ਦਿਰਹਾਮ (Arabic: درهم) (ਨਿਸ਼ਾਨ: د.إ; ਕੋਡ: AED) ਸੰਯੁਕਤ ਅਰਬ ਇਮਰਾਤ ਦੀ ਮੁਦਰਾ ਹੈ। ਇਹਦਾ ISO 4217 ਕੋਡ ਅਤੇ ਛੋਟਾ ਰੂਪ AED ਹੈ। ਗ਼ੈਰ-ਅਧਿਕਾਰਕ ਛੋਟੇ ਰੂਪ DH ਜਾਂ Dhs ਵੀ ਹਨ। ਇੱਕ ਦਿਰਹਾਮ ਵਿੱਚ ੧੦੦ ਫਰਮਾ:J ਹੁੰਦੇ ਹਨ।
ਸੰਯੁਕਤ ਅਰਬ ਇਮਰਾਤੀ ਦਿਰਹਾਮ | |
---|---|
درهم إماراتي (ਅਰਬੀ) | |
ISO 4217 ਕੋਡ | AED |
ਕੇਂਦਰੀ ਬੈਂਕ | ਸੰਯੁਕਤ ਅਰਬ ਇਮਰਾਤ ਕੇਂਦਰੀ ਬੈਂਕ |
ਵੈੱਬਸਾਈਟ | www.centralbank.ae |
ਵਰਤੋਂਕਾਰ | United Arab Emirates |
ਫੈਲਾਅ | 2.5% |
ਸਰੋਤ | The World Factbook, 2011 est. |
ਇਹਨਾਂ ਨਾਲ਼ ਜੁੜੀ ਹੋਈ | U.S. dollar = 3.6725 dirhams |
ਉਪ-ਇਕਾਈ | |
1/100 | ਫ਼ਿਲਸ |
ਨਿਸ਼ਾਨ | د.إ |
ਸਿੱਕੇ | 25, 50 ਫ਼ਿਲਸ, 1 ਦਿਰਹਾਮ |
ਬੈਂਕਨੋਟ | 5, 10, 20, 50, 100, 200, 500, 1000 ਦਿਰਹਾਮ |
This article uses material from the Wikipedia ਪੰਜਾਬੀ article ਸੰਯੁਕਤ ਅਰਬ ਇਮਰਾਤੀ ਦਿਰਹਾਮ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.