ਗੁਲਜ਼ਾਰ ਸਿੰਘ ਸੰਧੂ: ਪੰਜਾਬੀ ਲੇਖਕ

ਗੁਲਜ਼ਾਰ ਸਿੰਘ ਸੰਧੂ (ਜਨਮ 27 ਫਰਵਰੀ 1935) ਇੱਕ ਪ੍ਰਸਿੱਧ ਪੰਜਾਬੀ ਲੇਖਕ ਹੈ। ਇਸਨੂੰ 1982 ਵਿੱਚ ਆਪਣੇ ਕਹਾਣੀ ਸੰਗ੍ਰਹਿ ਅਮਰ ਕਥਾ ਲਈ ਸਾਹਿਤ ਅਕਾਦਮੀ ਇਨਾਮ ਨਾਲ ਸਨਮਾਨਿਤ ਕੀਤਾ ਗਿਆ। 21 ਸਤੰਬਰ 2011 ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਉਸ ਨੂੰ ਉਨ੍ਹਾਂ ਦੀ ਸਾਹਿਤ ਅਤੇ ਪੱਤਰਕਾਰੀ ਦੇ ਖ਼ੇਤਰ ਵਿੱਚ ਯੋਗਦਾਨ ਲਈ ਪ੍ਰੋਫੈਸਰ ਆਫ ਐਮੀਨੈਂਸ ਦੇ ਖ਼ਿਤਾਬ ਨਾਲ ਸਨਮਾਨਿਤ ਕੀਤਾ ਗਿਆ ਸੀ।

ਗੁਲਜ਼ਾਰ ਸਿੰਘ ਸੰਧੂ
ਗੁਲਜ਼ਾਰ ਸਿੰਘ ਸੰਧੂ: ਜ਼ਿੰਦਗੀ, ਲਿਖਤਾਂ, ਹਵਾਲੇ
ਜਨਮ
ਗੁਲਜ਼ਾਰ ਸਿੰਘ ਸੰਧੂ

27 ਫਰਵਰੀ 1935
ਪਿੰਡ ਕੋਟਲਾ ਬਡਲਾ, ਸਮਰਾਲਾ ਤਹਿਸੀਲ, ਲੁਧਿਆਣਾ ਜ਼ਿਲ੍ਹਾ
ਅਲਮਾ ਮਾਤਰਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ
ਕੈਂਪ ਕਾਲਜ ਨਵੀਂ ਦਿੱਲੀ
ਪੇਸ਼ਾਪੱਤਰਕਾਰ, ਕਹਾਣੀਕਾਰ

ਜ਼ਿੰਦਗੀ

ਮੁੱਢਲਾ ਜੀਵਨ

ਗੁਲਜ਼ਾਰ ਸਿੰਘ ਦਾ ਜਨਮ 27 ਫਰਵਰੀ 1935 ਲੁਧਿਆਣਾ ਜਿਲੇ ਦੀ ਸਮਰਾਲਾ ਤਹਿਸੀਲ ਦੇ ਪਿੰਡ ਕੋਟਲਾ ਬਡਲਾ ਵਿੱਚ ਹੋਇਆ ਸੀ। ਉਸਨੇ ਗਿਆਨੀ ਅਤੇ ਪੰਜਾਬੀ ਸਾਹਿਤ ਦੀ ਐਮ ਏ ਕੀਤੀ। ਗੁਲਜ਼ਾਰ ਸਿੰਘ ਸੰਧੂ ਨੇ ਮੈਟ੍ਰਿਕ ਗੁਰੂ ਗੋਬਿੰਦ ਸਿੰਘ ਖਾਲਸਾ ਸਕੂਲ ਮਾਹਿਲਪੁਰ ਤੋਂ ਕੀਤੀ। ਫਿਰ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਤੋਂ ਬੀਏ ਅਤੇ ਕੈਂਪ ਕਾਲਜ ਨਵੀਂ ਦਿੱਲੀ ਤੋਂ ਐਮਏ ਅੰਗਰੇਜ਼ੀ ਕੀਤੀ। ਉਸਦਾ ਵਿਆਹ 11 ਮਾਰਚ 1966 ਨੂੰ ਡਾ. ਸੁਰਜੀਤ ਕੌਰ ਨਾਲ ਹੋਇਆ ਸੀ।

ਕੈਰੀਅਰ

ਗੁਲਜ਼ਾਰ ਸਿੰਘ ਸੰਧੂ ਪੰਜਾਬੀ ਟ੍ਰਿਬਿਊਨ ਅਤੇ ਦੇਸ਼ ਸੇਵਕ ਅਖ਼ਬਾਰ ਦੇ ਸੰਪਾਦਕ ਅਤੇ ਪੰਜਾਬੀ ਯੂਨੀਵਰਸਿਟੀ ਦੇ ਜਨਸੰਚਾਰ ਵਿਭਾਗ ਦੇ ਪ੍ਰੋਫੈਸਰ ਤੇ ਮੁਖੀ ਵੀ ਰਹੇ।

ਲਿਖਤਾਂ

ਕਹਾਣੀ ਸੰਗ੍ਰਹਿ

  • ਹੁਸਨ ਦੇ ਹਾਣੀ (1963)
  • ਇੱਕ ਸਾਂਝ ਪੁਰਾਣੀ (1965)
  • ਸੋਨੇ ਦੀ ਇੱਟ (1970)
  • ਅਮਰ ਕਥਾ (1978)
  • ਗਮਲੇ ਦੀ ਵੇਲ (1984)
  • ਰੁਦਨ ਬਿੱਲੀਆਂ ਦਾ (1988)

ਨਾਵਲ

  • ਕੰਧੀ ਜਾਏ (1989)
  • ਗੋਰੀ ਹਿਰਨੀ
  • ਪਰੀ ਸੁਲਤਾਨਾ

ਅਨੁਵਾਦਿਤ ਪੁਸਤਕਾਂ

'

ਸੰਪਾਦਿਤ

ਰੇਖਾ-ਚਿੱਤਰ

  • ਸਾਡਾ ਹਸਮੁੱਖ ਬਾਬਾ (1951)
  • ਰੋਹੀ ਦਾ ਰੁੱਖ (1955)

ਹਵਾਲੇ

Tags:

ਗੁਲਜ਼ਾਰ ਸਿੰਘ ਸੰਧੂ ਜ਼ਿੰਦਗੀਗੁਲਜ਼ਾਰ ਸਿੰਘ ਸੰਧੂ ਲਿਖਤਾਂਗੁਲਜ਼ਾਰ ਸਿੰਘ ਸੰਧੂ ਹਵਾਲੇਗੁਲਜ਼ਾਰ ਸਿੰਘ ਸੰਧੂਪੰਜਾਬੀ ਯੂਨੀਵਰਸਿਟੀ, ਪਟਿਆਲਾਸਾਹਿਤ ਅਕਾਦਮੀ ਇਨਾਮ

🔥 Trending searches on Wiki ਪੰਜਾਬੀ:

ਵਲਾਦੀਮੀਰ ਪੁਤਿਨਕਲਪਨਾ ਚਾਵਲਾਚੱਪੜ ਚਿੜੀਭਾਈ ਗੁਰਦਾਸ ਦੀਆਂ ਵਾਰਾਂਭਾਰਤ ਦੀ ਵੰਡਸ਼ਿਵਰਾਮ ਰਾਜਗੁਰੂਭਗਤ ਨਾਮਦੇਵਅਨੁਭਾ ਸੌਰੀਆ ਸਾਰੰਗੀਗੁਰੂ ਕੇ ਬਾਗ਼ ਦਾ ਮੋਰਚਾਨਾਨਕ ਸਿੰਘਦੂਜੀ ਸੰਸਾਰ ਜੰਗ18 ਅਕਤੂਬਰਯੂਸਫ਼ ਖਾਨ ਅਤੇ ਸ਼ੇਰਬਾਨੋਜਲ੍ਹਿਆਂਵਾਲਾ ਬਾਗ ਹੱਤਿਆਕਾਂਡਔਰਤਪੰਜਾਬੀ ਸਾਹਿਤ ਦਾ ਇਤਿਹਾਸ ਆਧੁਨਿਕ ਕਾਲ (1901-1995)8 ਦਸੰਬਰਗੁਰਮੁਖੀ ਲਿਪੀ ਦੀ ਸੰਰਚਨਾਭਗਤ ਸਿੰਘਨਰਿੰਦਰ ਮੋਦੀਗੋਇੰਦਵਾਲ ਸਾਹਿਬਪਟਿਆਲਾਗ਼ਦਰੀ ਬਾਬਿਆਂ ਦਾ ਸਾਹਿਤਸੰਵਿਧਾਨਕ ਸੋਧਨਜਮ ਹੁਸੈਨ ਸੱਯਦਐੱਫ਼. ਸੀ. ਰੁਬਿਨ ਕਜਾਨਵਿਆਹ ਦੀਆਂ ਕਿਸਮਾਂਇਟਲੀ ਦਾ ਪ੍ਰਧਾਨ ਮੰਤਰੀਵਾਰਤਕਸੁਰਜੀਤ ਪਾਤਰਬੇਬੇ ਨਾਨਕੀਸਿੱਖ ਗੁਰੂਹਰਿਮੰਦਰ ਸਾਹਿਬਬਿੱਗ ਬੌਸ (ਸੀਜ਼ਨ 8)ਨਵਤੇਜ ਸਿੰਘ ਪ੍ਰੀਤਲੜੀਕਰਜ਼ਦਸਤਾਰਇਕਾਂਗੀਗੁਰਦੁਆਰਾਅਰਿਆਨਾ ਗ੍ਰਾਂਡੇਖੂਹਵੈੱਬ ਬਰਾਊਜ਼ਰਪੰਜਾਬ ਦੇ ਮੇਲੇ ਅਤੇ ਤਿਓੁਹਾਰ20 ਜੁਲਾਈਗੁਰੂ ਗਰੰਥ ਸਾਹਿਬ ਦੇ ਲੇਖਕ4 ਅਗਸਤਥਾਮਸ ਐਡੀਸਨਲਾਲਾ ਲਾਜਪਤ ਰਾਏਮੀਰਾਂਡਾ (ਉਪਗ੍ਰਹਿ)ਬੁਰਜ ਥਰੋੜਮੁਹਾਰਨੀਪ੍ਰਦੂਸ਼ਣ10 ਦਸੰਬਰਨਿਊਜ਼ੀਲੈਂਡਚਮਕੌਰ ਦੀ ਲੜਾਈਉਸਮਾਨੀ ਸਾਮਰਾਜਬੇਰੀ ਦੀ ਪੂਜਾਪੰਜਾਬੀ ਸੱਭਿਆਚਾਰ ਦੇ ਮੂਲ ਸੋਮੇਸਦਾ ਕੌਰਚੰਦਰਸ਼ੇਖਰ ਵੈਂਕਟ ਰਾਮਨਪੰਜਾਬ ਦੇ ਰਸਮ ਰਿਵਾਜ਼ ਅਤੇ ਲੋਕ ਵਿਸ਼ਵਾਸਪਦਮਾਸਨਜਾਰਜ ਅਮਾਡੋਜ਼ਫ਼ਰਨਾਮਾਰਾਜਨੀਤੀ ਵਿਗਿਆਨਬੋਲੀ (ਗਿੱਧਾ)ਵਾਰਤਕ ਦੇ ਤੱਤਜੀ ਆਇਆਂ ਨੂੰਭਾਰਤ ਵਿਚ ਖੇਤੀਬਾੜੀਰਿਮਾਂਡ (ਨਜ਼ਰਬੰਦੀ)🡆 More