ਦਰਬਾਰਾ ਸਿੰਘ ਗੁਰੂ

ਦਰਬਾਰਾ ਸਿੰਘ ਗੁਰੂ ਪੰਜਾਬ ਦਾ ਰਾਜਨੀਤਕ ਆਗੂ ਹੈ। ਪੰਜਾਬ ਦੇ ਪੱਛੜੇ (ਕਹੇ ਜਾਣ ਵਾਲੇ) ਇਲਾਕੇ ਜ਼ਿਲ੍ਹਾ ਸੰਗਰੂਰ ਵਿਚੋਂ ਕੱਟ ਕੇ ਬਣਾਏ ਗਏ ਜ਼ਿਲ੍ਹੇ ਬਰਨਾਲਾ ਦੇ ਕੋਲ ਵਸਦੇ ਪਿੰਡ ਖੁੱਡੀ ਖ਼ੁਰਦ ਵਿੱਚ ਜਨਮ ਹੋਇਆ। ਦਰਬਾਰਾ ਦਿੰਘ ਗੁਰੂ ਨੇ ਲੋਕ ਸੰਘ ਸੇਵਾ ਆਯੋਗ ਦੀ ਆਈ.

ਏ. ਐਸ ਦੀ ਪ੍ਰੀਖਿਆ ਨੂੰ ਪਾਸ ਕਰਕੇ ਆਪਣਾ ਇੱਕ ਵੱਖਰਾ ਮੁਕਾਮ ਬਣਾਇਆ। ਇੱਕ ਕਾਮਯਾਬ ਅਫ਼ਸਰ ਮੰਨੇ ਜਾਂਦੇ ਰਹੇ ਗੁਰੂ ਨੂੰ ਸਿਆਸਤ ਵਿੱਚ ਦਾਖਲਾ ਰਾਸ ਨਹੀਂ ਆਇਆ। ਸ਼੍ਰੋਮਣੀ ਅਕਾਲੀ ਦਲ ਵੱਲੋਂ ਲੜੀਆਂ ਗਈਆਂ ਤਿੰਨ ਚੋਣਾਂ ਵਿੱਚ ਲਗਾਤਾਰ ਹਾਰ ਮਿਲੀ। ਇਹਨਾਂ ਨੇ ਪਹਿਲੀ ਵਾਰ ਵਿਧਾਨ ਸਭਾ ਹਲਕਾ ਭਦੌੜ ਤੋਂ 2012 ਵਿੱਚ ਚੋਣ ਲੜੀ ਪਰ ਕਾਂਗਰਸ ਪਾਰਟੀ ਦੇ ਉੱਘੇ ਗਾਇਕ ਮੁਹੰਮਦ ਸਦੀਕ ਤੋਂ 6969 ਵੋਟਾਂ ਨਾਲ ਹਾਰ ਗਏ। ਦੂਜੀ ਵਾਰ 2017 ਵਿੱਚ ਵਿਧਾਨ ਸਭਾ ਹਲਕਾ ਬੱਸੀ ਪਠਾਣਾਂ ਤੋਂ ਚੋਣ ਲੜੀ ਤਾਂ 24273 ਵੋਟਾਂ ਹਾਸਲ ਕਰਕੇ ਤੀਜੇ ਸਥਾਨ ਤੇ ਰਹੇ। ਤੀਜੀ ਵਾਰ 2019 ਵਿੱਚ ਲੋਕ ਸਭਾ ਹਲਕਾ ਫ਼ਤਹਿਗੜ੍ਹ ਸਾਹਿਬ ਤੋਂ ਕਾਂਗਰਸੀ ਉਮੀਦਵਾਰ ਅਮਰ ਸਿੰਘ ਤੋਂ 93621 ਵੋਟਾਂ ਦੇ ਫ਼ਰਕ ਨਾਲ ਚੋਣ ਹਾਰੇ। ਦਰਬਾਰਾ ਸਿੰਘ ਗੁਰੂ ਤੇ ਨਕੋਦਰ ਗੋਲ਼ੀਕਾਂਡ ਵਿੱਚ ਸ਼ਮੂਲੀਅਤ ਦੇ ਇਲਜ਼ਾਮ ਵੀ ਲਗਦੇ ਰਹੇ ਹਨ।

ਦਰਬਾਰਾ ਸਿੰਘ ਗੁਰੂ

ਹਵਾਲੇ

Tags:

ਪੰਜਾਬਬਰਨਾਲਾਸੰਗਰੂਰ

🔥 Trending searches on Wiki ਪੰਜਾਬੀ:

ਅਨੁਪਮ ਗੁਪਤਾਅਹਿਮਦ ਸ਼ਾਹ ਅਬਦਾਲੀ3ਪੰਜਾਬੀ ਲੋਕਗੀਤਨਾਂਵਸਮੁੱਚੀ ਲੰਬਾਈਸਤਿੰਦਰ ਸਰਤਾਜਬੈਟਮੈਨ ਬਿਗਿਨਜ਼ਰੇਖਾ ਚਿੱਤਰਬਾਬਰਖਾਲਸਾ ਰਾਜਮੈਨਚੈਸਟਰ ਸਿਟੀ ਫੁੱਟਬਾਲ ਕਲੱਬਰੂਪਵਾਦ (ਸਾਹਿਤ)ਹਬਲ ਆਕਾਸ਼ ਦੂਰਬੀਨਵੱਡਾ ਘੱਲੂਘਾਰਾਲਿੰਗ ਸਮਾਨਤਾਪੰਜਾਬ ਵਿੱਚ ਕਬੱਡੀਪਹਿਲੀਆਂ ਉਲੰਪਿਕ ਖੇਡਾਂਪ੍ਰਗਤੀਵਾਦਭੀਮਰਾਓ ਅੰਬੇਡਕਰਭਾਰਤ ਦੇ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਭੰਗੜਾ (ਨਾਚ)ਸ਼ਹਿਰੀਕਰਨਛੱਤੀਸਗੜ੍ਹਗੁਰੂ ਗ੍ਰੰਥ ਸਾਹਿਬ ਦਾ ਸਾਹਿਤਕ ਪੱਖਰਾਣੀ ਲਕਸ਼ਮੀਬਾਈਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰਆਧੁਨਿਕ ਪੰਜਾਬੀ ਕਵਿਤਾਵਿਧਾਨ ਸਭਾਜਪਾਨੀ ਯੈੱਨਜਲ੍ਹਿਆਂਵਾਲਾ ਬਾਗ ਹੱਤਿਆਕਾਂਡਕੋਸ਼ਕਾਰੀਸੋਹਿੰਦਰ ਸਿੰਘ ਵਣਜਾਰਾ ਬੇਦੀਖ਼ਾਲਸਾਜਥੇਦਾਰ ਬਾਬਾ ਹਨੂਮਾਨ ਸਿੰਘਛੋਟਾ ਘੱਲੂਘਾਰਾਅਕਾਲ ਤਖ਼ਤਪੂਰਾ ਨਾਟਕਰਾਜਸਥਾਨਯੂਟਿਊਬਉਪਭਾਸ਼ਾਭਾਰਤ ਦੇ ਰਾਜਾਂ ਅਤੇ ਕੇਂਦਰੀ ਸ਼ਾਸ਼ਤ ਪ੍ਰਦੇਸਾਂ ਦੀ ਸੂਚੀਜਪੁਜੀ ਸਾਹਿਬਬਿਸਮਾਰਕਸ਼ਖ਼ਸੀਅਤਅਜਮੇਰ ਸਿੰਘ ਔਲਖਅਹਿਮਦੀਆਗੁਰਮਤਿ ਕਾਵਿ ਦਾ ਇਤਿਹਾਸਵੈਸਟ ਪ੍ਰਾਈਡਜੀਵਨੀਅਰਜਨ ਅਵਾਰਡਸਲੀਬੀ ਜੰਗਾਂਗੁਰੂ ਗੋਬਿੰਦ ਸਿੰਘ ਮਾਰਗਰਣਜੀਤ ਸਿੰਘਕਾਰੋਬਾਰਬਘੇਲ ਸਿੰਘਗੁਰੂ ਹਰਿਕ੍ਰਿਸ਼ਨਲੋਕ ਕਾਵਿਸਿੱਖ ਗੁਰੂਪੰਜਾਬੀ ਧੁਨੀਵਿਉਂਤਨਿਰੰਤਰਤਾ (ਸਿਧਾਂਤ)ਲੋਕ ਸਾਹਿਤਸ਼ਬਦਕੋਸ਼ਨਾਮਧਾਰੀਸਿੰਘਜੀਤ ਸਿੰਘ ਜੋਸ਼ੀਗੁੱਲੀ ਡੰਡਾਮੁੱਖ ਸਫ਼ਾਈਸ਼ਵਰ ਚੰਦਰ ਨੰਦਾਸੂਫ਼ੀ ਕਾਵਿ ਦਾ ਇਤਿਹਾਸਮਲੇਰੀਆਭਗਵਾਨ ਸਿੰਘਲੋਕ ਵਿਸ਼ਵਾਸ਼ਸੁਰਜੀਤ ਪਾਤਰ🡆 More