ਸੰਯੁਕਤ ਰਾਜ ਵਰਜਿਨ ਟਾਪੂ

ਸੰਯੁਕਤ ਰਾਜ ਦੇ ਵਰਜਿਨ ਟਾਪੂ (ਆਮ ਤੌਰ ਉੱਤੇ ਸੰਯੁਕਤ ਰਾਜ ਵਰਜਿਨ ਟਾਪੂ, ਯੂ.ਐੱਸ.

ਵਰਜਿਨ ਟਾਪੂ ਜਾਂ ਅਮਰੀਕੀ ਵਰਜਿਨ ਟਾਪੂ) ਕੈਰੀਬਿਅਨ ਸਾਗਰ ਵਿੱਚ ਇੱਕ ਟਾਪੂ-ਸਮੂਹ ਹੈ ਜੋ ਸੰਯੁਕਤ ਰਾਜ ਦਾ ਇੱਕ ਟਾਪੂਨੁਮਾ ਖੇਤਰ ਹੈ। ਭੂਗੋਲਕ ਤੌਰ ਉੱਤੇ ਇਹ ਟਾਪੂ ਵਰਜਿਨ ਟਾਪੂ-ਸਮੂਹ ਦਾ ਹਿੱਸਾ ਹਨ ਅਤੇ ਲੈੱਸਰ ਐਂਟੀਲਜ਼ ਦੇ ਲੀਵਾਰਡ ਟਾਪੂਆਂ ਵਿੱਚ ਸਥਿਤ ਹਨ।

ਸੰਯੁਕਤ ਰਾਜ ਦੇ ਵਰਜਿਨ ਟਾਪੂ
U.S. Virgin Islands
Flag of ਸੰਯੁਕਤ ਰਾਜ ਵਰਜਿਨ ਟਾਪੂ
Coat of arms of ਸੰਯੁਕਤ ਰਾਜ ਵਰਜਿਨ ਟਾਪੂ
ਝੰਡਾ ਹਥਿਆਰਾਂ ਦੀ ਮੋਹਰ
ਮਾਟੋ: "United in Pride and Hope"
"ਮਾਣ ਅਤੇ ਆਸ ਵਿੱਚ ਇੱਕਜੁੱਟ"
ਐਨਥਮ: Virgin Islands March
ਵਰਜਿਨ ਟਾਪੂ ਕੂਚ
ਕੈਰੀਬਿਅਨ ਵਿੱਚ ਸੰਯੁਕਤ ਰਾਜ ਵਰਜਿਨ ਟਾਪੂਆਂ (ਲਾਲ) ਦੀ ਸਥਿਤੀ।
ਕੈਰੀਬਿਅਨ ਵਿੱਚ ਸੰਯੁਕਤ ਰਾਜ
ਵਰਜਿਨ ਟਾਪੂਆਂ (ਲਾਲ) ਦੀ ਸਥਿਤੀ।
ਰਾਜਧਾਨੀ
ਅਤੇ ਸਭ ਤੋਂ ਵੱਡਾ ਸ਼ਹਿਰ
ਸ਼ਾਰਲਾਟ ਅਮਾਲੀ
ਅਧਿਕਾਰਤ ਭਾਸ਼ਾਵਾਂਅੰਗਰੇਜ਼ੀ
ਨਸਲੀ ਸਮੂਹ
()
  • 79.7% ਕਾਲੇ
  • 7.1% ਗੋਰੇ
  • 0.5% ਏਸ਼ੀਆਈ
  • 12.7% ਮਿਸ਼ਰਤ / ਹੋਰ
ਵਸਨੀਕੀ ਨਾਮਯੂ.ਐੱਸ. ਵਰਜਿਨ ਟਾਪੂਵਾਸੀ
ਸਰਕਾਰਗ਼ੈਰ-ਸੰਮਿਲਤ ਸੰਗਠਤ ਰਾਜਖੇਤਰ
• ਰਾਸ਼ਟਰਪਤੀ
ਬਰਾਕ ਓਬਾਮਾ (ਲੋਕਤੰਤਰੀ ਪਾਰਟੀ)
• ਰਾਜਪਾਲ
ਜਾਨ ਡੇ ਜਾਂਘ (ਲੋਕਤੰਤਰੀ ਪਾਰਟੀ)
• ਲੈਫਟੀਨੈਂਟ ਗਵਰਨਰ
ਗ੍ਰੈਗਰੀ ਰ. ਫ਼ਰਾਂਸਿਸ (ਲੋਕਤੰਤਰੀ ਪਾਰਟੀ)
ਵਿਧਾਨਪਾਲਿਕਾਵਰਜਿਨ ਟਾਪੂਆਂ ਦੀ ਵਿਧਾਨ ਸਭਾ
 ਸੰਯੁਕਤ ਰਾਜ ਦਾ
ਗ਼ੈਰ-ਸੰਮਿਲਤ ਰਾਜਖੇਤਰ
• ਡੈੱਨਮਾਰਕੀ ਵੈਸਟ ਇੰਡੀਜ਼ ਦੀ ਸੰਧੀ
31 ਮਾਰਚ 1917
• ਸੁਧਰਿਆ ਸਜੀਵੀ ਅਧੀਨਿਯਮ
22 ਜੁਲਾਈ 1954
ਖੇਤਰ
• ਕੁੱਲ
346.36 km2 (133.73 sq mi) (202ਵਾਂ)
• ਜਲ (%)
1.0
ਆਬਾਦੀ
• 2010 ਜਨਗਣਨਾ
109,750
• ਘਣਤਾ
354/km2 (916.9/sq mi) (42ਵਾਂ)
ਜੀਡੀਪੀ (ਪੀਪੀਪੀ)2003 ਅਨੁਮਾਨ
• ਕੁੱਲ
$1.577 ਬਿਲੀਅਨ
ਮੁਦਰਾਸੰਯੁਕਤ ਰਾਜ ਡਾਲਰ (USD)
ਸਮਾਂ ਖੇਤਰUTC−4 (ਅੰਧ ਮਿਆਰੀ ਸਮਾਂ)
• ਗਰਮੀਆਂ (DST)
UTC−4 (ਕੋਈ ਨਹੀਂ)
ਡਰਾਈਵਿੰਗ ਸਾਈਡਖੱਬੇ
ਕਾਲਿੰਗ ਕੋਡ+1-340
ਆਈਐਸਓ 3166 ਕੋਡVI
ਇੰਟਰਨੈੱਟ ਟੀਐਲਡੀ
  • .vi
  • .us

ਹਵਾਲੇ

Tags:

ਕੈਰੀਬਿਅਨ ਸਾਗਰਸੰਯੁਕਤ ਰਾਜ

🔥 Trending searches on Wiki ਪੰਜਾਬੀ:

ਗ਼ਗੁਰ ਅਮਰਦਾਸਕਿਰਿਆ-ਵਿਸ਼ੇਸ਼ਣਜ਼ਫ਼ਰਨਾਮਾ (ਪੱਤਰ)ਗੌਤਮ ਬੁੱਧਗ਼ਜ਼ਲਸਾਕਾ ਨਨਕਾਣਾ ਸਾਹਿਬਸਵਰ ਅਤੇ ਲਗਾਂ ਮਾਤਰਾਵਾਂਮੌਤ ਦੀਆਂ ਰਸਮਾਂਜਨਤਕ ਛੁੱਟੀਮਾਤਾ ਜੀਤੋਮੁੱਖ ਸਫ਼ਾਸ਼ਾਹ ਹੁਸੈਨਖ਼ਾਲਸਾਵੇਦਵਾਰਤਕ ਦੇ ਤੱਤਪੰਜਾਬ, ਭਾਰਤ ਦੇ ਮੇਲਿਆਂ ਅਤੇ ਤਿਉਹਾਰਾਂ ਦੀ ਸੂਚੀਪੰਜਾਬੀ ਵਿਕੀਪੀਡੀਆਕਹਾਵਤਾਂਦੂਜੀ ਸੰਸਾਰ ਜੰਗਸੂਰਜਮੁਹਾਰਨੀਸਾਹਿਤ ਅਤੇ ਇਤਿਹਾਸਯਾਹੂ! ਮੇਲ.acਚੰਡੀ ਦੀ ਵਾਰਸੁਰ (ਭਾਸ਼ਾ ਵਿਗਿਆਨ)ਧਰਮ ਸਿੰਘ ਨਿਹੰਗ ਸਿੰਘਖੁਰਾਕ (ਪੋਸ਼ਣ)ਕਿੱਸਾ ਕਾਵਿਅੰਜੀਰਵਿਕਸ਼ਨਰੀਨਿਰੰਜਨਅਰਸਤੂ ਦਾ ਅਨੁਕਰਨ ਸਿਧਾਂਤਹੀਰ ਰਾਂਝਾਮਾਰਕਸਵਾਦਸਿੱਖ ਲੁਬਾਣਾਸੱਭਿਆਚਾਰਪੰਜਾਬੀਜਸਵੰਤ ਸਿੰਘ ਕੰਵਲਅੰਤਰਰਾਸ਼ਟਰੀ ਮਹਿਲਾ ਦਿਵਸ25 ਅਪ੍ਰੈਲਰਾਜਨੀਤੀ ਵਿਗਿਆਨ2020-2021 ਭਾਰਤੀ ਕਿਸਾਨ ਅੰਦੋਲਨਬੁਗਚੂਪੰਜਾਬੀ ਸਾਹਿਤਕ ਰਸਾਲਿਆਂ ਦੀ ਸੂਚੀਧਨੀ ਰਾਮ ਚਾਤ੍ਰਿਕਛਾਤੀ ਗੰਢਮਾਂਗੁਰਦੁਆਰਾਕਰਤਾਰ ਸਿੰਘ ਸਰਾਭਾਰਾਜਪਾਲ (ਭਾਰਤ)ਖੇਤੀਬਾੜੀਫ਼ਰਾਂਸਭਗਤ ਪੂਰਨ ਸਿੰਘਭਾਬੀ ਮੈਨਾ (ਕਹਾਣੀ ਸੰਗ੍ਰਿਹ)ਪ੍ਰਮਾਤਮਾਕੇਂਦਰੀ ਸੈਕੰਡਰੀ ਸਿੱਖਿਆ ਬੋਰਡਦਸਮ ਗ੍ਰੰਥਸਿੱਧੂ ਮੂਸੇ ਵਾਲਾਮੰਜੂ ਭਾਸ਼ਿਨੀਪੰਜਾਬੀ ਕਿੱਸਾ ਕਾਵਿ (1850-1950)ਪੰਜ ਪਿਆਰੇਸਿਹਤਮੰਦ ਖੁਰਾਕਸਾਰਾਗੜ੍ਹੀ ਦੀ ਲੜਾਈਸੱਭਿਆਚਾਰ ਅਤੇ ਪੰਜਾਬੀ ਸੱਭਿਆਚਾਰਪ੍ਰਹਿਲਾਦਸਪਾਈਵੇਅਰਜਗਜੀਤ ਸਿੰਘ ਅਰੋੜਾ2023ਆਮਦਨ ਕਰਨਾਟਕ (ਥੀਏਟਰ)ਰਾਗ ਸੋਰਠਿਭਾਰਤ ਦੀ ਸੰਵਿਧਾਨ ਸਭਾਆਦਿ ਕਾਲੀਨ ਪੰਜਾਬੀ ਸਾਹਿਤਹੇਮਕੁੰਟ ਸਾਹਿਬ🡆 More