ਨਿਕਾਰਾਗੁਆ

ਨਿਕਾਰਾਗੁਆ, ਅਧਿਕਾਰਕ ਤੌਰ ਉੱਤੇ ਨਿਕਾਰਾਗੁਆ ਦਾ ਗਣਰਾਜ (Spanish: República de Nicaragua ਰੇਪੂਬਲਿਕਾ ਦੇ ਨਿਗਾਰਗੁਆ), ਮੱਧ ਅਮਰੀਕਾ ਥਲ-ਜੋੜ ਦਾ ਸਭ ਤੋਂ ਵੱਡਾ ਦੇਸ਼ ਹੈ ਜਿਸਦੀਆਂ ਹੱਦਾਂ ਉੱਤਰ ਵੱਲ ਹਾਂਡਰਸ ਅਤੇ ਦੱਖਣ ਵੱਲ ਕੋਸਟਾ ਰੀਕਾ ਨਾਲ ਲੱਗਦੀਆਂ ਹਨ। ਇਹ ਦੇਸ਼ 11 ਅਤੇ 14 ਡਿਗਰੀ ਉੱਤਰ ਵਿਚਕਾਰ ਪੈਂਦਾ ਹੈ ਭਾਵ ਪੂਰਨ ਰੂਪ ਵਿੱਚ ਤਪਤ-ਖੰਡੀ ਜੋਨ ਵਿੱਚ। ਪੂਰਬ ਵੱਲ ਕੈਰੀਬਿਆਈ ਸਾਗਰ ਪੈਂਦਾ ਹੈ ਅਤੇ ਪੱਛਮ ਵੱਲ ਪ੍ਰਸ਼ਾਂਤ ਮਹਾਂਸਾਗਰ। ਦੇਸ਼ ਦਾ ਭੌਤਿਕ ਭੂਗੋਲ ਤਿੰਨ ਪ੍ਰਮੁੱਖ ਜੋਨਾਂ ਵਿੱਚ ਵੰਡਿਆ ਗਿਆ ਹੈ: ਪ੍ਰਸ਼ਾਂਤ ਨਰਵਾਣ; ਸਿੱਲ੍ਹੀਆਂ ਅਤੇ ਠੰਡੀਆਂ ਕੇਂਦਰੀ ਉੱਚ-ਭੋਂਆਂ; ਅਤੇ ਕੈਰੀਬਿਆਈ ਨਰਵਾਣ। ਦੇਸ਼ ਦੇ ਪ੍ਰਸ਼ਾਂਤ ਮਹਾਂਸਾਗਰ ਵਾਲੇ ਪਾਸੇ ਮੱਧ ਅਮਰੀਕਾ ਦੀਆਂ ਦੋ ਸਭ ਤੋਂ ਵੱਡੀਆਂ ਤਾਜੇ ਪਾਣੀ ਦੀਆਂ ਝੀਲਾਂ ਹਨ—ਮਾਨਾਗੁਆ ਝੀਲ ਅਤੇ ਨਿਕਾਰਾਗੁਆ ਝੀਲ। ਨਿਕਾਰਾਗੁਆ ਝੀਲ ਵਿੱਚ ਓਮੇਤੇਪੇ ਟਾਪੂ ਸਥਿਤ ਹੈ ਜੋ ਸੈਲਾਨੀਆਂ ਵਿੱਚ ਬਹੁਤ ਪ੍ਰਸਿੱਧ ਹੈ। Surrounding these lakes and extending to their northwest along the rift valley of the Gulf of Fonseca are fertile lowland plains, with soil highly enriched by ash from nearby volcanoes of the central highlands.

Nicaragua's abundance of biologically significant and unique ecosystems contribute to Mesoamerica's designation as a biodiversity hotspot.

ਨਿਕਾਰਾਗੁਆ ਦਾ ਗਣਰਾਜ
República de Nicaragua
Flag of ਨਿਕਾਰਾਗੁਆ
Coat of arms of ਨਿਕਾਰਾਗੁਆ
ਝੰਡਾ ਹਥਿਆਰਾਂ ਦੀ ਮੋਹਰ
ਮਾਟੋ: En Dios Confiamos   (ਸਪੇਨੀ)
"ਸਾਨੂੰ ਰੱਬ ਉੱਤੇ ਭਰੋਸਾ ਹੈ"
ਐਨਥਮ: "Salve a ti, Nicaragua"  (Spanish)
"ਨਿਕਾਰਾਗੁਆ, ਤੈਨੂੰ ਪ੍ਰਣਾਮ"
Location of ਨਿਕਾਰਾਗੁਆ
ਰਾਜਧਾਨੀ
ਅਤੇ ਸਭ ਤੋਂ ਵੱਡਾ ਸ਼ਹਿਰ
ਮਾਨਾਗੁਆ
ਨਿਕਾਰਾਗੁਆ
ਅਧਿਕਾਰਤ ਭਾਸ਼ਾਵਾਂਸਪੇਨੀ
ਮਾਨਤਾ ਪ੍ਰਾਪਤ ਖੇਤਰੀ ਭਾਸ਼ਾਵਾਂਅੰਗਰੇਜ਼ੀ, ਮਿਸਕੀਤੋ, ਰਾਮਾ, ਸੂਮੋ, ਮਿਸਕੀਤੋ ਤਟਵਰਤੀ ਕ੍ਰਿਓਲੇ, ਗਾਰੀਫ਼ੂਨਾ, ਰਾਮਾ ਕੇ ਕ੍ਰਿਓਲੇ
ਨਸਲੀ ਸਮੂਹ
69% ਮੇਸਤੀਸੋ
17% ਗੋਰੇ
5% ਸਥਾਨਕ
9% ਕਾਲੇ
ਵਸਨੀਕੀ ਨਾਮਨਿਕਾਰਾਗੁਆਈ, ਨੀਕਾ (ਗੈਰ-ਰਸਮੀ), ਪਿਨੋਲੇਰੋ (ਗੈਰ-ਰਸਮੀ)
ਸਰਕਾਰਇਕਾਤਮਕ ਰਾਸ਼ਟਾਰਪਤੀ-ਪ੍ਰਧਾਨ ਸੰਵਿਧਾਨਕ ਗਣਰਾਜ
• ਰਾਸ਼ਟਰਪਤੀ
ਡੇਨਿਅਲ ਓਰਤੇਗਾ (ਸਾਂਦੀਨਿਸਤਾ ਰਾਸ਼ਟਰੀ ਲਿਬਰੇਸ਼ਨ ਫ਼ਰੰਟ)
• ਉਪ-ਰਾਸ਼ਟਰਪਤੀ
ਓਮਾਰ ਆਲੇਸਲੇਵੇਨਸ
ਵਿਧਾਨਪਾਲਿਕਾਰਾਸ਼ਟਰੈਇ ਸਭਾ
ਸਪੇਨ, ਮੈਕਸੀਕੋ, ਅਤੇ ਮੱਧ-ਅਮਰੀਕਾ ਦੇ ਸੰਘੀ ਗਣਰਾਜ ਤੋਂ
 ਸੁਤੰਤਰਤਾ
• ਘੋਸ਼ਣਾ
15 ਸਤੰਬਰ 1821
• ਮਾਨਤਾ
25 ਜੁਲਾਈ 1850
• ਪ੍ਰਥਮ ਮੈਕਸੀਕਾਈ ਸਲਤਨਤ ਤੋਂ
1 ਜੁਲਾਈ 1823
• ਮੱਧ-ਅਮਰੀਕਾ ਦੇ ਸੰਘੀ ਗਣਰਾਜ ਤੋਂ
31 ਮਈ 1838
• ਇਨਕਲਾਬ
19 ਜੁਲਾਈ 1979
• ਵਰਤਮਾਨ ਸੰਵਿਧਾਨ
9 ਜਨਵਰੀ 1987
ਖੇਤਰ
• ਕੁੱਲ
130,373 km2 (50,337 sq mi) (97ਵਾਂ)
• ਜਲ (%)
7.14
ਆਬਾਦੀ
• 2010 ਮਰਦਮਸ਼ੁਮਾਰੀ ਅਨੁਮਾਨ
5,891,199 (110ਵਾਂ)
• 2005 ਜਨਗਣਨਾ
5,666,301
• ਘਣਤਾ
42/km2 (108.8/sq mi) (133ਵਾਂ)
ਜੀਡੀਪੀ (ਪੀਪੀਪੀ)2011 ਅਨੁਮਾਨ
• ਕੁੱਲ
$18.878 ਬਿਲੀਅਨ
• ਪ੍ਰਤੀ ਵਿਅਕਤੀ
$3,205
ਜੀਡੀਪੀ (ਨਾਮਾਤਰ)2011 ਅਨੁਮਾਨ
• ਕੁੱਲ
$7.297 ਬਿਲੀਅਨ
• ਪ੍ਰਤੀ ਵਿਅਕਤੀ
$1,239
ਗਿਨੀ (2007)40.1
ਮੱਧਮ
ਐੱਚਡੀਆਈ (2011)Increase 0.589
Error: Invalid HDI value · 129ਵਾਂ
ਮੁਦਰਾਕੋਰਦੋਬਾ (NIO)
ਸਮਾਂ ਖੇਤਰUTC−6 (ਮੱਧ ਸਮਾਂ ਜੋਨ)
ਡਰਾਈਵਿੰਗ ਸਾਈਡਸੱਜੇ
ਕਾਲਿੰਗ ਕੋਡ505
ਇੰਟਰਨੈੱਟ ਟੀਐਲਡੀ.ni
  1. ਕੈਰੀਬਿਆਈ ਤਟ ਉੱਤੇ ਅੰਗਰੇਜ਼ੀ ਅਤੇ ਹੋਰ ਸਥਾਨਕ ਭਾਸ਼ਾਵਾਂ ਵੀ ਬੋਲੀਆਂ ਜਾਂਦੀਆਂ ਹਨ।
  2. ਬਹੁਤ ਸਾਰੀ ਜਾਣਕਾਰੀ CIA World Fact Book ਤੋਂ ਲਈ ਗਈ ਹੈ।
ਨਿਕਾਰਾਗੁਆ
ਸ਼ਹਿਰ ਵਿੱਚ ਇੱਕ ਖੁਸ਼ਖਬਰੀ ਚਰਚ ਦੇ ਇੱਕ ਪਾਦਰੀ ਦੇ ਝੁੰਡ ਨਾਲ ਸਬੰਧਤ ਭੇਡ ...
ਨਿਕਾਰਾਗੁਆ
ਅਲ ਪੋਰਕਲ ਕਮਿਊਨਿਟੀ ਵਿਚ ਸੋਰਘਮ (ਮੈਜਿੱਲੋ) ਕੱਢਣ ਦੀ ਪ੍ਰਕਿਰਿਆ, ਮੈਡਰਿਜ਼, ਨਿਕਾਰਾਗੁਆ ਦੇ ਵਿਭਾਗ ਵਿਚ ਸੈਨ ਲੂਕਾਸ ਦੀ ਮਿਉਂਸਪੈਲਟੀ

ਹਵਾਲੇ

Tags:

ਕੋਸਟਾ ਰੀਕਾਪ੍ਰਸ਼ਾਂਤ ਮਹਾਂਸਾਗਰਹਾਂਡਰਸ

🔥 Trending searches on Wiki ਪੰਜਾਬੀ:

ਭੱਟਸਾਕਾ ਨਨਕਾਣਾ ਸਾਹਿਬਸਿਹਤਮੰਦ ਖੁਰਾਕਖ਼ਾਲਸਾਅਰਸਤੂ ਦਾ ਅਨੁਕਰਨ ਸਿਧਾਂਤਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਅਤੇ ਗੈਰ-ਕਾਨੂੰਨੀ ਤਸਕਰੀ ਵਿਰੁੱਧ ਅੰਤਰਰਾਸ਼ਟਰੀ ਦਿਵਸਸਰੀਰ ਦੀਆਂ ਇੰਦਰੀਆਂਖ਼ਲੀਲ ਜਿਬਰਾਨਪੰਜਾਬੀ ਨਾਵਲਪੰਜਾਬ ਲੋਕ ਸਭਾ ਚੋਣਾਂ 2024ਭਾਈ ਮਨੀ ਸਿੰਘਸਵਰ ਅਤੇ ਲਗਾਂ ਮਾਤਰਾਵਾਂਟੈਲੀਵਿਜ਼ਨਡਰੱਗਨੀਰੂ ਬਾਜਵਾ25 ਅਪ੍ਰੈਲਪੰਜਾਬ (ਭਾਰਤ) ਦੀ ਜਨਸੰਖਿਆਸਿੱਖ ਧਰਮਗ੍ਰੰਥਵਾਕੰਸ਼ਪੂਰਨ ਭਗਤਸ਼ਖ਼ਸੀਅਤਸੁਖਮਨੀ ਸਾਹਿਬਇੰਡੋਨੇਸ਼ੀਆਕੀਰਤਪੁਰ ਸਾਹਿਬਨਜ਼ਮ ਹੁਸੈਨ ਸੱਯਦਯੂਨਾਨਡਾ. ਜਸਵਿੰਦਰ ਸਿੰਘਭਾਈ ਗੁਰਦਾਸਚੂਹਾਉਚਾਰਨ ਸਥਾਨਪਛਾਣ-ਸ਼ਬਦਸਾਹਿਬਜ਼ਾਦਾ ਫ਼ਤਿਹ ਸਿੰਘਪੰਜਾਬੀ ਵਿਆਹ ਦੇ ਰਸਮ-ਰਿਵਾਜ਼ਕੰਪਿਊਟਰਭਾਰਤ ਦੀ ਵੰਡਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸਜਰਨੈਲ ਸਿੰਘ ਭਿੰਡਰਾਂਵਾਲੇਐਚ.ਟੀ.ਐਮ.ਐਲਛੰਦਬੁੱਲ੍ਹੇ ਸ਼ਾਹਸੰਸਦ ਦੇ ਅੰਗਜੌਨੀ ਡੈੱਪਗੁਰੂ ਗੋਬਿੰਦ ਸਿੰਘ ਦੁਆਰਾ ਲੜੇ ਗਏ ਯੁੱਧਾਂ ਦਾ ਮਹੱਤਵਸਵਰਲਾਇਬ੍ਰੇਰੀਤਾਰਾਗੁਰੂ ਹਰਿਗੋਬਿੰਦਹੀਰ ਰਾਂਝਾਅਰਦਾਸਪਰਨੀਤ ਕੌਰਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀਅਜੀਤ ਕੌਰਮੈਸੀਅਰ 81ਆਰ ਸੀ ਟੈਂਪਲਸੰਸਦੀ ਪ੍ਰਣਾਲੀਗੁਰ ਅਮਰਦਾਸਭੀਮਰਾਓ ਅੰਬੇਡਕਰ26 ਅਪ੍ਰੈਲਰਬਿੰਦਰਨਾਥ ਟੈਗੋਰਜਲ੍ਹਿਆਂਵਾਲਾ ਬਾਗ ਹੱਤਿਆਕਾਂਡਭਾਰਤ ਦਾ ਝੰਡਾਸੰਯੁਕਤ ਰਾਜਬਾਬਾ ਗੁਰਦਿੱਤ ਸਿੰਘਵਿਸ਼ਵਕੋਸ਼ਸਵਿਤਰੀਬਾਈ ਫੂਲੇਸਾਉਣੀ ਦੀ ਫ਼ਸਲਰਾਜਾ ਸਲਵਾਨਮੇਰਾ ਪਿੰਡ (ਕਿਤਾਬ)ਮਜ਼੍ਹਬੀ ਸਿੱਖਪੰਜਾਬੀ ਵਾਰ ਕਾਵਿ ਦਾ ਇਤਿਹਾਸਉਪਵਾਕਅਰਬੀ ਲਿਪੀਦਸਮ ਗ੍ਰੰਥਨਾਵਲਮੋਬਾਈਲ ਫ਼ੋਨਬਿਰਤਾਂਤਬੀਰ ਰਸੀ ਕਾਵਿ ਦੀਆਂ ਵੰਨਗੀਆਂ🡆 More