ਨਿਊ ਕੈਲੇਡੋਨੀਆ

ਨਿਊ ਕੈਲੇਡੋਨੀਆ (ਫ਼ਰਾਂਸੀਸੀ: Nouvelle-Calédonie) ਦੱਖਣ-ਪੱਛਮੀ ਪ੍ਰਸ਼ਾਂਤ ਮਹਾਂਸਾਗਰ ਵਿੱਚ ਸਥਿਤ ਫ਼ਰਾਂਸ ਦੀ ਇੱਕ ਵਿਸ਼ੇਸ਼ ਸਮੂਹਿਕਤਾ ਹੈ ਜੋ ਆਸਟਰੇਲੀਆ ਤੋਂ 1,210 ਕਿ.ਮੀ.

ਪੂਰਬ ਅਤੇ ਮੁੱਖਦੀਪੀ ਫ਼ਰਾਂਸ ਤੋਂ 16,136 ਕਿ.ਮੀ. ਪੂਰਬ ਵੱਲ ਪੈਂਦੀ ਹੈ। ਇਸ ਟਾਪੂ-ਸਮੂਹ ਵਿੱਚ, ਜੋ ਮੈਲਾਨੇਸ਼ੀਆ ਉਪ-ਖੇਤਰ ਦਾ ਹਿੱਸਾ ਹੈ, ਗ੍ਰਾਂਦ ਟੈਰ ਦਾ ਮੁੱਖ ਟਾਪੂ, ਲੌਇਅਲਟੀ ਟਾਪੂ, ਬਲੇਪ ਟਾਪੂ-ਸਮੂਹ, ਚੀੜ੍ਹ ਟਾਪੂ ਅਤੇ ਕੁਝ ਦੁਰਾਡੇ ਟਾਪੂ ਸ਼ਾਮਲ ਹਨ। ਕੋਰਲ ਸਾਗਰ ਵਿਚਲੇ ਚੈਸਟਰਫ਼ੀਲਡ ਟਾਪੂ ਵੀ ਨਿਊ ਕੈਲੇਡੋਨੀਆ ਦੇ ਹੀ ਹਿੱਸੇ ਹਨ। ਸਥਾਨਕ ਲੋਕ ਗ੍ਰਾਂਦ ਟੈਰ ਨੂੰ "ਲ ਕੈਯੂ" (ਚਟਾਨ) ਆਖਦੇ ਹਨ।

ਨਿਊ ਕੈਲੇਡੋਨੀਆ
Nouvelle-Calédonie
Flag of France
FLNKS flag
ਕੁਲ-ਚਿੰਨ੍ਹ of ਨਿਊ ਕੈਲੇਡੋਨੀਆ
Flags of New Caledonia ਕੁਲ-ਚਿੰਨ੍ਹ
ਮਾਟੋ: "Terre de parole, terre de partage"
ਐਨਥਮ: Soyons unis, devenons frères
Location of ਨਿਊ ਕੈਲੇਡੋਨੀਆ
ਰਾਜਧਾਨੀਨੂਮਿਆ
ਸਭ ਤੋਂ ਵੱਡਾ ਸ਼ਹਿਰਨੂਮਿਅ
ਅਧਿਕਾਰਤ ਭਾਸ਼ਾਵਾਂਫ਼ਰਾਂਸੀਸੀ
ਮਾਨਤਾ ਪ੍ਰਾਪਤ ਖੇਤਰੀ ਭਾਸ਼ਾਵਾਂ
  • ਦ੍ਰੇਹੂ
  • ਨੰਗੋਨੇ
  • ਪੈਸੀ
  • ਅਜੀਏ
  • ਜ਼ਾਰਾਕੂ
ਅਤੇ 35 ਹੋਰ ਸਥਾਨਕ ਭਾਸ਼ਾਵਾਂ
ਵਸਨੀਕੀ ਨਾਮਨਿਊ ਕੈਲੇਡੋਨੀਆਈ
ਸਰਕਾਰਮੁਥਾਜ ਰਾਜਖੇਤਰ
• ਰਾਸ਼ਟਰਪਤੀ
ਫ਼ਰਾਂਸੋਆ ਆਲਾਂਦ
• ਨਿਊ ਕੈਲੇਡੋਨੀਆ ਸਰਕਾਰ ਦਾ ਮੁਖੀ
ਹਾਰੋਲਡ ਮਾਰਟਿਨ
• ਉੱਚ ਕਮਿਸ਼ਨਰ
ਜੀਨ-ਜਾਕ ਬ੍ਰੋ
ਵਿਧਾਨਪਾਲਿਕਾਕਾਂਗਰਸ
 ਫ਼ਰਾਂਸ ਦੀ ਵਿਸ਼ੇਸ਼ ਸਮੂਹਿਕਤਾ
• ਫ਼ਰਾਂਸ ਵੱਲੋਂ ਕਬਜ਼ਾ
1853
• ਵਿਦੇਸ਼ੀ ਰਾਜਖੇਤਰ
1946
• ਵਿਸ਼ੇਸ਼ ਸਮੂਹਿਕਤਾ
1999
ਖੇਤਰ
• ਕੁੱਲ
18,576 km2 (7,172 sq mi) (154ਵਾਂ)
ਆਬਾਦੀ
• 2011 ਅਨੁਮਾਨ
252,000 (182ਵਾਂ)
• 2009 ਜਨਗਣਨਾ
245,580
• ਘਣਤਾ
13.6/km2 (35.2/sq mi) (200ਵਾਂ)
ਜੀਡੀਪੀ (ਨਾਮਾਤਰ)2010 ਅਨੁਮਾਨ
• ਕੁੱਲ
US$8.85 ਬਿਲੀਅਨ
• ਪ੍ਰਤੀ ਵਿਅਕਤੀ
US$35,436
ਮੁਦਰਾਸੀ.ਐੱਫ਼.ਪੀ. ਫ਼ਰੈਂਕ (XPF)
ਸਮਾਂ ਖੇਤਰUTC+11
ਕਾਲਿੰਗ ਕੋਡ+687
ਇੰਟਰਨੈੱਟ ਟੀਐਲਡੀ.nc

ਹਵਾਲੇ


Tags:

ਆਸਟਰੇਲੀਆਪ੍ਰਸ਼ਾਂਤ ਮਹਾਂਸਾਗਰਫ਼ਰਾਂਸਫ਼ਰਾਂਸੀਸੀ ਭਾਸ਼ਾਮੈਲਾਨੇਸ਼ੀਆ

🔥 Trending searches on Wiki ਪੰਜਾਬੀ:

ਪੰਜਾਬੀ ਵਿਕੀਪੀਡੀਆਪਿਸ਼ਾਬ ਨਾਲੀ ਦੀ ਲਾਗਆਸਾ ਦੀ ਵਾਰਬਲਾਗਭਾਰਤ ਦੀ ਰਾਜਨੀਤੀਪ੍ਰਯੋਗਵਾਦੀ ਪ੍ਰਵਿਰਤੀਊਠਮੁਹਾਰਨੀਮੁਲਤਾਨ ਦੀ ਲੜਾਈਗੁਰੂ ਗਰੰਥ ਸਾਹਿਬ ਦੇ ਲੇਖਕਭੱਟਾਂ ਦੇ ਸਵੱਈਏਵਿਅੰਜਨਵੀਡੀਓਭਾਰਤ ਵਿੱਚ ਕਿਸਾਨ ਖ਼ੁਦਕੁਸ਼ੀਆਂਦੇਸ਼ਕੋਟ ਸੇਖੋਂਜਸਵੰਤ ਸਿੰਘ ਨੇਕੀਆਨੰਦਪੁਰ ਸਾਹਿਬਭਾਰਤ ਵਿੱਚ ਪਾਣੀ ਦਾ ਪ੍ਰਦੂਸ਼ਣਯੂਨਾਈਟਡ ਕਿੰਗਡਮਸੁਖਵੰਤ ਕੌਰ ਮਾਨਦਲ ਖ਼ਾਲਸਾ (ਸਿੱਖ ਫੌਜ)ਤਕਸ਼ਿਲਾਲਿੰਗ ਸਮਾਨਤਾਅਕਾਲੀ ਕੌਰ ਸਿੰਘ ਨਿਹੰਗਪ੍ਰਦੂਸ਼ਣਮਨੋਜ ਪਾਂਡੇਤੁਰਕੀ ਕੌਫੀਬ੍ਰਹਮਾਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸ2022 ਪੰਜਾਬ ਵਿਧਾਨ ਸਭਾ ਚੋਣਾਂਸਾਕਾ ਨੀਲਾ ਤਾਰਾਸਵਰਨਜੀਤ ਸਵੀਖੋ-ਖੋਖੇਤੀਬਾੜੀਸੰਗਰੂਰਪੰਜ ਬਾਣੀਆਂਭੰਗਾਣੀ ਦੀ ਜੰਗਪੰਜਾਬੀ ਵਿਆਕਰਨਗੁਰਮਤਿ ਕਾਵਿ ਧਾਰਾਜਰਨੈਲ ਸਿੰਘ ਭਿੰਡਰਾਂਵਾਲੇਪਿੰਡਮੱਸਾ ਰੰਘੜਫਾਸ਼ੀਵਾਦਭਗਤ ਰਵਿਦਾਸਬੁੱਧ ਧਰਮਸਾਕਾ ਗੁਰਦੁਆਰਾ ਪਾਉਂਟਾ ਸਾਹਿਬਗੌਤਮ ਬੁੱਧਵਿਆਹ ਦੀਆਂ ਰਸਮਾਂਕਿਰਤ ਕਰੋਪ੍ਰਿੰਸੀਪਲ ਤੇਜਾ ਸਿੰਘਭਗਤੀ ਲਹਿਰਸਿੱਖ ਸਾਮਰਾਜਸ਼ੁਭਮਨ ਗਿੱਲਮਾਤਾ ਸਾਹਿਬ ਕੌਰਪੰਜਾਬਅਸਤਿਤ੍ਵਵਾਦਸ਼ਖ਼ਸੀਅਤਕੈਨੇਡਾ ਦਿਵਸਪ੍ਰੇਮ ਪ੍ਰਕਾਸ਼ਡੂੰਘੀਆਂ ਸਿਖਰਾਂਸਾਹਿਬਜ਼ਾਦਾ ਜੁਝਾਰ ਸਿੰਘਹਿੰਦਸਾਦੰਦਲੁਧਿਆਣਾਵੋਟ ਦਾ ਹੱਕਗੁਰਮਤਿ ਕਾਵਿ-ਧਾਰਾ ਵਿਚ ਗੁਰੂ ਅੰਗਦ ਦੇਵ ਜੀਪੰਜਾਬੀ ਇਕਾਂਗੀ ਦਾ ਇਤਿਹਾਸਸਿੰਘ ਸਭਾ ਲਹਿਰਆਪਰੇਟਿੰਗ ਸਿਸਟਮਟਕਸਾਲੀ ਭਾਸ਼ਾਆਸਟਰੇਲੀਆਭਾਰਤ ਵਿੱਚ ਪੰਚਾਇਤੀ ਰਾਜਪ੍ਰੋਗਰਾਮਿੰਗ ਭਾਸ਼ਾਪਹਿਲੀ ਐਂਗਲੋ-ਸਿੱਖ ਜੰਗਮੋਬਾਈਲ ਫ਼ੋਨਵਕ੍ਰੋਕਤੀ ਸੰਪਰਦਾਇ🡆 More