ਸਾਨ ਸਾਲਵਾਦੋਰ

ਸਾਨ ਸਾਲਵਾਦੋਰ (ਪੰਜਾਬੀ: ਪਵਿੱਤਰ ਰੱਖਿਅਕ) ਸਾਲਵਾਦੋਰ ਦੇ ਗਣਰਾਜ ਅਤੇ ਸਾਨ ਸਾਲਵਾਦੋਰ ਵਿਭਾਗ ਦੀ ਰਾਜਧਾਨੀ ਹੈ। ਇਹ ਦੇਸ਼ ਦੀ ਸਭ ਤੋਂ ਵੱਧ ਅਬਾਦੀ ਵਾਲੀ ਨਗਰਪਾਲਿਕਾ ਅਤੇ ਪ੍ਰਮੁੱਖ ਰਾਜਨੀਤਕ, ਸੱਭਿਆਚਾਰਕ, ਵਿੱਦਿਅਕ ਅਤੇ ਵਪਾਰਕ ਕੇਂਦਰ ਹੈ। ਇੱਕ ਗਾਮਾ ਵਿਸ਼ਵ ਸ਼ਹਿਰ ਹੋਣ ਦੇ ਨਾਲ਼-ਨਾਲ਼ ਇਹ ਕੇਂਦਰੀ ਅਮਰੀਕਾ ਅਤੇ ਵਿਸ਼ਵ ਅਰਥਚਾਰਾ ਦਾ ਇੱਕ ਉੱਘਾ ਮਾਲੀ ਕੇਂਦਰ ਹੈ। ਇਸੇ ਸ਼ਹਿਰ ਵਿੱਚ ਸਾਲਵਾਦੋਰ ਮੰਤਰੀ-ਮੰਡਲ (Concejo de Minisitro de El Salvador), ਸਾਲਵਾਦੋਰ ਦੀ ਵਿਧਾਨ ਸਭਾ (La Asamblea Legislativa), ਸੁਪਰੀਮ ਕੋਰਟ (Corte Suprema de Justicia) ਅਤੇ ਹੋਰ ਸਰਕਾਰੀ ਸੰਸਥਾਵਾਂ ਅਤੇ ਰਾਸ਼ਟਰਪਤੀ ਦੀ ਰਿਹਾਇਸ਼ ਹੈ।

ਸਾਨ ਸਾਲਵਾਦੋਰ
ਮਾਟੋ: 
ਸਾਡੀ ਰਾਜਧਾਨੀ – ੨੦੧੧ ਇਬੇਰੋ-ਅਮਰੀਕੀ ਸੱਭਿਆਚਾਰਕ ਰਾਜਧਾਨੀ
ਸਮਾਂ ਖੇਤਰਯੂਟੀਸੀ-੬
ਏਰੀਆ ਕੋਡ+ 503

ਹਵਾਲੇ

Tags:

ਸਾਲਵਾਦੋਰ

🔥 Trending searches on Wiki ਪੰਜਾਬੀ:

ਪੰਜਾਬੀ ਵਾਰ ਕਾਵਿ ਦਾ ਇਤਿਹਾਸਨਰਾਇਣ ਸਿੰਘ ਲਹੁਕੇਨਿੰਮ੍ਹਮਹਾਤਮਾ ਗਾਂਧੀਵਾਯੂਮੰਡਲਪੰਜਾਬੀ ਤਿਓਹਾਰਪੰਜਾਬੀ ਸੱਭਿਆਚਾਰ ਦੇ ਮੂਲ ਸੋਮੇਕੀਰਤਪੁਰ ਸਾਹਿਬਉਚਾਰਨ ਸਥਾਨਸੱਭਿਆਚਾਰ ਦੀ ਪਰਿਭਾਸ਼ਾ ਅਤੇ ਲੱਛਣਜ਼ਮੀਰਗਠੀਆਸਵਰਗਵਾਹਿਗੁਰੂਪਾਸ਼ਗੱਤਕਾਰੂਪਵਾਦ (ਸਾਹਿਤ)ਦੁੱਧਸੰਯੁਕਤ ਰਾਜ ਅਮਰੀਕਾ ਵਿੱਚ ਅਮਰੀਕੀ ਮੂਲ - ਨਿਵਾਸੀਈਸਟ ਇੰਡੀਆ ਕੰਪਨੀ383ਰਸ਼ਮੀ ਚੱਕਰਵਰਤੀਪੜਨਾਂਵਥਾਮਸ ਐਡੀਸਨਭਾਈ ਗੁਰਦਾਸਦੁੱਲਾ ਭੱਟੀਮਨੁੱਖੀ ਅੱਖਟੈਕਸਸਈਸੜੂਨਿਬੰਧਸੋਮਨਾਥ ਮੰਦਰਸਰਬੱਤ ਦਾ ਭਲਾਢੱਠਾਪੰਜਾਬ, ਭਾਰਤ ਦੇ ਮੁੱਖ ਮੰਤਰੀਆਂ ਦੀ ਸੂਚੀਸਿੱਖ ਧਰਮਗ੍ਰੰਥਪੰਜਾਬ, ਪਾਕਿਸਤਾਨਪ੍ਰਯੋਗਚੰਡੀ ਦੀ ਵਾਰਗੁਰਬਖ਼ਸ਼ ਸਿੰਘ ਪ੍ਰੀਤਲੜੀਬਵਾਸੀਰਵਿਕੀਮੀਡੀਆ ਸੰਸਥਾਸੀ.ਐਸ.ਐਸਭਾਈ ਵੀਰ ਸਿੰਘਗੁਰਦੁਆਰਾ ਅੜੀਸਰ ਸਾਹਿਬ2014 ਆਈਸੀਸੀ ਵਿਸ਼ਵ ਟੀ20ਮਜ਼੍ਹਬੀ ਸਿੱਖਪਹਿਲੀ ਸੰਸਾਰ ਜੰਗ8 ਅਗਸਤ੧੧ ਮਾਰਚਇਟਲੀਪੰਜਾਬ ਦੇ ਰਸਮ ਰਿਵਾਜ਼ ਅਤੇ ਲੋਕ ਵਿਸ਼ਵਾਸਮੱਕੀਨਾਟਕ (ਥੀਏਟਰ)ਕਿਰਿਆਸਮਤਾਸੱਭਿਆਚਾਰ ਅਤੇ ਮੀਡੀਆਵਿਧੀ ਵਿਗਿਆਨ6 ਜੁਲਾਈਸੂਰਜੀ ਊਰਜਾਫੂਲਕੀਆਂ ਮਿਸਲਵਾਕ ਦੀ ਪਰਿਭਾਸ਼ਾ ਅਤੇ ਕਿਸਮਾਂਫੁੱਟਬਾਲਕੁਲਵੰਤ ਸਿੰਘ ਵਿਰਕਰਾਜ (ਰਾਜ ਪ੍ਰਬੰਧ)ਗੁਰੂ ਗਰੰਥ ਸਾਹਿਬ ਦੇ ਲੇਖਕhatyoਬਾਬਾ ਗੁਰਦਿੱਤ ਸਿੰਘਨਿਊ ਮੂਨ (ਨਾਵਲ)ਸੰਸਾਰਈਸਟਰਨਿੱਜਵਾਚਕ ਪੜਨਾਂਵਓਡੀਸ਼ਾਕਿੱਸਾ ਕਾਵਿ🡆 More