ਟੋਗੋ

ਟੋਗੋ, ਅਧਿਕਾਰਕ ਤੌਰ ਉੱਤੇ République Togolaise ਜਾਂ, ਪੰਜਾਬੀ ਵਿੱਚ, ਟੋਗੋਲੀ ਗਣਰਾਜ, ਪੱਛਮੀ ਅਫ਼ਰੀਕਾ ਦਾ ਇੱਕ ਦੇਸ਼ ਹੈ ਜਿਸਦੀਆਂ ਹੱਦਾਂ ਪੱਛਮ ਵਿੱਚ ਘਾਨਾ, ਪੂਰਬ ਵਿੱਚ ਬਨਿਨ ਅਤੇ ਉੱਤਰ ਵਿੱਚ ਬੁਰਕੀਨਾ ਫ਼ਾਸੋ ਨਾਲ ਲੱਗਦੀਆਂ ਹਨ। ਦੱਖਣ ਵੱਲ ਇਹ ਦੇਸ਼ ਗਿਨੀ ਦੀ ਖਾੜੀ ਨੂੰ ਛੋਂਹਦਾ ਹੈ, ਜਿੱਥੇ ਰਾਜਧਾਨੀ ਲੋਮੇ ਵਸੀ ਹੋਈ ਹੈ। ਇਸ ਦਾ ਖੇਤਰਫਲ ਤਕਰੀਬਨ 57,000 ਵਰਗ ਕਿ.ਮੀ.

ਹੈ ਅਤੇ ਅਬਾਦੀ ਲਗਭਗ 67 ਲੱਖ ਹੈ।

ਟੋਗੋਲੀ ਗਣਰਾਜ
République Togolaise
Flag of ਟੋਗੋ
Coat of arms of ਟੋਗੋ
ਝੰਡਾ Coat of arms
ਮਾਟੋ: "Travail, Liberté, Patrie" (ਫ਼ਰਾਂਸੀਸੀ)
"ਕਿਰਤ, ਖਲਾਸੀ, ਮਾਤਭੂਮੀ"
ਐਨਥਮ: Salut à toi, pays de nos aïeux  (French)
ਵਡੇਰਿਆਂ ਦੀ ਧਰਤੀ, ਤੈਨੂੰ ਪ੍ਰਣਾਮ
ਅਫ਼ਰੀਕੀ ਸੰਘ ਵਿੱਚ ਟੋਗੋ ਦੀ ਸਥਿਤੀ.
ਅਫ਼ਰੀਕੀ ਸੰਘ ਵਿੱਚ ਟੋਗੋ ਦੀ ਸਥਿਤੀ.
ਰਾਜਧਾਨੀ
ਅਤੇ ਸਭ ਤੋਂ ਵੱਡਾ ਸ਼ਹਿਰ
ਲੋਮੇ
ਅਧਿਕਾਰਤ ਭਾਸ਼ਾਵਾਂਫ਼ਰਾਂਸੀਸੀ
ਦਿਹਾਤੀ ਭਾਸ਼ਾਵਾਂਗਬੇ ਭਾਸ਼ਾਵਾਂa
ਕੋਤੋਕੋਲੀ
ਕਬੀਯੇ
ਨਸਲੀ ਸਮੂਹ
99% ਅਫ਼ਰੀਕੀ (37 ਕਬੀਲੇ)b
1% ਹੋਰc
ਵਸਨੀਕੀ ਨਾਮਟੋਗੋਲੀ/ਟੋਗੋਈ
ਸਰਕਾਰਗਣਰਾਜ
• ਰਾਸ਼ਟਰੀ
ਫ਼ੌਰੇ ਨਿਆਸਿੰਗਬੇ
• ਪ੍ਰਧਾਨ ਮੰਤਰੀ
ਕਵੇਸੀ ਅਹੂਮੀ-ਜ਼ੂਨੂ
ਵਿਧਾਨਪਾਲਿਕਾਰਾਸ਼ਟਰੀ ਸਭਾ
 ਸੁਤੰਤਰਤਾ
• ਫ਼ਰਾਂਸ ਤੋਂ
27 ਅਪਰੈਲ 1960
ਖੇਤਰ
• ਕੁੱਲ
56,785 km2 (21,925 sq mi) (125th)
• ਜਲ (%)
4.2
ਆਬਾਦੀ
• 2009 ਅਨੁਮਾਨ
6,619,000 (101ਵਾਂd)
• ਘਣਤਾ
116.6/km2 (302.0/sq mi) (93ਵਾਂe)
ਜੀਡੀਪੀ (ਪੀਪੀਪੀ)2011 ਅਨੁਮਾਨ
• ਕੁੱਲ
$6.415 ਬਿਲੀਅਨ
• ਪ੍ਰਤੀ ਵਿਅਕਤੀ
$898
ਜੀਡੀਪੀ (ਨਾਮਾਤਰ)2011 ਅਨੁਮਾਨ
• ਕੁੱਲ
$3.611 ਬਿਲੀਅਨ
• ਪ੍ਰਤੀ ਵਿਅਕਤੀ
$505
ਐੱਚਡੀਆਈ (2010)Increase 0.428
Error: Invalid HDI value · 139ਵਾਂ
ਮੁਦਰਾਸੀ.ਐੱਫ਼.ਏ. ਫ਼੍ਰੈਂਕ (XOF)
ਸਮਾਂ ਖੇਤਰUTC+0 (GMT)
ਡਰਾਈਵਿੰਗ ਸਾਈਡਸੱਜੇ
ਕਾਲਿੰਗ ਕੋਡ+228
ਇੰਟਰਨੈੱਟ ਟੀਐਲਡੀ.tg
ੳ. ਜਿਵੇਂ ਕਿ ਇਊ, ਮੀਨਾ, ਆਜਾ।
ਅ. ਸਭ ਤੋਂ ਵੱਡੇ ਹਨ ਇਊ, ਮੀਨਾ, ਤੇਮ ਅਤੇ ਕਬਰੇ।
ੲ. ਜ਼ਿਆਦਾਤਰ ਯੂਰਪੀ ਅਤੇ ਸੀਰੀਆਈ-ਲਿਬਨਾਨੀ
ਸ. ਇਸ ਦੇਸ਼ ਦੇ ਅੰਦਾਜ਼ੇ ਏਡਜ਼ ਕਾਰਨ ਵਧੀ ਹੋਈ ਮੌਤ-ਦਰ ਦਾ ਵੱਖਰੇ ਤੌਰ ਉੱਤੇ ਖਿਆਲ ਰੱਖਦੇ ਹਨ; ਇਸ ਦਾ ਨਤੀਜੇ, ਆਸ਼ਾ ਤੋਂ ਘੱਟ ਉਮਰ ਸੰਭਾਵਨਾ, ਵੱਧ ਬਾਲ ਮੌਤ-ਦਰ ਅਤੇ ਮਿਰਤੂਤਾ, ਘੱਟ ਅਬਾਦੀ ਤੇ ਵਿਕਾਸ ਦਰ ਅਤੇ ਅਬਾਦੀ ਦੀ ਉਮਰ ਤੇ ਲਿੰਗ ਮੁਤਾਬਕ ਵੰਡ ਵਿੱਚ ਫ਼ਰਕ, ਹੋ ਸਕਦੇ ਹਨ। ਦਰਜੇ 2005 ਦੇ ਅੰਕੜਿਆਂ ਦੇ ਅਧਾਰ ਉੱਤੇ CIA World Factbook – Togo
ਹ. ਦਰਜੇ 2005 ਦੇ ਅੰਕੜਿਆਂ ਦੇ ਅਧਾਰ ਉੱਤੇ (ਸਰੋਤ ਨਾਮਾਲੂਮ)

ਪ੍ਰਸ਼ਾਸਕੀ ਖੇਤਰ

ਟੋਗੋ Savanes Region, TogoPlateaux Region, TogoKara RegionCentrale RegionMaritime Region
A clickable map of Togo exhibiting its five regions.

ਟੋਗੋ 5 ਖੇਤਰਾਂ ਵਿੱਚ ਵੰਡਿਆ ਹੋਇਆ ਹੈ, ਜੋ ਅੱਗੋਂ 30 ਪ੍ਰੀਫੈਕਟ ਜ਼ਿਲ੍ਹਿਆਂ ਅਤੇ 1 ਪਰਗਣੇ ਵਿੱਚ ਵੰਡੇ ਹੋਏ ਹਨ। ਉੱਤਰ ਤੋਂ ਲੈ ਕੇ ਦੱਖਣ ਤੱਕ ਇਹ ਖੇਤਰ ਹਨ: ਸਵਾਨੇ, ਕਾਰਾ, ਮੱਧ, ਪਠਾਰ ਅਤੇ ਸਮੁੰਦਰੀ।

ਹਵਾਲੇ

Tags:

ਘਾਨਾਬਨਿਨਬੁਰਕੀਨਾ ਫ਼ਾਸੋ

🔥 Trending searches on Wiki ਪੰਜਾਬੀ:

ਭਾਰਤ ਦਾ ਝੰਡਾਸਾਹਿਬਜ਼ਾਦਾ ਅਜੀਤ ਸਿੰਘਆਤਮਜੀਤਪ੍ਰੀਨਿਤੀ ਚੋਪੜਾ18 ਅਪ੍ਰੈਲਸਫੋਟਮੱਧਕਾਲੀਨ ਪੰਜਾਬੀ ਸਾਹਿਤ ਦੇ ਸਾਂਝੇ ਲੱਛਣਜਲੰਧਰਬਾਬਾ ਫ਼ਰੀਦਗੁਰਮੁਖੀ ਲਿਪੀ22 ਜੂਨਇੰਟਰਨੈਸ਼ਨਲ ਸਟੈਂਡਰਡ ਸੀਰੀਅਲ ਨੰਬਰਅਕਾਲੀ ਫੂਲਾ ਸਿੰਘਦਲੀਪ ਸਿੰਘਇੰਗਲੈਂਡਲੋਹੜੀਸੇਵਾਪ੍ਰਿਅੰਕਾ ਚੋਪੜਾਹਰਿਆਣਾਭੱਟਾਂ ਦੇ ਸਵੱਈਏਖੇਤੀਬਾੜੀਸੰਤ ਸਿੰਘ ਸੇਖੋਂਦਰਾਵੜੀ ਭਾਸ਼ਾਵਾਂਅੰਗਰੇਜ਼ੀ ਬੋਲੀਬਲਰਾਜ ਸਾਹਨੀਆਧੁਨਿਕਤਾਵਾਦਅਨੰਦ ਕਾਰਜਦੋਆਬਾਆਨੰਦਪੁਰ ਸਾਹਿਬਪਾਣੀਵਿਧੀ ਵਿਗਿਆਨਕਿੱਸਾ ਕਾਵਿਬਲੂਟੁੱਥਅਧਾਰਲੱਕੜਮੱਸਾ ਰੰਘੜਚੰਡੀ ਦੀ ਵਾਰਰਾਸ਼ਟਰੀ ਜਾਨਵਰਾਂ ਦੀ ਸੂਚੀਸਿੱਧੂ ਮੂਸੇ ਵਾਲਾਘੋੜਾਘੜਾਯੂਨੈਸਕੋਧਰਤੀ ਦਾ ਇਤਿਹਾਸਨਿਰਦੇਸ਼ਕ ਸਿਧਾਂਤਤਮੰਨਾ ਭਾਟੀਆਦਸਵੰਧਪਾਣੀ ਦੀ ਸੰਭਾਲਲੋਕਧਾਰਾ ਦੀ ਸਮੱਗਰੀ ਦਾ ਵਰਗੀਕਰਨਅੰਤਰਰਾਸ਼ਟਰੀ ਮਹਿਲਾ ਦਿਵਸਹਰੀ ਸਿੰਘ ਨਲੂਆਪੰਜਾਬ ਦਾ ਇਤਿਹਾਸਗੁਰੂ ਗ੍ਰੰਥ ਸਾਹਿਬ ਦਾ ਸਾਹਿਤਕ ਪੱਖਬਾਲਣਜੀਵਨੀਐਚ.ਟੀ.ਐਮ.ਐਲਯੂਰੀ ਗਗਾਰਿਨਨਿਊਜ਼ੀਲੈਂਡਨਿਬੰਧਸ਼ਰਧਾਂਜਲੀਸੀ.ਐਸ.ਐਸਕਿਰਿਆ-ਵਿਸ਼ੇਸ਼ਣਪਹਿਰਾਵਾਪ੍ਰਸ਼ਾਂਤ ਮਹਾਂਸਾਗਰਪ੍ਰਿੰਸੀਪਲ ਤੇਜਾ ਸਿੰਘਦੂਜੀ ਸੰਸਾਰ ਜੰਗਨਵਜੋਤ ਸਿੰਘ ਸਿੱਧੂਅਕਾਲ ਤਖ਼ਤਨਾਮਧਨੀ ਰਾਮ ਚਾਤ੍ਰਿਕਰੱਖੜੀਪੰਜਾਬੀ ਸਾਹਿਤ ਦੀ ਇਤਿਹਾਸਕਾਰੀ ਵਿਚ ਕਾਲ-ਵੰਡ ਦੀਆਂ ਸਮੱਸਿਆਵਾਂਫ਼ਰੀਦਕੋਟ (ਲੋਕ ਸਭਾ ਹਲਕਾ)ਮਨੁੱਖੀ ਦਿਮਾਗਲੋਕ-ਮਨ ਚੇਤਨ ਅਵਚੇਤਨਤਰਾਇਣ ਦੀ ਦੂਜੀ ਲੜਾਈ🡆 More