ਹਵਾਨਾ

ਹਵਾਨਾ (ਸਪੇਨੀ: La Habana,  ( ਸੁਣੋ)) ਕਿਊਬਾ ਦੀ ਰਾਜਧਾਨੀ, ਸੂਬਾ, ਪ੍ਰਮੁੱਖ ਬੰਦਰਗਾਹ ਅਤੇ ਵਪਾਰਕ ਕੇਂਦਰ ਹੈ। ਇਸਦੇ ਢੁਕਵੇਂ ਸ਼ਹਿਰ ਦੀ ਅਬਾਦੀ ੨੧ ਲੱਖ ਹੈ ਅਤੇ ਖੇਤਰਫਲ ੭੨੮.੨੬ ਵਰਗ ਕਿ.ਮੀ.

ਹੈ ਜਿਸ ਕਰਕੇ ਇਹ ਕੈਰੀਬਿਆਈ ਖੇਤਰ ਵਿੱਚ ਖੇਤਰਫਲ ਅਤੇ ਅਬਾਦੀ ਪੱਖੋਂ ਸਭ ਤੋਂ ਵੱਡਾ ਸ਼ਹਿਰ ਅਤੇ ਤੀਜਾ ਸਭ ਤੋਂ ਵੱਡਾ ਮਹਾਂਨਗਰੀ ਇਲਾਕਾ ਹੈ। ਖਾੜੀ ਪਾਸਿਓਂ ਇਹ ਸ਼ਹਿਰ ਪੱਛਮ ਅਤੇ ਦੱਖਣ ਵੱਲ ਨੂੰ ਵਧਦਾ ਹੈ ਜਿਸ ਵਿੱਚ ਭੀੜੇ ਪ੍ਰਵੇਸ਼ ਵੱਲੋਂ ਵੜਿਆ ਜਾਂਦਾ ਹੈ ਅਤੇ ਜੋ ਇਸਨੂੰ ਤਿੰਨ ਬੰਦਰਗਾਹਾਂ ਵਿੱਚ ਵੰਡਦਾ ਹੈ: ਮਾਰੀਮਲੇਨਾ, ਗੁਆਨਾਬਾਕੋਆ ਅਤੇ ਆਤਾਰਸ। ਜਿੱਲ੍ਹਾ ਜਿਹਾ ਆਲੇਮੇਂਦਾਰਸ ਦਰਿਆ ਦੱਖਣ ਤੋਂ ਉੱਤਰ ਵੱਲ ਵਗਦਾ ਹੈ ਜੋ ਖਾੜੀ ਤੋਂ ਕੁਝ ਮੀਲ ਪੱਛਮ ਵੱਲ ਫ਼ਲੋਰੀਡਾ ਜਲ-ਡਮਰੂਆਂ ਵਿੱਚ ਜਾ ਡਿੱਗਦਾ ਹੈ।

ਹਵਾਨਾ
ਸਮਾਂ ਖੇਤਰਯੂਟੀਸੀ-੫
 • ਗਰਮੀਆਂ (ਡੀਐਸਟੀ)ਯੂਟੀਸੀ-੪ (UTC−04:00)

ਹਵਾਲੇ

Tags:

HAV.oggਕਿਊਬਾਤਸਵੀਰ:HAV.oggਮਦਦ:ਸਪੇਨੀ ਲਈ IPAਸਪੇਨੀ ਭਾਸ਼ਾ

🔥 Trending searches on Wiki ਪੰਜਾਬੀ:

ਵਹਿਮ ਭਰਮਮੁੱਖ ਸਫ਼ਾਅਮਰ ਸਿੰਘ ਚਮਕੀਲਾ (ਫ਼ਿਲਮ)ਪੰਜਾਬ ਦੇ ਲੋਕ-ਨਾਚਗੁਰਨਾਮ ਭੁੱਲਰਅਲ ਨੀਨੋਭਾਰਤ ਦਾ ਪਹਿਲਾ ਆਜ਼ਾਦੀ ਸੰਗਰਾਮਭਗਤੀ ਲਹਿਰਦੇਵੀਧਰਮਭਾਰਤ ਦਾ ਰਾਸ਼ਟਰਪਤੀ2020-2021 ਭਾਰਤੀ ਕਿਸਾਨ ਅੰਦੋਲਨਕ਼ੁਰਆਨਨਾਰੀਵਾਦੀ ਆਲੋਚਨਾਦਲੀਪ ਸਿੰਘਹੰਸ ਰਾਜ ਹੰਸਜਪੁਜੀ ਸਾਹਿਬਕਿੱਕਲੀਐਪਲ ਇੰਕ.ਸੱਭਿਆਚਾਰ ਅਤੇ ਸਾਹਿਤਮਨੋਜ ਪਾਂਡੇਗਿੱਪੀ ਗਰੇਵਾਲਰਨੇ ਦੇਕਾਰਤਵਚਨ (ਵਿਆਕਰਨ)ਸਿਕੰਦਰ ਮਹਾਨਚਰਖ਼ਾਖਿਦਰਾਣਾ ਦੀ ਲੜਾਈਵਿਰਾਸਤਸ਼ਾਹ ਜਹਾਨਰੱਬਅਕਸ਼ਾਂਸ਼ ਰੇਖਾਪੀ ਵੀ ਨਰਸਿਮਾ ਰਾਓਚੜ੍ਹਦੀ ਕਲਾਮੌਤ ਦੀਆਂ ਰਸਮਾਂਸਦਾਮ ਹੁਸੈਨਵਿਆਕਰਨਿਕ ਸ਼੍ਰੇਣੀਫ਼ੇਸਬੁੱਕਗੁਰੂ ਗਰੰਥ ਸਾਹਿਬ ਦੇ ਲੇਖਕਏ. ਪੀ. ਜੇ. ਅਬਦੁਲ ਕਲਾਮਸ਼ੇਖ਼ ਸਾਦੀਯੂਨੀਕੋਡਸ਼ਬਦਕੋਸ਼ਸਾਰਾਗੜ੍ਹੀ ਦੀ ਲੜਾਈਜਨਤਕ ਛੁੱਟੀਮਿਆ ਖ਼ਲੀਫ਼ਾਪੰਜਾਬ, ਭਾਰਤਰਵਾਇਤੀ ਦਵਾਈਆਂਟਰਾਂਸਫ਼ਾਰਮਰਸ (ਫ਼ਿਲਮ)ਕਿਸਮਤਦੀਪ ਸਿੱਧੂਹਸਪਤਾਲਪੰਜਾਬੀ ਸੱਭਿਆਚਾਰਸ਼ਬਦ ਅਲੰਕਾਰਨਿਤਨੇਮਸੁਜਾਨ ਸਿੰਘਲੋਕਧਾਰਾ ਅਤੇ ਆਧੁਨਿਕਤਾ ਰੁੂਪਾਂਤਰਣ ਤੇ ਪੁਨਰ ਮੁਲਾਂਕਣਸਰਬਲੋਹ ਦੀ ਵਹੁਟੀਪਾਲਦੀ, ਬ੍ਰਿਟਿਸ਼ ਕੋਲੰਬੀਆਭਾਰਤ ਵਿਚ ਸਿੰਚਾਈਪੰਜ ਬਾਣੀਆਂਜ਼ਫ਼ਰਨਾਮਾ (ਪੱਤਰ)ਮੋਹਿਨਜੋਦੜੋਨਰਿੰਦਰ ਬੀਬਾਪਲਾਸੀ ਦੀ ਲੜਾਈਆਧੁਨਿਕ ਪੰਜਾਬੀ ਵਾਰਤਕਅਨੰਦ ਕਾਰਜਦਿਵਾਲੀਗੁਰੂ ਰਾਮਦਾਸਸ਼ਿਵਾ ਜੀਪੰਜਾਬੀ ਕੈਲੰਡਰਸ਼੍ਰੀ ਗੁਰੂ ਅਮਰਦਾਸ ਜੀ ਦੀ ਬਾਣੀ, ਕਲਾ ਤੇ ਵਿਚਾਰਧਾਰਾਮਕਰਅਨੁਪ੍ਰਾਸ ਅਲੰਕਾਰਸਾਕਾ ਸਰਹਿੰਦਭਾਰਤ ਵਿੱਚ ਪੰਚਾਇਤੀ ਰਾਜ🡆 More