ਗਲੀਏ ਚਿੱਕੜ ਦੂਰ ਘਰ

ਗਲੀਏ ਚਿੱਕੜ ਦੂਰ ਘਰ ਪੰਜਾਬੀ ਦੇ ਲੋਕਧਾਰਾ ਸ਼ਾਸ਼ਤਰੀ ਸੋਹਿੰਦਰ ਸਿੰਘ ਵਣਜਾਰਾ ਬੇਦੀ ਦੀ ਸਵੈ-ਜੀਵਨੀ ਹੈ। ਬੇਦੀ ਦੀ ਇਹ ਸਵੈ ਜੀਵਨੀ 1986 ਵਿੱਚ ਪ੍ਰਕਾਸ਼ਿਤ ਹੋਈ ਅਤੇ 1988 ਵਿੱਚ ਇਸਨੂੰ ਭਾਰਤੀ ਸਾਹਿਤ ਅਕਾਦਮੀ ਸਨਮਾਨ ਮਿਲਿਆ।

ਕਿਤਾਬ ਬਾਰੇ

ਇਸ ਰਚਨਾ ਵਿੱਚ ਬੇਦੀ ਨੇ ਆਪਣੇ ਜੀਵਨ ਬਿਰਤਾਂਤ ਨੂੰ ਪੇਸ਼ ਕੀਤਾ ਹੈ। ਇਸ ਵਿੱਚ 1947 ਤੋਂ 1959 ਤੱਕ ਲਗਭਗ 12 ਸਾਲਾਂ ਦਾ ਜ਼ਿਕਰ ਹੈ। ਬਾਰਾਂ ਸਾਲਾਂ ਅਨੁਸਾਰ ਇਸ ਸਵੈ ਜੀਵਨੀ ਦੇ 12 ਕਾਂਡ ਹਨ। ਇਸ ਵਿੱਚ ਪਟਿਆਲੇ ਤੋਂ ਰਾਜੋਰੀ ਗਾਰਡਨ ਤੱਕ ਦੇ ਜੀਵਨ ਸਫ਼ਰ ਦਾ ਬਿਆਨ ਹੈ। ਇਸ ਦੀ ਸ਼ੈਲੀ ਬਿਆਨੀਆ ਨਾਟਕੀ ਅਤੇ ਪ੍ਰਤੀਕਮਈ ਹੈ। ਇਸ ਰਚਨਾ ਵਿੱਚ ਬੇਦੀ ਨੇ ਆਪਣੇ ਕਿੱਤੇ ਅਤੇ ਸਖਸ਼ੀਅਤ ਨੂੰ ਪੇਸ਼ ਕੀਤਾ ਹੈ। ਇਸ ਵਿੱਚ ਉਹ ਕਸ਼ਮੀਰੀਆਂ ਉੱਤੇ ਕਬਾਇਲੀ ਹਮਲੇ ਅਤੇ ਸੰਘਰਸ਼ ਦੀ ਤਾਂਘ ਦਾ ਜ਼ਿਕਰ ਕਰਦਾ ਹੈ। ਇਸ ਤੋਂ ਇਲਾਵਾ ਬੇਦੀ ਦੀਆਂ ਦੋ ਹੋਰ ਸਵੈ-ਜੀਵਨੀਆਂ ਅੱਧੀ ਮਿੱਟੀ ਅੱਧਾ ਸੋਨਾ ਅਤੇ ਮੇਰੇ ਰਾਹਾਂ ਦੇ ਰੰਗ ਹਨ।

ਕਾਂਡ

  • ਨਵੇਂ ਲੋਕ ਨਵੇਂ ਕਜੀਏ
  • ਧੁੰਏ ਦਾ ਜੰਗਲ
  • ਸੂਰਜ ਗੋਡੇ ਗੋਡੇ
  • ਟੁੱਟੀ ਭੱਜੀ ਨੌਕਰੀ
  • ਵਿਹਲਾ ਚੱਕਰ
  • ਟੋਟਾ ਕੁ ਧੁੱਪ
  • ਇੱਕ ਰੰਗ ਹੋਣੀ ਦਾ
  • ਸੁੱਕੀ ਡਾਲ ਤੇ ਪੀਲੇ ਪੱਤਰ
  • ਅੱਖਾਂ ਵਿੱਚ ਸੁਪਨੇ ਲਟਕਦੇ

ਹਵਾਲੇ

Tags:

ਭਾਰਤੀ ਸਾਹਿਤ ਅਕਾਦਮੀਸੋਹਿੰਦਰ ਸਿੰਘ ਵਣਜਾਰਾ ਬੇਦੀ

🔥 Trending searches on Wiki ਪੰਜਾਬੀ:

ਮਾਂ ਬੋਲੀਪੰਜਾਬ ਦੀਆਂ ਵਿਰਾਸਤੀ ਖੇਡਾਂਔਕਾਮ ਦਾ ਉਸਤਰਾਮੁਗ਼ਲ ਸਲਤਨਤਨੋਬਲ ਇਨਾਮ ਜੇਤੂ ਔਰਤਾਂ ਦੀ ਸੂਚੀ8 ਅਗਸਤਭਾਰਤ ਦਾ ਇਤਿਹਾਸਸੁਖਵੰਤ ਕੌਰ ਮਾਨਪੰਜਾਬ ਦੀ ਕਬੱਡੀਜੈਵਿਕ ਖੇਤੀਨਾਟੋ ਦੇ ਮੈਂਬਰ ਦੇਸ਼ਪੁਰਖਵਾਚਕ ਪੜਨਾਂਵਸਫ਼ਰਨਾਮਾਆਈਸੀਸੀ ਪੁਰਸ਼ ਟੀ20 ਵਿਸ਼ਵ ਕੱਪਜੰਗਨਾਮਾ ਸ਼ਾਹ ਮੁਹੰਮਦਕੁਤਬ ਮੀਨਾਰਪੰਜਾਬੀ ਭਾਸ਼ਾ ਅਤੇ ਪੰਜਾਬੀਅਤਪੰਜਾਬੀਹਰਾ ਇਨਕਲਾਬਪਾਕਿਸਤਾਨਪੰਜਾਬ ਦੇ ਮੇਲੇ ਅਤੇ ਤਿਓੁਹਾਰਪੁਆਧੀ ਉਪਭਾਸ਼ਾਨਛੱਤਰ ਗਿੱਲਗ਼ੈਰ-ਬਟੇਨੁਮਾ ਸੰਖਿਆਆਮਦਨ ਕਰਕਲਾਪੰਜਾਬ, ਭਾਰਤ ਵਿਚ ਸਟੇਟ ਹਾਈਵੇਅਸ ਦੀ ਸੂਚੀਕੰਪਿਊਟਰਅੰਕੀ ਵਿਸ਼ਲੇਸ਼ਣਰਹਿਰਾਸਨਬਾਮ ਟੁਕੀਵਰਿਆਮ ਸਿੰਘ ਸੰਧੂਅਰਦਾਸਮੋਬਾਈਲ ਫ਼ੋਨਪੰਜਾਬੀ ਸਾਹਿਤ ਦਾ ਇਤਿਹਾਸ ਆਧੁਨਿਕ ਕਾਲ (1901-1995)ਅਕਬਰਰਾਜਾ ਸਾਹਿਬ ਸਿੰਘਸਿੱਖ ਸਾਮਰਾਜਮਨਰੂਪਵਾਦ (ਸਾਹਿਤ)ਐਚ.ਟੀ.ਐਮ.ਐਲਭਾਰਤ ਦੀ ਵੰਡਸੱਭਿਆਚਾਰ ਅਤੇ ਮੀਡੀਆਡੈਡੀ (ਕਵਿਤਾ)ਵਿਕਟਰ ਹਿਊਗੋ (ਕਲਾਕਾਰ ਤੇ ਵਿੰਡੋ ਡਰੈਸਰ)ਬ੍ਰਹਿਮੰਡਗ਼ੁਲਾਮ ਰਸੂਲ ਆਲਮਪੁਰੀਮੇਰਾ ਦਾਗ਼ਿਸਤਾਨਪੰਜਾਬੀ ਕਿੱਸਾ ਕਾਵਿ (1850-1950)ਨਾਗਰਿਕਤਾਐਨਾ ਮੱਲੇਗੂਰੂ ਨਾਨਕ ਦੀ ਪਹਿਲੀ ਉਦਾਸੀਨਾਮਧਾਰੀਲਾਲ ਹਵੇਲੀਸਰਵ ਸਿੱਖਿਆ ਅਭਿਆਨਢੱਠਾਸ਼ੱਕਰ ਰੋਗਨਿੱਜਵਾਚਕ ਪੜਨਾਂਵਪ੍ਰਦੂਸ਼ਣਨਿਬੰਧ ਦੇ ਤੱਤਚੌਪਈ ਸਾਹਿਬਗੋਇੰਦਵਾਲ ਸਾਹਿਬਮੱਕੀਪੰਜਾਬੀ ਕਹਾਣੀਗੁਰੂ ਰਾਮਦਾਸਰੂਸਪਿਆਰਸ਼ਿਵਾ ਜੀਜਾਤਸਿਕੰਦਰ ਮਹਾਨ🡆 More