ਬਠਿੰਡਾ ਜ਼ਿਲ੍ਹਾ ਪੰਜਾਬ ਦਾ ਇੱਕ ਜ਼ਿਲ੍ਹਾ ਹੈ। ਇਹ ਮਾਲਵਾ ਖੇਤਰ ਵਿੱਚ ਆਉਂਦਾ ਹੈ। ਇਸ ਦਾ ਖੇਤਰਫ਼ਲ 3,385 ਵਰਗ ਕਿਲੋਮੀਟਰ ਹੈ। ਇਸ ਦੇ ਨਾਲ ਉੱਤਰ ਵਿੱਚ ਮੋਗਾ ਜ਼ਿਲ੍ਹਾ ਅਤੇ ਫ਼ਰੀਦਕੋਟ ਜ਼ਿਲ੍ਹਾ, ਪੱਛਮ ਵਿੱਚ ਮੁਕਤਸਰ ਜ਼ਿਲ੍ਹਾ, ਪੂਰਬ ਵਿੱਚ ਬਰਨਾਲਾ ਜ਼ਿਲ੍ਹਾ ਅਤੇ ਮਾਨਸਾ ਜ਼ਿਲ੍ਹਾ, ਭਾਰਤ, ਅਤੇ ਦੱਖਣ ਵਿੱਚ ਹਰਿਆਣਾ ਰਾਜ ਲੱਗਦਾ ਹੈ। ਇੱਥੇ ਪੰਜਾਬ ਦੀ ਸਭ ਤੋਂ ਜ਼ਿਆਦਾ ਨਰਮੇ ਦੀ ਪੈਦਾਵਾਰ ਹੁੰਦੀ ਹੈ।
ਬਠਿੰਡਾ | |
---|---|
ਪੰਜਾਬ ਦਾ ਜ਼ਿਲ੍ਹਾ | |
ਦੇਸ਼ | ਭਾਰਤ |
ਰਾਜ | ਪੰਜਾਬ |
ਜ਼ਿਲ੍ਹਾ | ਬਠਿੰਡਾ |
ਆਬਾਦੀ (2011) | |
• ਕੁੱਲ | 13,88,525 |
ਵਸਨੀਕੀ ਨਾਂ | ਬਠਿੰਡੇ ਵਾਲੇ |
ਭਾਸ਼ਾ | |
• ਸਰਕਾਰੀ | ਪੰਜਾਬੀ |
ਸਮਾਂ ਖੇਤਰ | ਯੂਟੀਸੀ+5:30 (ਭਾਰਤੀ ਮਿਆਰੀ ਸਮਾਂ) |
ਪਿੰਨ ਕੋਡ | 143-001 |
ਟੈਲੀਫੋਨ ਕੋਡ | 91 164 XXX XXXX |
ਵਾਹਨ ਰਜਿਸਟ੍ਰੇਸ਼ਨ | PB-03 |
ਵੈੱਬਸਾਈਟ | bathinda |
This article uses material from the Wikipedia ਪੰਜਾਬੀ article ਬਠਿੰਡਾ ਜ਼ਿਲ੍ਹਾ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.