ਸਾਊਦੀ ਅਰਬ

ਸਾਊਦੀ ਅਰਬ (Arabic: السعودية ਅਲ-ਸਊਦੀਆ), ਅਧਿਕਾਰਕ ਤੌਰ ’ਤੇ ਸਾਊਦੀ ਅਰਬ ਦੀ ਸਲਤਨਤ (ਅਰਬੀ: ‎المملكة العربية السعودية ਅਲ-ਮਮਲਕਹ ਅਲ-ਅਰਬੀਆ ਅਲ-ਸਊਦੀਆ), ਖੇਤਰਫਲ ਪੱਖੋਂ ਪੱਛਮੀ ਏਸ਼ੀਆ ਦਾ ਸਭ ਤੋਂ ਵੱਡਾ ਅਰਬ ਮੁਲਕ (ਅਰਬੀ ਪਰਾਇਦੀਪ ਦਾ ਵੱਡਾ ਹਿੱਸਾ ਲੈਂਦਾ ਹੋਇਆ) ਅਤੇ ਅਰਬ-ਜਗਤ ਦਾ ਦੂਜਾ (ਅਲਜੀਰੀਆ ਮਗਰੋਂ) ਸਭ ਤੋਂ ਵੱਡਾ ਦੇਸ਼ ਹੈ। ਇਸ ਦੀਆਂ ਹੱਦਾਂ ਉੱਤਰ ਅਤੇ ਉੱਤਰ-ਪੂਰਬ ਵੱਲ ਜਾਰਡਨ ਅਤੇ ਇਰਾਕ, ਪੂਰਬ ਵੱਲ ਕੁਵੈਤ, ਕਤਰ, ਬਹਿਰੀਨ ਅਤੇ ਸੰਯੁਕਤ ਅਰਬ ਅਮੀਰਾਤ, ਦੱਖਣ-ਪੂਰਬ ਵੱਲ ਓਮਾਨ ਅਤੇ ਦੱਖਣ ਵੱਲ ਯਮਨ ਨਾਲ਼ ਲੱਗਦੀਆਂ ਹਨ। ਇਸ ਦੇ ਪੂਰਬੀ ਪਾਸੇ ਫ਼ਾਰਸੀ ਖਾੜੀ ਅਤੇ ਪੱਛਮੀ ਪਾਸੇ ਲਾਲ ਸਾਗਰ ਪੈਂਦਾ ਹੈ। ਇਸ ਦਾ ਖੇਤਰਫਲ ਤਕਰੀਬਨ 2,250,000 ਵਰਗ ਕਿ.ਮੀ.

ਹੈ ਅਤੇ ਅਬਾਦੀ ਤਕਰੀਬਨ 2.7 ਕਰੋੜ ਹੈ ਜਿਸ ਵਿੱਚੋਂ 90 ਲੱਖ ਲੋਕ ਰਜਿਸਟਰਡ ਪ੍ਰਵਾਸੀ ਅਤੇ 20 ਕੁ ਲੱਖ ਗ਼ੈਰ-ਕਾਨੂੰਨੀ ਅਵਾਸੀ ਹਨ। ਸਾਊਦੀ ਨਾਗਰਿਕਾਂ ਦੀ ਗਿਣਤੀ 1.6 ਕਰੋੜ ਦੇ ਕਰੀਬ ਹੈ। ਸਾਊਦੀ ਅਰਬ ਵਿੱਚ ਇੱਕ ਵੀ ਨਦੀ ਨਹੀਂ ਹੈ।

ਸਾਊਦੀ ਅਰਬ ਦੀ ਬਾਦਸ਼ਾਹਤ
‎المملكة العربية السعودية
ਅਲ-ਮਮਲਕਹ ਅਲ-ਅਰਬੀਆ ਅਲ-ਸਾਊਦੀਆ
Flag of ਸਾਊਦੀ ਅਰਬ
Emblem of ਸਾਊਦੀ ਅਰਬ
ਝੰਡਾ Emblem
ਮਾਟੋ: "لا إله إلا الله، محمد رسول الله"
ਲਾ ਇਲਾਹ ਇੱਲ ਅੱਲਾਹ, ਮੁਹੰਮਦਨ ਰਸੂਲ ਅੱਲਾਹ
ਤਰਜਮਾ: ਅੱਲਾਹ ਤੋਂ ਛੁੱਟ ਕੋਈ ਰੱਬ ਨਹੀਂ, ਮੁਹੰਮਦ ਉਸ ਅੱਲਾਹ ਦਾ ਦੂਤ ਹੈ (ਸ਼ਹਾਦਾ)
ਐਨਥਮ: "ਅਸ-ਸਲਾਮ ਅਲ-ਮਲਕੀ"
"ਬਾਦਸ਼ਾਹ ਲੰਮੀਆਂ ਉਮਰਾਂ ਮਾਣੇ"
Location of ਸਾਊਦੀ ਅਰਬ
ਰਾਜਧਾਨੀ
ਅਤੇ ਸਭ ਤੋਂ ਵੱਡਾ ਸ਼ਹਿਰ
ਰਿਆਧ
ਅਧਿਕਾਰਤ ਭਾਸ਼ਾਵਾਂਅਰਬੀ
ਵਸਨੀਕੀ ਨਾਮਸਾਊਦ ਅਰਬੀ, ਸਾਊਦੀ (ਗ਼ੈਰ-ਰਸਮੀ)
ਸਰਕਾਰਇਕਾਤਮਕ ਇਸਲਾਮੀ
ਪੂਰੀ ਬਾਦਸ਼ਾਹਤ
• ਮਹਾਰਾਜਾ
ਅਬਦੁੱਲਾ ਬਿਨ ਅਬਦੁਲ ਅਜ਼ੀਜ਼
• ਮੁਕਟ ਰਾਜਕੁਮਾਰ
ਸਲਮਾਨ ਬਿਨ ਅਬਦੁਲ ਅਜ਼ੀਜ਼
ਵਿਧਾਨਪਾਲਿਕਾਕੋਈ ਨਹੀਂ – ਬਾਦਸ਼ਾਹੀ ਫ਼ਰਮਾਨ ਦੁਆਰਾ ਕਨੂੰਨ-ਪ੍ਰਬੰਧ [a]
 ਸਥਾਪਨਾ
• ਸਲਤਨਤ ਦੀ ਸਥਾਪਨਾ
23 ਸਤੰਬਰ 1932
ਖੇਤਰ
• ਕੁੱਲ
2,250,000 km2 (870,000 sq mi) (12ਵਾਂ)
• ਜਲ (%)
0.7
ਆਬਾਦੀ
• 2010 ਅਨੁਮਾਨ
28,376,355 (45)
• ਘਣਤਾ
12/km2 (31.1/sq mi) (216ਵਾਂ)
ਜੀਡੀਪੀ (ਪੀਪੀਪੀ)2012 ਅਨੁਮਾਨ
• ਕੁੱਲ
$733.143 ਬਿਲੀਅਨ
• ਪ੍ਰਤੀ ਵਿਅਕਤੀ
$25,465.97
ਜੀਡੀਪੀ (ਨਾਮਾਤਰ)2012 ਅਨੁਮਾਨ
• ਕੁੱਲ
$651.652 billion
• ਪ੍ਰਤੀ ਵਿਅਕਤੀ
$22,635.35
ਐੱਚਡੀਆਈ (2011)Increase 0.770
Error: Invalid HDI value · 56ਵਾਂ
ਮੁਦਰਾਸਾਊਦੀ ਰਿਆਲ (SAR)
ਸਮਾਂ ਖੇਤਰUTC+3 (AST)
• ਗਰਮੀਆਂ (DST)
UTC+3 ((ਨਿਰੀਖਤ ਨਹੀਂ))
ਡਰਾਈਵਿੰਗ ਸਾਈਡਸੱਜੇ
ਕਾਲਿੰਗ ਕੋਡ+966
ਇੰਟਰਨੈੱਟ ਟੀਐਲਡੀ.sa, السعودية.
a.^ Consultative Assembly of Saudi Arabia exists only with an advisory role to the king.

ਪ੍ਰਸ਼ਾਸਕੀ ਹਿੱਸੇ

ਸਾਊਦੀ ਅਰਬ 13 ਸੂਬਿਆਂ 'ਚ ਵੰਡਿਆ ਹੋਇਆ ਹੈ। (ਮਨਤੀਕ ਇਦਾਰੀਆ, – ਇੱਕ-ਵਚਨ ਵਿੱਚ ਮਿੰਤਕਾਹ ਇਦਰੀਆ). ਇਹ ਸੂਬੇ ਅੱਗੋਂ 118 ਵਿਭਾਗਾਂ ਵਿੱਚ ਵੰਡੇ ਹੋਏ ਹਨ (ਅਰਬੀ: ਮਨਤੀਕ ਇਦਾਰੀਆ, منطقةإدارية‎,)। ਇਸ ਵਿੱਚ 13 ਸੂਬਿਆਂ ਦੀਆਂ ਰਾਜਧਾਨੀਆਂ ਵੀ ਸ਼ਾਮਲ ਹਨ, ਜਿਹਨਾਂ ਨੂੰ ਨਗਰਪਾਲਿਕਾਵਾਂ (ਅਮਨਾਹ) ਦਾ ਵੱਖਰਾ ਦਰਜਾ ਪ੍ਰਾਪਤ ਹੈ ਅਤੇ ਜਿਸਦੇ ਮੁਖੀ ਮੇਅਰ (ਅਮੀਨ) ਹਨ। ਇਹ ਵਿਭਾਗ ਅੱਗੋਂ ਉਪ-ਵਿਭਾਗਾਂ ਵਿੱਚ ਵੰਡੇ ਹੋਏ ਹਨ (ਮਰਕੀਜ਼, ਇੱਕ-ਵਚਨ 'ਚ ਮਰਕਜ਼)।

ਸੂਬਾ ਰਾਜਧਾਨੀ
ਸਾਊਦੀ ਅਰਬ 
Provinces of Saudi Arabia
ਅਲ ਬਹਾ ਅਲ ਬਹਾ
ਉੱਤਰੀ ਸਰਹੱਦਾਂ ਅਰਰ
ਅਲ ਜਾਫ਼ ਸਕਕ ਸ਼ਹਿਰ
ਅਲ ਮਦੀਨਾ ਮਦੀਨਾ
ਅਲ-ਕਸੀਮ ਬੁਰੈਦਾ
ਹਾ ਇਲ ਹਾ ਇਲ ਸ਼ਹਿਰ
ਅਸੀਰ ਅਭਾ
ਪੂਰਬੀ ਸੂਬਾ ਦ੍ੱਮਮ
ਅਲ ਰਿਆਧ ਰਿਆਧ ਸ਼ਹਿਰ
ਤਬੂਕ ਤਬੂਕ ਸ਼ਹਿਰ
ਨਜਰਨ ਨਜਰਨ
ਮੱਕਾ ਮੱਕਾ
ਜਿਜ਼ਨ ਜਿਜ਼ਨ

ਫੋਟੋ ਗੈਲਰੀ

ਹੋਰ ਵੇਖੋ

ਹਵਾਲੇ

Tags:

ਸਾਊਦੀ ਅਰਬ ਪ੍ਰਸ਼ਾਸਕੀ ਹਿੱਸੇਸਾਊਦੀ ਅਰਬ ਫੋਟੋ ਗੈਲਰੀਸਾਊਦੀ ਅਰਬ ਹੋਰ ਵੇਖੋਸਾਊਦੀ ਅਰਬ ਹਵਾਲੇਸਾਊਦੀ ਅਰਬਅਰਬੀਇਰਾਕਓਮਾਨਕਤਰਕੁਵੈਤਜਾਰਡਨਬਹਿਰੀਨਯਮਨਸੰਯੁਕਤ ਅਰਬ ਅਮੀਰਾਤ

🔥 Trending searches on Wiki ਪੰਜਾਬੀ:

ਮੰਜੂ ਭਾਸ਼ਿਨੀਸੱਭਿਆਚਾਰ ਦੀ ਪਰਿਭਾਸ਼ਾ ਅਤੇ ਲੱਛਣਪੰਜਾਬੀ ਸੂਫ਼ੀ ਕਵੀਪੰਜਾਬੀ ਤਿਓਹਾਰਸਜਦਾਗੇਮਰਹਿਤਸਾਫ਼ਟਵੇਅਰਮੀਂਹਚੰਡੀ ਦੀ ਵਾਰਸ੍ਰੀ ਚੰਦਸੂਰਜ ਮੰਡਲਅਸਤਿਤ੍ਵਵਾਦਮਹਾਨ ਕੋਸ਼ਪੰਜਾਬੀ ਲੋਕ-ਨਾਚ ਸੱਭਿਆਚਾਰਕ ਭੂਮਿਕਾ ਤੇ ਸਾਰਥਕਤਾਅਧਿਆਪਕਸਚਿਨ ਤੇਂਦੁਲਕਰਪੰਜਾਬ , ਪੰਜਾਬੀ ਅਤੇ ਪੰਜਾਬੀਅਤਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਅਤੇ ਗੈਰ-ਕਾਨੂੰਨੀ ਤਸਕਰੀ ਵਿਰੁੱਧ ਅੰਤਰਰਾਸ਼ਟਰੀ ਦਿਵਸਪੰਜਾਬ ਦੇ ਮੇਲੇ ਅਤੇ ਤਿਓੁਹਾਰਲੋਕਧਾਰਾ ਦੀ ਸਮੱਗਰੀ ਦਾ ਵਰਗੀਕਰਨਦਸ਼ਤ ਏ ਤਨਹਾਈਹੋਲਾ ਮਹੱਲਾਸਕੂਲਚੰਦਰ ਸ਼ੇਖਰ ਆਜ਼ਾਦਪਾਣੀਪਤ ਦੀ ਪਹਿਲੀ ਲੜਾਈਲੱਖਾ ਸਿਧਾਣਾਤਾਪਮਾਨਪੰਜਾਬੀ ਰੀਤੀ ਰਿਵਾਜਜ਼ਵਾਲੀਬਾਲਭਾਰਤ ਵਿੱਚ ਪਾਣੀ ਦਾ ਪ੍ਰਦੂਸ਼ਣਪੈਰਿਸਪੰਜਾਬੀ ਲੋਕ ਕਲਾਵਾਂਮਾਤਾ ਗੁਜਰੀਭਗਵੰਤ ਮਾਨਚੂਹਾਰੁਡੋਲਫ਼ ਦੈਜ਼ਲਰਨਾਨਕ ਸਿੰਘਖਜੂਰਕੁਲਵੰਤ ਸਿੰਘ ਵਿਰਕਕੇ (ਅੰਗਰੇਜ਼ੀ ਅੱਖਰ)ਮਹਿੰਦਰ ਸਿੰਘ ਧੋਨੀਵੇਸਵਾਗਮਨੀ ਦਾ ਇਤਿਹਾਸਮਾਝਾਅੰਤਰਰਾਸ਼ਟਰੀ ਮਜ਼ਦੂਰ ਦਿਵਸਭਾਈ ਵੀਰ ਸਿੰਘਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕਵੀਆਂ ਦਾ ਸਭਿਆਚਾਰਕ ਪਿਛੋਕੜਇੰਟਰਨੈੱਟਗੁਰਮੀਤ ਬਾਵਾਸੋਹਿੰਦਰ ਸਿੰਘ ਵਣਜਾਰਾ ਬੇਦੀਸੇਂਟ ਪੀਟਰਸਬਰਗਕ੍ਰਿਕਟਵਿਧਾਤਾ ਸਿੰਘ ਤੀਰਸ਼ੁਤਰਾਣਾ ਵਿਧਾਨ ਸਭਾ ਹਲਕਾਬੋਹੜਚਾਬੀਆਂ ਦਾ ਮੋਰਚਾਉਪਵਾਕਵਾਕਰਾਜਾ ਸਲਵਾਨਮੱਧ ਪ੍ਰਦੇਸ਼ਵਾਕ ਦੀ ਪਰਿਭਾਸ਼ਾ ਅਤੇ ਕਿਸਮਾਂਬਾਬਾ ਗੁਰਦਿੱਤ ਸਿੰਘਆਧੁਨਿਕ ਪੰਜਾਬੀ ਕਵਿਤਾ ਵਿਚ ਪ੍ਰਗਤੀਵਾਦੀ ਰਚਨਾਰਾਜਾ ਸਾਹਿਬ ਸਿੰਘਧਾਰਾ 370ਕੀਰਤਨ ਸੋਹਿਲਾਨਾਟਕ (ਥੀਏਟਰ)ਚੈਟਜੀਪੀਟੀਭਾਰਤ ਦਾ ਰਾਸ਼ਟਰਪਤੀਨਿਰਮਲਾ ਸੰਪਰਦਾਇਪੰਜਾਬ ਦੀ ਰਾਜਨੀਤੀਸਮਾਜਅੰਮ੍ਰਿਤ ਵੇਲਾਦਰਸ਼ਨ🡆 More