ਹਰਭਜਨ ਹਲਵਾਰਵੀ: ਪੰਜਾਬੀ ਕਵੀ

ਹਰਭਜਨ ਹਲਵਾਰਵੀ (1943–2003) ਪੰਜਾਬੀ ਕਵੀ ਸੀ ਅਤੇ ਉਸਨੂੰ ਪੰਜਾਬੀ ਟ੍ਰਿਬਿਊਨ ਦੇ ਸੰਪਾਦਕ ਰਹਿਣ ਨਾਤੇ ਅਤੇ ਨਿਰੰਤਰ ਮੌਲਿਕ ਲੇਖਣੀ ਕਰਕੇ ਵਧੇਰੇ ਜਾਣਿਆ ਜਾਂਦਾ ਹੈ।

ਹਰਭਜਨ ਹਲਵਾਰਵੀ
ਜਨਮ1943
ਪਿੰਡ ਹਲਵਾਰਾ, ਜ਼ਿਲ੍ਹਾ ਲੁਧਿਆਣਾ, ਪੰਜਾਬ, ਭਾਰਤ
ਮੌਤ9 ਅਕਤੂਬਰ 2003 (ਉਮਰ 60 ਸਾਲ)
ਅਲਮਾ ਮਾਤਰਆਰੀਆ ਕਾਲਜ ਲੁਧਿਆਣਾ,
ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ
ਪੇਸ਼ਾਕਵੀ, ਲੇਖਕ, ਸੰਪਾਦਕ

ਜੀਵਨੀ

ਹਰਭਜਨ ਦਾ ਜਨਮ 1943 ਨੂੰ ਪਿੰਡ ਹਲਵਾਰਾ, ਜ਼ਿਲ੍ਹਾ ਲੁਧਿਆਣਾ, ਬਰਤਾਨਵੀ ਪੰਜਾਬ ਵਿੱਚ ਹੋਇਆ। ਉਸ ਦਾ ਪਿਤਾ ਗਿਆਨੀ ਅਰਜਨ ਸਿੰਘ ਵੰਡ ਤੋਂ ਪਹਿਲਾਂ ਹੜੱਪਾ, ਜ਼ਿਲ੍ਹਾ ਮਿੰਟਗੁਮਰੀ (ਹੁਣ ਪਾਕਿਸਤਾਨ) ਵਿੱਚ ਦੁਕਾਨ ਕਰਦਾ ਸੀ। ਉਹ੍ ਗਣਿਤ ਅਤੇ ਪੰਜਾਬੀ ਸਾਹਿਤ ਵਿੱਚ ਪੋਸਟ-ਗ੍ਰੈਜੂਏਟ ਸੀ ਅਤੇ ਹਿੰਦੀ ਅਤੇ ਅੰਗਰੇਜ਼ੀ ਵੀ ਜਾਣਦਾ ਸੀ। 1977 ਵਿੱਚ ਉਹ ਸਹਾਇਕ ਸੰਪਾਦਕ ਦੇ ਤੌਰ ਤੇ ਪੰਜਾਬੀ ਟ੍ਰਿਬਿਊਨ ਵਿੱਚ ਕਰਮਚਾਰੀ ਬਣਿਆ; ਫਿਰ ਉਹ ਉਸੇ ਹੀ ਅਖ਼ਬਾਰ ਦਾ ਕਾਰਜਕਾਰੀ ਸੰਪਾਦਕ ਅਤੇ ਇਸ ਦੇ ਅਖੀਰ ਸੰਪਾਦਕ ਬਣ ਗਿਆ ਅਤੇ 1997 ਤੱਕ ਰਿਹਾ। ਫਿਰ ਦੁਬਾਰਾ 2000 ਤੋਂ 2002 ਤੱਕ ਉੱਥੇ ਹੀ ਸੰਪਾਦਕ ਵਜੋਂ ਕੰਮ ਕੀਤਾ।

ਰਚਨਾਵਾਂ

ਕਾਵਿ-ਸੰਗ੍ਰਹਿ

  • ਪੌਣ ਉਦਾਸ ਹੈ (1981)
  • ਪਿਘਲੇ ਹੋਏ ਪਲ (1985)
  • ਪੰਖ ਵਿਹੂਣਾ (1991)
  • ਪੁਲਾਂ ਤੋਂ ਪਾਰ (2000)
  • ਪਹਿਲੇ ਪੰਨੇ (2004)

ਸਫ਼ਰਨਾਮੇ

  • ਚੀਨ ਵਿੱਚ ਕੁਝ ਦਿਨ (1986)
  • ਯਾਦਾਂ ਮਿੱਤਰ ਦੇਸ਼ਾਂ ਦੀਆਂ (1991)
  • ਮਹਾਂਨਗਰ ਤੋਂ ਪਾਰ ਦੀ ਰਚਨਾ (2003)

ਹਵਾਲੇ

Tags:

ਹਰਭਜਨ ਹਲਵਾਰਵੀ ਜੀਵਨੀਹਰਭਜਨ ਹਲਵਾਰਵੀ ਰਚਨਾਵਾਂਹਰਭਜਨ ਹਲਵਾਰਵੀ ਹਵਾਲੇਹਰਭਜਨ ਹਲਵਾਰਵੀਪੰਜਾਬੀ ਟ੍ਰਿਬਿਊਨ

🔥 Trending searches on Wiki ਪੰਜਾਬੀ:

ਪੰਜਾਬੀ ਸਾਹਿਤ ਦਾ ਇਤਿਹਾਸਭਾਈ ਗੁਰਦਾਸਪੰਜਾਬ ਵਿਧਾਨ ਸਭਾ ਚੋਣਾਂ 1997ਗਠੀਆਆਚਾਰੀਆ ਮੰਮਟ ਦੀ ਕਾਵਿ ਸ਼ਾਸਤਰ ਨੂੰ ਦੇਣਲੋਕ ਸਭਾਮਲਾਲਾ ਯੂਸਫ਼ਜ਼ਈਗੂਗਲਡੇਂਗੂ ਬੁਖਾਰਵਾਕ17 ਅਕਤੂਬਰਸ਼ਾਹ ਮੁਹੰਮਦਪੀਰੀਅਡ (ਮਿਆਦੀ ਪਹਾੜਾ)ਦਮਦਮੀ ਟਕਸਾਲਪੰਜਾਬੀ ਕਿੱਸਾ ਕਾਵਿ (1850-1950)ਕੋਸ਼ਕਾਰੀਇੰਟਰਵਿਯੂਚੰਡੀਗੜ੍ਹਤਖ਼ਤ ਸ੍ਰੀ ਦਮਦਮਾ ਸਾਹਿਬਅੰਗਰੇਜ਼ੀ ਬੋਲੀਕੀਰਤਪੁਰ ਸਾਹਿਬਫ਼ਾਦੁਤਸਸ੍ਰੀ ਚੰਦਅਕਾਲੀ ਫੂਲਾ ਸਿੰਘਯੂਨੀਕੋਡਪੰਜਾਬੀ ਤਿਓਹਾਰਖੋਜਸੁਖਮਨੀ ਸਾਹਿਬਬੇਰੀ ਦੀ ਪੂਜਾਸਵਰਬੇਕਾਬਾਦਰੂਸ ਦੇ ਸੰਘੀ ਕਸਬੇਜਾਦੂ-ਟੂਣਾਔਰੰਗਜ਼ੇਬਆਧੁਨਿਕਤਾ29 ਸਤੰਬਰਗੁਰੂ ਗੋਬਿੰਦ ਸਿੰਘਚਾਦਰ ਪਾਉਣੀਮਹਿਤਾਬ ਸਿੰਘ ਭੰਗੂਵਿਰਾਟ ਕੋਹਲੀਖ਼ਪਤਵਾਦਏਡਜ਼ਭਾਰਤ ਦੇ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਨਾਮਧਾਰੀਬਾਬਾ ਜੀਵਨ ਸਿੰਘਚੋਣਸ਼ਿੰਗਾਰ ਰਸਨਿੰਮ੍ਹਏਸ਼ੀਆਪੰਜਾਬੀ ਸੂਫ਼ੀ ਕਵੀਇੰਸਟਾਗਰਾਮਚੱਪੜ ਚਿੜੀਚੈਟਜੀਪੀਟੀਚੌਪਈ ਸਾਹਿਬਔਰਤਅਜਮੇਰ ਸਿੰਘ ਔਲਖਇੰਟਰਨੈਸ਼ਨਲ ਸਟੈਂਡਰਡ ਬੁੱਕ ਨੰਬਰਗੁਰੂ ਰਾਮਦਾਸ ਜੀ ਦੀ ਰਚਨਾ, ਕਲਾ ਤੇ ਵਿਚਾਰਧਾਰਾਅੰਮ੍ਰਿਤਾ ਪ੍ਰੀਤਮਚੂਨਾਸ਼ੀਸ਼ ਮਹਿਲ, ਪਟਿਆਲਾਮੋਜ਼ੀਲਾ ਫਾਇਰਫੌਕਸਮਹਿਮੂਦ ਗਜ਼ਨਵੀਸਿੱਖ ਸਾਮਰਾਜਮੁੱਲ ਦਾ ਵਿਆਹਸਟਾਕਹੋਮ1838ਚਮਕੌਰ ਦੀ ਲੜਾਈਆਨੰਦਪੁਰ ਸਾਹਿਬਸੰਵਿਧਾਨਕ ਸੋਧਏ.ਸੀ. ਮਿਲਾਨਪੰਜਾਬੀ ਸਾਹਿਤਫ਼ੇਸਬੁੱਕਕਰਨੈਲ ਸਿੰਘ ਈਸੜੂ🡆 More