ਬਰਤਾਨਵੀ ਵਰਜਿਨ ਟਾਪੂ

ਵਰਜਿਨ ਟਾਪੂ, ਕਈ ਵਾਰ ਬਰਤਾਨਵੀ ਵਰਜਿਨ ਟਾਪੂ (ਬੀ.ਵੀ.ਆਈ.), ਕੈਰੇਬੀਆਈ ਸਾਗਰ ਵਿੱਚ ਪੁਏਰਤੋ ਰੀਕੋ ਦੇ ਪੂਰਬ ਵੱਲ ਸਥਿਤ ਇੱਕ ਬਰਤਾਨਵੀ ਵਿਦੇਸ਼ੀ ਰਾਜਖੇਤਰ ਹੈ। ਇਹ ਟਾਪੂ ਵਰਜਿਨ ਟਾਪੂ-ਸਮੂਹ ਦਾ ਹਿੱਸਾ ਹਨ ਜਿਹਨਾਂ ਦੇ ਬਾਕੀ ਟਾਪੂ ਸੰਯੁਕਤ ਰਾਜ ਵਰਜਿਨ ਟਾਪੂਆਂ ਅਤੇ ਸਪੇਨੀ ਵਰਜਿਨ ਟਾਪੂਆਂ ਦਾ ਹਿੱਸਾ ਹਨ।

ਵਰਜਿਨ ਟਾਪੂ
ਸੰਯੁਕਤ ਬਾਦਸ਼ਾਹੀ ਦਾ ਵਿਦੇਸ਼ੀ ਰਾਜਖੇਤਰ
Flag of ਬਰਤਾਨਵੀ ਵਰਜਿਨ ਟਾਪੂ
Coat of arms of ਬਰਤਾਨਵੀ ਵਰਜਿਨ ਟਾਪੂ
ਝੰਡਾ ਹਥਿਆਰਾਂ ਦੀ ਮੋਹਰ
ਮਾਟੋ: "Vigilate" (ਲਾਤੀਨੀ)
"ਚੌਕੰਨੇ ਰਹੋ"
ਐਨਥਮ: ਰੱਬ ਰਾਣੀ ਦੀ ਰੱਖਿਆ ਕਰੇ  (ਅਧਿਕਾਰਕ)
ਰਾਜੇਖਤਰੀ ਗੀਤ: ਹੇ, ਸੋਹਣੇ ਵਰਜਿਨ ਟਾਪੂਓ  (ਅਧਿਕਾਰਕ)
Location of ਬਰਤਾਨਵੀ ਵਰਜਿਨ ਟਾਪੂ
ਰਾਜਧਾਨੀ
ਅਤੇ ਸਭ ਤੋਂ ਵੱਡਾ ਸ਼ਹਿਰ
ਰੋਡ ਟਾਊਨ
ਅਧਿਕਾਰਤ ਭਾਸ਼ਾਵਾਂਅੰਗਰੇਜ਼ੀ
ਨਸਲੀ ਸਮੂਹ
  • 83.36% ਅਫ਼ਰੀਕੀ-ਕੈਰੇਬੀਆਈ
  • 7.28% ਗੋਰੇa
  • 5.38% ਬਹੁ-ਨਸਲੀb
  • 3.14% ਪੂਰਬੀ ਭਾਰਤੀ
  • 0.84% ਹੋਰ
ਵਸਨੀਕੀ ਨਾਮਵਰਜਿਨ ਟਾਪੂਵਾਸੀ
ਸਰਕਾਰਬਰਤਾਨਵੀ ਵਿਦੇਸ਼ੀ ਰਾਜਖੇਤਰc
• ਮਹਾਰਾਣੀ
ਐਲਿਜ਼ਾਬੈਥ ਦੂਜੀ
• ਰਾਜਪਾਲ
ਵਿਲੀਅਮ ਬਾਇਡ ਮੈਕਲੀਅਰੀ
• ਉਪ ਰਾਜਪਾਲ
ਵਿਵੀਅਨ ਇਨੇਜ਼ ਆਰਚੀਬਾਲਡ
• ਮੁਖੀ
ਓਰਲਾਂਡੋ ਸਮਿਥ੍
• ਜ਼ੁੰਮੇਵਾਰ ਮੰਤਰੀd (ਸੰਯੁਕਤ ਬਾਦਸ਼ਾਹੀ)
ਮਾਰਕ ਸਿਮੰਡਸ
ਵਿਧਾਨਪਾਲਿਕਾਸਭਾ ਸਦਨ
 ਬਰਤਾਨਵੀ ਵਿਦੇਸ਼ੀ ਰਾਜਖੇਤਰ
• ਵੱਖ ਹੋਇਆ
1960
• ਸੁਤੰਤਰ ਰਾਜਖੇਤਰ
1967
ਖੇਤਰ
• ਕੁੱਲ
153 km2 (59 sq mi) (216ਵਾਂ)
• ਜਲ (%)
1.6
ਆਬਾਦੀ
• 2012 ਅਨੁਮਾਨ
27,800
• 2005 ਜਨਗਣਨਾ
27,000 (212ਵਾਂ)
• ਘਣਤਾ
260/km2 (673.4/sq mi) (68ਵਾਂ)
ਜੀਡੀਪੀ (ਪੀਪੀਪੀ)ਅਨੁਮਾਨ
• ਕੁੱਲ
$853.4 ਮਿਲੀਅਨ
• ਪ੍ਰਤੀ ਵਿਅਕਤੀ
$43,366
ਮੁਦਰਾਸੰਯੁਕਤ ਰਾਜ ਡਾਲਰ (USD)
ਸਮਾਂ ਖੇਤਰUTC-4 (ਅੰਧ ਮਿਆਰੀ ਸਮਾਂ)
• ਗਰਮੀਆਂ (DST)
UTC-4 (ਨਿਰੀਖਤ ਨਹੀਂ)
ਕਾਲਿੰਗ ਕੋਡ+1-284
ਇੰਟਰਨੈੱਟ ਟੀਐਲਡੀ.vg
  1. ਜ਼ਿਆਦਾਤਰ ਬਰਤਾਨਵੀ ਅਤੇ ਪੁਰਤਗਾਲੀ।
  2. ਜ਼ਿਆਦਾਤਰ ਪੁਏਰਤੋ ਰੀਕੀ।
  3. ਸੰਵਿਧਾਨਕ ਬਾਦਸ਼ਾਹੀ ਹੇਠ ਸੰਸਦੀ ਲੋਕਤੰਤਰੀ ਮੁਥਾਜ ਖੇਤਰ
  4. ਵਿਦੇਸ਼ੀ ਰਾਜਖੇਤਰਾਂ ਲਈ।

ਹਵਾਲੇ

Tags:

ਕੈਰੇਬੀਆਈ ਸਾਗਰਪੁਏਰਤੋ ਰੀਕੋਸੰਯੁਕਤ ਰਾਜ ਵਰਜਿਨ ਟਾਪੂ

🔥 Trending searches on Wiki ਪੰਜਾਬੀ:

ਦਿਵਾਲੀਆਦਿ ਗ੍ਰੰਥਆਂਦਰੇ ਯੀਦਹੋਲਾ ਮਹੱਲਾਸਿੰਧੂ ਘਾਟੀ ਸੱਭਿਅਤਾਲੁਧਿਆਣਾ (ਲੋਕ ਸਭਾ ਚੋਣ-ਹਲਕਾ)ਵਹਿਮ ਭਰਮਜਾਦੂ-ਟੂਣਾਗੁਰੂ ਗ੍ਰੰਥ ਸਾਹਿਬਬਸ਼ਕੋਰਤੋਸਤਾਨਕੁੜੀਸ਼ਬਦ-ਜੋੜਪੰਜਾਬ ਦੇ ਤਿਓਹਾਰਕ੍ਰਿਸਟੋਫ਼ਰ ਕੋਲੰਬਸਉਜ਼ਬੇਕਿਸਤਾਨਅਨੁਵਾਦਆਵੀਲਾ ਦੀਆਂ ਕੰਧਾਂਪ੍ਰੇਮ ਪ੍ਰਕਾਸ਼ਸਿੱਖਿਆਗੌਤਮ ਬੁੱਧਲੋਕ-ਸਿਆਣਪਾਂਇਟਲੀਯਹੂਦੀਸੰਤ ਸਿੰਘ ਸੇਖੋਂਮਾਰਕਸਵਾਦਸੰਯੁਕਤ ਰਾਸ਼ਟਰਨਾਟਕ (ਥੀਏਟਰ)ਪਹਿਲੀ ਐਂਗਲੋ-ਸਿੱਖ ਜੰਗਲੋਕ ਸਾਹਿਤਆਈ.ਐਸ.ਓ 4217ਸ਼ਿਲਪਾ ਸ਼ਿੰਦੇਲੋਕ ਸਭਾਮਦਰ ਟਰੇਸਾਯੂਰਪੀ ਸੰਘਮੀਂਹਚੌਪਈ ਸਾਹਿਬਕਰਜ਼ਵਿਸ਼ਵਕੋਸ਼ਕੈਨੇਡਾਪੰਜਾਬ ਦੇ ਮੇਲੇ ਅਤੇ ਤਿਓੁਹਾਰਮਾਰਲੀਨ ਡੀਟਰਿਚਪੰਜਾਬੀ ਕੈਲੰਡਰਤਖ਼ਤ ਸ੍ਰੀ ਦਮਦਮਾ ਸਾਹਿਬਮੂਸਾ2024 ਵਿੱਚ ਮੌਤਾਂਈਸ਼ਵਰ ਚੰਦਰ ਨੰਦਾਸੋਹਣ ਸਿੰਘ ਸੀਤਲਆਧੁਨਿਕ ਪੰਜਾਬੀ ਵਾਰਤਕ ਦਾ ਇਤਿਹਾਸਅਭਾਜ ਸੰਖਿਆਮਨੁੱਖੀ ਸਰੀਰਵਿਰਾਸਤ-ਏ-ਖ਼ਾਲਸਾਸਰਪੰਚਦੁਨੀਆ ਮੀਖ਼ਾਈਲਵੱਡਾ ਘੱਲੂਘਾਰਾਖ਼ਬਰਾਂਜੈਵਿਕ ਖੇਤੀਕਾਰਲ ਮਾਰਕਸਚੰਡੀਗੜ੍ਹਕਬੱਡੀਘੋੜਾਸ਼ਰੀਅਤਹਾਈਡਰੋਜਨਇੰਡੋਨੇਸ਼ੀਆਈ ਰੁਪੀਆਯੂਨੀਕੋਡਬੀ.ਬੀ.ਸੀ.ਭਲਾਈਕੇਰੋਗਜਿੰਦ ਕੌਰਚੰਡੀ ਦੀ ਵਾਰਪੰਜਾਬ ਰਾਜ ਚੋਣ ਕਮਿਸ਼ਨਗੁਰੂ ਅੰਗਦਕੁਕਨੂਸ (ਮਿਥਹਾਸ)ਰਿਆਧਨਿਊਯਾਰਕ ਸ਼ਹਿਰ🡆 More