ਪਰਮਜੀਤ ਕੌਰ ਗੁਲਸ਼ਨ

ਪਰਮਜੀਤ ਕੌਰ ਗੁਲਸ਼ਨ (ਜਨਮ 4 ਜਨਵਰੀ 1949) ਸੰਸਦ ਮੈਂਬਰ ਹੈ ਜੋ ਫਰੀਦਕੋਟ ਤੋਂ ਪ੍ਰਤੀਨਿਧ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਮੈਂਬਰ ਹੈ। ਉਸਨੇ 14 ਵੀਂ ਲੋਕ ਸਭਾ ਵਿੱਚ ਬਠਿੰਡਾ ਦੀ ਨੁਮਾਇੰਦਗੀ ਕੀਤੀ ਸੀ

ਪਰਮਜੀਤ ਕੌਰ ਗੁਲਸ਼ਨ
ਦਫ਼ਤਰ ਸੰਭਾਲਿਆ
2009
ਤੋਂ ਪਹਿਲਾਂਸੁਖਬੀਰ ਸਿੰਘ ਬਾਦਲ
ਦਫ਼ਤਰ ਵਿੱਚ
2004–2009
ਤੋਂ ਪਹਿਲਾਂਭਾਨ ਸਿੰਘ ਭੌਰਾ
ਤੋਂ ਬਾਅਦਹਰਸਿਮਰਤ ਕੌਰ ਬਾਦਲ
ਨਿੱਜੀ ਜਾਣਕਾਰੀ
ਜਨਮ (1949-01-04) 4 ਜਨਵਰੀ 1949 (ਉਮਰ 75)
ਅਕਲੀਆ ਜਲਾਲ, ਪੰਜਾਬ
ਸਿਆਸੀ ਪਾਰਟੀਅਕਾਲੀ ਦਲ
ਜੀਵਨ ਸਾਥੀਨਿਰਮਲ ਸਿੰਘ
ਬੱਚੇ2 ਧੀਆਂ
ਰਿਹਾਇਸ਼ਬਠਿੰਡਾ
As of 22 ਸਤੰਬਰ, 2006
ਸਰੋਤ: [1]

ਅਰੰਭਕ ਜੀਵਨ

ਉਹ ਬਠਿੰਡਾ ਜ਼ਿਲੇ ਦੇ ਅਕਲੀਆ ਜਲਾਲ, ਵਿੱਚ 1949 ਵਿੱਚ ਧੰਨਾ ਸਿੰਘ ਗੁਲਸ਼ਨ ਅਤੇ ਬਸੰਤ ਗੁਲਸ਼ਨ ਦੇ ਘਰ ਪੈਦਾ ਹੋਈ ਸੀ। ਉਸਦਾ ਵਿਆਹ ਨਿਰਮਲ ਸਿੰਘ (ਜਿਸ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਜੱਜ ਦੇ ਤੌਰ ਤੇ ਕੰਮ ਕੀਤਾ ਅਤੇ ਫਿਰ ਬੱਸੀ ਪਠਾਨਾਂ ਵਿਧਾਨ ਸਭਾ ਹਲਕੇ ਤੋਂ ਮੈਂਬਰ ਰਿਹਾ) ਨਾਲ 1978 ਵਿੱਚ ਹੋਇਆ। ਪਰਮਜੀਤ ਨੇ ਪੰਜਾਬ ਯੂਨੀਵਰਸਿਟੀ ਤੋਂ ਐਮ.ਏ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਬੀ.ਐਡ ਕੀਤੀ। .

ਹਵਾਲੇ

ਬਾਹਰੀ ਲਿੰਕ

Tags:

ਸ਼੍ਰੋਮਣੀ ਅਕਾਲੀ ਦਲ

🔥 Trending searches on Wiki ਪੰਜਾਬੀ:

ਸਵੈ-ਜੀਵਨੀਦਮਦਮੀ ਟਕਸਾਲ2022 ਪੰਜਾਬ ਵਿਧਾਨ ਸਭਾ ਚੋਣਾਂਵਿਜੈਨਗਰ ਸਾਮਰਾਜਗੋਤਵਾਈ (ਅੰਗਰੇਜ਼ੀ ਅੱਖਰ)ਅਨੰਦ ਕਾਰਜਕੁੱਕੜਦ੍ਰੋਪਦੀ ਮੁਰਮੂਮੌਤ ਦੀਆਂ ਰਸਮਾਂਕਿਰਿਆਮਾਤਾ ਸੁਲੱਖਣੀਚੰਡੀ ਦੀ ਵਾਰਪੰਜਾਬੀ ਲੋਕਗੀਤਕਹਾਵਤਾਂਵਿਆਕਰਨਏਸ਼ੀਆਇੰਗਲੈਂਡਪੰਜਾਬ ਦੀਆਂ ਪੇਂਡੂ ਖੇਡਾਂਹਿੰਦੀ ਭਾਸ਼ਾਸਤਲੁਜ ਦਰਿਆਸਾਹਿਤਵਲਾਦੀਮੀਰ ਪੁਤਿਨਉਪਭਾਸ਼ਾਸੁਭਾਸ਼ ਚੰਦਰ ਬੋਸ27 ਅਪ੍ਰੈਲਪੰਜਾਬ, ਪਾਕਿਸਤਾਨਗੂਰੂ ਨਾਨਕ ਦੀ ਪਹਿਲੀ ਉਦਾਸੀਪਾਕਿਸਤਾਨਗਿੱਪੀ ਗਰੇਵਾਲਅਨੁਕਰਣ ਸਿਧਾਂਤਗੁਰਨਾਮ ਭੁੱਲਰਚੜ੍ਹਦੀ ਕਲਾਗਿੱਧਾਬਲਵੰਤ ਗਾਰਗੀਪੰਜਾਬ ਲੋਕ ਸਭਾ ਚੋਣਾਂ 2024ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਸੱਭਿਆਚਾਰਪੰਜਾਬੀ ਬੁ਼ਝਾਰਤਕਿਰਨ ਬੇਦੀਅਨੰਦ ਸਾਹਿਬਹੋਲਾ ਮਹੱਲਾਆਧੁਨਿਕ ਪੰਜਾਬੀ ਕਵਿਤਾਸੀੜ੍ਹਾਬਾਬਾ ਵਜੀਦਅੰਗਰੇਜ਼ੀ ਬੋਲੀਕਿੱਸਾ ਕਾਵਿ ਦੇ ਛੰਦ ਪ੍ਰਬੰਧਬਿਰਤਾਂਤਭਾਸ਼ਾਭਾਰਤ ਦਾ ਪ੍ਰਧਾਨ ਮੰਤਰੀਭਾਰਤ ਦਾ ਚੋਣ ਕਮਿਸ਼ਨਰਿਸ਼ਤਾ-ਨਾਤਾ ਪ੍ਰਬੰਧਮਾਸਕੋਸਿੱਖ ਗੁਰੂਮਿਲਖਾ ਸਿੰਘਚਾਰ ਸਾਹਿਬਜ਼ਾਦੇ (ਫ਼ਿਲਮ)ਗਿਆਨ ਮੀਮਾਂਸਾਲੰਮੀ ਛਾਲਗੁਰੂ ਅੰਗਦਭਾਰਤ ਵਿੱਚ ਪੰਚਾਇਤੀ ਰਾਜਗੁਰਸੇਵਕ ਮਾਨਰਿੰਕੂ ਸਿੰਘ (ਕ੍ਰਿਕਟ ਖਿਡਾਰੀ)ਮਨੀਕਰਣ ਸਾਹਿਬਐਪਲ ਇੰਕ.ਪ੍ਰਿੰਸੀਪਲ ਤੇਜਾ ਸਿੰਘਹਰਿਆਣਾਐਸ਼ਲੇ ਬਲੂਕਮਲ ਮੰਦਿਰਦਸਵੰਧਗਿੱਦੜਬਾਹਾਖ਼ਲੀਲ ਜਿਬਰਾਨਤਰਲੋਕ ਸਿੰਘ ਕੰਵਰਅੰਮ੍ਰਿਤਾ ਪ੍ਰੀਤਮਵੱਲਭਭਾਈ ਪਟੇਲ🡆 More