ਸਾਲਵਾਦੋਰ

ਸਾਲਵਾਦੋਰ ਜਾਂ ਏਲ ਸਾਲਵਾਦੋਰ (Spanish: República de El Salvador, ਸ਼ਾਬਦਿਕ ਅਰਥ 'ਰੱਖਿਅਕ ਦਾ ਗਣਰਾਜ') ਮੱਧ ਅਮਰੀਕਾ ਦਾ ਸਭ ਤੋਂ ਛੋਟਾ ਅਤੇ ਸੰਘਣੀ ਅਬਾਦੀ ਵਾਲਾ ਦੇਸ਼ ਹੈ। ਇਸ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਸਾਨ ਸਾਲਵਾਦੋਰ ਹੈ; ਸਾਂਤਾ ਆਨਾ ਅਤੇ ਸਾਨ ਮਿਗੁਏਲ ਵੀ ਦੇਸ਼ ਅਤੇ ਮੱਧ ਅਮਰੀਕਾ ਪ੍ਰਮੁੱਖ ਸੱਭਿਆਚਾਰਕ ਅਤੇ ਵਪਾਰਕ ਕੇਂਦਰ ਹਨ। ਇਸ ਦੀਆਂ ਹੱਦਾਂ ਦੱਖਣ ਵੱਲ ਪ੍ਰਸ਼ਾਂਤ ਮਹਾਂਸਾਗਰ, ਪੱਛਮ ਵੱਲ ਗੁਆਤੇਮਾਲਾ ਅਤੇ ਉੱਤਰ ਤੇ ਪੂਰਬ ਵੱਲ ਹਾਂਡਰਸ ਨਾਲ ਲੱਗਦੀਆਂ ਹਨ। ਇਸ ਦਾ ਸਭ ਤੋਂ ਪੂਰਬਲਾ ਇਲਾਕਾ ਫ਼ੋਨਸੇਕਾ ਦੀ ਖਾੜੀ ਦੇ ਨਿਕਾਰਾਗੁਆ ਦੇ ਉਲਟੇ ਪਾਸੇ ਦੇ ਤਟ ਤੇ ਜਾ ਲੱਗਦਾ ਹੈ। 2009 ਤੱਕ ਇਸ ਦੀ ਅਬਾਦੀ ਤਕਰੀਬਨ 5,744,113 ਸੀ, ਜਿਸ ਵਿੱਚ ਜਿਆਦਾਤਰ ਮੇਸਤੀਸੋ ਲੋਕ ਸ਼ਾਮਲ ਹਨ।

ਏਲ ਸਾਲਵਾਦੋਰ ਦਾ ਗਣਰਾਜ
República de El Salvador
Flag of ਸਾਲਵਾਦੋਰ
Coat of arms of ਸਾਲਵਾਦੋਰ
ਝੰਡਾ ਹਥਿਆਰਾਂ ਦੀ ਮੋਹਰ
ਮਾਟੋ: "Dios, Unión, Libertad" (ਸਪੇਨੀ)
"ਰੱਬ, ਏਕਤਾ, ਅਜ਼ਾਦੀ"
ਐਨਥਮ: Himno Nacional de El Salvador
ਸਾਲਵਾਦੋਰ ਦਾ ਰਾਸ਼ਟਰੀ ਗੀਤ
Location of ਸਾਲਵਾਦੋਰ
ਰਾਜਧਾਨੀ
ਅਤੇ ਸਭ ਤੋਂ ਵੱਡਾ ਸ਼ਹਿਰ
ਸਾਨ ਸਾਲਵਾਦੋਰ
ਅਧਿਕਾਰਤ ਭਾਸ਼ਾਵਾਂਸਪੇਨੀ
ਵਸਨੀਕੀ ਨਾਮਸਾਲਵਾਦੋਰੀ
ਸਰਕਾਰਰਾਸ਼ਟਰਪਤੀ ਪ੍ਰਧਾਨ ਸੰਵਿਧਾਨਕ ਗਣਰਾਜ
ਮਾਉਰੀਸੀਓ ਫ਼ੂਨੇਸ
• ਉਪ-ਰਾਸ਼ਟਰਪਤੀ
ਸਾਲਵਾਦੋਰ ਸੇਰੇਨ
• ਸਭਾ ਦਾ ਸਪੀਕਰ
ਸਿਗਫ਼੍ਰੀਦੋ ਮੋਰਾਲੇਸ
ਵਿਧਾਨਪਾਲਿਕਾਵਿਧਾਨਕ ਸਭਾ
 ਸੁਤੰਤਰਤਾ
• ਸਪੇਨ ਤੋਂ
15 ਸਤੰਬਰ, 1821
• ਸਪੇਨ ਤੋਂ ਮਾਨਤਾ
24 ਜੂਨ, 1865
• ਮੱਧ ਅਮਰੀਕਾ ਦੇ ਮਹਾਨ ਗਣਰਾਜ ਤੋਂ
13 ਨਵੰਬਰ, 1898
ਖੇਤਰ
• ਕੁੱਲ
21,040 km2 (8,120 sq mi) (153ਵਾਂ)
• ਜਲ (%)
1.4
ਆਬਾਦੀ
• ਜੁਲਾਈ 2009 ਅਨੁਮਾਨ
6,134,000 (99ਵਾਂ)
• 2009 ਜਨਗਣਨਾ
5,744,113
• ਘਣਤਾ
341.5/km2 (884.5/sq mi) (47ਵਾਂ)
ਜੀਡੀਪੀ (ਪੀਪੀਪੀ)2011 ਅਨੁਮਾਨ
• ਕੁੱਲ
$44.576 ਬਿਲੀਅਨ
• ਪ੍ਰਤੀ ਵਿਅਕਤੀ
$7,549
ਜੀਡੀਪੀ (ਨਾਮਾਤਰ)2011 ਅਨੁਮਾਨ
• ਕੁੱਲ
$22.761 ਬਿਲੀਅਨ
• ਪ੍ਰਤੀ ਵਿਅਕਤੀ
$3,855
ਗਿਨੀ (2002)52.4
ਉੱਚ
ਐੱਚਡੀਆਈ (2010)Increase 0.659
Error: Invalid HDI value · 90ਵਾਂ
ਮੁਦਰਾਅਮਰੀਕੀ ਡਾਲਰ2 (USD)
ਸਮਾਂ ਖੇਤਰUTC−6 (CST)
ਡਰਾਈਵਿੰਗ ਸਾਈਡਸੱਜੇ
ਕਾਲਿੰਗ ਕੋਡ+5031
ਇੰਟਰਨੈੱਟ ਟੀਐਲਡੀ.sv
  1. ਟੈਲੀਫ਼ੋਨ ਕੰਪਨੀਆਂ (ਮਾਰਕਿਟ ਵੰਡ): ਤੀਗੋ (45%), ਕਲਾਰੋ (25%), ਮੋਵੀਸਤਾਰ (24%), ਡਿਜੀਸੈਲ (5.5%), ਰੈੱਡ (0.5%).
  2. ਅਮਰੀਕੀ ਡਾਲਰ ਵਰਤੀ ਜਾਂਦੀ ਮੁੱਦਰਾ ਹੈ। ਵਿੱਤੀ ਜਾਣਕਾਰੀ ਅਮਰੀਕੀ ਡਾਲਰਾਂ ਜਾਂ ਸਾਲਵਾਡੋਰੀ ਕੋਲੋਨਾਂ ਵਿੱਚ ਦਰਸਾਈ ਜਾ ਸਕਦੀ ਹੈ ਪਰ ਕੋਲੋਨ ਦੀ ਵਿਕਰੀ ਖਤਮ ਹੋ ਚੁੱਕੀ ਹੈ।
  3. ਕੁਲ ਚਿੰਨ੍ਹ ਉੱਤੇ ਦੇਸ਼ ਦਾ ਨਾਂ "Republica de El Salvador en la America Central" ਲਿਖਿਆ ਹੋਇਆ ਹੈ ਜਿਸਦਾ ਅਰਥ ਹੈ "ਮੱਧ-ਅਮਰੀਕਾ ਵਿੱਚ ਸਾਲਵਾਦੋਰ ਦਾ ਗਣਰਾਜ"

1892 ਤੋਂ 2001 ਤੱਕ ਦੇਸ਼ ਦੀ ਅਧਿਕਾਰਕ ਮੁੱਦਰਾ ਕੋਲੋਨ ਸੀ ਪਰ ਬਾਅਦ ਵਿੱਚ ਅਮਰੀਕੀ ਡਾਲਰ ਨੂੰ ਅਪਣਾਇਆ ਗਿਆ।

2010 ਵਿੱਚ ਇਹ ਮਨੁੱਖੀ ਵਿਕਾਸ ਸੂਚਕ ਪੱਖੋਂ ਲਾਤੀਨੀ-ਅਮਰੀਕੀ ਦੇਸ਼ਾਂ 'ਚੋਂ ਸਿਖਰਲੇ ਦਸਾਂ ਅਤੇ ਮੱਧ-ਅਮਰੀਕਾ 'ਚੋਂ ਸਿਖਰਲੇ ਤਿੰਨ ਦੇਸ਼ਾਂ (ਕੋਸਟਾ ਰੀਕਾ ਅਤੇ ਪਨਾਮਾ ਮਗਰੋਂ) ਵਿੱਚ ਸ਼ਾਮਲ ਸੀ ਜਿਸਦਾ ਅੰਸ਼ਕ ਕਾਰਨ ਮੌਜੂਦਾ ਗਤੀਸ਼ੀਲ ਉਦਯੋਗੀਕਰਨ ਹੈ। ਇਸ ਤੋਂ ਇਲਾਵਾ 1992 ਤੋਂ 2010 ਤੱਕ ਤਪਤ-ਖੰਡੀ ਅਤੇ ਕੁੱਲ ਜੰਗਲਾਤੀ ਖੇਤਰ ਵਿੱਚ ਵੀ 20% ਦਾ ਵਾਧਾ ਹੋਇਆ ਹੈ, ਜੋ ਇਸਨੂੰ ਉਹਨਾਂ ਚੋਣਵੇਂ ਦੇਸ਼ਾਂ ਵਿੱਚ ਸ਼ਾਮਲ ਕਰਦਾ ਹੈ ਜਿੱਥੇ ਮੁੜ ਜੰਗਲ ਹੋਂਦ ਵਿੱਚ ਆਏ ਹਨ।

ਮੰਡਲ

ਸਾਲਵਾਦੋਰ ਨੂੰ 14 ਮੰਡਲਾਂ ਜਾਂ ਡਿਪਾਰਟਮੈਂਟਾਂ (ਦੇਪਾਰਤਾਮੇਂਤੋ) ਵਿੱਚ ਵੰਡਿਆ ਗਿਆ ਹੈ ਜੋ ਕਿ ਅੱਗੋਂ 262 ਨਗਰਪਾਲਿਕਾਵਾਂ (ਮੁਨੀਸੀਪੀਓ) ਵਿੱਚ ਵੰਡੇ ਹੋਏ ਹਨ।

ਸਾਲਵਾਦੋਰ ਦੇ ਮੰਡਲ
ਸਾਲਵਾਦੋਰ 
ਪੱਛਮੀ ਸਾਲਵਾਦੋਰ
ਆਊਆਚਾਪਾਨ (ਆਊਆਚਾਪਾਨ)
ਸਾਂਤਾ ਆਨਾ (ਸਾਂਤਾ ਆਨਾ)
ਸੋਨਸੋਨਾਤੇ (ਸੋਨਸੋਨਾਤੇ)
ਮੱਧ ਸਾਲਵਾਦੋਰ
ਲਾ ਲਿਬੇਰਤਾਦ(ਸਾਂਤਾ ਤੇਕਲਾ)
ਚਾਲਾਤੇਨਾਨਗੋ (ਚਾਲਾਤੇਨਾਨਗੋ)
ਕੁਸਕਾਤਲਾਨ (ਕੋਹੂਤੇਪੇਕੇ)
ਸਾਨ ਸਾਲਵਾਦੋਰ (ਸਾਨ ਸਾਲਵਾਦੋਰ)
ਲਾ ਪਾਸ (ਸਾਕਾਤੇਕੋਲੂਕਾ)
ਕਾਬਾਨਿਆਸ (ਸੇਨਸੁਨਤੇਪੇਕੇ)
ਸਾਨ ਵਿਸੇਂਤੇ (ਸਾਨ ਵਿਸੇਂਤੇ)
ਪੂਰਬੀ ਸਾਲਵਾਦੋਰ
ਉਸੁਲੂਤਾਨ (ਉਸੁਲੂਤਾਨ)
ਸਾਨ ਮਿਗੁਏਲ (ਸਾਨ ਮਿਗੁਏਲ)
ਮੋਰਾਸਾਨ (ਸਾਨ ਫ਼੍ਰਾਂਸਿਸਕੋ ਗੋਤੇਰਾ)
ਲਾ ਊਨੀਓਨ (ਲਾ ਊਨੀਓਨ)
ਨੋਟ: ਮੰਡਲਾਂ ਦੀਆਂ ਰਾਜਧਾਨੀਆਂ ਕਮਾਨੀਆਂ ਵਿੱਚ ਹਨ।

ਹਵਾਲੇ

Tags:

ਗੁਆਤੇਮਾਲਾਨਿਕਾਰਾਗੁਆਮੱਧ ਅਮਰੀਕਾਸਾਨ ਸਾਲਵਾਦੋਰਹਾਂਡਰਸ

🔥 Trending searches on Wiki ਪੰਜਾਬੀ:

ਖੇਤੀਬਾੜੀਇੰਸਟਾਗਰਾਮਪੰਜਾਬੀ ਕਿੱਸੇਇਕਾਂਗੀਇਟਲੀਸੁਖਪਾਲ ਸਿੰਘ ਖਹਿਰਾਅੰਤਰਰਾਸ਼ਟਰੀ ਮਹਿਲਾ ਦਿਵਸਪੰਜਾਬ ਦੀ ਰਾਜਨੀਤੀਐਕਸ (ਅੰਗਰੇਜ਼ੀ ਅੱਖਰ)ਸੰਤ ਸਿੰਘ ਸੇਖੋਂਨੀਰਜ ਚੋਪੜਾਗੁਰੂ ਗਰੰਥ ਸਾਹਿਬ ਦੇ ਲੇਖਕਸੰਤ ਰਾਮ ਉਦਾਸੀਅਫ਼ਜ਼ਲ ਅਹਿਸਨ ਰੰਧਾਵਾਸੂਫ਼ੀ ਕਾਵਿ ਦਾ ਇਤਿਹਾਸਮਹਾਨ ਕੋਸ਼ਪੰਜਾਬੀ ਰੀਤੀ ਰਿਵਾਜਗੁਰੂ ਗੋਬਿੰਦ ਸਿੰਘ ਦੁਆਰਾ ਲੜੇ ਗਏ ਯੁੱਧਾਂ ਦਾ ਮਹੱਤਵਪੂਰਨ ਸਿੰਘਵਿਸ਼ਵ ਵਾਤਾਵਰਣ ਦਿਵਸਝਨਾਂ ਨਦੀਗੁਰਮਤਿ ਕਾਵਿ ਦਾ ਇਤਿਹਾਸਪੱਥਰ ਯੁੱਗਸਲਮਡੌਗ ਮਿਲੇਨੀਅਰਜੀਨ ਹੈਨਰੀ ਡੁਨਾਂਟਗ਼ਵਾਰਿਸ ਸ਼ਾਹਤਾਪਮਾਨਸ਼ਿਸ਼ਨਭਾਰਤ ਦਾ ਆਜ਼ਾਦੀ ਸੰਗਰਾਮਮਹਿੰਗਾਈ ਭੱਤਾਹੇਮਕੁੰਟ ਸਾਹਿਬਅੰਜੀਰਦੂਜੀ ਸੰਸਾਰ ਜੰਗਗੁਰਦੁਆਰਿਆਂ ਦੀ ਸੂਚੀਭਾਈ ਧਰਮ ਸਿੰਘ ਜੀਧਰਤੀ ਦਿਵਸਰਾਜਨੀਤੀ ਵਿਗਿਆਨਮੁਹਾਰਨੀਮੇਰਾ ਪਿੰਡ (ਕਿਤਾਬ)ਸਮਕਾਲੀ ਪੰਜਾਬੀ ਸਾਹਿਤ ਸਿਧਾਂਤਜ਼ਫ਼ਰਨਾਮਾ (ਪੱਤਰ)ਸਿਹਤਮੰਦ ਖੁਰਾਕਵਿਆਹ ਦੀਆਂ ਕਿਸਮਾਂਸਿੱਖ ਧਰਮਮਾਨਸਾ ਜ਼ਿਲ੍ਹੇ ਦੇ ਪਿੰਡਾਂ ਦੀ ਸੂਚੀਭਾਰਤਸ਼ਬਦਨਵਤੇਜ ਭਾਰਤੀਪੰਜਾਬੀ ਸਾਹਿਤ ਦਾ ਇਤਿਹਾਸਨਗਾਰਾਗੁਰਦੁਆਰਾ ਬਾਬਾ ਬੁੱਢਾ ਸਾਹਿਬ ਜੀਪੰਜਾਬੀ ਕਿੱਸਾ ਕਾਵਿ (1850-1950)ਪੰਜਾਬੀ ਲੋਕ ਸਾਜ਼ਪੰਜਾਬੀ ਭਾਸ਼ਾਵਿਅੰਜਨਪੰਜਾਬੀ ਧੁਨੀਵਿਉਂਤਡਾਟਾਬੇਸਨਜਮ ਹੁਸੈਨ ਸੱਯਦਨੀਰੂ ਬਾਜਵਾਹਿਮਾਲਿਆਪੰਜਾਬ ਦੇ ਲੋਕ ਧੰਦੇਰਣਜੀਤ ਸਿੰਘ ਕੁੱਕੀ ਗਿੱਲ1664ਪ੍ਰਮੁੱਖ ਪੰਜਾਬੀ ਆਲੋਚਕਾਂ ਬਾਰੇ ਜਾਣਆਸਾ ਦੀ ਵਾਰਸੱਭਿਆਚਾਰ ਦੀ ਪਰਿਭਾਸ਼ਾ ਅਤੇ ਲੱਛਣਗੁਰੂ ਅਮਰਦਾਸਚਰਨ ਦਾਸ ਸਿੱਧੂਮਾਤਾ ਸੁੰਦਰੀਸਵੈ-ਜੀਵਨੀਅਰਬੀ ਲਿਪੀਪੁਰਾਤਨ ਜਨਮ ਸਾਖੀਮੱਧ ਪ੍ਰਦੇਸ਼🡆 More