ਅਰਬ ਮੁਲਕਾਂ ਦੀ ਲੀਗ (Arabic: جامعة الدول العربية ਜਾਮਿ'ਅਤ ਅਦ-ਦੁਆਲ ਅਲ-ʻਅਰਬੀਆ), ਆਮ ਤੌਰ ਉੱਤੇ ਅਰਬ ਲੀਗ (Arabic: الجامعة العربية ਅਲ-ਜਾਮੀʻਆ ਅਲ-ʻਅਰਬੀਆ), ਉੱਤਰੀ ਅਫ਼ਰੀਕਾ, ਅਫ਼ਰੀਕਾ ਦਾ ਸਿੰਗ ਅਤੇ ਦੱਖਣ-ਪੱਛਮੀ ਏਸ਼ੀਆ ਵਿਚਲੇ ਅਤੇ ਨੇੜੇ-ਤੇੜੇ ਦੇ ਅਰਬ ਮੁਲਕਾਂ ਦੀ ਇੱਕ ਖੇਤਰੀ ਜਥੇਬੰਦੀ ਹੈ। ਇਹ 22 ਮਾਰਚ 1945 ਨੂੰ ਕੈਰੋ ਵਿਖੇ ਛੇ ਮੈਂਬਰਾਂ ਸਮੇਤ ਹੋਂਦ ਵਿੱਚ ਆਈ: ਮਿਸਰ, ਇਰਾਕ, ਟਰਾਂਸਜਾਰਡਨ (1949 ਵਿੱਚ ਮੁੜ ਨਾਂ ਜਾਰਡਨ ਰੱਖਿਆ ਗਿਆ), ਲਿਬਨਾਨ, ਸਾਊਦੀ ਅਰਬ ਅਤੇ ਸੀਰੀਆ। ਯਮਨ 5 ਮਈ 1945 ਨੂੰ ਇਹਦਾ ਮੈਂਬਰ ਬਣਿਆ। ਹੁਣ ਇਸ ਲੀਗ ਦੇ 22 ਮੈਂਬਰ ਹਨ ਪਰ ਨਵੰਬਰ 2011 ਤੋਂ ਅੰਦਰੂਨੀ ਜੰਗ ਕਰ ਕੇ ਸੀਰੀਆ ਦੀ ਮੈਂਬਰੀ ਰੱਦ ਕਰ ਦਿੱਤੀ ਗਈ ਹੈ।
ਅਰਬ ਮੁਲਕਾਂ ਦੀ ਲੀਗ
| |||||
---|---|---|---|---|---|
| |||||
ਪ੍ਰਸ਼ਾਸਨਿਕ ਕੇਂਦਰ | ਕੈਰੋa | ||||
ਅਧਿਕਾਰਤ ਭਾਸ਼ਾਵਾਂ | |||||
ਮੈਂਬਰਸ਼ਿਪ | 24 ਮੈਂਬਰ
| ||||
Leaders | |||||
• ਅਰਬ ਲੀਗ ਸਕੱਤਰ | ਨਬੀਲ ਅਲ-ਅਰਬੀ | ||||
• ਅਰਬ ਸੰਸਦ | ਅਲੀ ਅਲ-ਦਕ਼ਬਾਸ਼ੀ | ||||
• ਕੌਂਸਲ ਪ੍ਰੈਜ਼ੀਡੈਂਸੀ | ਫਰਮਾ:Country data ਲਿਬਨਾਨ | ||||
ਵਿਧਾਨਪਾਲਿਕਾ | ਅਰਬ ਸੰਸਦ | ||||
Establishment | |||||
• ਸਿਕੰਦਰੀਆ ਪ੍ਰੋਟੋਕੋਲ | 22 ਮਾਰਚ 1945 | ||||
ਖੇਤਰ | |||||
• ਕੁੱਲ ਰਕਬਾ | 13,333,296 km2 (5,148,014 sq mi) | ||||
ਆਬਾਦੀ | |||||
• 2012 ਅਨੁਮਾਨ | 400652486 | ||||
• ਘਣਤਾ | 24.33/km2 (63.0/sq mi) | ||||
ਜੀਡੀਪੀ (ਪੀਪੀਪੀ) | 2011 ਅਨੁਮਾਨ | ||||
• ਕੁੱਲ | $1.898 ਟ੍ਰਿਲੀਅਨ | ||||
• ਪ੍ਰਤੀ ਵਿਅਕਤੀ | $11895 | ||||
ਜੀਡੀਪੀ (ਨਾਮਾਤਰ) | 2011 ਅਨੁਮਾਨ | ||||
• ਕੁੱਲ | $3.526 ਟ੍ਰਿਲੀਅਨ | ||||
• ਪ੍ਰਤੀ ਵਿਅਕਤੀ | $4239 | ||||
ਮੁਦਰਾ | 21 ਮੁਦਰਾਵਾਂ
| ||||
ਸਮਾਂ ਖੇਤਰ | UTC+0 ਤੋਂ +4 | ||||
ਵੈੱਬਸਾਈਟ www | |||||
This article uses material from the Wikipedia ਪੰਜਾਬੀ article ਅਰਬ ਲੀਗ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.