ਵਰਜਿਨ ਟਾਪੂ, ਕਈ ਵਾਰ ਬਰਤਾਨਵੀ ਵਰਜਿਨ ਟਾਪੂ (ਬੀ.ਵੀ.ਆਈ.), ਕੈਰੇਬੀਆਈ ਸਾਗਰ ਵਿੱਚ ਪੁਏਰਤੋ ਰੀਕੋ ਦੇ ਪੂਰਬ ਵੱਲ ਸਥਿਤ ਇੱਕ ਬਰਤਾਨਵੀ ਵਿਦੇਸ਼ੀ ਰਾਜਖੇਤਰ ਹੈ। ਇਹ ਟਾਪੂ ਵਰਜਿਨ ਟਾਪੂ-ਸਮੂਹ ਦਾ ਹਿੱਸਾ ਹਨ ਜਿਹਨਾਂ ਦੇ ਬਾਕੀ ਟਾਪੂ ਸੰਯੁਕਤ ਰਾਜ ਵਰਜਿਨ ਟਾਪੂਆਂ ਅਤੇ ਸਪੇਨੀ ਵਰਜਿਨ ਟਾਪੂਆਂ ਦਾ ਹਿੱਸਾ ਹਨ।
ਵਰਜਿਨ ਟਾਪੂ ਸੰਯੁਕਤ ਬਾਦਸ਼ਾਹੀ ਦਾ ਵਿਦੇਸ਼ੀ ਰਾਜਖੇਤਰ | |||||
---|---|---|---|---|---|
| |||||
ਮਾਟੋ: "Vigilate" (ਲਾਤੀਨੀ) "ਚੌਕੰਨੇ ਰਹੋ" | |||||
ਐਨਥਮ: ਰੱਬ ਰਾਣੀ ਦੀ ਰੱਖਿਆ ਕਰੇ (ਅਧਿਕਾਰਕ) ਰਾਜੇਖਤਰੀ ਗੀਤ: ਹੇ, ਸੋਹਣੇ ਵਰਜਿਨ ਟਾਪੂਓ (ਅਧਿਕਾਰਕ) | |||||
ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ | ਰੋਡ ਟਾਊਨ | ||||
ਅਧਿਕਾਰਤ ਭਾਸ਼ਾਵਾਂ | ਅੰਗਰੇਜ਼ੀ | ||||
ਨਸਲੀ ਸਮੂਹ |
| ||||
ਵਸਨੀਕੀ ਨਾਮ | ਵਰਜਿਨ ਟਾਪੂਵਾਸੀ | ||||
ਸਰਕਾਰ | ਬਰਤਾਨਵੀ ਵਿਦੇਸ਼ੀ ਰਾਜਖੇਤਰc | ||||
• ਮਹਾਰਾਣੀ | ਐਲਿਜ਼ਾਬੈਥ ਦੂਜੀ | ||||
• ਰਾਜਪਾਲ | ਵਿਲੀਅਮ ਬਾਇਡ ਮੈਕਲੀਅਰੀ | ||||
• ਉਪ ਰਾਜਪਾਲ | ਵਿਵੀਅਨ ਇਨੇਜ਼ ਆਰਚੀਬਾਲਡ | ||||
• ਮੁਖੀ | ਓਰਲਾਂਡੋ ਸਮਿਥ੍ | ||||
• ਜ਼ੁੰਮੇਵਾਰ ਮੰਤਰੀd (ਸੰਯੁਕਤ ਬਾਦਸ਼ਾਹੀ) | ਮਾਰਕ ਸਿਮੰਡਸ | ||||
ਵਿਧਾਨਪਾਲਿਕਾ | ਸਭਾ ਸਦਨ | ||||
ਬਰਤਾਨਵੀ ਵਿਦੇਸ਼ੀ ਰਾਜਖੇਤਰ | |||||
• ਵੱਖ ਹੋਇਆ | 1960 | ||||
• ਸੁਤੰਤਰ ਰਾਜਖੇਤਰ | 1967 | ||||
ਖੇਤਰ | |||||
• ਕੁੱਲ | 153 km2 (59 sq mi) (216ਵਾਂ) | ||||
• ਜਲ (%) | 1.6 | ||||
ਆਬਾਦੀ | |||||
• 2012 ਅਨੁਮਾਨ | 27,800 | ||||
• 2005 ਜਨਗਣਨਾ | 27,000 (212ਵਾਂ) | ||||
• ਘਣਤਾ | 260/km2 (673.4/sq mi) (68ਵਾਂ) | ||||
ਜੀਡੀਪੀ (ਪੀਪੀਪੀ) | ਅਨੁਮਾਨ | ||||
• ਕੁੱਲ | $853.4 ਮਿਲੀਅਨ | ||||
• ਪ੍ਰਤੀ ਵਿਅਕਤੀ | $43,366 | ||||
ਮੁਦਰਾ | ਸੰਯੁਕਤ ਰਾਜ ਡਾਲਰ (USD) | ||||
ਸਮਾਂ ਖੇਤਰ | UTC-4 (ਅੰਧ ਮਿਆਰੀ ਸਮਾਂ) | ||||
• ਗਰਮੀਆਂ (DST) | UTC-4 (ਨਿਰੀਖਤ ਨਹੀਂ) | ||||
ਕਾਲਿੰਗ ਕੋਡ | +1-284 | ||||
ਇੰਟਰਨੈੱਟ ਟੀਐਲਡੀ | .vg | ||||
|
This article uses material from the Wikipedia ਪੰਜਾਬੀ article ਬਰਤਾਨਵੀ ਵਰਜਿਨ ਟਾਪੂ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.