ਅਮਰਗੜ੍ਹ ਵਿਧਾਨ ਸਭਾ ਹਲਕਾ

ਅਮਰਗੜ੍ਹ ਵਿਧਾਨ ਸਭਾ ਹਲਕਾ ਵਿੱਚ ਇਸ ਸਮੇਂ ਅਮਰਗੜ੍ਹ , ਮਾਲੇਰਕੋਟਲਾ ਸਮੇਤ 55 ਪਿੰਡ ਸਾਮਿਲ ਹਨ। ਹਲਕਾ ਅਮਰਗੜ੍ਹ 106 ਦੀ ਪਹਿਲੀ ਚੋਣ 2012 ਵਿੱਚ ਹੋਈ ਅਤੇ ਇਸ ਤੋਂ ਪਹਿਲਾਂ ਵਿਧਾਨ ਸਭਾ ਹਲਕਾ ਧੂਰੀ ਅੰਦਰ ਆਉਂਦਾ ਸੀ। ਇਹ ਹਲਕਾ ਪੰਜਾਬ ਵਿਧਾਨ ਸਭਾ ਦਾ ਸੰਗਰੂਰ ਜ਼ਿਲ੍ਹਾ ਵਿੱਚ ਆਉਂਦਾ ਹੈ।

ਅਮਰਗੜ੍ਹ
ਪੰਜਾਬ ਵਿਧਾਨ ਸਭਾ ਦਾ ਹਲਕਾ
ਹਲਕਾ ਜਾਣਕਾਰੀ
ਦੇਸ਼ਭਾਰਤ
ਰਾਜਪੰਜਾਬ
ਜ਼ਿਲ੍ਹਾਮਲੇਰਕੋਟਲਾ
ਲੋਕ ਸਭਾ ਹਲਕਾਫਤਿਹਗੜ੍ਹ ਸਾਹਿਬ
ਕੁੱਲ ਵੋਟਰ1,65,909 (in 2022)
ਰਾਖਵਾਂਕਰਨਕੋਈ ਨਹੀਂ
ਵਿਧਾਨ ਸਭਾ ਮੈਂਬਰ
16ਵੀਂ ਪੰਜਾਬ ਵਿਧਾਨ ਸਭਾ
ਮੌਜੂਦਾ
ਪਾਰਟੀਆਮ ਆਦਮੀ ਪਾਰਟੀ
ਚੁਣਨ ਦਾ ਸਾਲ2022

ਵਿਧਾਨ ਸਭਾ ਦੇ ਮੈਂਬਰ-ਵਿਧਾਇਕ ਸੂਚੀ

ਸਾਲ ਨੰ ਜੇਤੂ ਦਾ ਨਾਮ ਪਾਰਟੀ
2012 106 ਇਕਬਾਲ ਸਿੰਘ ਝੂੰਡਨ ਸ਼੍ਰੋਮਣੀ ਅਕਾਲੀ ਦਲ
2017 106 ਸੁਰਜੀਤ ਸਿੰਘ ਧੀਮਾਨ ਭਾਰਤੀ ਰਾਸ਼ਟਰੀ ਕਾਂਗਰਸ
2022 ਜਸਵੰਤ ਸਿੰਘ ਗੁਜਰਾਂਵਾਲਾ ਆਮ

ਆਦਮੀ ਪਾਰਟੀ

ਵਿਧਾਇਕ ਨਤੀਜਾ

ਸਾਲ ਨੰ ਜੇਤੂ ਦਾ ਨਾਮ ਪਾਰਟੀ ਵੋਟਾਂ ਹਾਰਿਆ ਦਾ ਨਾਮ ਪਾਰਟੀ ਵੋਟਾਂ
2012 106 ਇਕਬਾਲ ਸਿੰਘ ਝੂੰਦਾ ਸ਼੍ਰੋਮਣੀ ਅਕਾਲੀ ਦਲ 38915 ਸੁਰਜੀਤ ਸਿੰਘ ਧੀਮਾਨ ਭਾਰਤੀ ਰਾਸ਼ਟਰੀ ਕਾਂਗਰਸ 34489
2017 106 ਸੁਰਜੀਤ ਸਿੰਘ ਧੀਮਾਨ ਭਾਰਤੀ ਰਾਸ਼ਟਰੀ ਕਾਂਗਰਸ 50994 ਇਕਬਾਲ ਸਿੰਘ ਝੂੰਦਾਂ ਸ਼੍ਰੋਮਣੀ ਅਕਾਲੀ ਦਲ 39115
2022 106 ਪ੍ਰੋ. ਜਸਵੰਤ ਸਿੰਘ ਗੱਜਣ ਮਾਜਰਾ ਆਮ ਆਦਮੀ ਪਾਰਟੀ 44523 ਸਿਮਰਨਜੀਤ ਸਿੰਘ ਮਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) 38480

ਨਤੀਜਾ

ਪੰਜਾਬ ਵਿਧਾਨ ਸਭਾ ਚੋਣਾਂ 2017: ਅਮਰਗੜ੍ਹ
ਪਾਰਟੀ ਉਮੀਦਵਾਰ ਵੋਟਾਂ % ±%
ਆਪ ਪ੍ਰੋ. ਜਸਵੰਤ ਸਿੰਘ ਗੱਜਨਮਾਜਰਾ 44523 34.28
SAD(A) ਸਿਮਰਨਜੀਤ ਸਿੰਘ ਮਾਨ 38480 29.63
SAD ਇਕਬਾਲ ਸਿੰਘ ਝੂੰਡਨ 26068 20.07
INC ਸੁਮੀਤ ਸਿੰਘ ਮਾਨ 16923 13.03
ਭਾਰਤੀ ਕਮਿਊਨਿਸਟ ਪਾਰਟੀ ਪ੍ਰੀਤਮ ਸਿੰਘ 696 0.53
ਅਜ਼ਾਦ ਦੇਵਿਦਰ ਕੌਰ 637 0.49
ਲੋਕਤੰਤਰ ਸਵਰਾਜ ਪਾਰਟੀ ਗੁਰਦਰਸ਼ਨ ਸਿੰਘ 600 0.46
ਅਜ਼ਾਦ ਮਨਜਿੰਦਰ ਸਿੰਘ 578 0.44
ਬਹੁਜਨ ਸਮਾਜ ਪਾਰਟੀ ਤਰਸੇਮ ਸਿੰਘ 534 0.41
ਅਜ਼ਾਦ ਹਰਪਿੰਦਰ ਸਿੰਘ 287 0.22
ਅਜ਼ਾਦ ਅਮਰ ਸਿੰਘ 251 0.19
ਨੋਟਾ ਨੋਟਾ 850 0.65
ਪੰਜਾਬ ਵਿਧਾਨ ਸਭਾ ਚੋਣਾਂ 2012: ਅਮਰਗੜ੍ਹ
ਪਾਰਟੀ ਉਮੀਦਵਾਰ ਵੋਟਾਂ % ±%
INC ਸੁਰਜੀਤ ਸਿੰਘ ਧੀਮਾਨ 50994 39.04
SAD ਇਕਬਾਲ ਸਿੰਘ ਝੂੰਡਨ 39115 29.95
ਆਪ ਪ੍ਰੋ. ਜਸਵੰਤ ਸਿੰਘ ਗੱਜਨਮਾਜਰਾ (ਲੋਕ ਇਨਸਾਫ ਪਾਰਟੀ) 36063 27.61
ਭਾਰਤੀ ਕਮਿਊਨਿਸਟ ਪਾਰਟੀ ਪ੍ਰੀਤਮ ਸਿੰਘ 696 0.53
ਅਜ਼ਾਦ ਦੇਵਿਦਰ ਕੌਰ 637 0.49
ਲੋਕਤੰਤਰ ਸਵਰਾਜ ਪਾਰਟੀ ਗੁਰਦਰਸ਼ਨ ਸਿੰਘ 600 0.46
SAD(A) ਕਰਨੈਲ ਸਿੰਘ 600 0.46
ਅਜ਼ਾਦ ਮਨਜਿੰਦਰ ਸਿੰਘ 578 0.44
ਬਹੁਜਨ ਸਮਾਜ ਪਾਰਟੀ ਤਰਸੇਮ ਸਿੰਘ 534 0.41
ਅਜ਼ਾਦ ਹਰਪਿੰਦਰ ਸਿੰਘ 287 0.22
ਅਜ਼ਾਦ ਅਮਰ ਸਿੰਘ 251 0.19
ਨੋਟਾ ਨੋਟਾ 850 0.65

ਇਹ ਵੀ ਦੇਖੋ

ਹਵਾਲੇ

ਬਾਹਰੀ ਲਿੰਕ

ਫਰਮਾ:ਭਾਰਤ ਦੀਆਂ ਆਮ ਚੋਣਾਂ

Tags:

ਅਮਰਗੜ੍ਹ ਵਿਧਾਨ ਸਭਾ ਹਲਕਾ ਵਿਧਾਨ ਸਭਾ ਦੇ ਮੈਂਬਰ-ਵਿਧਾਇਕ ਸੂਚੀਅਮਰਗੜ੍ਹ ਵਿਧਾਨ ਸਭਾ ਹਲਕਾ ਵਿਧਾਇਕ ਨਤੀਜਾਅਮਰਗੜ੍ਹ ਵਿਧਾਨ ਸਭਾ ਹਲਕਾ ਨਤੀਜਾਅਮਰਗੜ੍ਹ ਵਿਧਾਨ ਸਭਾ ਹਲਕਾ ਇਹ ਵੀ ਦੇਖੋਅਮਰਗੜ੍ਹ ਵਿਧਾਨ ਸਭਾ ਹਲਕਾ ਹਵਾਲੇਅਮਰਗੜ੍ਹ ਵਿਧਾਨ ਸਭਾ ਹਲਕਾ ਬਾਹਰੀ ਲਿੰਕਅਮਰਗੜ੍ਹ ਵਿਧਾਨ ਸਭਾ ਹਲਕਾਅਮਰਗੜ੍ਹਮਾਲੇਰਕੋਟਲਾ

🔥 Trending searches on Wiki ਪੰਜਾਬੀ:

ਅਭਿਸ਼ੇਕ ਸ਼ਰਮਾ (ਕ੍ਰਿਕਟਰ, ਜਨਮ 2000)ਜਿੰਦ ਕੌਰਨਵੀਂ ਦਿੱਲੀਆਲਮੀ ਤਪਸ਼ਸਿੱਖ ਧਰਮਗੁੱਲੀ ਡੰਡਾਸਵਰ ਅਤੇ ਲਗਾਂ ਮਾਤਰਾਵਾਂਪੁਆਧੀ ਉਪਭਾਸ਼ਾਯੂਟਿਊਬਲਸਣਪੂਰਾ ਨਾਟਕਧਾਲੀਵਾਲ ਗੋਤ ਦਾ ਪਿਛੋਕੜ ਤੇ ਰਸਮਾਂਆਧੁਨਿਕ ਪੰਜਾਬੀ ਕਵਿਤਾਊਧਮ ਸਿੰਘਟੇਲਰ ਸਵਿਫ਼ਟਲੋਹਾਲੋਹੜੀਇਤਿਹਾਸਪੰਜਾਬੀ ਵਿਕੀਪੀਡੀਆਗ਼ਜ਼ਲਨਵ ਰਹੱਸਵਾਦੀ ਪ੍ਰਵਿਰਤੀਅਨੰਦ ਕਾਰਜਚਰਨਜੀਤ ਸਿੰਘ ਚੰਨੀਆਇਜ਼ਕ ਨਿਊਟਨਸਪਨਾ ਸਪੂਭਾਸ਼ਾ ਵਿਗਿਆਨਪੰਜਾਬੀ ਸਾਹਿਤ ਆਲੋਚਨਾਟਾਈਟੈਨਿਕ (1997 ਫਿਲਮ)ਮਾਤਾ ਸੁੰਦਰੀਭਾਰਤ ਦੇ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਦੁਬਈਮੁਇਆਂ ਸਾਰ ਨਾ ਕਾਈਭਾਸ਼ਾਗਿੱਧਾਮੁਮਤਾਜ਼ ਮਹਿਲਪਟਿਆਲਾ ਅਤੇ ਪੂਰਬੀ ਪੰਜਾਬ ਸਟੇਟਸ ਯੂਨੀਅਨਮਜ਼ਦੂਰ-ਸੰਘਤਖ਼ਤ ਸ੍ਰੀ ਹਜ਼ੂਰ ਸਾਹਿਬ20ਵੀਂ ਸਦੀਵੇਦਵਿਕਸ਼ਨਰੀਸਿੱਖ ਗੁਰੂਕੁੱਕੜਧੁਨੀ ਸੰਪ੍ਰਦਾਵਿਕੀਮੀਡੀਆ ਤਹਿਰੀਕਪਿੱਪਲਕੇਂਦਰੀ ਸੈਕੰਡਰੀ ਸਿੱਖਿਆ ਬੋਰਡਪੰਜਾਬੀ ਕਹਾਣੀਗੁਰੂ ਅਰਜਨਗਣਤੰਤਰ ਦਿਵਸ (ਭਾਰਤ)ਰਾਮਸਵਰੂਪ ਵਰਮਾਬੰਦਰਗਾਹਤੂਫਾਨ ਬਰੇਟਪੰਜ ਤਖ਼ਤ ਸਾਹਿਬਾਨਲੋਕ ਸਭਾ ਦਾ ਸਪੀਕਰਓਲਧਾਮਬਿਰਤਾਂਤਮਾਤਾ ਸਾਹਿਬ ਕੌਰਉਰਦੂਪੰਜਾਬੀ ਕਿੱਸਾਕਾਰਪੇਰੀਆਰਆਰਥਿਕ ਵਿਕਾਸਵਰ ਘਰਅਜੋਕੀ ਪੰਜਾਬੀ ਗੀਤਕਾਰੀ ਅਤੇ ਪੰਜਾਬੀ ਸੱਭਿਆਚਾਰਗੁਰਚੇਤ ਚਿੱਤਰਕਾਰਵਿਆਕਰਨਪੰਜਾਬੀ ਲੋਕ ਸਾਹਿਤਗੁਰ ਹਰਿਕ੍ਰਿਸ਼ਨਭਾਈ ਗੁਰਦਾਸਟਿਕਾਊ ਵਿਕਾਸ ਟੀਚੇਦੇਵਿੰਦਰ ਸਤਿਆਰਥੀ🡆 More