ਰਿਆਧ

ਰਿਆਧ (Arabic: الرياض ਲਿਪਾਂਤਰਨ ਅਰ ਰਿਆਧ ਭਾਵ ਬਾਗ਼) ਸਾਊਦੀ ਅਰਬ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ। ਇਹ ਰਿਆਧ ਸੂਬੇ ਦੀ ਵੀ ਰਾਜਧਾਨੀ ਹੈ ਅਤੇ ਇਤਿਹਾਸਕ ਖੇਤਰਾਂ ਨਜਦ਼ ਅਤੇ ਅਲ-ਯਮਮ ਨਾਲ ਸਬੰਧ ਰੱਖਦੀ ਹੈ। ਇਹ ਇੱਕ ਵਿਸ਼ਾਲ ਪਠਾਰ ਉੱਤੇ ਅਰਬ ਪਰਾਇਦੀਪ ਦੇ ਮੱਧ ਵਿੱਚ ਸਥਿੱਤ ਹੈ ਅਤੇ ਸ਼ਹਿਰੀ ਅਬਾਦੀ 5,254,560 ਅਤੇ ਮਹਾਂਨਗਰੀ ਅਬਾਦੀ 70 ਲੱਖ ਦੇ ਲਗਭਗ ਹੈ। ਇਸਨੂੰ ਪੰਦਰਾਂ ਨਗਰਪਾਲਕੀ ਜ਼ਿਲ੍ਹਿਆਂ ਵਿੱਚ ਵੰਡਿਆ ਹੋਇਆ ਹੈ ਜਿਹਨਾਂ ਦਾ ਪ੍ਰਬੰਧ ਰਿਆਧ ਨਗਰਪਾਲਿਕਾ ਵਿੱਚ ਰਿਆਧ ਦੇ ਮੇਅਰ ਹੇਠ ਅਤੇ ਰਿਆਧ ਵਿਕਾਸ ਅਥਾਰਟੀ ਵਿੱਚ ਰਿਆਧ ਸੂਬੇ ਦੇ ਰਾਜਪਾਲ ਰਾਜਕੁਮਾਰ ਸੱਤਮ ਬਿਨ ਅਬਦੁਲਾਜ਼ੀਜ਼ ਹੇਠ ਹੈ। ਇਸ ਦਾ ਵਰਤਮਾਨ ਮੇਅਰ ਅਬਦੁੱਲਾ ਬਿਨ ਅਬਦੁਲ ਰਹਿਮਾਨ ਅਲ ਮੋਗਬਲ ਹੈ ਜਿਸ ਨੂੰ 2012 ਵਿੱਚ ਚੁਣਿਆ ਗਿਆ ਸੀ। ਰਿਆਧ ਵਿੱਚ ਦੁਨੀਆਂ ਦਾ ਸਭ ਤੋਂ ਵੱਡਾ ਪੂਰਨ-ਇਸਤਰੀ-ਪ੍ਰਧਾਨ ਵਿਸ਼ਵ-ਵਿਦਿਆਲਾ, ਰਾਜਕੁਮਾਰੀ ਨੋਰਾ ਬਿੰਤ ਅਬਦੁਲਰਹਿਮਾਨ ਯੂਨੀਵਰਸਿਟੀ, ਹੈ। ਇਸਨੂੰ ਬੀਟਾ ਵਿਸ਼ਵ ਸ਼ਹਿਰ ਦਾ ਦਰਜਾ ਦਿੱਤਾ ਗਿਆ ਹੈ।

ਰਿਆਧ
 • ਘਣਤਾ3,024/km2 (7,833/sq mi)
ਸਮਾਂ ਖੇਤਰਯੂਟੀਸੀ+3
 • ਗਰਮੀਆਂ (ਡੀਐਸਟੀ)ਯੂਟੀਸੀ+3 (ਪੂਰਬੀ ਅਫ਼ਰੀਕਾ ਸਮਾਂ)

ਹਵਾਲੇ

Tags:

ਸਾਊਦੀ ਅਰਬ

🔥 Trending searches on Wiki ਪੰਜਾਬੀ:

ਪੰਜਾਬੀ ਕੈਲੰਡਰਮੋਬਾਈਲ ਫ਼ੋਨਜਨੇਊ ਰੋਗਅਜੀਤ ਕੌਰਜਹਾਂਗੀਰਅਲਗੋਜ਼ੇਮੱਧਕਾਲੀਨ ਪੰਜਾਬੀ ਵਾਰਤਕਇਕਾਂਗੀਪਾਣੀਗੁਰਦੁਆਰਾਖੁਰਾਕ (ਪੋਸ਼ਣ)ਸੀ++ਵਿਕੀਮੌਤ ਅਲੀ ਬਾਬੇ ਦੀ (ਕਹਾਣੀ ਸੰਗ੍ਰਹਿ)ਭਾਰਤ ਵਿੱਚ ਪਾਣੀ ਦਾ ਪ੍ਰਦੂਸ਼ਣਨਰਾਇਣ ਸਿੰਘ ਲਹੁਕੇਪੜਨਾਂਵਫਲ2024 'ਚ ਇਜ਼ਰਾਈਲ ਨੇ ਈਰਾਨ' ਤੇ ਕੀਤਾ ਹਮਲਾਸ਼੍ਰੀ ਗੰਗਾਨਗਰਭਾਰਤ ਦੀ ਰਾਜਨੀਤੀਪੰਜਾਬ ਦਾ ਇਤਿਹਾਸਆਰ ਸੀ ਟੈਂਪਲਸਵਿਤਰੀਬਾਈ ਫੂਲੇਕੰਪਿਊਟਰਨਿਰਮਲ ਰਿਸ਼ੀ (ਅਭਿਨੇਤਰੀ)ਕਿੱਕਲੀਪੰਜਾਬੀਪੰਜਾਬੀ ਲੋਕ ਬੋਲੀਆਂਲਾਇਬ੍ਰੇਰੀਮਾਸਕੋਪੰਜਾਬੀ ਭਾਸ਼ਾਪਾਕਿਸਤਾਨਬੇਅੰਤ ਸਿੰਘਸਦਾਮ ਹੁਸੈਨਸੁਖਮਨੀ ਸਾਹਿਬਕੋਠੇ ਖੜਕ ਸਿੰਘਸਤਿ ਸ੍ਰੀ ਅਕਾਲਮੈਸੀਅਰ 81ਤਖ਼ਤ ਸ੍ਰੀ ਪਟਨਾ ਸਾਹਿਬਨਾਟਕ (ਥੀਏਟਰ)ਬਾਬਾ ਗੁਰਦਿੱਤ ਸਿੰਘਦੁਸਹਿਰਾਮਹਾਂਰਾਣਾ ਪ੍ਰਤਾਪਸੁਰ (ਭਾਸ਼ਾ ਵਿਗਿਆਨ)ਪੰਜਾਬੀ ਸਾਹਿਤ ਦਾ ਇਤਿਹਾਸਸ਼ੁਰੂਆਤੀ ਮੁਗ਼ਲ-ਸਿੱਖ ਯੁੱਧਰਾਣੀ ਤੱਤਵੱਡਾ ਘੱਲੂਘਾਰਾਬੰਦਰਗਾਹਸ਼ਿਸ਼ਨਉੱਚੀ ਛਾਲਸਿੱਖ ਧਰਮਗ੍ਰੰਥਪੰਜਾਬੀ ਰੀਤੀ ਰਿਵਾਜਅੰਮ੍ਰਿਤਾ ਪ੍ਰੀਤਮਸੁਰਿੰਦਰ ਗਿੱਲਗੁਰੂ ਗ੍ਰੰਥ ਸਾਹਿਬਪੰਜਾਬ ਇੰਜੀਨੀਅਰਿੰਗ ਕਾਲਜਸ਼ਬਦਕੋਸ਼ਜੁਗਨੀਵਿਆਹ ਦੀਆਂ ਕਿਸਮਾਂਛਾਤੀ ਦਾ ਕੈਂਸਰਭੱਟਮਹਾਂਦੀਪਸਵੈ-ਜੀਵਨੀਅਫ਼ਜ਼ਲ ਅਹਿਸਨ ਰੰਧਾਵਾਭਾਈ ਮਨੀ ਸਿੰਘਜੋਹਾਨਸ ਵਰਮੀਅਰਵਾਰਿਸ ਸ਼ਾਹਪੰਜਾਬੀ ਕਿੱਸਾਕਾਰਪਹੁ ਫੁਟਾਲੇ ਤੋਂ ਪਹਿਲਾਂ (ਨਾਵਲ)ਢੋਲਲੂਣਾ (ਕਾਵਿ-ਨਾਟਕ)ਅਕਾਲ ਤਖ਼ਤਪੰਜਾਬੀ ਤਿਓਹਾਰਇਤਿਹਾਸ🡆 More