ਮਾਲੀ

ਮਾਲੀ, ਅਧਿਕਾਰਕ ਤੌਰ ਉੱਤੇ ਮਾਲੀ ਦਾ ਗਣਰਾਜ (ਫ਼ਰਾਂਸੀਸੀ: République du Mali, ਹੇਪੂਬਲੀਕ ਡੂ ਮਾਲੀ), ਪੱਛਮੀ ਅਫ਼ਰੀਕਾ ਦਾ ਇੱਕ ਘਿਰਿਆ ਹੋਇਆ ਦੇਸ਼ ਹੈ। ਇਸ ਦੀਆਂ ਹੱਦਾਂ ਉੱਤਰ ਵੱਲ ਅਲਜੀਰੀਆ, ਪੂਰਬ ਵੱਲ ਨਾਈਜਰ, ਦੱਖਣ ਵੱਲ ਦੰਦ ਖੰਡ ਤਟ ਅਤੇ ਬੁਰਕੀਨਾ ਫ਼ਾਸੋ, ਦੱਖਣ-ਪੱਛਮ ਵੱਲ ਗਿਨੀ ਅਤੇ ਪੱਛਮ ਵੱਲ ਸੇਨੇਗਲ ਅਤੇ ਮਾਰੀਟੇਨੀਆ ਨਾਲ ਲੱਗਦੀਆਂ ਹਨ। ਇਸ ਦਾ ਖੇਤਰਫਲ ਲਗਭਗ 1,240,000 ਵਰਗ ਕਿਮੀ ਹੈ ਅਤੇ ਅਬਾਦੀ ਤਕਰੀਬਨ 1.45 ਕਰੋੜ ਹੈ। ਇਸ ਦੀ ਰਾਜਧਾਨੀ ਬਮਾਕੋ ਹੈ। ਮਾਲੀ ਦੇ ਅਠ ਖੇਤਰ ਹਨ ਅਤੇ ਇਸ ਦੀਆਂ ਸਰਹੱਦਾਂ ਉੱਤਰ ਵੱਲ ਸਹਾਰਾ ਦੇ ਗਭ ਤੱਕ ਚਲੀਆਂ ਜਾਂਦੀਆਂ ਹਨ,ਜਦਕਿ ਦੇਸ਼ ਦਾ ਦੱਖਣੀ ਭਾਗ, ਜਿਥੇ ਬਹੁਗਿਣਤੀ ਲੋਕ ਰਹਿੰਦੇ ਹਨ, ਉਥੇ ਨਾਈਜਰ ਅਤੇ ਸੇਨੇਗਾਲ ਦਰਿਆ ਵਗਦੇ ਹਨ। ਦੇਸ਼ ਦੀ ਆਰਥਿਕ ਸੰਰਚਨਾ ਖੇਤੀ ਅਤੇ ਮਾਹੀਗਿਰੀ ਤੇ ਕੇਂਦਰਿਤ ਹੈ। ਮਾਲੀ ਦੇ ਕੁਝ ਪ੍ਰਮੁੱਖ ਕੁਦਰਤੀ ਸੋਮਿਆਂ ਵਿੱਚ ਸੋਨਾ, ਯੂਰੇਨੀਅਮ, ਅਤੇ ਲੂਣ ਹਨ। ਦੇਸ਼ ਦੀ ਲੱਗਪਗ ਅਧੀ ਆਬਾਦੀ 1.25 ਡਾਲਰ ਪ੍ਰਤਿਦਿਨ ਵਾਲੀ ਅੰਤਰਰਾਸ਼ਟਰੀ ਗਰੀਬੀ ਰੇਖਾ ਤੋਂ ਹੇਠਾਂ ਗੁਜ਼ਾਰਾ ਕਰਦੀ ਹੈ।

ਮਾਲੀ ਦਾ ਗਣਰਾਜ
République du Mali  (ਫ਼ਰਾਂਸੀਸੀ)
Mali ka Fasojamana  (ਬੰਬਾਰਾ)
Flag of ਮਾਲੀ
Coat of arms of ਮਾਲੀ
ਝੰਡਾ Coat of arms
ਮਾਟੋ: "Un peuple, un but, une foi"  (ਫ਼ਰਾਂਸੀਸੀ)
"ਇੱਕ ਲੋਕ, ਇੱਕ ਉਦੇਸ਼, ਇੱਕ ਮੱਤ"
ਐਨਥਮ: Le Mali (ਫ਼ਰਾਂਸੀਸੀ)
ਮਾਲੀ
ਰਾਜਧਾਨੀ
ਅਤੇ ਸਭ ਤੋਂ ਵੱਡਾ ਸ਼ਹਿਰ
ਬਮਾਕੋ
ਅਧਿਕਾਰਤ ਭਾਸ਼ਾਵਾਂਫ਼ਰਾਂਸੀਸੀ
ਸਥਾਨਕ ਭਾਸ਼ਾਵਾਂਬੰਬਾਰਾ
ਨਸਲੀ ਸਮੂਹ
50% ਮਾਂਦੇ
17% ਫ਼ੂਲਾ
12% ਵੋਲਤਾਈ
10% ਤੁਆਰੇਗ/ਮੂਰ
6% ਸੋਂਘਾਈ
5% ਹੋਰ
ਵਸਨੀਕੀ ਨਾਮਮਾਲੀਆਇ
ਸਰਕਾਰਇਕਾਤਮਕ ਅਰਧ-ਰਾਸ਼ਟਰਪਤੀ ਪ੍ਰਧਾਨ
ਗਣਰਾਜ
• [ਰਾਸ਼ਟਰਪਤੀ (ਕਾਰਜਵਾਹਕ)
ਦਿਓਨਕੂੰਦਾ ਤ੍ਰਾਓਰੇ
• ਪ੍ਰਧਾਨ ਮੰਤਰੀ (ਕਾਰਜਵਾਹਕ)
ਚੇਕ ਮੋਦੀਬੋ ਦਿਆਰਾ
ਵਿਧਾਨਪਾਲਿਕਾਰਾਸ਼ਟਰੀ ਸਭਾ
 ਸੁਤੰਤਰਤਾ
• ਫ਼ਰਾਂਸ ਤੋਂ
20 ਜੂਨ 1960
• ਮਾਲੀ ਵਜੋਂ
22 ਸਤੰਬਰ 1960
ਖੇਤਰ
• ਕੁੱਲ
1,240,192 km2 (478,841 sq mi) (24ਵਾਂ)
• ਜਲ (%)
1.6
ਆਬਾਦੀ
• ਅਪਰੈਲ 2009 ਜਨਗਣਨਾ
14,517,176 (67ਵਾਂ)
• ਘਣਤਾ
11.7/km2 (30.3/sq mi) (215ਵਾਂ)
ਜੀਡੀਪੀ (ਪੀਪੀਪੀ)2011 ਅਨੁਮਾਨ
• ਕੁੱਲ
$17.872 ਬਿਲੀਅਨ
• ਪ੍ਰਤੀ ਵਿਅਕਤੀ
$1,127
ਜੀਡੀਪੀ (ਨਾਮਾਤਰ)2011 ਅਨੁਮਾਨ
• ਕੁੱਲ
$10.600 ਬਿਲੀਅਨ
• ਪ੍ਰਤੀ ਵਿਅਕਤੀ
$668
ਗਿਨੀ (2001)40.1
ਮੱਧਮ
ਐੱਚਡੀਆਈ (2007)Increase 0.371
Error: Invalid HDI value · 178ਵਾਂ
ਮੁਦਰਾਪੱਛਮੀ ਅਫ਼ਰੀਕੀ ਸੀ.ਐੱਫ਼.ਏ. ਫ਼੍ਰੈਂਕ (XOF)
ਸਮਾਂ ਖੇਤਰUTC+0 (GMT)
• ਗਰਮੀਆਂ (DST)
UTC+0 (ਨਿਰੀਖਤ ਨਹੀਂ)
ਡਰਾਈਵਿੰਗ ਸਾਈਡਸੱਜੇ
ਕਾਲਿੰਗ ਕੋਡ223
ਇੰਟਰਨੈੱਟ ਟੀਐਲਡੀ.ml
ਅ. ਸੂਡਾਨੀ ਗਣਰਾਜ ਵਜੋਂ ਅਤੇ ਸੇਨੇਗਲ ਮਾਲੀ ਸੰਘ ਵਜੋਂ
ਮਾਲੀ
ਅਬੂਬਾਕਰ ਸੋਈ ਸਥਾਨਕ ਗਾਈਡ
ਮਾਲੀ
ਬੰਡਿਆਗਰਾ ਐਸਕਾਰਪਮੈਂਟ, ਮਾਲੀ ਵਿਖੇ

ਹਵਾਲੇ

Tags:

ਅਲਜੀਰੀਆਗਿਨੀਦੰਦ ਖੰਡ ਤਟਨਾਈਜਰਨਾਈਜਰ ਦਰਿਆਫ਼ਰਾਂਸੀਸੀ ਭਾਸ਼ਾਬੁਰਕੀਨਾ ਫ਼ਾਸੋਮਾਰੀਟੇਨੀਆਯੂਰੇਨੀਅਮਲੂਣਸਹਾਰਾਸੇਨੇਗਲਸੋਨਾ

🔥 Trending searches on Wiki ਪੰਜਾਬੀ:

ਗੁਰ ਰਾਮਦਾਸਸਾਹਿਬਜ਼ਾਦਾ ਅਜੀਤ ਸਿੰਘਅੰਬ1967ਏਕਾਦਸੀ ਮਹਾਤਮਗਠੀਆਦਿੱਲੀ ਸਲਤਨਤਮਨੋਵਿਗਿਆਨਊਧਮ ਸਿੰਘਅਰਸਤੂਬੁੱਲ੍ਹੇ ਸ਼ਾਹਕਪੂਰਥਲਾ ਸ਼ਹਿਰਰਾਏ ਸਿੱਖਵਿਆਹ ਦੀਆਂ ਰਸਮਾਂਸਰਸਵਤੀ ਸਨਮਾਨਪਟਿਆਲਾ ਅਤੇ ਪੂਰਬੀ ਪੰਜਾਬ ਸਟੇਟਸ ਯੂਨੀਅਨਅਥਲੈਟਿਕਸ (ਖੇਡਾਂ)ਪੰਜਾਬੀ ਕੈਲੰਡਰਗੁਰਦੁਆਰਾ ਬੰਗਲਾ ਸਾਹਿਬਮੇਰਾ ਪਾਕਿਸਤਾਨੀ ਸਫ਼ਰਨਾਮਾਜ਼ਜੰਗਲੀ ਜੀਵ ਸੁਰੱਖਿਆਪੌਦਾਪ੍ਰਯੋਗਵਾਦੀ ਪ੍ਰਵਿਰਤੀਰੂਸਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀਪੰਜਾਬੀ ਵਿਆਕਰਨਨਾਰੀਵਾਦਬਿਜੈ ਸਿੰਘਰੋਲਾਂ ਬਾਰਥਪ੍ਰਦੂਸ਼ਣਸਿਧਾਰਥ (ਨਾਵਲ)ਬਾਸਕਟਬਾਲਰਾਜਾ ਸਾਹਿਬ ਸਿੰਘਰਿਗਵੇਦਗੁਰੂ ਤੇਗ ਬਹਾਦਰਹਾਸ਼ਮ ਸ਼ਾਹਰਹਿਤਨਾਮਾਪੰਜਾਬ ਲੋਕ ਸਭਾ ਚੋਣਾਂ 2024ਜਸਵੰਤ ਸਿੰਘ ਖਾਲੜਾਉੱਚੀ ਛਾਲਦੁਰਗਾ ਪੂਜਾਸੱਭਿਆਚਾਰ ਅਤੇ ਸਾਹਿਤਰਣਜੀਤ ਸਿੰਘਇਕਾਂਗੀਪੰਜਾਬੀ ਨਾਟਕਪ੍ਰਗਤੀਵਾਦਪਿਸ਼ਾਬ ਨਾਲੀ ਦੀ ਲਾਗਮਹਾਤਮਾ ਗਾਂਧੀਧਾਰਾ 370ਪੰਜਾਬੀ ਸਭਿਆਚਾਰ ਵਿੱਚ ਜਾਤਾਂ ਅਤੇ ਗੋਤਪੰਜ ਪੀਰਭਾਰਤ ਵਿੱਚ ਪਾਣੀ ਦਾ ਪ੍ਰਦੂਸ਼ਣਪੰਜਾਬ ਦੇ ਰਸਮ ਰਿਵਾਜ਼ ਅਤੇ ਲੋਕ ਵਿਸ਼ਵਾਸਰਣਜੀਤ ਸਿੰਘ ਕੁੱਕੀ ਗਿੱਲਅਰਦਾਸਸਵਰ ਅਤੇ ਲਗਾਂ ਮਾਤਰਾਵਾਂਕਿਰਿਆਪੰਜਾਬੀ ਲੋਕ ਖੇਡਾਂਪਾਣੀ ਦੀ ਸੰਭਾਲਅੰਨ੍ਹੇ ਘੋੜੇ ਦਾ ਦਾਨਸਿੰਧੂ ਘਾਟੀ ਸੱਭਿਅਤਾਰੂਸੀ ਇਨਕਲਾਬਗੁਰਚੇਤ ਚਿੱਤਰਕਾਰਨਾਟਕ (ਥੀਏਟਰ)ਸੁਰਜੀਤ ਪਾਤਰਵਰਿਆਮ ਸਿੰਘ ਸੰਧੂਯੂਬਲੌਕ ਓਰਿਜਿਨਘੋੜਾਭਗਤ ਧੰਨਾ ਜੀਸ੍ਰੀਦੇਵੀਵਿਕੀਪੀਡੀਆਵਾਕਅਰਵਿੰਦ ਕੇਜਰੀਵਾਲਸਵਰਸਿੱਠਣੀਆਂਮਾਈ ਭਾਗੋ🡆 More