ਪ੍ਰੀਤਮ ਸਿੰਘ ਸਫ਼ੀਰ: ਪੰਜਾਬੀ ਕਵੀ

ਪ੍ਰੀਤਮ ਸਿੰਘ ਸਫ਼ੀਰ (1916 - 1999), ਆਧੁਨਿਕਤਾ ਵਿੱਚ ਰੰਗੀ ਕਲਾਸੀਕਲ ਸੰਵੇਦਨਾ ਵਾਲਾ ਰਹੱਸਵਾਦੀ ਪੰਜਾਬੀ ਕਵੀ ਸੀ।

ਪ੍ਰੀਤਮ ਸਿੰਘ ਸਫ਼ੀਰ
ਜਨਮ1916
ਪਿੰਡ ਮਲਿਕਪੁਰ, ਜ਼ਿਲ੍ਹਾ ਰਾਵਲਪਿੰਡੀ (ਹੁਣ ਪਾਕਿਸਤਾਨ)
ਮੌਤ1999
ਦਿੱਲੀ
ਕਿੱਤਾਕਵੀ, ਜੱਜ
ਭਾਸ਼ਾਪੰਜਾਬੀ
ਰਾਸ਼ਟਰੀਅਤਾਭਾਰਤੀ
ਪ੍ਰਮੁੱਖ ਕੰਮਕੱਤਕ ਕੂੰਜਾਂ

ਜੀਵਨ

ਪ੍ਰੀਤਮ ਸਿੰਘ ਸਫ਼ੀਰ ਦਾ ਜਨਮ ਜ਼ਿਲ੍ਹਾ ਰਾਵਲਪਿੰਡੀ (ਹੁਣ ਪਾਕਿਸਤਾਨ) ਦੇ ਪਿੰਡ ਮਲਿਕਪੁਰ ਵਿੱਚ ਹੋਇਆ ਸੀ। ਉਹਦਾ ਪਿਤਾ ਮਾਸਟਰ ਮਹਿਤਾਬ ਸਿੰਘ ਉਘਾ ਸਿੱਖ ਆਗੂ ਸੀ। ਸਫ਼ੀਰ ਨੇ ਖਾਲਸਾ ਕਾਲਜ, ਅੰਮ੍ਰਿਤਸਰ ਤੋਂ ਬੀ ਏ ਕੀਤੀ। ਫਿਰ ਕਾਨੂੰਨ ਦੀ ਪੜ੍ਹਾਈ ਕਰਨ ਲਈ ਲਾ ਕਾਲਜ, ਲਹੌਰ ਵਿੱਚ ਦਾਖਲ ਹੋ ਗਿਆ। 1938 ਵਿੱਚ ਪੜ੍ਹਾਈ ਮੁਕੰਮਲ ਕਰਨ ਉਪਰੰਤ ਉਥੇ ਹੀ ਪ੍ਰੈਕਟਸ ਸ਼ੁਰੂ ਕਰ ਦਿੱਤੀ। ਸੰਤਾਲੀ ਵਿੱਚ ਦੇਸ਼ ਵੰਡ ਤੋਂ ਬਾਅਦ ਦਿੱਲੀ ਵਿੱਚ ਜਾ ਡੇਰੇ ਲਾਏ। ਉਥੇ ਉਹ 1969 ਵਿੱਚ ਦਿੱਲੀ ਹਾਈ ਕੋਰਟ ਵਿੱਚ ਜੱਜ ਬਣੇ।

ਰਚਨਾਵਾਂ

  • ਪੰਜ ਨਾਟਕ (ਇਕਾਂਗੀ ਸੰਗ੍ਰਹਿ, 1939)

ਕਵਿਤਾ

  • ਕੱਤਕ ਕੂੰਜਾਂ (1941)
  • ਪਾਪ ਦੇ ਸੋਹਿਲੇ (1943)
  • ਰਕਤ ਬੂੰਦਾਂ (1946)
  • ਆਦਿ ਜੁਗਾਦਿ (1955)
  • ਸਰਬਕਲਾ (1966)
  • ਗੁਰੂ ਗੋਬਿੰਦ (1966)
  • ਅਨਿਕ ਬਿਸਤਾਰ 1981)
  • ਸੰਜੋਗ ਵਿਯੋਗ (1982)
  • ਸਰਬ ਨਿਰੰਤਰ (ਸਮੁਚੀਆਂ ਰਚਨਾਵਾਂ, 1987)

ਵਾਰਤਕ

  • ਧੁਰ ਕੀ ਬਾਣੀ (ਪੰਜਾਬੀ ਵਿੱਚ ਪ੍ਰੀਤਮ ਸਿੰਘ ਸਫ਼ੀਰ ਦੀ ਇੱਕੋ ਇੱਕ ਵਾਰਤਕ ਪੁਸਤਕ,1975)
  • Ten Holy Masters and Their Commandments (1980)
  • The Tenth Master (1983)
  • A Study of Bhai Veer Singh’s Poetry (1985)

ਹਵਾਲੇ

Tags:

ਪ੍ਰੀਤਮ ਸਿੰਘ ਸਫ਼ੀਰ ਜੀਵਨਪ੍ਰੀਤਮ ਸਿੰਘ ਸਫ਼ੀਰ ਰਚਨਾਵਾਂਪ੍ਰੀਤਮ ਸਿੰਘ ਸਫ਼ੀਰ ਹਵਾਲੇਪ੍ਰੀਤਮ ਸਿੰਘ ਸਫ਼ੀਰਪੰਜਾਬੀ ਭਾਸ਼ਾ

🔥 Trending searches on Wiki ਪੰਜਾਬੀ:

ਜੰਗਲੀ ਜੀਵ ਸੁਰੱਖਿਆਹਰੀ ਸਿੰਘ ਨਲੂਆਸਮਕਾਲੀ ਪੰਜਾਬੀ ਸਾਹਿਤ ਸਿਧਾਂਤਅੰਤਰਰਾਸ਼ਟਰੀ ਮਹਿਲਾ ਦਿਵਸਖ਼ੂਨ ਦਾਨਘਰਰੂੜੀਵਿਰਾਸਤਜੱਸਾ ਸਿੰਘ ਰਾਮਗੜ੍ਹੀਆਗੂਗਲਸਿੱਖ ਧਰਮ ਦਾ ਇਤਿਹਾਸਧਰਤੀ ਦਿਵਸਪੰਜਾਬੀ ਨਾਟਕ ਬੀਜ ਤੋਂ ਬਿਰਖ ਤੱਕਸਾਹਿਬਜ਼ਾਦਾ ਜੁਝਾਰ ਸਿੰਘਰਤਨ ਟਾਟਾਮਹਿਸਮਪੁਰਆਕਸਫ਼ੋਰਡ ਅੰਗਰੇਜ਼ੀ ਸ਼ਬਦਕੋਸ਼ਸੀ++ਫ਼ਿਲਮਸੰਗਰੂਰ (ਲੋਕ ਸਭਾ ਚੋਣ-ਹਲਕਾ)ਪੰਜ ਪਿਆਰੇਰੱਬਬਲੌਗ ਲੇਖਣੀਕਿੱਸਾ ਕਾਵਿਜਨਮਸਾਖੀ ਅਤੇ ਸਾਖੀ ਪ੍ਰੰਪਰਾਛੰਦਇਸਲਾਮਮਲਵਈਅਜਮੇਰ ਰੋਡੇਪ੍ਰੀਤਮ ਸਿੰਘ ਸਫ਼ੀਰਪ੍ਰੀਤਲੜੀਦੁਸਹਿਰਾਨਿੱਜਵਾਚਕ ਪੜਨਾਂਵਆਸਟਰੇਲੀਆਵਿਸਾਖੀਰਾਮ ਸਰੂਪ ਅਣਖੀਸਿਕੰਦਰ ਮਹਾਨਜਸਵੰਤ ਸਿੰਘ ਕੰਵਲਕੁਦਰਤਪੇਮੀ ਦੇ ਨਿਆਣੇਲੁਧਿਆਣਾਮਹਾਤਮਾ ਗਾਂਧੀਮੁਕੇਸ਼ ਕੁਮਾਰ (ਕ੍ਰਿਕਟਰ)ਬੀਰ ਰਸੀ ਕਾਵਿ ਦੀਆਂ ਵੰਨਗੀਆਂਕ੍ਰੈਡਿਟ ਕਾਰਡਸੁਰਜੀਤ ਸਿੰਘ ਭੱਟੀਲੋਕ ਸਭਾ ਹਲਕਿਆਂ ਦੀ ਸੂਚੀਜਗਦੀਪ ਸਿੰਘ ਕਾਕਾ ਬਰਾੜਨਰਿੰਦਰ ਮੋਦੀਵਾਰਿਸ ਸ਼ਾਹਬਿਕਰਮੀ ਸੰਮਤਸੁਖਵੰਤ ਕੌਰ ਮਾਨ ਦੇ ਜੀਵਨ ਅਤੇ ਚਾਦਰ ਹੇਠਲਾ ਬੰਦਾ ਕਹਾਣੀ ਸੰਗ੍ਰਹਿ ਵਿਚ ਪੇਸ਼ ਵਿਸ਼ੇ ਅਤੇ ਮਿੱਥ ਬਾਰੇ ਜਾਣਕਾਰੀਰਬਿੰਦਰਨਾਥ ਟੈਗੋਰਆਨੰਦਪੁਰ ਸਾਹਿਬਸਰਸਵਤੀ ਸਨਮਾਨਰਾਮਾਇਣਉਲੰਪਿਕ ਖੇਡਾਂਪੰਜਾਬੀ ਲੋਕ ਕਾਵਿਲੂਆਗੁਰੂ ਰਾਮਦਾਸਊਰਜਾਕਵਿਤਾਬਾਬਾ ਜੀਵਨ ਸਿੰਘਮਿਸਲਵੈਸਾਖਪੰਜਾਬੀ ਪਰਿਵਾਰ ਪ੍ਰਬੰਧਜੰਗਲੀ ਜੀਵਪੰਜਾਬ ਦਾ ਇਤਿਹਾਸਐਕਸ (ਅੰਗਰੇਜ਼ੀ ਅੱਖਰ)ਪ੍ਰਿਅੰਕਾ ਚੋਪੜਾਸਦਾਮ ਹੁਸੈਨਸ਼ਾਹ ਜਹਾਨਭਾਈ ਤਾਰੂ ਸਿੰਘਪ੍ਰੋਫ਼ੈਸਰ ਮੋਹਨ ਸਿੰਘਮਦਰ ਟਰੇਸਾਜ਼ਾਕਿਰ ਹੁਸੈਨ ਰੋਜ਼ ਗਾਰਡਨਪਰਕਾਸ਼ ਸਿੰਘ ਬਾਦਲ🡆 More