ਤ੍ਰਿਨੀਦਾਦ ਅਤੇ ਤੋਬਾਗੋ, ਅਧਿਕਾਰਕ ਤੌਰ ਉੱਤੇ ਤ੍ਰਿਨੀਦਾਦ ਅਤੇ ਤੋਬਾਗੋ ਦਾ ਗਣਰਾਜ, ਦੱਖਣੀ ਕੈਰੀਬਿਅਨ ਸਾਗਰ ਵਿੱਚ ਇੱਕ ਟਾਪੂ-ਸਮੂਹੀ ਦੇਸ਼ ਹੈ ਜੋ ਵੈਨੇਜ਼ੁਏਲਾ ਦੇ ਉੱਤਰ-ਪੂਰਬੀ ਤਟ ਤੋਂ ਥੋੜ੍ਹਾ ਪਰ੍ਹਾਂ ਅਤੇ ਲੈੱਸਰ ਐਂਟੀਲਜ਼ ਵਿੱਚ ਗ੍ਰੇਨਾਡਾ ਦੇ ਦੱਖਣ ਵੱਲ ਸਥਿਤ ਹੈ। ਇਸ ਦੀਆਂ ਸਮੁੰਦਰੀ ਹੱਦਾਂ ਉੱਤਰ-ਪੂਰਬ ਵੱਲ ਬਾਰਬਾਡੋਸ, ਦੱਖਣ-ਪੂਰਬ ਵੱਲ ਗੁਇਆਨਾ ਅਤੇ ਦੱਖਣ ਅਤੇ ਪੱਛਮ ਵੱਲ ਵੈਨੇਜ਼ੁਏਲਾ ਨਾਲ ਲੱਗਦੀਆਂ ਹਨ।
ਤ੍ਰਿਨੀਦਾਦ ਅਤੇ ਤੋਬਾਗੋ ਦਾ ਗਣਰਾਜ | |||||
---|---|---|---|---|---|
| |||||
ਮਾਟੋ: "Together we aspire, together we achieve" "ਇਕੱਠੇ ਅਸੀਂ ਤਾਂਘਦੇ ਹਾਂ, ਇਕੱਠੇ ਅਸੀਂ ਪ੍ਰਾਪਤ ਕਰਦੇ ਹਾਂ" | |||||
ਐਨਥਮ: Forged from the Love of Liberty "ਖਲਾਸੀ ਦੇ ਮੋਹ ਤੋਂ ਘੜਿਆ ਹੋਇਆ" | |||||
ਰਾਜਧਾਨੀ | ਪੋਰਟ ਆਫ਼ ਸਪੇਨ | ||||
ਸਭ ਤੋਂ ਵੱਡਾ city | ਚਾਗੁਆਨਾਸ | ||||
ਅਧਿਕਾਰਤ ਭਾਸ਼ਾਵਾਂ | ਅੰਗਰੇਜ਼ੀ | ||||
ਨਸਲੀ ਸਮੂਹ (2012) | 39% ਪੂਰਬੀ ਭਾਰਤੀ 38.5% ਅਫ਼ਰੀਕੀ 20.5% ਮਿਸ਼ਰਤa 1.2% ਗੋਰੇ 0.8% ਅਨਿਸ਼ਚਤ | ||||
ਵਸਨੀਕੀ ਨਾਮ | ਤ੍ਰਿਨੀਦਾਦੀ ਤੋਬਾਗੀ | ||||
ਸਰਕਾਰ | ਇਕਾਤਮਕ ਸੰਸਦੀ ਸੰਵਿਧਾਨਕ ਗਣਰਾਜ | ||||
• ਰਾਸ਼ਟਰਪਤੀ | ਜਾਰਜ ਮੈਕਸਵੈੱਲ ਰਿਚਰਡਜ਼ | ||||
• ਪ੍ਰਧਾਨ ਮੰਤਰੀ | ਕਮਲਾ ਪ੍ਰਸਾਦ-ਬਿਸੇਸਾਰ | ||||
ਵਿਧਾਨਪਾਲਿਕਾ | ਸੰਸਦ | ||||
ਸੈਨੇਟ | |||||
ਪ੍ਰਤੀਨਿਧੀਆਂ ਦਾ ਸਦਨ | |||||
ਸੁਤੰਤਰਤਾ | |||||
• ਬਰਤਾਨੀਆ ਤੋਂ | 31 ਅਗਸਤ 1962 | ||||
• ਗਣਰਾਜ | 1 ਅਗਸਤ 1976ਬ | ||||
ਖੇਤਰ | |||||
• ਕੁੱਲ | 5,131 km2 (1,981 sq mi) (171ਵਾਂ) | ||||
• ਜਲ (%) | ਨਾਮਾਤਰ | ||||
ਆਬਾਦੀ | |||||
• ਜੁਲਾਈ 2011 ਅਨੁਮਾਨ | 1,346,350 (152ਵਾਂ) | ||||
• ਘਣਤਾ | 254.4/km2 (658.9/sq mi) (48ਵਾਂ) | ||||
ਜੀਡੀਪੀ (ਪੀਪੀਪੀ) | 2011 ਅਨੁਮਾਨ | ||||
• ਕੁੱਲ | $26.538 ਬਿਲੀਅਨ | ||||
• ਪ੍ਰਤੀ ਵਿਅਕਤੀ | $20,053 | ||||
ਜੀਡੀਪੀ (ਨਾਮਾਤਰ) | 2011 ਅਨੁਮਾਨ | ||||
• ਕੁੱਲ | $22.707 ਬਿਲੀਅਨ | ||||
• ਪ੍ਰਤੀ ਵਿਅਕਤੀ | $17,158 | ||||
ਐੱਚਡੀਆਈ (2010) | 0.736 Error: Invalid HDI value · 59ਵਾਂ | ||||
ਮੁਦਰਾ | ਤ੍ਰਿਨੀਦਾਦ ਅਤੇ ਤੋਬਾਗੋ ਡਾਲਰ (TTD) | ||||
ਸਮਾਂ ਖੇਤਰ | UTC-4 | ||||
ਡਰਾਈਵਿੰਗ ਸਾਈਡ | ਖੱਬੇ | ||||
ਕਾਲਿੰਗ ਕੋਡ | +1-868 | ||||
ਇੰਟਰਨੈੱਟ ਟੀਐਲਡੀ | .tt | ||||
ਅ. ਵੈਨੇਜ਼ੁਏਲਾਈ, ਸਪੇਨੀ, ਫ਼ਰਾਂਸੀਸੀ ਕ੍ਰਿਓਲੇ, ਪੁਰਤਗਾਲ, ਚੀਨੀ, ਬਰਤਾਨਵੀ, ਲਿਬਨਾਨੀ, ਸੀਰੀਆਈ, ਕੈਰੀਬਿਆਈ, ਇਤਾਲਵੀ। ਬ. ਛੁੱਟੀ 24 ਸਤੰਬਰ ਨੂੰ ਮਨਾਈ ਜਾਂਦੀ ਹੈ। |
This article uses material from the Wikipedia ਪੰਜਾਬੀ article ਤ੍ਰਿਨੀਦਾਦ ਅਤੇ ਤੋਬਾਗੋ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.