਬਹਾਦੁਰ ਸਿੰਘ ਸ਼੍ਰੋਮਣੀ ਅਕਾਲੀ ਦਲ
1954 ਇਕਬਾਲ ਸਿੰਘ ਭਾਰਤੀ ਰਾਸ਼ਟਰੀ ਕਾਂਗਰਸ
1957 ਇਕਬਾਲ ਸਿੰਘ ਭਾਰਤੀ ਰਾਸ਼ਟਰੀ ਕਾਂਗਰਸ
1962 ਇਕਬਾਲ ਸਿੰਘ ਭਾਰਤੀ ਰਾਸ਼ਟਰੀ ਕਾਂਗਰਸ
1967 ਇਕਬਾਲ ਸਿੰਘ ਭਾਰਤੀ ਰਾਸ਼ਟਰੀ ਕਾਂਗਰਸ
1971 ਗੁਰਦਾਸ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ
1977 ਮਹਿੰਦਰ ਸਿੰਘ ਸਾਏਬਾਲਾ ਸ਼੍ਰੋਮਣੀ ਅਕਾਲੀ ਦਲ
1985 ਗੁਰਦਿਆਲ ਸਿੰਘ ਢਿੱਲੋਂ ਇੰਡੀਅਨ ਨੈਸ਼ਨਲ ਕਾਂਗਰਸ
1989 ਧਿਆਨ ਸਿੰਘ ਮੰਡ ਅਜ਼ਾਦ *
1996 ਮੋਹਣ ਸਿੰਘ ਫਲੀਆਂਵਾਲਾ ਬਹੁਜਨ ਸਮਾਜ ਪਾਰਟੀ
1998 ਜ਼ੋਰਾ ਸਿੰਘ ਮਾਨ ਸ਼੍ਰੋਮਣੀ ਅਕਾਲੀ ਦਲ
1999 ਜ਼ੋਰਾ ਸਿੰਘ ਮਾਨ ਸ਼੍ਰੋਮਣੀ ਅਕਾਲੀ ਦਲ
2004 ਜ਼ੋਰਾ ਸਿੰਘ ਮਾਨ ਸ਼੍ਰੋਮਣੀ ਅਕਾਲੀ ਦਲ
2009 ਸ਼ੇਰ ਸਿੰਘ ਘੁਬਾਇਆ ਸ਼੍ਰੋਮਣੀ ਅਕਾਲੀ ਦਲ
2014 ਸ਼ੇਰ ਸਿੰਘ ਘੁਬਾਇਆ ਸ਼੍ਰੋਮਣੀ ਅਕਾਲੀ ਦਲ
2019 ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ

ਨਤੀਜੇ

2019 ਫਿਰੋਜ਼ਪੁਰ ਲੋਕ ਸਭਾ ਚੋਣ ਨਤੀਜਾ

ਪੰਜਾਬ ਲੋਕ ਸਭਾ ਚੌਣਾਂ 2019: ਫਿਰੋਜ਼ਪੁਰ
ਪਾਰਟੀ ਉਮੀਦਵਾਰ ਵੋਟਾਂ % ±%
ਸ਼੍ਰੋਮਣੀ ਅਕਾਲੀ ਦਲ ਸੁਖਬੀਰ ਸਿੰਘ ਬਾਦਲ 6,33,427 54.05 +9.92
ਭਾਰਤੀ ਰਾਸ਼ਟਰੀ ਕਾਂਗਰਸ ਸ਼ੇਰ ਸਿੰਘ ਘੁਬਾਇਆ 4,34,577 37.08 -4.21
ਆਮ ਆਦਮੀ ਪਾਰਟੀ ਹਰਜਿੰਦਰ ਸਿੰਘ ਕਾਕਾ ਸਰਾਂ 31,872 2.72 -7.54
ਭਾਰਤੀ ਕਮਿਊਨਿਸਟ ਪਾਰਟੀ ਹੰਸ ਰਾਜ ਗੋਲਡਨ 26,128 2.23 N/A
ਨੋਟਾ ਇਹਨਾਂ ਵਿੱਚੋਂ ਕੋਈ ਨਹੀਂ 14,891 1.27 +0.57
ਬਹੁਮਤ 1,98,850 16.97 +14.13
ਮਤਦਾਨ 11,72,801 72.47 -0.15
ਸ਼੍ਰੋਮਣੀ ਅਕਾਲੀ ਦਲ hold ਸਵਿੰਗ +7.07

2014 ਫਿਰੋਜ਼ਪੁਰ ਲੋਕ ਸਭਾ ਚੋਣ ਨਤੀਜਾ

2014 Indian general elections: Firozpur
ਪਾਰਟੀ ਉਮੀਦਵਾਰ ਵੋਟਾਂ % ±%
ਸ਼੍ਰੋਮਣੀ ਅਕਾਲੀ ਦਲ ਸ਼ੇਰ ਸਿੰਘ ਘੁਬਾਇਆ 4,87,932 44.13
ਭਾਰਤੀ ਰਾਸ਼ਟਰੀ ਕਾਂਗਰਸ ਸੁਨੀਲ ਜਾਖੜ 4,56,512 41.29
ਆਮ ਆਦਮੀ ਪਾਰਟੀ ਸਤਨਾਮ ਪੋਲ ਕੰਬੋਜ 1,13,412 10.26
ਬਹੁਜਨ ਸਮਾਜ ਪਾਰਟੀ ਰਾਮ ਕੁਮਾਰ ਪ੍ਰਜਾਪਤ 22,274 2.01
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਧਿਆਨ ਸਿੰਘ ਮੰਡ 3,655 0.33
ਨੋਟਾ ਇਹਨਾਂ ਵਿੱਚੋਂ ਕੋਈ ਨਹੀਂ 7,685 0.70
ਬਹੁਮਤ 31,420 2.84
ਮਤਦਾਨ 11,05,412 72.62
ਸ਼੍ਰੋਮਣੀ ਅਕਾਲੀ ਦਲ hold ਸਵਿੰਗ

2009 ਫਿਰੋਜ਼ਪੁਰ ਲੋਕ ਸਭਾ ਚੋਣ ਨਤੀਜਾ

2009 Indian general elections: Firozpur
ਪਾਰਟੀ ਉਮੀਦਵਾਰ ਵੋਟਾਂ % ±%
ਸ਼੍ਰੋਮਣੀ ਅਕਾਲੀ ਦਲ ਸ਼ੇਰ ਸਿੰਘ ਘੁਬਾਇਆ 4,50,900 47.11
ਭਾਰਤੀ ਰਾਸ਼ਟਰੀ ਕਾਂਗਰਸ ਜਗਮੀਤ ਸਿੰਘ ਬਰਾੜ 4,29,829 44.91
ਬਹੁਜਨ ਸਮਾਜ ਪਾਰਟੀ ਗੁਰਦੇਵ ਸਿੰਘ 29,713 3.10
ਅਜਾਦ ਜਗਮੀਤ ਸਿੰਘ 5,890 0.62
ਅਜਾਦ ਦਲੀਪ ਕੁਮਾਰ 5,376 0.56
ਬਹੁਮਤ 21,071 3.20 +1.87
ਮਤਦਾਨ 9,56,895 71.28
ਸ਼੍ਰੋਮਣੀ ਅਕਾਲੀ ਦਲ hold ਸਵਿੰਗ

ਇਹ ਵੀ ਦੇਖੋ

ਬਠਿੰਡਾ (ਲੋਕ ਸਭਾ ਚੋਣ-ਹਲਕਾ)

ਹਵਾਲੇ

Tags:

ਲੋਕ ਸਭਾ ਚੋਣ-ਹਲਕਾ ਫ਼ਿਰੋਜ਼ਪੁਰ ਵਿਧਾਨ ਸਭਾ ਹਲਕੇਲੋਕ ਸਭਾ ਚੋਣ-ਹਲਕਾ ਫ਼ਿਰੋਜ਼ਪੁਰ ਲੋਕ ਸਭਾ ਦੇ ਮੈਂਬਰਾਂ ਦੀ ਸੂਚੀਲੋਕ ਸਭਾ ਚੋਣ-ਹਲਕਾ ਫ਼ਿਰੋਜ਼ਪੁਰ ਨਤੀਜੇਲੋਕ ਸਭਾ ਚੋਣ-ਹਲਕਾ ਫ਼ਿਰੋਜ਼ਪੁਰ ਇਹ ਵੀ ਦੇਖੋਲੋਕ ਸਭਾ ਚੋਣ-ਹਲਕਾ ਫ਼ਿਰੋਜ਼ਪੁਰ ਹਵਾਲੇਲੋਕ ਸਭਾ ਚੋਣ-ਹਲਕਾ ਫ਼ਿਰੋਜ਼ਪੁਰਵਿਧਾਨ ਸਭਾ ਹਲਕਾ

🔥 Trending searches on Wiki ਪੰਜਾਬੀ:

ਨਰਿੰਦਰ ਸਿੰਘ ਕਪੂਰਗੁਰਦਾਸ ਮਾਨਪੰਜਾਬੀ ਭਾਸ਼ਾਨਾਮਰਣਜੀਤ ਸਿੰਘਲਾਲ ਕਿਲ੍ਹਾਯੂਨਾਈਟਡ ਕਿੰਗਡਮ15 ਅਗਸਤਧਿਆਨਟਵਿਟਰਸਾਉਣੀ ਦੀ ਫ਼ਸਲਭਾਈ ਧਰਮ ਸਿੰਘ ਜੀਕਰਤਾਰ ਸਿੰਘ ਸਰਾਭਾਕੇਂਦਰੀ ਸੈਕੰਡਰੀ ਸਿੱਖਿਆ ਬੋਰਡਭਾਰਤ ਵਿੱਚ ਬੁਨਿਆਦੀ ਅਧਿਕਾਰਉਪਭਾਸ਼ਾਯੂਨਾਨੀ ਭਾਸ਼ਾਬਠਿੰਡਾਬਰਨਾਲਾ ਜ਼ਿਲ੍ਹਾਦ੍ਰੋਪਦੀ ਮੁਰਮੂਪੰਜਾਬੀ-ਭਾਸ਼ਾ ਕਵੀਆਂ ਦੀ ਸੂਚੀਰਣਜੀਤ ਸਿੰਘ ਕੁੱਕੀ ਗਿੱਲਸ਼ਿਵ ਕੁਮਾਰ ਬਟਾਲਵੀਸੁਖ਼ਨਾ ਝੀਲਸਿੰਧੂ ਘਾਟੀ ਸੱਭਿਅਤਾਕਿਰਿਆ-ਵਿਸ਼ੇਸ਼ਣਆਧੁਨਿਕ ਪੰਜਾਬੀ ਕਵਿਤਾ ਵਿਚ ਪ੍ਰਗਤੀਵਾਦੀ ਰਚਨਾਨਿਵੇਸ਼ਢੱਡੇਤਖ਼ਤ ਸ੍ਰੀ ਦਮਦਮਾ ਸਾਹਿਬਪੀ.ਟੀ. ਊਸ਼ਾਭਾਰਤ ਦਾ ਉਪ ਰਾਸ਼ਟਰਪਤੀਧਨੀ ਰਾਮ ਚਾਤ੍ਰਿਕਫ਼ਿਰਦੌਸੀਬਿਧੀ ਚੰਦਵੋਟ ਦਾ ਹੱਕਸ਼ਤਰੰਜਕਲਪਨਾ ਚਾਵਲਾਸਿੱਖਾਂ ਦੀ ਸੂਚੀਜਗਦੀਪ ਸਿੰਘ ਕਾਕਾ ਬਰਾੜਚਮਕੌਰ ਦੀ ਲੜਾਈਰਤਨ ਟਾਟਾਕੰਜਕਾਂਪੰਜਾਬੀ ਖੋਜ ਦਾ ਇਤਿਹਾਸਸ਼ਹੀਦੀ ਜੋੜ ਮੇਲਾਗੁਰੂ ਹਰਿਗੋਬਿੰਦਮਨੁੱਖਨਮੋਨੀਆਤਰਨ ਤਾਰਨ ਸਾਹਿਬਸੂਚਨਾ ਦਾ ਅਧਿਕਾਰ ਐਕਟਹਰੀ ਸਿੰਘ ਨਲੂਆਸਾਰਕਧੰਦਾਆਕਸਫ਼ੋਰਡ ਅੰਗਰੇਜ਼ੀ ਸ਼ਬਦਕੋਸ਼ਕੁਲਫ਼ੀਬਹਾਦੁਰ ਸ਼ਾਹ ਪਹਿਲਾਗੂਗਲਗਿੱਧਾਰਾਮਾਇਣਕਿੱਕਲੀਦੱਖਣੀ ਕੋਰੀਆਭਾਈ ਤਾਰੂ ਸਿੰਘਭਾਈ ਗੁਰਦਾਸਰਾਮਨੌਮੀਪੰਜਾਬੀ ਲੋਰੀਆਂਪੰਜਾਬ ਵਿਧਾਨ ਸਭਾਸੱਭਿਆਚਾਰ ਦੀ ਪਰਿਭਾਸ਼ਾ ਅਤੇ ਲੱਛਣਕੈਨੇਡਾ ਦੇ ਸੂਬੇ ਅਤੇ ਰਾਜਖੇਤਰਪੰਜਾਬੀ ਸਾਹਿਤ ਦਾ ਇਤਿਹਾਸਕਣਕਉਰਦੂ-ਪੰਜਾਬੀ ਸ਼ਬਦਕੋਸ਼ਡਿਪਲੋਮਾਪੀਲੂ🡆 More