ਸੁਖਬੀਰ ਸਿੰਘ ਬਾਦਲ: ਪੰਜਾਬ, ਭਾਰਤ ਦਾ ਸਿਆਸਤਦਾਨ

ਸੁਖਬੀਰ ਸਿੰਘ ਬਾਦਲ (ਜਾਂ ਸੁਖਬੀਰ ਸਿੰਘ; ਜਨਮ 9 ਜੁਲਾਈ 1962) ਇੱਕ ਭਾਰਤੀ ਪੰਜਾਬੀ ਸਿਆਸਤਦਾਨ ਹੈ, ਜੋ ਪੰਜਾਬ ਦਾ ਉੱਪ ਮੁੱਖ ਮੰਤਰੀ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਹੈ। ਸੁਖਬੀਰ ਸਿੰਘ ਬਾਦਲ ਸਾਬਕਾ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਅਤੇ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਪੁੱਤਰ ਹੈ।

ਸੁਖਬੀਰ ਸਿੰਘ
ਸੁਖਬੀਰ ਸਿੰਘ ਬਾਦਲ: ਪੰਜਾਬ, ਭਾਰਤ ਦਾ ਸਿਆਸਤਦਾਨ
ਮੈਂਬਰ ਪਾਰਲੀਮੈਂਟ
ਦਫ਼ਤਰ ਵਿੱਚ
2004–2009
ਤੋਂ ਪਹਿਲਾਂਜਗਮੀਤ ਸਿੰਘ ਬਰਾੜ
ਤੋਂ ਬਾਅਦਪਰਮਜੀਤ ਕੌਰ ਗੁਲਸ਼ਨ
ਹਲਕਾਫ਼ਰੀਦਕੋਟ
ਪੰਜਾਬ ਦਾ ਡਿਪਟੀ ਚੀਫ਼ ਮਨਿਸਟਰ
ਦਫ਼ਤਰ ਵਿੱਚ
21 ਜਨਵਰੀ 2009 – 1 ਜੁਲਾਈ 2009
ਤੋਂ ਪਹਿਲਾਂਰਜਿੰਦਰ ਕੌਰ ਭੱਠਲ
ਪੰਜਾਬ ਦਾ ਡਿਪਟੀ ਚੀਫ਼ ਮਨਿਸਟਰ
ਦਫ਼ਤਰ ਵਿੱਚ
10 ਅਗਸਤ 2009 – Incumbent
ਤੋਂ ਪਹਿਲਾਂਖ਼ੁਦ
ਨਿੱਜੀ ਜਾਣਕਾਰੀ
ਜਨਮ9 ਜੁਲਾਈ 1962
ਫਰੀਦਕੋਟ, ਚੜ੍ਹਦਾ ਪੰਜਾਬ
ਸਿਆਸੀ ਪਾਰਟੀਸ਼੍ਰੋਮਣੀ ਅਕਾਲੀ ਦਲ
ਜੀਵਨ ਸਾਥੀਹਰਸਿਮਰਤ ਕੌਰ ਬਾਦਲ
ਬੱਚੇ1 ਪੁੱਤਰ ਅਤੇ 2 ਧੀਆਂ
ਰਿਹਾਇਸ਼ਚੰਡੀਗੜ੍ਹ
ਵੈੱਬਸਾਈਟwww.SukhbirBadal.com

ਸ਼ੁਰੂਆਤੀ ਜ਼ਿੰਦਗੀ ਅਤੇ ਸਿੱਖਿਆ

ਸੁਖਬੀਰ ਸਿੰਘ ਦਾ ਜਨਮ 9 ਜੁਲਾਈ 1962 ਨੂੰ ਫਰੀਦਕੋਟ ਵਿਖੇ ਹੋਇਆ ਸੀ। ਉਸਦੀ ਮਾਤਾ ਦਾ ਨਾਮ ਸੁਰਿੰਦਰ ਕੌਰ ਹੈ। ਉਸਨੇ ਆਪਣੀ ਮੁੱਢਲੀ ਸਿੱਖਿਆ ਦ ਲਾਅਰੈਂਸ ਸਕੂਲ, ਸਨਾਵਰ ਤੋਂ ਪ੍ਰਾਪਤ ਕੀਤੀ ਹੈ। ਇਸ ਤੋਂ ਬਾਅਦ ਉਸਨੇ 1980 ਤੋਂ 1984 ਵਿਚਕਾਰ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਆਪਣੀ ਅਰਥ-ਸ਼ਾਸ਼ਤਰ ਦੀ ਮਾਸਟਰ ਡਿਗਰੀ ਹਾਸਿਲ ਕੀਤੀ ਅਤੇ ਉਸਨੇ ਐੱਮ.ਬੀ.ਏ. ਦੀ ਡਿਗਰੀ ਅਮਰੀਕਾ ਦੀ ਲਾਸ ਏਂਜਲਸ ਯੂਨੀਵਰਸਿਟੀ ਤੋਂ ਪ੍ਰਾਪਤ ਕੀਤੀ ਹੈ।

ਹਵਾਲੇ

Tags:

ਪਰਕਾਸ਼ ਸਿੰਘ ਬਾਦਲਪੰਜਾਬ, ਭਾਰਤਭਾਰਤਸ਼੍ਰੋਮਣੀ ਅਕਾਲੀ ਦਲ

🔥 Trending searches on Wiki ਪੰਜਾਬੀ:

ਪ੍ਰੋਫ਼ੈਸਰ ਮੋਹਨ ਸਿੰਘਸਤਿੰਦਰ ਸਰਤਾਜਨਰਿੰਦਰ ਮੋਦੀਸ਼ਾਹ ਹੁਸੈਨਭਾਈ ਤਾਰੂ ਸਿੰਘਜੁੱਤੀਨਿਊਕਲੀ ਬੰਬਕਾਮਾਗਾਟਾਮਾਰੂ ਬਿਰਤਾਂਤਮਾਤਾ ਸਾਹਿਬ ਕੌਰਗੁਰੂ ਅਰਜਨਨਾਦਰ ਸ਼ਾਹਕਾਰੋਬਾਰਸੂਚਨਾਮੜ੍ਹੀ ਦਾ ਦੀਵਾਸਿੱਖ ਸਾਮਰਾਜਡੇਰਾ ਬਾਬਾ ਨਾਨਕਪੰਜਾਬ ਲੋਕ ਸਭਾ ਚੋਣਾਂ 2024ਮੱਧਕਾਲੀਨ ਪੰਜਾਬੀ ਸਾਹਿਤ ਦੇ ਸਾਂਝੇ ਲੱਛਣਵਾਰਿਸ ਸ਼ਾਹਮਨੁੱਖੀ ਦਿਮਾਗਬੀਬੀ ਭਾਨੀਵਿਸਾਖੀਊਧਮ ਸਿੰਘਅਕਬਰਹੜ੍ਹਪੰਜਾਬੀ ਤਿਓਹਾਰਇੰਟਰਨੈਸ਼ਨਲ ਸਟੈਂਡਰਡ ਬੁੱਕ ਨੰਬਰਗਿਆਨੀ ਗਿਆਨ ਸਿੰਘਛੋਟਾ ਘੱਲੂਘਾਰਾਸੁਖਬੀਰ ਸਿੰਘ ਬਾਦਲਪੰਜ ਕਕਾਰਜੇਠਚੇਤਸਵਰ ਅਤੇ ਲਗਾਂ ਮਾਤਰਾਵਾਂਸ਼ਖ਼ਸੀਅਤਰਾਧਾ ਸੁਆਮੀ ਸਤਿਸੰਗ ਬਿਆਸਧਨੀ ਰਾਮ ਚਾਤ੍ਰਿਕਧਾਤਨੇਪਾਲਵਕ੍ਰੋਕਤੀ ਸੰਪਰਦਾਇਹੌਂਡਾਪਿਸ਼ਾਬ ਨਾਲੀ ਦੀ ਲਾਗਰਾਜ ਮੰਤਰੀਵਾਰਤਕਦੇਸ਼ਸੁਖਵਿੰਦਰ ਅੰਮ੍ਰਿਤਪੱਤਰਕਾਰੀਅਨੰਦ ਸਾਹਿਬਪੰਜਾਬੀ ਮੁਹਾਵਰੇ ਅਤੇ ਅਖਾਣਨੀਲਕਮਲ ਪੁਰੀਵਿਕੀਪੰਜਾਬੀ ਸੱਭਿਆਚਾਰਤਰਾਇਣ ਦੀ ਦੂਜੀ ਲੜਾਈਨਾਂਵਸ਼ਿਵ ਕੁਮਾਰ ਬਟਾਲਵੀਕਬੀਰਧਰਤੀਭੌਤਿਕ ਵਿਗਿਆਨਐਵਰੈਸਟ ਪਹਾੜਰਣਜੀਤ ਸਿੰਘ ਕੁੱਕੀ ਗਿੱਲਸੁਖਵੰਤ ਕੌਰ ਮਾਨਕਾਗ਼ਜ਼ਦੂਜੀ ਐਂਗਲੋ-ਸਿੱਖ ਜੰਗਵੀਰਾਜ ਸਭਾਸਿੱਖੀਮੁਗ਼ਲ ਸਲਤਨਤਖੇਤੀਬਾੜੀਲੰਗਰ (ਸਿੱਖ ਧਰਮ)ਗਿੱਧਾਵੈਲਡਿੰਗਭਾਈ ਗੁਰਦਾਸਖ਼ਾਲਸਾਸਾਹਿਤ ਅਤੇ ਇਤਿਹਾਸਜਲੰਧਰ🡆 More