ਅੱਧ ਚਾਨਣੀ ਰਾਤ

ਅੱਧ ਚਾਨਣੀ ਰਾਤ ਗਿਆਨਪੀਠ ਪੁਰਸਕਾਰ ਜੇਤੂ ਪੰਜਾਬੀ ਨਾਵਲਕਾਰ ਗੁਰਦਿਆਲ ਸਿੰਘ ਦਾ ਨਾਵਲ ਹੈ। ਇਹ ਨਾਵਲ 1972 ਵਿੱਚ ਪ੍ਰਕਾਸ਼ਿਤ ਹੋਇਆ। ਸਾਹਿਤ ਅਕਾਦਮੀ ਦੁਆਰਾ ਇਸ ਨੂੰ 1975 ਵਿੱਚ ਸਨਮਾਨਿਤ ਕਿਆ ਗਿਆ। ਇਸ ਨਾਵਲ ਤੇ ਇਕ ਫ਼ਿਲਮ ਵੀ ਬਣਾਈ ਗਈ ਹੈ।

ਅੱਧ ਚਾਨਣੀ ਰਾਤ
ਅੱਧ ਚਾਨਣੀ ਰਾਤ
ਪੁਸਤਕ ਕਵਰ
ਲੇਖਕਗੁਰਦਿਆਲ ਸਿੰਘ
ਦੇਸ਼ਭਾਰਤ
ਭਾਸ਼ਾਪੰਜਾਬੀ
ਵਿਸ਼ਾਪੰਜਾਬ ਦੀ ਗਰੀਬ ਕਿਰਸਾਨੀ
ਵਿਧਾਨਾਵਲ
ਪ੍ਰਕਾਸ਼ਕਲੋਕਗੀਤ ਪ੍ਰਕਾਸ਼ਨ
ਪ੍ਰਕਾਸ਼ਨ ਦੀ ਮਿਤੀ
1972
ਮੀਡੀਆ ਕਿਸਮਪ੍ਰਿੰਟ
ਸਫ਼ੇ136
ਆਈ.ਐਸ.ਬੀ.ਐਨ.9789350174630

ਪਲਾਟ

ਇਸ ਨਾਵਲ ਦਾ ਮੁੱਖ ਪਾਤਰ ਮੋਦਨ ਅਣਖ ਗੈਰਤ ਨਾਲ ਜਿਉਣ ਵਾਲਾ ਹੈ ਤੇ ਦਾਨੀ ਔਰਤ ਦੀ ਤ੍ਰਾਸਦੀ ਦੀ ਬਾਤ ਪਾਉਂਦੀ ਹੈ। ਮੋਦਨ ਆਪਣੇ ਬਲਬੂਤੇ ਤੇ ਜਿਉਣ ਵਾਲਾ ਪਾਤਰ ਹੈ। ਇਹ ਨਾਵਲ ਛੋਟੀ ਕਿਸਾਨੀ ਤੇ ਅਧਾਰਤ ਹੈ। ਇਸ ਵਿੱਚ ਪੇਂਡੂ ਸਮਾਜ ਅੰਦਰ ਘਰੇਲੂ ਰਿਸ਼ਤਿਆਂ ਦੇ ਤਨਾਉ ਦਾ ਜ਼ਿਕਰ ਮਿਲਦਾ ਹੈ।

ਹਵਾਲੇ

Tags:

ਗਿਆਨਪੀਠ ਪੁਰਸਕਾਰਗੁਰਦਿਆਲ ਸਿੰਘ

🔥 Trending searches on Wiki ਪੰਜਾਬੀ:

ਚਲੂਣੇਪੰਜਾਬ ਦੇ ਲੋਕ ਸਾਜ਼ਕਰਤਾਰ ਸਿੰਘ ਸਰਾਭਾਅਲਾਉੱਦੀਨ ਖ਼ਿਲਜੀਪੰਜਾਬੀ ਲੋਕ ਕਲਾਵਾਂਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਵਾਕੰਸ਼ਭੂਮੱਧ ਸਾਗਰਹਿੰਦੀ ਭਾਸ਼ਾਮਾਰੀ ਐਂਤੂਆਨੈਤਪੰਜਾਬੀ ਵਿਆਕਰਨਸਾਹਿਤਬਹਾਦੁਰ ਸ਼ਾਹ ਪਹਿਲਾਝੁੰਮਰਲਿਪੀਅਕਾਲ ਤਖ਼ਤਲੋਕ ਕਾਵਿਸਿਕੰਦਰ ਲੋਧੀਅਨੀਮੀਆਸ਼ਬਦਕੋਸ਼ਚੰਡੀਗੜ੍ਹਸੂਚਨਾ ਦਾ ਅਧਿਕਾਰ ਐਕਟਮਜ਼੍ਹਬੀ ਸਿੱਖਔਰੰਗਜ਼ੇਬਅਕਾਲ ਉਸਤਤਿਚਿੜੀ-ਛਿੱਕਾਗੁਰਮੀਤ ਸਿੰਘ ਖੁੱਡੀਆਂਲੁਧਿਆਣਾਗੁਰੂ ਹਰਿਗੋਬਿੰਦਜ਼ਾਕਿਰ ਹੁਸੈਨ ਰੋਜ਼ ਗਾਰਡਨਮਿਆ ਖ਼ਲੀਫ਼ਾਸੁਖਵੰਤ ਕੌਰ ਮਾਨ ਦੇ ਜੀਵਨ ਅਤੇ ਚਾਦਰ ਹੇਠਲਾ ਬੰਦਾ ਕਹਾਣੀ ਸੰਗ੍ਰਹਿ ਵਿਚ ਪੇਸ਼ ਵਿਸ਼ੇ ਅਤੇ ਮਿੱਥ ਬਾਰੇ ਜਾਣਕਾਰੀਨਰਿੰਦਰ ਮੋਦੀਤਰਲੋਕ ਸਿੰਘ ਕੰਵਰਜੱਸਾ ਸਿੰਘ ਰਾਮਗੜ੍ਹੀਆਕਾਰਕਤਰਨ ਤਾਰਨ ਸਾਹਿਬਗੀਤਗੁਰੂ ਅਰਜਨ ਦੇਵ ਰਚਨਾ ਕਲਾ ਪ੍ਰਬੰਧ ਤੇ ਵਿਚਾਰਧਾਰਾਰਹਿਤਨਾਮਾ ਭਾਈ ਦਇਆ ਰਾਮ17 ਅਪ੍ਰੈਲਤੂੰ ਮੱਘਦਾ ਰਹੀਂ ਵੇ ਸੂਰਜਾਅੱਲਾਪੁੜਾਨਿਬੰਧ ਅਤੇ ਲੇਖਜੀਵਨੀਮੇਲਿਨਾ ਮੈਥਿਊਜ਼ਪੰਜਾਬੀ ਨਾਟਕ ਅਤੇ ਰੰਗਮੰਚ ਦੇ ਬਦਲਦੇ ਪਰਿਪੇਖਭਾਰਤ ਵਿੱਚ ਬੁਨਿਆਦੀ ਅਧਿਕਾਰਲਿੰਗ (ਵਿਆਕਰਨ)ਵਿਸ਼ਵ ਜਲ ਦਿਵਸਜੱਸਾ ਸਿੰਘ ਆਹਲੂਵਾਲੀਆਬੰਦਾ ਸਿੰਘ ਬਹਾਦਰਸਿੱਖ ਸਾਮਰਾਜਫੋਰਬਜ਼ਬਸੰਤ ਪੰਚਮੀਗੁਰਦੁਆਰਾ ਬਾਬਾ ਬੁੱਢਾ ਸਾਹਿਬ ਜੀਵਹਿਮ-ਭਰਮਆਸਾ ਦੀ ਵਾਰਪੰਜਾਬੀ ਬੋਲੀ ਦਾ ਨਿਕਾਸ ਤੇ ਵਿਕਾਸਸਿੱਖ ਧਰਮ ਦਾ ਇਤਿਹਾਸ1960 ਤੱਕ ਦੀ ਪ੍ਰਗਤੀਵਾਦੀ ਕਵਿਤਾਚੜ੍ਹਦੀ ਕਲਾਨਿਊਯਾਰਕ ਸ਼ਹਿਰਪੰਜਾਬ, ਭਾਰਤਨਾਟਕ (ਥੀਏਟਰ)ਮੀਡੀਆਵਿਕੀਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਸਕੂਲਕਲ ਯੁੱਗਲੋਂਜਾਈਨਸਸਰਕਾਰਦਿਵਾਲੀਧਰਤੀਪੰਜਾਬੀ ਕੱਪੜੇ🡆 More