ਜੁਝਾਰਵਾਦ

ਜੁਝਾਰਵਾਦ ਸਮਾਜਿਕ,ਰਾਜਨੀਤਿਕ,ਆਰਥਿਕ ਪਰਿਸਥਿਤੀਆਂ ਵਿਚੋਂ ਉਤਪੰਨ ਹੋਣ ਵਾਲਾ ਇੱਕ ਪ੍ਰਤਿਕਿਰਿਆ-ਮੂਲਕ ਉਭਾਰ ਹੈ। ਪੰਜਾਬੀ ਸਾਹਿਤ ਦੇ ਇਤਿਹਾਸ ਵਿੱਚ,ਜੁਝਾਰ ਤੋਂ ਭਾਵ ਨਕਸਲਬਾੜੀ ਰਾਜਸੀ ਲਹਿਰ ਦੇ ਪ੍ਰਭਾਵ ਅਧੀਨ ਉਤਪੰਨ ਹੋਈ ਉਸ ਸਾਹਿਤ ਧਾਰਾ ਤੋਂ ਹੈ ਜਿਸ ਵਿੱਚ ਮੁੱਖ ਰੂਪ ਵਿੱਚ ਹਥਿਆਰਬੰਦ ਇਨਕਲਾਬ ਦੀ ਗੱਲ ਕੀਤੀ ਜਾਂਦੀ ਹੈ।

ਪਰਿਭਾਸ਼ਾਵਾਂ

  • ਨਕਸਲਲਾਈਟ ਪਾਲਟਿਕਸ ਇੰਨ ਇੰਡੀਆ ਜੇ.ਸੀ.ਜੋਹਰੀ ਦੀ ਲਿਖੀ ਪੁਸਤਕ ਹੈ ਜਿਸ ਵਿੱਚ ਜੇ.ਸੀ.ਜੋਹਰੀ ਕਹਿੰਦੇ ਹਨ ਕਿ ਨਕਸਲਵਬਾੜੀ ਗੁਰੀਲਿਆਂ ਦਾ ਸਹੀ ਉਦੇਸ਼ ਆਰਥਿਕਤਾ ਦੇ ਖੇਤਰ ਤੱਕ ਹੀ ਸੀਮਤ ਨਹੀਂ ਸੀ,ਸਗੋਂ ਇਹ ਇੱਕ ਰਾਜਸੀ ਲਹਿਰ ਸੀ ਜਿਸ ਦਾ ਪ੍ਰਕਾਰਜ ਸੱਤਾ ਕਾਬੂ ਕਰਨਾ ਸੀ।
  • ਦ ਨਕਸਲਲਾਈਟ ਮੂਵਮੈਂਟ ਕਿਤਾਬ ਵਿੱਚ ਬਿਪਲਬਦਾਸ ਗੁਪਤਾ ਲਿਖਦੇ ਹਨ; 'ਨਕਸਲਵਾਦ ਇੱਕ ਜਟਿਲ ਸਮਾਜਕ-ਰਾਜਸੀ ਅਨੁਕਿਰਿਆ ਹੈ ਜਿਸ ਨੇ ਕਈ ਸੋਮਿਆਂ ਤੋਂ ਉਤਸ਼ਾਹ ਹਾਸਲ ਕੀਤਾ। ਇਸ ਤੋਂ ਅੱਗੇ ਵੀ ਦਾਸ ਗੁਪਤਾ ਸਪਸ਼ੱਟ ਕਰਦੇ ਹਨ ਕਿ ਨਕਸਲਵਾਦ ਕੇਵਲ ਇੱਕ ਅਜਿਹੀ ਲਹਿਰ ਹੀ ਨਹੀਂ ਸੀ ਜਿਹੜੀ ਵਿਨਾਸ਼ ਦਾ ਪ੍ਰਚਾਰ ਅਤੇ ਮਾਉਵਾਦੀ ਹੱਦ ਦਾ ਦਾਅਵਾ ਕਰਦੀ ਸੀ,ਸਗੋਂ ਇੱਕ ਤਤਕਾਲਿਕ ਹਥਿਆਰਬੰਦ ਘੋਲ ਦੇ ਹੱਕ ਵਿੱਚ ਵੀ ਸੀ।

ਸਾਹਿਤ ਵਿੱਚ ਜੁਝਾਰਵਾਦ

ਜੁਝਾਰਵਾਦੀ ਸਾਹਿਤਧਾਰਾ ਵਿੱਚ ਕਵਿਤਾ ਸਭ ਤੋਂ ਵੱਧ ਲਿਖੀ ਗਈ ਅਤੇ ਇਹ ਵੀ ਆਖਿਆ ਜਾਂਦਾ ਹੈ ਕਿ ਨਕਸਲਬਾੜੀ ਰਾਜਸੀ ਲਹਿਰ ਦੇ ਆਗੂਆਂ ਨਾਲੋਂ ਇਸ ਦੇ ਕਵੀ ਵਧੇਰੇ ਪ੍ਰਸਿੱਧ ਹੋਏ। ਜੁਝਾਰਵਾਦੀ ਪ੍ਰਭਾਵਾਂ ਅਧੀਨ 1968-1969 ਈ. ਤੋਂ 1980-1981 ਈ. ਤੱਕ ਅਨੇਕਾਂ ਹੀ ਕਵੀਆਂ ਨੇ ਰਚਨਾ ਕੀਤੀ। ਇਸ ਲਹਿਰ ਦੇ ਪ੍ਰਮੁੱਖ ਕਵੀ ਹਨ;

ਹਵਾਲੇ

Tags:

🔥 Trending searches on Wiki ਪੰਜਾਬੀ:

ਚੋਣਭਾਰਤ ਦਾ ਰਾਸ਼ਟਰਪਤੀ21 ਅਕਤੂਬਰਪੰਜਾਬੀ ਸੂਫ਼ੀ ਕਵੀਨੈਟਫਲਿਕਸਸੰਗਰੂਰ (ਲੋਕ ਸਭਾ ਚੋਣ-ਹਲਕਾ)ਮਾਊਸਤਰਕ ਸ਼ਾਸਤਰਆਨੰਦਪੁਰ ਸਾਹਿਬਬੋਲੀ (ਗਿੱਧਾ)ਗੂਗਲ ਕ੍ਰੋਮਰਣਜੀਤ ਸਿੰਘ ਕੁੱਕੀ ਗਿੱਲਪੰਜਾਬੀ ਕੈਲੰਡਰਸਾਹਿਤ ਪਰਿਭਾਸ਼ਾ, ਪ੍ਰਕਾਰਜ ਤੇ ਕਰਤੱਵਮਜ਼੍ਹਬੀ ਸਿੱਖਨਵਤੇਜ ਸਿੰਘ ਪ੍ਰੀਤਲੜੀਰਾਜਨੀਤੀ ਵਿਗਿਆਨਪੰਜਾਬੀ ਬੁਝਾਰਤਾਂਸਮੰਥਾ ਐਵਰਟਨਜਾਤਦਿਲਜੋਤਿਸ਼ਪੰਜਾਬ ਦੀ ਕਬੱਡੀਸੂਫ਼ੀ ਕਾਵਿ ਦਾ ਇਤਿਹਾਸ੧੯੧੬ਯੂਨੀਕੋਡਐੱਫ਼. ਸੀ. ਰੁਬਿਨ ਕਜਾਨਆਸੀ ਖੁਰਦਰਜੋ ਗੁਣਪੰਜਾਬ ਦੇ ਲੋਕ ਸਾਜ਼hatyoਆਨੰਦਪੁਰ ਸਾਹਿਬ ਦਾ ਮਤਾਡੈਡੀ (ਕਵਿਤਾ)ਮਿਸ਼ੇਲ ਓਬਾਮਾਪੰਜਾਬ, ਭਾਰਤਪ੍ਰਯੋਗਚਾਦਰ ਹੇਠਲਾ ਬੰਦਾਮੀਡੀਆਵਿਕੀਗੋਇੰਦਵਾਲ ਸਾਹਿਬਜਿਹਾਦਹੜੱਪਾਏ. ਪੀ. ਜੇ. ਅਬਦੁਲ ਕਲਾਮਸਮਾਜਤਖ਼ਤ ਸ੍ਰੀ ਹਜ਼ੂਰ ਸਾਹਿਬਬੁੱਲ੍ਹੇ ਸ਼ਾਹ1771ਅਕਾਲੀ ਕੌਰ ਸਿੰਘ ਨਿਹੰਗਪੰਜਾਬੀ ਨਾਵਲ ਦਾ ਇਤਿਹਾਸਅਨੀਮੀਆਸੁਖਬੀਰ ਸਿੰਘ ਬਾਦਲਗੁਡ ਫਰਾਈਡੇਨੋਬਲ ਇਨਾਮ ਜੇਤੂ ਔਰਤਾਂ ਦੀ ਸੂਚੀਈਸਟਰਅਕਬਰਵਾਕਇਸਾਈ ਧਰਮਰਹਿਰਾਸਸਿੱਖ ਲੁਬਾਣਾਖਾਲਸਾ ਰਾਜਪੇਰੂਨਾਟਕ (ਥੀਏਟਰ)ਅੰਗਰੇਜ਼ੀ ਬੋਲੀ18 ਸਤੰਬਰਨਿਊਕਲੀਅਰ ਭੌਤਿਕ ਵਿਗਿਆਨਨਜ਼ਮ ਹੁਸੈਨ ਸੱਯਦਕੁਸ਼ਤੀਹਰੀ ਖਾਦਗੁਰਦੁਆਰਾ ਬਾਬਾ ਬੁੱਢਾ ਸਾਹਿਬ ਜੀ🡆 More