ਨਾਈਜਰ

ਨਾਈਜਰ ਜਾਂ ਨੀਜਰ, ਅਧਿਕਾਰਕ ਤੌਰ ਉੱਤੇ ਨਾਈਜਰ ਦਾ ਗਣਰਾਜ, ਪੱਛਮੀ ਅਫ਼ਰੀਕਾ ਦਾ ਇੱਕ ਘਿਰਿਆ ਹੋਇਆ ਦੇਸ਼ ਹੈ ਜਿਸਦਾ ਨਾਂ ਨਾਈਜਰ ਦਰਿਆ ਤੋਂ ਪਿਆ ਹੈ। ਇਸ ਦੀਆਂ ਹੱਦਾਂ ਦੱਖਣ ਵੱਲ ਨਾਈਜੀਰੀਆ ਅਤੇ ਬੇਨਿਨ, ਪੱਛਮ ਵੱਲ ਬੁਰਕੀਨਾ ਫ਼ਾਸੋ ਅਤੇ ਮਾਲੀ, ਉੱਤਰ ਵੱਲ ਅਲਜੀਰੀਆ ਅਤੇ ਲੀਬੀਆ ਅਤੇ ਪੂਰਬ ਵੱਲ ਚਾਡ ਨਾਲ ਲੱਗਦੀਆਂ ਹਨ। ਇਸ ਦਾ ਖੇਤਰਫਲ 1,270,000 ਵਰਗ ਕਿ.ਮੀ.

ਹੈ ਜਿਸ ਕਰ ਕੇ ਇਹ ਪੱਛਮੀ ਅਫ਼ਰੀਕਾ ਦਾ ਸਭ ਤੋਂ ਵੱਡਾ ਦੇਸ਼ ਹੈ ਅਤੇ ਇਸ ਦਾ 80% ਤੋਂ ਵੱਧ ਹਿੱਸਾ ਸਹਾਰਾ ਰੇਗਿਸਤਾਨ ਹੇਠ ਹੈ। ਇਸ ਦੀ 15,000,000 ਦੀ ਜ਼ਿਆਦਾਤਰ ਇਸਲਾਮੀ ਅਬਾਦੀ ਦੁਰੇਡੇ ਦੱਖਣੀ ਅਤੇ ਪੂਰਬੀ ਹਿੱਸਿਆਂ ਵਿੱਚ ਰਹਿੰਦੀ ਹੈ। ਇਸ ਦੀ ਰਾਜਧਾਨੀ ਨਿਆਮੇ ਹੈ ਜੋ ਇਸ ਦੇ ਦੱਖਣ-ਪੱਛਮੀ ਕੋਨੇ ਵਿੱਚ ਸਥਿਤ ਹੈ।

ਨਾਈਜਰ ਦਾ ਗਣਰਾਜ
République du Niger (ਫ਼ਰਾਂਸੀਸੀ)
Jamhuriyar Nijar (ਹੌਸਾ)
Flag of ਨਾਈਜਰ
Coat of arms of ਨਾਈਜਰ
ਝੰਡਾ ਹਥਿਆਰਾਂ ਦੀ ਮੋਹਰ
ਮਾਟੋ: "Fraternité, Travail, Progrès"  (ਫ਼ਰਾਂਸੀਸੀ)
"ਭਾਈਚਾਰਾ, ਕਿਰਤ, ਤਰੱਕੀ"
ਐਨਥਮ: La Nigérienne
Location of ਨਾਈਜਰ (ਗੂੜ੍ਹਾ ਨੀਲਾ) – in ਅਫ਼ਰੀਕਾ (ਹਲਕਾ ਨੀਲਾ & ਗੂੜ੍ਹਾ ਸਲੇਟੀ) – in ਅਫ਼ਰੀਕੀ ਸੰਘ (ਹਲਕਾ ਨੀਲਾ)
Location of ਨਾਈਜਰ (ਗੂੜ੍ਹਾ ਨੀਲਾ)

– in ਅਫ਼ਰੀਕਾ (ਹਲਕਾ ਨੀਲਾ & ਗੂੜ੍ਹਾ ਸਲੇਟੀ)
– in ਅਫ਼ਰੀਕੀ ਸੰਘ (ਹਲਕਾ ਨੀਲਾ)

ਰਾਜਧਾਨੀ
ਅਤੇ ਸਭ ਤੋਂ ਵੱਡਾ ਸ਼ਹਿਰ
ਨਿਆਮੇ
ਅਧਿਕਾਰਤ ਭਾਸ਼ਾਵਾਂਫ਼ਰਾਂਸੀਸੀ
ਰਾਸ਼ਟਰੀ ਭਾਸ਼ਾਵਾਂਹੌਸਾ, ਫ਼ੁਲਫ਼ੁਲਦੇ, ਗੂਰਮਾਨਚੇਮਾ, ਕਨੂਰੀ, ਜ਼ਰਮਾ, ਤਮਸ਼ੇਕ
ਵਸਨੀਕੀ ਨਾਮਨਾਈਜਰੀ
ਸਰਕਾਰਅਰਧ-ਰਾਸ਼ਟਰਪਤੀ-ਪ੍ਰਧਾਨ ਗਣਰਾਜ
• ਰਾਸ਼ਟਰਪਤੀ
ਮਹੰਮਦੂ ਇਸੂਫ਼ੂ
• ਪ੍ਰਧਾਨ ਮੰਤਰੀ
ਬ੍ਰਿਗੀ ਰਫ਼ੀਨੀ
ਵਿਧਾਨਪਾਲਿਕਾਰਾਸ਼ਟਰੀ ਸਭਾ
 ਸੁਤੰਤਰਤਾ
• ਘੋਸ਼ਣਾ
3 ਅਗਸਤ 1960
ਖੇਤਰ
• ਕੁੱਲ
1,267,000 km2 (489,000 sq mi) (22ਵਾਂ)
• ਜਲ (%)
0.02
ਆਬਾਦੀ
• ਜੁਲਾਈ 2012 ਅਨੁਮਾਨ
16,274,738 (63ਵਾਂ)
• 2001 ਜਨਗਣਨਾ
10,790,352
• ਘਣਤਾ
12.1/km2 (31.3/sq mi)
ਜੀਡੀਪੀ (ਪੀਪੀਪੀ)2011 ਅਨੁਮਾਨ
• ਕੁੱਲ
$11.632 billion
• ਪ੍ਰਤੀ ਵਿਅਕਤੀ
$771
ਜੀਡੀਪੀ (ਨਾਮਾਤਰ)2011 ਅਨੁਮਾਨ
• ਕੁੱਲ
$6.022 billion
• ਪ੍ਰਤੀ ਵਿਅਕਤੀ
$399
ਗਿਨੀ (1995)50.5
ਉੱਚ
ਐੱਚਡੀਆਈ (2011)Increase 0.295
Error: Invalid HDI value · 186ਵਾਂ
ਮੁਦਰਾਪੱਛਮੀ ਅਫ਼ਰੀਕੀ ਸੀ.ਐੱਫ਼.ਏ. ਫ਼੍ਰੈਂਕ (XOF)
ਸਮਾਂ ਖੇਤਰUTC+1 (ਪੱਛਮੀ ਅਫ਼ਰੀਕੀ ਸਮਾਂ)
• ਗਰਮੀਆਂ (DST)
UTC+1 (ਨਿਰੀਖਤ ਨਹੀਂ)
ਡਰਾਈਵਿੰਗ ਸਾਈਡਸੱਜੇ
ਕਾਲਿੰਗ ਕੋਡ227
ਇੰਟਰਨੈੱਟ ਟੀਐਲਡੀ.ne

ਹਵਾਲੇ

Tags:

ਅਫ਼ਰੀਕਾਅਲਜੀਰੀਆਚਾਡਨਾਈਜੀਰੀਆਬੁਰਕੀਨਾ ਫ਼ਾਸੋਬੇਨਿਨਮਾਲੀਰੇਗਿਸਤਾਨਲੀਬੀਆ

🔥 Trending searches on Wiki ਪੰਜਾਬੀ:

ਬਾਲ ਮਜ਼ਦੂਰੀਮੀਂਹਵੀਹਵੀਂ ਸਦੀ ਵਿੱਚ ਪੰਜਾਬੀ ਸਾਹਿਤਕ ਸੱਭਿਆਚਾਰਗਣਤੰਤਰ ਦਿਵਸ (ਭਾਰਤ)ਵੋਟ ਦਾ ਹੱਕਫ਼ੇਸਬੁੱਕਬੱਲਾਂਭਾਈ ਸਾਹਿਬ ਸਿੰਘ ਜੀਪ੍ਰਦੂਸ਼ਣਨੰਦ ਲਾਲ ਨੂਰਪੁਰੀਨਿੱਕੀ ਕਹਾਣੀਗੁਰਦੁਆਰਾ ਬਾਬਾ ਬਕਾਲਾ ਸਾਹਿਬਪਠਾਨਕੋਟਪੰਜਾਬ ਦੇ ਲੋਕ ਸਾਜ਼ਪੰਜਾਬ ਦਾ ਇਤਿਹਾਸਸਵਰਦਿਲਅਰਜਨ ਢਿੱਲੋਂਗੁਰਦੁਆਰਾ ਸੂਲੀਸਰ ਸਾਹਿਬਰਹਿਰਾਸਭ੍ਰਿਸ਼ਟਾਚਾਰਬਾਬਾ ਬੁੱਢਾ ਜੀਪੰਜਾਬੀ ਨਾਵਲਪਰਵਾਸ ਦਾ ਪੰਜਾਬੀ ਸੱਭਿਆਚਾਰ ਤੇ ਪ੍ਰਭਾਵਹੈਂਡਬਾਲਮੁੱਖ ਸਫ਼ਾਔਰੰਗਜ਼ੇਬਜਿਹਾਦਪੰਜਾਬੀ ਕੈਲੰਡਰਰਾਮਾਇਣਕਰਨ ਔਜਲਾਪੰਜਾਬੀ ਆਲੋਚਨਾ1960 ਤੱਕ ਦੀ ਪ੍ਰਗਤੀਵਾਦੀ ਕਵਿਤਾਸ਼ਿਮਲਾਕਾਦਰਯਾਰਮਾਤਾ ਸਾਹਿਬ ਕੌਰਅਕਾਲੀ ਫੂਲਾ ਸਿੰਘਛੋਟਾ ਘੱਲੂਘਾਰਾਕਹਾਵਤਾਂਬਾਗਬਾਨੀਦੋਹਾ (ਛੰਦ)ਪੰਜਾਬੀ ਮੁਹਾਵਰਾ ਅਤੇ ਅਖਾਣ ਕੋਸ਼ਭਾਰਤ ਵਿੱਚ ਕਿਸਾਨ ਖ਼ੁਦਕੁਸ਼ੀਆਂਸਵਾਮੀ ਦਯਾਨੰਦ ਸਰਸਵਤੀਰਣਜੀਤ ਸਿੰਘਹੇਮਕੁੰਟ ਸਾਹਿਬਭਾਰਤ ਦੀ ਸੰਵਿਧਾਨ ਸਭਾਪਹਿਲੀ ਐਂਗਲੋ-ਸਿੱਖ ਜੰਗਸਮਾਜਸੂਚਨਾ ਦਾ ਅਧਿਕਾਰ ਐਕਟਐਕਸ (ਅੰਗਰੇਜ਼ੀ ਅੱਖਰ)ਸੁਖਵੰਤ ਕੌਰ ਮਾਨਗੁਰੂ ਅਮਰਦਾਸਨਵ-ਰਹੱਸਵਾਦੀ ਪੰਜਾਬੀ ਕਵਿਤਾਭਗਵਾਨ ਸਿੰਘਸਿੱਖਾਂ ਦੀ ਸੂਚੀਜੁਝਾਰਵਾਦਪੰਜਾਬੀ ਅਖਾਣਪੰਜਾਬ ਦੇ ਲੋਕ-ਨਾਚਗੁਰੂ ਰਾਮਦਾਸਅਕਾਲ ਉਸਤਤਿਈਸਾ ਮਸੀਹਡਾ. ਦੀਵਾਨ ਸਿੰਘਕੁੱਤਾਗੁਰਚੇਤ ਚਿੱਤਰਕਾਰਪੰਜਾਬੀ ਸੱਭਿਆਚਾਰ ਦੇ ਨਿਖੜਵੇਂ ਲੱਛਣਗੁਰੂ ਹਰਿਗੋਬਿੰਦਫ਼ਾਰਸੀ ਭਾਸ਼ਾਗੁਰੂ ਅਰਜਨ ਦੇਵ ਰਚਨਾ ਕਲਾ ਪ੍ਰਬੰਧ ਤੇ ਵਿਚਾਰਧਾਰਾਰਾਣੀ ਅਨੂਪੰਜਾਬ ਦੀਆਂ ਵਿਰਾਸਤੀ ਖੇਡਾਂਯੁਕਿਲਡਨ ਸਪੇਸ🡆 More