ਪਾਗਲ ਲੋਕ: ਕਪੂਰ ਸਿੰਘ ਘੁੰਮਣ ਦਾ ਨਾਟਕ

ਪਾਗਲ ਲੋਕ ਨਾਟਕ ਪੰਜਾਬੀ ਦੇ ਨਾਟਕਕਾਰ ਕਪੂਰ ਸਿੰਘ ਘੁੰਮਣ ਦਾ ਨਾਟਕ ਹੈ। ਇਹ ਨਾਟਕ ਕਪੂਰ ਸਿੰਘ ਘੁੰਮਣ ਨੇ 1982 ਈ ਵਿੱਚ ਲਿਖਿਆ। ਇਸ ਨਾਟਕ ਲਈ ਘੁੰਮਣ ਨੂੰ 1984 ਈ ਵਿੱਚ ਭਾਰਤੀ ਸਾਹਿਤ ਅਕਾਦਮੀ ਸਨਮਾਨ ਮਿਲਿਆ।

ਵਿਸ਼ਾ

ਕਪੂਰ ਸਿੰਘ ਘੁੰਮਣ ਦਾ ਇਹ ਨਾਟਕ ਪਾਗਲ ਲੋਕ ਪਾਗਲਾਂ ਦੇ ਦੁਖਾਂਤ ਨੂੰ ਪੇਸ਼ ਕਰਦਾ ਹੈ। ਇਸ ਨਾਟਕ ਵਿੱਚ ਘੁੰਮਣ ਨੇ ਪਾਗਲਖਾਨੇ ਵਿੱਚ ਰਹਿ ਰਹੇ ਦਿਮਾਗੀ ਮਰੀਜਾਂ(ਪਾਗਲਾਂ) ਉੱਪਰ ਰਾਜ ਕਰ ਰਹੇ ਡਾਕਟਰਾਂ ਦੀ ਕਹਾਣੀ ਨੂੰ ਬਿਆਨ ਕੀਤਾ ਹੈ।

ਪਾਤਰ

  • ਮੇਜਰ ਕੋਹਲੀ(ਮੁੱਖ ਪਾਤਰ)
  • ਡਾਕਟਰ

ਹਵਾਲੇ

Tags:

ਕਪੂਰ ਸਿੰਘ ਘੁੰਮਣਭਾਰਤੀ ਸਾਹਿਤ ਅਕਾਦਮੀ

🔥 Trending searches on Wiki ਪੰਜਾਬੀ:

ਪਾਣੀ ਦੀ ਸੰਭਾਲਕਿੱਸਾ ਕਾਵਿ2020 ਦੇ ਖੇਤੀ ਕਾਨੂੰਨ ਅਤੇ ਕਿਸਾਨ ਅੰਦੋਲਨਬੁੱਧ ਧਰਮਖ਼ਾਲਿਸਤਾਨ ਲਹਿਰਹਾਸ਼ਮ ਸ਼ਾਹਜਨਮਸਾਖੀ ਅਤੇ ਸਾਖੀ ਪ੍ਰੰਪਰਾਕ੍ਰਿਕਟਸਿਗਮੰਡ ਫ਼ਰਾਇਡਖੋ-ਖੋਜਲ੍ਹਿਆਂਵਾਲਾ ਬਾਗ ਹੱਤਿਆਕਾਂਡਪ੍ਰਤਾਪ ਸਿੰਘਵਿਰਾਟ ਕੋਹਲੀਮਿਸਲਮਝੈਲਗ਼ਜ਼ਲਕਰਵਾ ਚੌਥ ਦੀ ਵਰਤ ਕਥਾ ਅਤੇ ਨਾਰੀ ਸੰਵੇਦਨਾਮਹੰਤ ਨਰਾਇਣ ਦਾਸਧੁਨੀ ਸੰਪ੍ਰਦਾਵਹਿਮ-ਭਰਮਤਰਨ ਤਾਰਨ ਸਾਹਿਬਪਿਆਰਡਾ. ਮੋਹਨਜੀਤਗੁਰੂ ਕੇ ਬਾਗ਼ ਦਾ ਮੋਰਚਾਗੁਰਪ੍ਰੀਤ ਸਿੰਘ ਧੂਰੀਨਿਤਨੇਮਮੋਬਾਈਲ ਫ਼ੋਨਸ਼ਾਹ ਹੁਸੈਨਭੌਣੀਅਕਾਲ ਤਖ਼ਤਘੜੂੰਆਂਐਕਸ (ਅੰਗਰੇਜ਼ੀ ਅੱਖਰ)ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬਸੁਰਜੀਤ ਪਾਤਰਲਿਉ ਤਾਲਸਤਾਏਰਸ (ਕਾਵਿ ਸ਼ਾਸਤਰ)ਪੁਆਧੀ ਉਪਭਾਸ਼ਾਪੰਜਾਬੀ ਸਾਹਿਤ ਦਾ ਇਤਿਹਾਸਪੰਜਾਬ ਵਿੱਚ 2024 ਭਾਰਤ ਦੀਆਂ ਆਮ ਚੋਣਾਂਹੇਮਕੁੰਟ ਸਾਹਿਬਤਬਲਾਭਗਤੀ ਲਹਿਰਭਗਤ ਪੀਪਾ ਜੀਪੰਜਾਬ, ਭਾਰਤ ਦੇ ਰਾਜਪਾਲਾਂ ਦੀ ਸੂਚੀਸ੍ਰੀ ਚੰਦਪ੍ਰਗਤੀਵਾਦੀ ਯਥਾਰਵਾਦੀ ਪੰਜਾਬੀ ਕਹਾਣੀਰਬਾਬਵਾਰਭਾਰਤ ਛੱਡੋ ਅੰਦੋਲਨਰੂਸਵਹਿਮ ਭਰਮਐਨ, ਗ੍ਰੇਟ ਬ੍ਰਿਟੇਨ ਦੀ ਰਾਣੀਬੀਰ ਰਸੀ ਕਾਵਿ ਦੀਆਂ ਵੰਨਗੀਆਂਮੋਹਨਜੀਤਰੋਹਿਤ ਸ਼ਰਮਾਗੁੱਲੀ ਡੰਡਾਕੁਲਵੰਤ ਸਿੰਘ ਵਿਰਕਟੇਲਰ ਸਵਿਫ਼ਟਸੁਖਜੀਤ (ਕਹਾਣੀਕਾਰ)ਭਾਈ ਸਾਹਿਬ ਸਿੰਘ ਜੀਗੁਰੂ ਅਰਜਨਨਵ-ਰਹੱਸਵਾਦੀ ਪੰਜਾਬੀ ਕਵਿਤਾਬੋਹੜਪੰਜਾਬੀ ਅਖਾਣਦੁੱਲਾ ਭੱਟੀਚੰਦਰ ਸ਼ੇਖਰ ਆਜ਼ਾਦਜੱਸਾ ਸਿੰਘ ਰਾਮਗੜ੍ਹੀਆਵਿਆਹ ਦੀਆਂ ਕਿਸਮਾਂਦਲਿਤਕੁਆਰੀ ਮਰੀਅਮਲੋਕ ਪੂਜਾ ਵਿਧੀਆਂਮੁੱਖ ਸਫ਼ਾਬੁਝਾਰਤਾਂ ਦੀਆਂ ਪ੍ਰਮੁੱਖ ਵੰਨਗੀਆਂ🡆 More