ਅਰੂਬਾ

ਅਰੂਬਾ ਦੱਖਣੀ ਕੈਰੀਬਿਆਈ ਸਾਗਰ ਵਿੱਚ ਲੈੱਸਰ ਐਂਟੀਲਜ਼ ਦਾ ਇੱਕ 33-ਕਿਲੋਮੀਟਰ ਲੰਮਾ ਟਾਪੂ ਹੈ ਜੋ ਕਿ ਵੈਨੇਜ਼ੁਏਲਾ ਦੇ ਤਟ ਤੋਂ 27 ਕਿ.ਮੀ.

ਉੱਤਰ ਵੱਲ ਅਤੇ ਗੁਆਹੀਰਾ ਪਰਾਇਦੀਪ, ਕੋਲੰਬੀਆ ਤੋਂ ਲਗਭਗ 130 ਕਿ.ਮੀ. ਪੂਰਬ ਵੱਲ ਸਥਿਤ ਹੈ। ਬੋਨੇਅਰ ਅਤੇ ਕੁਰਾਸਾਓ ਸਮੇਤ ਇਸ ਟਾਪੂ-ਸਮੂਹ ਨੂੰ ਲੀਵਾਰਡ ਐਂਟੀਲਜ਼, ਜੋ ਕਿ ਲੈੱਸਰ ਐਂਟੀਲਜ਼ ਦੀ ਦੱਖਣੀ ਟਾਪੂ-ਲੜੀ ਹੈ, ਦੇ ਏ.ਬੀ.ਸੀ। ਟਾਪੂ ਕਿਹਾ ਜਾਂਦਾ ਹੈ। ਸਮੂਹਕ ਤੌਰ ਉੱਤੇ ਅਰੂਬਾ ਅਤੇ ਐਂਟੀਲਜ਼ ਦੇ ਹੋਰ ਨੀਦਰਲੈਂਡੀ ਟਾਪੂਆਂ ਨੂੰ ਨੀਦਰਲੈਂਡੀ ਜਾਂ ਡੱਚ ਐਂਟੀਲਜ਼ ਕਿਹਾ ਜਾਂਦਾ ਹੈ।

ਅਰੂਬਾ
Flag of ਅਰੂਬਾ
Coat of arms of ਅਰੂਬਾ
ਝੰਡਾ ਹਥਿਆਰਾਂ ਦੀ ਮੋਹਰ
ਮਾਟੋ: "One Happy Island"
"ਇੱਕ ਖ਼ੁਸ਼ਹਾਲ ਟਾਪੂ"
ਐਨਥਮ: Aruba Dushi Tera
ਅਰੂਬਾ, ਪਿਆਰੇ ਦੇਸ਼
Location of ਅਰੂਬਾ (ਲਾਲ ਚੱਕਰ ਵਿੱਚ) in ਕੈਰੀਬਿਅਨ (ਹਲਕਾ ਪੀਲਾ)
Location of ਅਰੂਬਾ (ਲਾਲ ਚੱਕਰ ਵਿੱਚ)

in ਕੈਰੀਬਿਅਨ (ਹਲਕਾ ਪੀਲਾ)

ਰਾਜਧਾਨੀ
ਅਤੇ ਸਭ ਤੋਂ ਵੱਡਾ ਸ਼ਹਿਰ
ਅਰਾਂਜਸਤਾਦ
ਅਧਿਕਾਰਤ ਭਾਸ਼ਾਵਾਂਡੱਚ
ਪਾਪੀਆਮੈਂਤੋ
ਧਰਮ
81% ਰੋਮਨ ਕੈਥੋਲਿਕ
ਵਸਨੀਕੀ ਨਾਮਅਰੂਬੀ
ਸਰਕਾਰਸੰਵਿਧਾਨਕ ਰਾਜਸ਼ਾਹੀ
• ਮਹਾਰਾਣੀ
ਰਾਣੀ ਬੀਟਰੀਕਸ
• ਗਵਰਨਰ ਜਨਰਲ
ਫ਼ਰੈਦਿਸ ਰੇਫ਼ੁਨਜੋਲ
• ਪ੍ਰਧਾਨ ਮੰਤਰੀ
ਮਾਈਕ ਈਮੈਨ
ਵਿਧਾਨਪਾਲਿਕਾਅਰੂਬਾ ਦੀਆਂ ਰਿਆਸਤਾਂ
 ਖ਼ੁਦਮੁਖਤਿਆਰੀ (ਨੀਦਰਲੈਂਡੀ ਐਂਟੀਲਜ਼ ਤੋਂ)
• ਮਿਤੀ
1 ਜਨਵਰੀ 1986
ਖੇਤਰ
• ਕੁੱਲ
178.91 km2 (69.08 sq mi)
• ਜਲ (%)
ਨਾਂ-ਮਾਤਰ
ਆਬਾਦੀ
• ਸਤੰਬਰ 2010 ਜਨਗਣਨਾ
101,484
• ਘਣਤਾ
567/km2 (1,468.5/sq mi)
ਜੀਡੀਪੀ (ਪੀਪੀਪੀ)2007 ਅਨੁਮਾਨ
• ਕੁੱਲ
$2.400 ਬਿਲੀਅਨ (182ਵਾਂ)
• ਪ੍ਰਤੀ ਵਿਅਕਤੀ
$23,831 (32ਵਾਂ)
ਮੁਦਰਾਅਰੂਬੀ ਫ਼ਲਾਰਿਨ (AWG)
ਸਮਾਂ ਖੇਤਰUTC−4 (ਅੰਧ ਮਿਆਰੀ ਸਮਾਂ)
ਡਰਾਈਵਿੰਗ ਸਾਈਡਸੱਜੇ
ਕਾਲਿੰਗ ਕੋਡ+297
ਇੰਟਰਨੈੱਟ ਟੀਐਲਡੀ.aw

ਹਵਾਲੇ

Tags:

ਕੋਲੰਬੀਆਵੈਨੇਜ਼ੁਏਲਾ

🔥 Trending searches on Wiki ਪੰਜਾਬੀ:

ਕਾਰਕਨਿਓਲਾਪੰਜਾਬੀ ਲੋਕ ਬੋਲੀਆਂਸਾਮਾਜਕ ਮੀਡੀਆ25 ਅਪ੍ਰੈਲਗੁਰੂ ਗ੍ਰੰਥ ਸਾਹਿਬਅਲ ਨੀਨੋਅਡੋਲਫ ਹਿਟਲਰਅਮਰਿੰਦਰ ਸਿੰਘ ਰਾਜਾ ਵੜਿੰਗਮਾਰਕਸਵਾਦਭਾਰਤ ਦਾ ਉਪ ਰਾਸ਼ਟਰਪਤੀਪੁਰਖਵਾਚਕ ਪੜਨਾਂਵਵਰਨਮਾਲਾਜਨਮਸਾਖੀ ਅਤੇ ਸਾਖੀ ਪ੍ਰੰਪਰਾਸਵਰ ਅਤੇ ਲਗਾਂ ਮਾਤਰਾਵਾਂਗਿਆਨੀ ਗਿਆਨ ਸਿੰਘਸਵੈ-ਜੀਵਨੀਰਣਜੀਤ ਸਿੰਘ ਕੁੱਕੀ ਗਿੱਲਟਾਟਾ ਮੋਟਰਸਵਾਕਗਿੱਧਾਪਹਿਲੀ ਸੰਸਾਰ ਜੰਗਗਿਆਨੀ ਦਿੱਤ ਸਿੰਘਸੁਰਿੰਦਰ ਕੌਰਮਾਤਾ ਜੀਤੋਵਿਆਕਰਨਇੰਟਰਨੈਸ਼ਨਲ ਸਟੈਂਡਰਡ ਬੁੱਕ ਨੰਬਰਦਰਿਆਬੀ ਸ਼ਿਆਮ ਸੁੰਦਰਫੁਲਕਾਰੀਸਿੱਖ ਧਰਮਗ੍ਰੰਥਮਸੰਦਸੁਜਾਨ ਸਿੰਘਮੁੱਖ ਮੰਤਰੀ (ਭਾਰਤ)ਚਿਕਨ (ਕਢਾਈ)ਬਾਬਾ ਫ਼ਰੀਦਅਤਰ ਸਿੰਘਪਾਸ਼ਪੰਜਾਬੀ ਨਾਟਕ ਅਤੇ ਰੰਗਮੰਚ ਦੇ ਬਦਲਦੇ ਪਰਿਪੇਖਪੋਹਾਗੁਰੂ ਰਾਮਦਾਸ ਜੀ ਦੀ ਰਚਨਾ, ਕਲਾ ਤੇ ਵਿਚਾਰਧਾਰਾਪੂਰਨ ਸਿੰਘਹਰਿਮੰਦਰ ਸਾਹਿਬਪੰਜਾਬੀ ਵਿਆਕਰਨਜਾਦੂ-ਟੂਣਾਵਿਆਹ ਦੀਆਂ ਰਸਮਾਂਨਰਿੰਦਰ ਮੋਦੀਭਾਰਤੀ ਦੰਡ ਵਿਧਾਨ ਦੀਆਂ ਧਾਰਾਵਾਂ ਦੀ ਸੂਚੀਆਧੁਨਿਕ ਪੰਜਾਬੀ ਵਾਰਤਕ ਦਾ ਇਤਿਹਾਸਅਨੁਵਾਦਫ਼ਿਰੋਜ਼ਪੁਰ (ਲੋਕ ਸਭਾ ਚੋਣ-ਹਲਕਾ)ਜੰਗਭਾਰਤ ਦਾ ਝੰਡਾਜਿਹਾਦਸਿੰਘ ਸਭਾ ਲਹਿਰਪਦਮਾਸਨਨਾਈ ਵਾਲਾਗੁਣਰਾਜ ਸਭਾਵਾਰਤਕਗੁਰੂ ਹਰਿਗੋਬਿੰਦਸ਼ੁਭਮਨ ਗਿੱਲਬੇਰੁਜ਼ਗਾਰੀਵਟਸਐਪਪੰਜਾਬ ਦੇ ਜ਼ਿਲ੍ਹੇਸੂਰਵਿਆਕਰਨਿਕ ਸ਼੍ਰੇਣੀਅਨੰਦ ਸਾਹਿਬਆਧੁਨਿਕ ਪੰਜਾਬੀ ਵਾਰਤਕਭਾਰਤ ਵਿੱਚ ਬੁਨਿਆਦੀ ਅਧਿਕਾਰਸ੍ਰੀ ਚੰਦਨਿਕੋਟੀਨਮਹਾਂਭਾਰਤਦੂਜੀ ਸੰਸਾਰ ਜੰਗਗੁਰਮਤਿ ਕਾਵਿ ਦਾ ਇਤਿਹਾਸਡਾ. ਹਰਚਰਨ ਸਿੰਘ🡆 More