ਲੋਕ ਸਭਾ ਚੋਣ-ਹਲਕਾ ਹੁਸ਼ਿਆਰਪੁਰ

'ਹੁਸ਼ਿਆਰਪੁਰ (ਲੋਕ ਸਭਾ ਚੋਣ-ਹਲਕਾ) ਪੰਜਾਬ ਦੇ 13 ਲੋਕ ਸਭਾ ਹਲਕਿਆ ਵਿਚੋਂ ਇੱਕ ਹੈ। ਇਸ ਵਿੱਚ ਵੋਟਰਾਂ ਦੀ ਗਿਣਤੀ 1137423 ਅਤੇ 1105 ਪੋਲਿੰਗ ਸਟੇਸ਼ਨਾਂ ਦੀ ਗਿਣਤੀ ਹੈ। ਲੋਕ ਸਭਾ ਹਲਕਾ 9 ਵਿਧਾਨ ਸਭਾ ਹਲਕਾ ਵਿੱਚ ਵੰਡਿਆ ਹੋਇਆ ਹੈ ਜੋ ਹੇਠ ਲਿਖੋ ਅਨੁਸਾਰ ਹਨ।

ਵਿਧਾਨ ਸਭਾ ਹਲਕੇ

ਸ੍ਰੀ ਹਰਗੋਬਿੰਦਪੁਰ ਵਿਧਾਨ ਸਭਾ ਹਲਕਾ · ਭੁਲੱਥ ਵਿਧਾਨ ਸਭਾ ਹਲਕਾ · ਫਗਵਾੜਾ ਵਿਧਾਨ ਸਭਾ ਹਲਕਾ · ਮੁਕੇਰੀਆਂ ਵਿਧਾਨ ਸਭਾ ਹਲਕਾ · ਦਸੂਹਾ ਵਿਧਾਨ ਸਭਾ ਹਲਕਾ · ਉੜਮੁੜ ਵਿਧਾਨ ਸਭਾ ਹਲਕਾ · ਸ਼ਾਮ ਚੁਰਾਸੀ ਵਿਧਾਨ ਸਭਾ ਹਲਕਾ · ਹੁਸ਼ਿਆਰਪੁਰ ਵਿਧਾਨ ਸਭਾ ਹਲਕਾ · ਚੱਬੇਵਾਲ ਵਿਧਾਨ ਸਭਾ ਹਲਕਾ

ਲੋਕ ਸਭਾ ਦੇ ਮੈਂਬਰਾਂ ਦੀ ਸੂਚੀ

ਸਾਲ ਐਮ ਪੀ ਦਾ ਨਾਮ ਪਾਰਟੀ
1952 ਬਲਦੇਵ ਸਿੰਘ ਇੰਡੀਅਨ ਨੈਸ਼ਨਲ ਕਾਂਗਰਸ
1957 ਬਲਦੇਵ ਸਿੰਘ ਇੰਡੀਅਨ ਨੈਸ਼ਨਲ ਕਾਂਗਰਸ
1962 ਬਲਦੇਵ ਸਿੰਘ ਇੰਡੀਅਨ ਨੈਸ਼ਨਲ ਕਾਂਗਰਸ
1967 ਜੈ ਸਿੰਘ ਜਨ ਸੰਘ
1971 ਦਰਬਾਰਾ ਸਿੰਘ ਇੰਡੀਅਨ ਨੈਸ਼ਨਲ ਕਾਂਗਰਸ
1977 ਚੋਧਰੀ ਬਲਵੀਰ ਸਿੰਘ ਭਾਰਤੀ ਲੋਕ ਦਲ
1980 ਗਿਆਨੀ ਜ਼ੈਲ ਸਿੰਘ ਇੰਡੀਅਨ ਨੈਸ਼ਨਲ ਕਾਂਗਰਸ
1984 ਕੰਵਲ ਚੋਧਰੀ ਇੰਡੀਅਨ ਨੈਸ਼ਨਲ ਕਾਂਗਰਸ
1989 ਕੰਵਲ ਚੋਧਰੀ ਇੰਡੀਅਨ ਨੈਸ਼ਨਲ ਕਾਂਗਰਸ
1991 ਕੰਵਲ ਚੋਧਰੀ ਇੰਡੀਅਨ ਨੈਸ਼ਨਲ ਕਾਂਗਰਸ
1996 ਕਾਂਸ਼ੀ ਰਾਮ ਬਹੁਜਨ ਸਮਾਜ ਪਾਰਟੀ
1998 ਕੰਵਲ ਚੋਧਰੀ ਇੰਡੀਅਨ ਨੈਸ਼ਨਲ ਕਾਂਗਰਸ
1999 ਚਰਨਜੀਤ ਸਿੰਘ ਇੰਡੀਅਨ ਨੈਸ਼ਨਲ ਕਾਂਗਰਸ
2004 ਅਭਿਨਾਸ ਰਾਏ ਖੰਨਾ ਭਾਰਤੀ ਜਨਤਾ ਪਾਰਟੀ
2009 ਸੰਤੋਸ਼ ਚੋਧਰੀ ਇੰਡੀਅਨ ਨੈਸ਼ਨਲ ਕਾਂਗਰਸ
2014 ਵਿਜੇ ਸਾਂਪਲਾ ਭਾਰਤੀ ਜਨਤਾ ਪਾਰਟੀ
2019 ਸੋਮ ਪ੍ਰਕਾਸ਼ ਭਾਰਤੀ ਜਨਤਾ ਪਾਰਟੀ

ਇਹ ਵੀ ਦੇਖੋ

ਲੁਧਿਆਣਾ (ਲੋਕ ਸਭਾ ਚੋਣ-ਹਲਕਾ)

ਹਵਾਲੇ

Tags:

ਲੋਕ ਸਭਾ ਚੋਣ-ਹਲਕਾ ਹੁਸ਼ਿਆਰਪੁਰ ਵਿਧਾਨ ਸਭਾ ਹਲਕੇਲੋਕ ਸਭਾ ਚੋਣ-ਹਲਕਾ ਹੁਸ਼ਿਆਰਪੁਰ ਲੋਕ ਸਭਾ ਦੇ ਮੈਂਬਰਾਂ ਦੀ ਸੂਚੀਲੋਕ ਸਭਾ ਚੋਣ-ਹਲਕਾ ਹੁਸ਼ਿਆਰਪੁਰ ਇਹ ਵੀ ਦੇਖੋਲੋਕ ਸਭਾ ਚੋਣ-ਹਲਕਾ ਹੁਸ਼ਿਆਰਪੁਰ ਹਵਾਲੇਲੋਕ ਸਭਾ ਚੋਣ-ਹਲਕਾ ਹੁਸ਼ਿਆਰਪੁਰਵਿਧਾਨ ਸਭਾ ਹਲਕਾ

🔥 Trending searches on Wiki ਪੰਜਾਬੀ:

ਭਾਰਤ ਦਾ ਝੰਡਾਰਬਿੰਦਰਨਾਥ ਟੈਗੋਰਛਪਾਰ ਦਾ ਮੇਲਾਮਾਤਾ ਸਾਹਿਬ ਕੌਰਚਮਾਰਆਮ ਆਦਮੀ ਪਾਰਟੀਕੰਬੋਡੀਆਲੋਕਧਾਰਾਸੱਭਿਆਚਾਰਚੌਪਈ ਸਾਹਿਬਬ੍ਰਿਟਿਸ਼ ਭਾਰਤ ਸਮੇਂ ਰਿਆਸਤਾਂਪੰਜਾਬੀਮਿੱਤਰ ਪਿਆਰੇ ਨੂੰਸਮਿੱਟਰੀ ਗਰੁੱਪਨੀਲ ਨਦੀਜ਼ਿੰਦਗੀ ਤਮਾਸ਼ਾਪੰਜਾਬੀ ਲੋਕ ਖੇਡਾਂਗੁਰੂ ਕੇ ਬਾਗ਼ ਦਾ ਮੋਰਚਾਜੋੜ (ਸਰੀਰੀ ਬਣਤਰ)25 ਸਤੰਬਰਫ਼ਿਰੋਜ਼ਸ਼ਾਹ ਦੀ ਲੜਾਈਪੰਜਾਬੀ ਮੁਹਾਵਰਾ ਅਤੇ ਅਖਾਣ ਕੋਸ਼ਉਥੈਲੋ (ਪਾਤਰ)ਗਿੱਲ (ਗੋਤ)1739ਪੰਜ ਤਖ਼ਤ ਸਾਹਿਬਾਨਮਹਾਨ ਕੋਸ਼ਲੋਕ ਸਭਾਹੁਮਾਯੂੰਦਰਸ਼ਨ ਬੁਲੰਦਵੀਸ੍ਰੀ ਮੁਕਤਸਰ ਸਾਹਿਬਦੁਬਈਸੁਕੁਮਾਰ ਸੇਨ (ਭਾਸ਼ਾ-ਵਿਗਿਆਨੀ)ਸੂਰਜੀ ਊਰਜਾਗ਼ਜ਼ਲਭਾਈ ਗੁਰਦਾਸ ਦੀਆਂ ਵਾਰਾਂਪੰਜਾਬੀ ਸਭਿਆਚਾਰ ਟੈਬੂ ਪ੍ਰਬੰਧਕੰਗਨਾ ਰਾਣਾਵਤਸਤਿ ਸ੍ਰੀ ਅਕਾਲਕੇਸਗੜ੍ਹ ਕਿਲ੍ਹਾਮਾਲਵਾ (ਪੰਜਾਬ)ਕੋਟੜਾ (ਤਹਿਸੀਲ ਸਰਦੂਲਗੜ੍ਹ)ਵਲਾਦੀਮੀਰ ਪੁਤਿਨਸੂਰਜ ਮੰਡਲਭਾਸ਼ਾ4 ਮਈਗਵਾਲੀਅਰ27 ਅਗਸਤਦਸਮ ਗ੍ਰੰਥ383ਸੁਭਾਸ਼ ਚੰਦਰ ਬੋਸਐੱਸ. ਜਾਨਕੀਨਾਂਵਪ੍ਰਤੱਖ ਲੋਕਰਾਜਅਨੀਮੀਆਸਿੱਖਇਜ਼ਰਾਇਲ–ਹਮਾਸ ਯੁੱਧਬੇਰੁਜ਼ਗਾਰੀਸੁਜਾਨ ਸਿੰਘਵੈੱਬਸਾਈਟਬਰਮੂਡਾਪੰਜਾਬੀ ਲੋਕ ਬੋਲੀਆਂਦੱਖਣੀ ਕੋਰੀਆਸਿੱਖ ਧਰਮਸੀ.ਐਸ.ਐਸਪੋਸਤਪੰਜ ਪਿਆਰੇਹੋਲੀਕਾਸਾਮਾਜਕ ਮੀਡੀਆਤਖ਼ਤ ਸ੍ਰੀ ਹਜ਼ੂਰ ਸਾਹਿਬ🡆 More