ਫ਼ਤਹਿਗੜ੍ਹ ਸਾਹਿਬ ਲੋਕ ਸਭਾ ਹਲਕਾ

'ਫਤਿਹਗੜ੍ਹ ਸਾਹਿਬ (ਲੋਕ ਸਭਾ ਚੋਣ-ਹਲਕਾ) ਪੰਜਾਬ ਦੇ 13 ਲੋਕ ਸਭਾ ਹਲਕਿਆ ਵਿਚੋਂ ਇੱਕ ਹੈ। ਇਸ ਵਿੱਚ ਵੋਟਰਾਂ ਦੀ ਗਿਣਤੀ 1207549 ਅਤੇ 1330 ਪੋਲਿੰਗ ਸਟੇਸ਼ਨਾਂ ਦੀ ਗਿਣਤੀ ਹੈ। ਲੋਕ ਸਭਾ ਹਲਕਾ 9 ਵਿਧਾਨ ਸਭਾ ਹਲਕਾ ਵਿੱਚ ਵੰਡਿਆ ਹੋਇਆ ਹੈ ਜੋ ਹੇਠ ਲਿਖੋ ਅਨੁਸਾਰ ਹਨ।

ਵਿਧਾਨ ਸਭਾ ਹਲਕੇ

ਲੜੀ ਹਲਕਾ ਨੰ. ਹਲਕਾ ਰਾਖਵਾਂ
1. 54 ਬਸੀ ਪਠਾਣਾਂ ਐੱਸਸੀ
2. 55 ਫ਼ਤਹਿਗੜ੍ਹ ਸਾਹਿਬ ਕੋਈ ਨਹੀਂ
3. 56 ਅਮਲੋਹ ਕੋਈ ਨਹੀਂ
4. 57 ਖੰਨਾ ਕੋਈ ਨਹੀਂ
5. 58 ਸਮਰਾਲਾ ਕੋਈ ਨਹੀਂ
6. 58 ਸਾਹਨੇਵਾਲ ਕੋਈ ਨਹੀਂ
7. 67 ਪਾਇਲ ਐੱਸਸੀ
8. 69 ਰਾਏਕੋਟ ਐੱਸਸੀ
9. 106 ਅਮਰਗੜ੍ਹ ਕੋਈ ਨਹੀਂ

ਲੋਕ ਸਭਾ ਦੇ ਮੈਂਬਰਾਂ ਦੀ ਸੂਚੀ

ਸਾਲ ਐਮ ਪੀ ਦਾ ਨਾਮ ਪਾਰਟੀ
2009 ਸੁਖਦੇਵ ਸਿੰਘ ਭਾਰਤੀ ਰਾਸ਼ਟਰੀ ਕਾਂਗਰਸ
2014 ਹਰਿੰਦਰ ਸਿੰਘ ਖਾਲਸਾ ਆਮ ਆਦਮੀ ਪਾਰਟੀ
2019 ਅਮਰ ਸਿੰਘ ਭਾਰਤੀ ਰਾਸ਼ਟਰੀ ਕਾਂਗਰਸ

ਨਤੀਜਾ

ਫਤਿਹਗੜ੍ਹ ਸਾਹਿਬ ਲੋਕ ਸਭਾ ਚੋਣ-ਹਲਕਾ ਨਤੀਜਾ 2014
ਆਮ ਆਦਮੀ ਪਾਰਟੀ ਹਰਿੰਦਰ ਸਿੰਘ ਖਾਲਸਾ 3,67,237
ਭਾਰਤੀ ਰਾਸ਼ਟਰੀ ਕਾਂਗਰਸ ਸਾਧੂ ਸਿੰਘ 3,13,149
ਭੁਗਤੀਆਂ ਵੋਟਾਂ 9,87,161 ਫ਼ਰਕ 54144
ਫਤਿਹਗੜ੍ਹ ਸਾਹਿਬ ਲੋਕ ਸਭਾ ਚੋਣ-ਹਲਕਾ ਨਤੀਜਾ 2019
ਭਾਰਤੀ ਰਾਸ਼ਟਰੀ ਕਾਂਗਰਸ ਡਾ. ਅਮਰ ਸਿੰਘ 4,11,651 41.75
ਸ਼੍ਰੋਮਣੀ ਅਕਾਲੀ ਦਲ ਦਰਬਾਰਾ ਸਿੰਘ ਗੁਰੂ 3,17,753 32.23
ਲੋਕ ਇਨਸਾਫ਼ ਪਾਰਟੀ ਮਾਨਵਿੰਦਰ ਸਿੰਘ 1,42,274 14.43

ਇਹ ਵੀ ਦੇਖੋ

ਅਨੰਦਪੁਰ ਸਾਹਿਬ (ਲੋਕ ਸਭਾ ਚੋਣ-ਹਲਕਾ)

ਲੁਧਿਆਣਾ (ਲੋਕ ਸਭਾ ਚੋਣ-ਹਲਕਾ)

ਹਵਾਲੇ

Tags:

ਫ਼ਤਹਿਗੜ੍ਹ ਸਾਹਿਬ ਲੋਕ ਸਭਾ ਹਲਕਾ ਵਿਧਾਨ ਸਭਾ ਹਲਕੇਫ਼ਤਹਿਗੜ੍ਹ ਸਾਹਿਬ ਲੋਕ ਸਭਾ ਹਲਕਾ ਲੋਕ ਸਭਾ ਦੇ ਮੈਂਬਰਾਂ ਦੀ ਸੂਚੀਫ਼ਤਹਿਗੜ੍ਹ ਸਾਹਿਬ ਲੋਕ ਸਭਾ ਹਲਕਾ ਨਤੀਜਾਫ਼ਤਹਿਗੜ੍ਹ ਸਾਹਿਬ ਲੋਕ ਸਭਾ ਹਲਕਾ ਇਹ ਵੀ ਦੇਖੋਫ਼ਤਹਿਗੜ੍ਹ ਸਾਹਿਬ ਲੋਕ ਸਭਾ ਹਲਕਾ ਹਵਾਲੇਫ਼ਤਹਿਗੜ੍ਹ ਸਾਹਿਬ ਲੋਕ ਸਭਾ ਹਲਕਾਵਿਧਾਨ ਸਭਾ ਹਲਕਾ

🔥 Trending searches on Wiki ਪੰਜਾਬੀ:

ਪੋਪਸੰਪੂਰਨ ਸੰਖਿਆਬੰਦਾ ਸਿੰਘ ਬਹਾਦਰਜਹਾਂਗੀਰਜਾਦੂ-ਟੂਣਾਜਰਮਨੀਉੱਚਾਰ-ਖੰਡਸਾਮਾਜਕ ਮੀਡੀਆਅਡੋਲਫ ਹਿਟਲਰਦਿੱਲੀਹੀਰ ਰਾਂਝਾਪੰਜਾਬੀ ਜੀਵਨੀਉਲਕਾ ਪਿੰਡਕਾਰਕਹੌਂਡਾਮੌੜਾਂਵਿਕੀਵੇਦਵਿਆਕਰਨਕੈਨੇਡਾ ਦਿਵਸਗੁਰਦਾਸਪੁਰ (ਲੋਕ ਸਭਾ ਚੋਣ-ਹਲਕਾ)ਚਿੱਟਾ ਲਹੂਸੋਨਮ ਬਾਜਵਾਸਤਲੁਜ ਦਰਿਆਵਿਸ਼ਵ ਸਿਹਤ ਦਿਵਸਏ. ਆਈ. ਆਰਟੀਫੀਸ਼ਲ ਇੰਟੈਲੀਜੈਂਸਪੰਜਾਬੀ ਅਖ਼ਬਾਰਰਾਧਾ ਸੁਆਮੀ ਸਤਿਸੰਗ ਬਿਆਸਨਾਂਵਵਿਰਾਟ ਕੋਹਲੀਤਰਾਇਣ ਦੀ ਦੂਜੀ ਲੜਾਈਤੂੰ ਮੱਘਦਾ ਰਹੀਂ ਵੇ ਸੂਰਜਾਦੇਸ਼ਨਾਰੀਵਾਦਬਾਬਾ ਬੁੱਢਾ ਜੀਸਾਹਿਤ ਅਤੇ ਮਨੋਵਿਗਿਆਨਰਾਸ਼ਟਰੀ ਪੰਚਾਇਤੀ ਰਾਜ ਦਿਵਸਪੰਜਾਬ, ਭਾਰਤ ਦੇ ਰਾਜਪਾਲਾਂ ਦੀ ਸੂਚੀਚੀਨਪ੍ਰੋਫ਼ੈਸਰ ਮੋਹਨ ਸਿੰਘਕੋਟ ਸੇਖੋਂਸੰਖਿਆਤਮਕ ਨਿਯੰਤਰਣਰਾਜ ਸਭਾਮਾਰੀ ਐਂਤੂਆਨੈਤਕਾਰੋਬਾਰਪੰਜਾਬ ਵਿੱਚ 2019 ਭਾਰਤ ਦੀਆਂ ਆਮ ਚੋਣਾਂਗੁਰਦੁਆਰਾ ਬੰਗਲਾ ਸਾਹਿਬਹੋਲਾ ਮਹੱਲਾਕਰਤਾਰ ਸਿੰਘ ਦੁੱਗਲਗੁਰੂ ਅੰਗਦਸ਼ਬਦ-ਜੋੜਪੰਜਾਬੀ-ਭਾਸ਼ਾ ਕਵੀਆਂ ਦੀ ਸੂਚੀਵਿਸ਼ਵ ਮਲੇਰੀਆ ਦਿਵਸਭਗਵਦ ਗੀਤਾਜੀਵਨਪਪੀਹਾਬਿਸ਼ਨਪੁਰਾ ਲੁਧਿਆਣਾ ਜ਼ਿਲ੍ਹਾਪੰਜਾਬੀ ਨਾਟਕ ਦਾ ਇਤਿਹਾਸ, ਡਾ. ਸਬਿੰਦਰਜੀਤ ਸਿੰਘ ਸਾਗਰਨਾਂਵ ਵਾਕੰਸ਼ਮਿਸਲਭਾਈ ਗੁਰਦਾਸਪੰਜਾਬੀ ਲੋਕ ਸਾਹਿਤਲੋਕਗੀਤਪੂਰਨਮਾਸ਼ੀਸਰਬੱਤ ਦਾ ਭਲਾਸਾਰਾਗੜ੍ਹੀ ਦੀ ਲੜਾਈਕਬੀਰਬਾਬਰ2020ਭਾਰਤ ਦਾ ਝੰਡਾਗੁਰਦੁਆਰਾ ਫ਼ਤਹਿਗੜ੍ਹ ਸਾਹਿਬਸਰੀਰਕ ਕਸਰਤਚੌਪਈ ਸਾਹਿਬਗੁਰੂ ਨਾਨਕ🡆 More