ਵੈਨੇਜ਼ੁਐਲਾ

ਵੈਨੇਜ਼ੁਐਲਾ, ਦਫ਼ਤਰੀ ਤੌਰ ਉੱਤੇ ਵੈਨੇਜ਼ੁਐਲਾ ਦਾ ਬੋਲੀਵਾਰੀ ਗਣਰਾਜ (Spanish: República Bolivariana de Venezuela ਰੇਪੂਬਲਿਕਾ ਬੋਲੀਵਾਰੀਆਨਾ ਦੇ ਬੈਨੇਸੂਐਲਾ), ਦੱਖਣੀ ਅਮਰੀਕਾ ਦੇ ਉੱਤਰੀ ਤੱਟ ਉੱਤੇ ਸਥਿਤ ਇੱਕ ਦੇਸ਼ ਹੈ। ਇਸ ਦਾ ਰਕਬਾ 916,445 ਵਰਗ ਕਿ.ਮੀ.

ਅਤੇ ਅਬਾਦੀ ਲਗਭਗ 29,105,632 ਹੈ। ਇਸਨੂੰ ਬੇਹੱਦ ਜੀਵ ਵੰਨ-ਸੁਵੰਨਤਾ ਵਾਲ਼ਾ ਦੇਸ਼ ਮੰਨਿਆ ਜਾਂਦਾ ਹੈ ਕਿਉਂਕਿ ਇੱਥੇ ਪੱਛਮ ਵੱਲ ਐਂਡੀਜ਼ ਪਹਾੜ, ਦੱਖਣ ਵੱਲ ਐਮਾਜ਼ਾਨੀ ਬੇਟ ਦੇ ਸੰਘਣੇ ਜੰਗਲ, ਮੱਧ ਵਿੱਚ ਯਾਨੋਸ ਨਾਮਕ ਪੱਧਰੇ ਇਲਾਕੇ ਅਤੇ ਕੈਰੀਬੀਆਈ ਤੱਟ ਅਤੇ ਪੂਰਬ ਵੱਲ ਓਰੀਨੋਕੋ ਦਰਿਆ ਦਾ ਡੈਲਟਾ ਪੈਂਦਾ ਹੈ।

ਵੈਨੇਜ਼ੁਐਲਾ ਦਾ ਬੋਲੀਵਾਰੀ ਗਣਰਾਜ
República Bolivariana de Venezuela
Flag of Venezuela
Coat of arms of Venezuela
ਝੰਡਾ ਹਥਿਆਰਾਂ ਦੀ ਮੋਹਰ
ਐਨਥਮ: Gloria al Bravo Pueblo  (ਸਪੇਨੀ)
ਦਲੇਰ ਲੋਕਾਂ ਦੀ ਵਡਿਆਈ
ਵੈਨੇਜ਼ੁਐਲਾ ਦੇ ਕਬਜੇ ਹੇਠਲਾ ਇਲਾਕਾ ਗੁੜ੍ਹੇ ਹਰੇ ਰੰਗ ਵਿੱਚ ਹੈ। ਉਹ ਇਲਾਕੇ ਜਿਹਨਾਂ ਉੱਤੇ ਦਾਅਵਾ ਕੀਤਾ ਜਾਂਦਾ ਹੈ ਪਰ ਕਬਜ਼ਾ ਨਹੀਂ ਹੈ, ਹਲਕੇ ਹਰੇ ਰੰਗ ਵਿੱਚ ਹਨ।
ਵੈਨੇਜ਼ੁਐਲਾ ਦੇ ਕਬਜੇ ਹੇਠਲਾ ਇਲਾਕਾ ਗੁੜ੍ਹੇ ਹਰੇ ਰੰਗ ਵਿੱਚ ਹੈ।
ਉਹ ਇਲਾਕੇ ਜਿਹਨਾਂ ਉੱਤੇ ਦਾਅਵਾ ਕੀਤਾ ਜਾਂਦਾ ਹੈ ਪਰ ਕਬਜ਼ਾ ਨਹੀਂ ਹੈ, ਹਲਕੇ ਹਰੇ ਰੰਗ ਵਿੱਚ ਹਨ।
ਰਾਜਧਾਨੀ
ਅਤੇ ਸਭ ਤੋਂ ਵੱਡਾ ਸ਼ਹਿਰ
ਕਾਰਾਕਾਸ
ਅਧਿਕਾਰਤ ਭਾਸ਼ਾਵਾਂਸਪੇਨੀ[2]
ਕੌਮੀ ਬੋਲੀਸਪੇਨੀ[2]
ਨਸਲੀ ਸਮੂਹ
(2011)
49.9% ਬਹੁ-ਨਸਲੀ (ਸਪੇਨੀ, ਇਤਾਲਵੀ, ਅਮੇਰਭਾਰਤੀ, ਅਫ਼ਰੀਕੀ, ਪੁਰਤਗਾਲੀ, ਅਰਬ, ਜਰਮਨ)
42.2% ਗੋਰੇ
3.5% ਕਾਲੇ ਅਤੇ ਅਫ਼ਰੀਕੀ ਵੰਸ਼ ਦੇ
2.7% ਅਮੇਰਭਾਰਤੀ
1.1% ਹੋਰ
0.6% ਅਣਪਛਾਤੇ
ਵਸਨੀਕੀ ਨਾਮਵੈਨੇਜ਼ੁਐਲਾਈ
ਸਰਕਾਰਸੰਘੀ ਰਾਸ਼ਟਰਪਤੀ-ਪ੍ਰਧਾਨ ਸੰਵਿਧਾਨਕ ਗਣਰਾਜ
• ਰਾਸ਼ਟਰਪਤੀ
Nicolás Maduro
ਵਿਧਾਨਪਾਲਿਕਾਕੌਮੀ ਸਭਾ
 ਸੁਤੰਤਰਤਾ
• ਸਪੇਨ ਤੋਂ
5 ਜੁਲਾਈ 1811
• ਗ੍ਰਾਨ ਕੋਲੰਬੀਆ ਤੋਂ
13 ਜਨਵਰੀ 1830
• ਮਾਨਤਾ ਮਿਲੀ
30 ਮਾਰਚ 1845
• ਅਜੋਕਾ ਸੰਵਿਧਾਨ
20 ਦਸੰਬਰ 1999
ਖੇਤਰ
• ਕੁੱਲ
916,445 km2 (353,841 sq mi) (33ਵਾਂ)
• ਜਲ (%)
0.32[3]
ਆਬਾਦੀ
• 2011 ਜਨਗਣਨਾ
28,946,101 (44)
• ਘਣਤਾ
30.2/km2 (78.2/sq mi) (181ਵਾਂ)
ਜੀਡੀਪੀ (ਪੀਪੀਪੀ)2011 ਅਨੁਮਾਨ
• ਕੁੱਲ
$374.111 ਬਿਲੀਅਨ
• ਪ੍ਰਤੀ ਵਿਅਕਤੀ
$12,568
ਜੀਡੀਪੀ (ਨਾਮਾਤਰ)2011 ਅਨੁਮਾਨ
• ਕੁੱਲ
$315.841 ਬਿਲੀਅਨ
• ਪ੍ਰਤੀ ਵਿਅਕਤੀ
$10,610
ਗਿਨੀ (2010)39
Error: Invalid Gini value
ਐੱਚਡੀਆਈ (2011)Increase 0.735
Error: Invalid HDI value · 73ਵਾਂ
ਮੁਦਰਾਬੋਲੀਵਾਰ ਫ਼ੁਇਰਤੇ[4] (VEF)
ਸਮਾਂ ਖੇਤਰUTC– 4 (VET)
ਡਰਾਈਵਿੰਗ ਸਾਈਡਸੱਜੇ
ਕਾਲਿੰਗ ਕੋਡ+58
ਆਈਐਸਓ 3166 ਕੋਡVE
ਇੰਟਰਨੈੱਟ ਟੀਐਲਡੀ.ve
^ 1999 ਦੇ ਸੰਵਿਧਾਨ ਦੇ ਲਾਗੂ ਹੋਣ ਤੋਂ ਬਾਅਦ ਇਸ ਦਾ ਪੂਰਾ ਦਫ਼ਤਰੀ ਨਾਂ ਸੀਮੋਨ ਬੋਲੀਵਾਰ ਦੇ ਸਨਮਾਨ ਵਿੱਚ "ਵੈਨੇਜ਼ੁਐਲਾ ਦਾ ਬੋਲੀਵਾਰੀ ਗਣਰਾਜ" ਹੀ ਹੈ।
^ ਸੰਵਿਧਾਨ ਦੇਸ਼ ਵਿੱਚ ਬੋਲੀਆਂ ਜਾਣ ਵਾਲੀਆਂ ਸਾਰੀਆਂ ਸਥਾਨਕ ਬੋਲੀਆਂ ਨੂੰ ਮਾਨਤਾ ਦਿੰਦਾ ਹੈ।
^ ਰਕਬੇ ਵਿੱਚ ਸਿਰਫ਼ ਵੈਲੇਜ਼ੁਐਲਾ ਦੇ ਪ੍ਰਸ਼ਾਸਨ ਹੇਠਲੇ ਇਲਾਕੇ ਸ਼ਾਮਲ ਹਨ।
^ On 1 January 2008 a new bolivar, the bolívar fuerte (ISO 4217 code VEF), worth 1,000 VEB, was introduced.

ਤਸਵੀਰਾਂ

ਉੱਪ-ਵਿਭਾਗ

    ਰਾਜ
ਵੈਨੇਜ਼ੁਐਲਾ 
 ਨਾਂ ਰਾਜਧਾਨੀ
1  ਆਮਾਜ਼ੋਨਾਸ ਪੁਏਰਤੋ ਆਇਆਕੂਚੋ
2 ਵੈਨੇਜ਼ੁਐਲਾ  ਆਂਜ਼ੋਆਤੇਗੁਈ ਬਾਰਸੇਲੋਨਾ
3 ਵੈਨੇਜ਼ੁਐਲਾ  ਆਪੂਰੇ ਸਾਨ ਫ਼ੇਰਨਾਂਦੋ ਦੇ ਆਪੂਰੇ
4 ਵੈਨੇਜ਼ੁਐਲਾ  ਆਰਾਗੁਆ ਮਾਰਾਕਾਈ
5 ਵੈਨੇਜ਼ੁਐਲਾ  ਬਾਰੀਨਾਸ ਬਾਰੀਨਾਸ
6 ਵੈਨੇਜ਼ੁਐਲਾ  ਬੋਲੀਵਾਰ ਸਿਊਦਾਦ ਬੋਲੀਵਾਰ
7 ਵੈਨੇਜ਼ੁਐਲਾ  ਕਾਰਾਵੋਵੋ ਬਾਲੇਂਸੀਆ
8 ਵੈਨੇਜ਼ੁਐਲਾ  ਕੋਹੇਦੇਸ ਸਾਨ ਕਾਰਲੋਸ
9 ਵੈਨੇਜ਼ੁਐਲਾ  ਡੈਲਟਾ ਆਮਾਕੂਰੋ   ਤੂਕੂਪੀਤਾ
10 ਵੈਨੇਜ਼ੁਐਲਾ  ਫ਼ਾਲਕੋਨ ਸਾਂਤਾ ਆਨਾ ਦੇ ਕੋਰੋ
11  ਗੁਆਰਿਕੋ ਸਾਨ ਹੁਆਨ ਦੇ ਲੋਸ ਮੋਰੋਸ      
12 ਵੈਨੇਜ਼ੁਐਲਾ  ਲਾਰਾ ਬਾਰਕੀਸੀਮੇਤੋ
 ਨਾਂ ਰਾਜਧਾਨੀ
13 ਵੈਨੇਜ਼ੁਐਲਾ  ਮੇਰੀਦਾ ਮੇਰੀਦਾ
14 ਵੈਨੇਜ਼ੁਐਲਾ  ਮਿਰਾਂਦਾ ਲੋਸ ਤੇਕੇਸ
15 ਵੈਨੇਜ਼ੁਐਲਾ  ਮੋਂਗਾਸ ਮਾਤੂਰੀਨ
16 ਵੈਨੇਜ਼ੁਐਲਾ  ਨੁਏਵਾ ਏਸਪਾਰਤਾ   ਲਾ ਆਸੁੰਸੀਓਨ
17 ਵੈਨੇਜ਼ੁਐਲਾ  ਪੋਰਤੂਗੁਏਸਾ ਗੁਆਨਾਰੇ
18 ਵੈਨੇਜ਼ੁਐਲਾ  ਸੂਕਰੇ ਕੁਮਾਨਾ
19 ਵੈਨੇਜ਼ੁਐਲਾ  ਤਾਚੀਰਾ ਸਾਨ ਕ੍ਰਿਸਤੋਵਾ  
20 ਵੈਨੇਜ਼ੁਐਲਾ  ਤਰੂਹੀਯੋ ਤਰੂਹੀਯੋ
21 ਵੈਨੇਜ਼ੁਐਲਾ  ਬਾਰਗਾਸ ਲਾ ਗੁਆਇਰਾ
22 ਵੈਨੇਜ਼ੁਐਲਾ  ਯਾਰਾਕੁਈ ਸਾਨ ਫ਼ੇਲੀਪੇ
23 ਵੈਨੇਜ਼ੁਐਲਾ  ਜ਼ੂਲੀਆ ਮਾਰਾਕਾਇਬੋ


    ਪਰਤੰਤਰ ਰਾਜ
         ਨਾਂ ਰਾਜਧਾਨੀ
   ਵੈਨੇਜ਼ੁਐਲਾ  ਸੰਘੀ ਪਰਤੰਤਰ ਰਾਜ (ਕੋਈ ਨਹੀਂ)


    ਪ੍ਰਸ਼ਾਸਕੀ ਖੇਤਰ
ਵੈਨੇਜ਼ੁਐਲਾ 
      ਨਾਂ ਉਪ-ਖੇਤਰ
     ਐਂਡੀਆਈ ਬਾਰੀਨਾਸ, ਮੇਰੀਦਾ, ਤਾਚੀਰਾ, ਤਰੂਹੀਯੋ, ਆਪੂਰੇ ਦੀ ਪਾਏਸ ਨਗਰਪਾਲਿਕਾ
     ਰਾਜਧਾਨੀ ਮਿਰਾਂਦਾ, ਬਾਰਗਾਸ, ਰਾਜਧਾਨੀ ਜ਼ਿਲ੍ਹਾ
     ਮੱਧਵਰਤੀ ਆਰਗੁਆ, ਕਾਰਾਵੋਵੋ, ਕੋਹੇਦੇਸ
     ਮੱਧ-ਪੱਛਮੀ ਫ਼ਾਲਕੋਨ, ਲਾਰਾ, ਪੋਰਤੂਗੁਏਸਾ, ਯਾਰਾਕੁਈ
     ਗੁਆਇਆਨਾ ਬੋਲੀਵਾਰ, ਆਮਾਜ਼ੋਨਾਸ, ਡੈਲਟਾ ਆਮਾਕੂਰੋ
     ਟਾਪੂਵਾਦੀ ਨੁਏਵਾ ਏਸਪਾਰਤਾ, ਸੰਘੀ ਪਰਤੰਤਰ ਰਾਜ
     ਯਾਨੋਸ ਆਪੂਰੇ (ਪਾਏਸ ਨਗਰਪਾਲਿਕਾ ਤੋਂ ਛੁੱਟ), ਗੁਆਰਿਕੋ
     ਉੱਤਰ-ਪੂਰਬੀ ਆਂਜ਼ੋਆਤੇਗੁਈ, ਮੋਂਗਾਸ, ਸੂਕਰੇ
     ਜ਼ੂਲੀਆਈ ਜ਼ੂਲੀਆ
     ਪੁਨਰ-ਪ੍ਰਾਪਤੀ ਜੋਨ ਗੁਆਇਆਨਾ ਏਸੇਕੀਵਾ

ਹਵਾਲੇ

Tags:

ਐਂਡੀਜ਼ਐਮਾਜ਼ਾਨ ਦਰਿਆਜੀਵ ਵੰਨ-ਸੁਵੰਨਤਾ

🔥 Trending searches on Wiki ਪੰਜਾਬੀ:

ਮਾਣੂਕੇਫੁੱਟਬਾਲਭਾਰਤ ਵਿਚ ਗਰੀਬੀਪੁਆਧੀ ਉਪਭਾਸ਼ਾਧਾਰਾ 370ਜਲੰਧਰ (ਲੋਕ ਸਭਾ ਚੋਣ-ਹਲਕਾ)ਅਮੀਰ ਖ਼ੁਸਰੋ18 ਅਪ੍ਰੈਲਸਾਉਣੀ ਦੀ ਫ਼ਸਲਜਾਦੂ-ਟੂਣਾਦਿੱਲੀਜੈਤੋ ਦਾ ਮੋਰਚਾਪਾਸ਼ਮੱਧਕਾਲੀਨ ਪੰਜਾਬੀ ਸਾਹਿਤਸ੍ਰੀ ਗੁਰੂ ਅਮਰਦਾਸ ਜੀ ਬਾਣੀ ਕਲਾ ਤੇ ਵਿਚਾਰਧਾਰਾਅਜੀਤ ਕੌਰਸਿੱਖ ਧਰਮਲੋਕਧਾਰਾਗੂਗਲ ਕ੍ਰੋਮਮਜ਼੍ਹਬੀ ਸਿੱਖਭਗਤ ਸਿੰਘਦਿਵਾਲੀਗਿਆਨਪੀਠ ਇਨਾਮਸਾਕਾ ਸਰਹਿੰਦ1967ਦਿਲਨਨਕਾਣਾ ਸਾਹਿਬਸਵਰ ਅਤੇ ਲਗਾਂ ਮਾਤਰਾਵਾਂਹੈਂਡਬਾਲਵਾਤਾਵਰਨ ਵਿਗਿਆਨਸਿੰਧੂ ਘਾਟੀ ਸੱਭਿਅਤਾਕਲਾਅਧਾਰਲੋਕ ਸਾਹਿਤਪ੍ਰਸ਼ਾਂਤ ਮਹਾਂਸਾਗਰਦੁਰਗਾ ਅਸ਼ਟਮੀਅਸ਼ੋਕ ਪਰਾਸ਼ਰ ਪੱਪੀਗੁਰੂ ਨਾਨਕ ਜੀ ਗੁਰਪੁਰਬਅਰਜਨ ਅਵਾਰਡਸਿਮਰਨਜੀਤ ਸਿੰਘ ਮਾਨਵੈਦਿਕ ਸਾਹਿਤਵਿਆਹ ਦੀਆਂ ਕਿਸਮਾਂਭਾਰਤ ਵਿੱਚ ਪਾਣੀ ਦਾ ਪ੍ਰਦੂਸ਼ਣਅੰਬਸਭਿਆਚਾਰਕ ਪਰਿਵਰਤਨਸਾਹਿਤ ਅਤੇ ਇਤਿਹਾਸਵਿਆਹਬਵਾਸੀਰਕੌਰ (ਨਾਮ)ਅਪੋਲੋ 15 ਡਾਕਘਰ ਘਟਨਾ ਨੂੰ ਸ਼ਾਮਲ ਕਰਦਾ ਹੈ।ਸੇਵਾਰੋਗਕਬੀਰਪੰਜਾਬ, ਪਾਕਿਸਤਾਨਆਧੁਨਿਕ ਪੰਜਾਬੀ ਸਾਹਿਤ ਦੇ ਪਿਤਾਮਾ ਭਾਈ ਵੀਰ ਸਿੰਘਰਾਣੀ ਲਕਸ਼ਮੀਬਾਈਰਿਸ਼ਤਾ ਨਾਤਾ ਪ੍ਰਬੰਧ ਅਤੇ ਭੈਣ ਭਰਾਸੰਰਚਨਾਵਾਦਭਾਈ ਤਾਰੂ ਸਿੰਘਲੋਕ ਸਭਾਚੇਚਕਪੰਜਾਬੀ ਸੱਭਿਆਚਾਰਪੰਜਾਬ, ਭਾਰਤ ਦੇ ਜ਼ਿਲ੍ਹੇਆਧੁਨਿਕ ਪੰਜਾਬੀ ਕਵਿਤਾਵਿਆਕਰਨਿਕ ਸ਼੍ਰੇਣੀਯੂਨੀਕੋਡਬੈਂਕਨੋਟ ਮਿਚ16 ਅਪ੍ਰੈਲਰੁੱਖਅੰਤਰਰਾਸ਼ਟਰੀ ਮਜ਼ਦੂਰ ਦਿਵਸਤਰਨ ਤਾਰਨ ਸਾਹਿਬਘੋੜਾਫ਼ਿਰੋਜ਼ਪੁਰ (ਲੋਕ ਸਭਾ ਚੋਣ-ਹਲਕਾ)ਸੂਰਜਸੰਸਮਰਣ🡆 More