ਗਿਨੀ

ਗਿਨੀ, ਅਧਿਕਾਰਕ ਤੌਰ ਉੱਤੇ ਗਿਨੀ ਦਾ ਗਣਰਾਜ (ਫ਼ਰਾਂਸੀਸੀ: République de Guinée), ਪੱਛਮੀ ਅਫ਼ਰੀਕਾ ਦਾ ਇੱਕ ਦੇਸ਼ ਹੈ ਜਿਸ ਨੂੰ ਪਹਿਲਾਂ ਫ਼੍ਰਾਂਸੀਸੀ ਗਿਨੀ (Guinée française) ਕਿਹਾ ਜਾਂਦਾ ਸੀ ਅਤੇ ਹੁਣ ਗੁਆਂਢੀ ਦੇਸ਼ ਗਿਨੀ-ਬਿਸਾਊ ਅਤੇ ਭੂ-ਮੱਧ ਰੇਖਾਈ ਗਿਨੀ ਤੋਂ ਵੱਖ ਦੱਸਣ ਲਈ ਗਿਨੀ-ਕੋਨਾਕਰੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਸ ਦੀ ਅਬਾਦੀ 10,057,975 ਹੈ ਅਤੇ ਖੇਤਰਫਲ 246,000 ਵਰਗ ਕਿ.ਮੀ.

ਹੈ। ਪੱਛਮੀ ਪਾਸੇ ਅੰਧ ਮਹਾਂਸਾਗਰ ਨੂੰ ਚੰਨ ਦੇ ਅਕਾਰ ਵਿੱਚ ਛੋਂਦੇ ਹੋਏ ਇਸ ਦੀਆਂ ਹੱਦਾਂ ਉੱਤਰ ਵੱਲ ਗਿਨੀ-ਬਿਸਾਊ, ਸੇਨੇਗਲ ਅਤੇ ਮਾਲੀ ਅਤੇ ਦੱਖਣ ਵੱਲ ਸਿਏਰਾ ਲਿਓਨ, ਲਿਬੇਰੀਆ ਅਤੇ ਦੰਦ ਖੰਡ ਤਟ ਨਾਲ ਲੱਗਦੀਆਂ ਹਨ। ਨਾਈਜਰ, ਗੈਂਬੀਆ ਅਤੇ ਸੇਨੇਗਲ ਦਰਿਆਵਾਂ ਦੇ ਸਰੋਤ ਗਿਨੀ ਦੇ ਪਹਾੜਾਂ ਵਿੱਚ ਹੀ ਹਨ।

ਗਿਨੀ ਗਾ ਗਣਰਾਜ
République de Guinée
Flag of ਗਿਨੀ
Coat of arms of ਗਿਨੀ
ਝੰਡਾ ਹਥਿਆਰਾਂ ਦੀ ਮੋਹਰ
ਮਾਟੋ: "Travail, Justice, Solidarité"
"ਕਿਰਤ, ਨਿਆਂ, ਇੱਕਜੁੱਟਤਾ"
ਐਨਥਮ: Liberté
ਅਜ਼ਾਦੀ
Location of ਗਿਨੀ
ਰਾਜਧਾਨੀ
ਅਤੇ ਸਭ ਤੋਂ ਵੱਡਾ ਸ਼ਹਿਰ
ਕੋਨਾਕਰੀ
ਅਧਿਕਾਰਤ ਭਾਸ਼ਾਵਾਂਫ਼ਰਾਂਸੀਸੀ
ਸਥਾਨਕ
ਭਾਸ਼ਾਵਾਂ
  • ਫ਼ੂਲਾ
  • ਮੰਦਿੰਕਾ
  • ਸੂਸੂ
ਨਸਲੀ ਸਮੂਹ
  • 40% ਫ਼ੂਲਾ
  • 30% ਮਲਿੰਕੇ
  • 20% ਸੂਸੂ
  • 10% ਹੋਰ
ਵਸਨੀਕੀ ਨਾਮਗਿਨੀਆਈ
ਸਰਕਾਰਰਾਸ਼ਟਰਪਤੀ-ਪ੍ਰਧਾਨ ਗਣਰਾਜ
• ਰਾਸ਼ਟਰਪਤੀ
ਐਲਫ਼ਾ ਕੋਂਦੇ
• ਪ੍ਰਧਾਨ ਮੰਤਰੀ
ਮੁਹੰਮਦ ਸਈਦ ਫ਼ੋਫ਼ਾਨਾ
ਵਿਧਾਨਪਾਲਿਕਾਰਾਸ਼ਟਰੀ ਸਭਾ
 ਸੁਤੰਤਰਤਾ
• ਫ਼ਰਾਂਸ ਤੋਂ
2 ਅਕਤੂਬਰ 1958
ਖੇਤਰ
• ਕੁੱਲ
245,857 km2 (94,926 sq mi) (78ਵਾਂ)
• ਜਲ (%)
ਨਾਂ-ਮਾਤਰ
ਆਬਾਦੀ
• ਜੁਲਾਈ 2009 ਅਨੁਮਾਨ
10,057,975 (81ਵਾਂ)
• 1996 ਜਨਗਣਨਾ
7,156,407
• ਘਣਤਾ
40.9/km2 (105.9/sq mi)
ਜੀਡੀਪੀ (ਪੀਪੀਪੀ)2011 ਅਨੁਮਾਨ
• ਕੁੱਲ
$11.464 ਬਿਲੀਅਨ
• ਪ੍ਰਤੀ ਵਿਅਕਤੀ
$1,082
ਜੀਡੀਪੀ (ਨਾਮਾਤਰ)2011 ਅਨੁਮਾਨ
• ਕੁੱਲ
$5.212 ਬਿਲੀਅਨ
• ਪ੍ਰਤੀ ਵਿਅਕਤੀ
$492
ਗਿਨੀ (1994)40.3
ਮੱਧਮ
ਐੱਚਡੀਆਈ (2010)Increase 0.340
Error: Invalid HDI value · 156ਵਾਂ
ਮੁਦਰਾਗਿਨੀਆਈ ਫ਼੍ਰੈਂਕ (GNF)
ਸਮਾਂ ਖੇਤਰUTC+0
ਡਰਾਈਵਿੰਗ ਸਾਈਡਸੱਜੇ
ਕਾਲਿੰਗ ਕੋਡ224
ਇੰਟਰਨੈੱਟ ਟੀਐਲਡੀ.gn

ਤਸਵੀਰਾਂ

ਹਵਾਲੇ

Tags:

ਅੰਧ ਮਹਾਂਸਾਗਰਗਿਨੀ-ਬਿਸਾਊਦੰਦ ਖੰਡ ਤਟਭੂ-ਮੱਧ ਰੇਖਾਈ ਗਿਨੀਮਾਲੀਲਿਬੇਰੀਆਸਿਏਰਾ ਲਿਓਨਸੇਨੇਗਲ

🔥 Trending searches on Wiki ਪੰਜਾਬੀ:

ਰਿਸ਼ਤਾ-ਨਾਤਾ ਪ੍ਰਬੰਧਕੜਾਹ ਪਰਸ਼ਾਦਪੰਜਾਬ ਖੇਤੀਬਾੜੀ ਯੂਨੀਵਰਸਿਟੀਉਦਾਰਵਾਦਸੰਤ ਰਾਮ ਉਦਾਸੀਮਾਤਾ ਖੀਵੀਵਰਿਆਮ ਸਿੰਘ ਸੰਧੂਮਨੁੱਖਬੁੱਧ ਧਰਮ1 ਸਤੰਬਰਆਲਮੀ ਤਪਸ਼ਪੂਰਨਮਾਸ਼ੀਲੋਕ ਮੇਲੇਆਰ ਸੀ ਟੈਂਪਲਵੈੱਬਸਾਈਟਸੁਰਿੰਦਰ ਕੌਰਖੇਤਰ ਅਧਿਐਨਨਿਹੰਗ ਸਿੰਘਮਨੁੱਖੀ ਪਾਚਣ ਪ੍ਰਣਾਲੀਭੂਗੋਲਮੱਧਕਾਲੀਨ ਪੰਜਾਬੀ ਸਾਹਿਤਅੰਮ੍ਰਿਤਾ ਪ੍ਰੀਤਮਸੂਰਜੀ ਊਰਜਾ1941ਜਲ੍ਹਿਆਂਵਾਲਾ ਬਾਗ ਹੱਤਿਆਕਾਂਡਜਨਮਸਾਖੀ ਅਤੇ ਸਾਖੀ ਪ੍ਰੰਪਰਾਝੋਨਾਰਾਜਾ ਸਾਹਿਬ ਸਿੰਘਵਾਲੀਬਾਲਸ਼ਾਹ ਮੁਹੰਮਦਯਥਾਰਥਵਾਦ (ਸਾਹਿਤ)ਗੁਰੂ ਹਰਿਕ੍ਰਿਸ਼ਨਮਹਿਮੂਦ ਗਜ਼ਨਵੀਬਾਸਕਟਬਾਲਜਲ੍ਹਿਆਂਵਾਲਾ ਬਾਗਪੰਜਾਬ ਦੇ ਲੋਕ ਗੀਤਕਾਵਿ ਸ਼ਾਸਤਰਫ਼ਰੀਦਕੋਟ (ਲੋਕ ਸਭਾ ਹਲਕਾ)ਬੀਬੀ ਭਾਨੀਅਫ਼ੀਮਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਅਤੇ ਗੈਰ-ਕਾਨੂੰਨੀ ਤਸਕਰੀ ਵਿਰੁੱਧ ਅੰਤਰਰਾਸ਼ਟਰੀ ਦਿਵਸਲੋਕ ਸਭਾਭਾਰਤਆਧੁਨਿਕ ਪੰਜਾਬੀ ਕਵਿਤਾਰੋਹਿਤ ਸ਼ਰਮਾਪਾਸ਼ਵਾਕਪੰਜ ਤਖ਼ਤ ਸਾਹਿਬਾਨਭਾਈ ਮਨੀ ਸਿੰਘਗੁਰੂ ਗਰੰਥ ਸਾਹਿਬ ਦੇ ਲੇਖਕਉੱਤਰ-ਸੰਰਚਨਾਵਾਦਆਮਦਨ ਕਰਪਦਮ ਸ਼੍ਰੀ25 ਅਪ੍ਰੈਲਪੁਆਧਸੂਬਾ ਸਿੰਘਹਾੜੀ ਦੀ ਫ਼ਸਲਕਰਤਾਰ ਸਿੰਘ ਸਰਾਭਾਸੰਗਰੂਰ (ਲੋਕ ਸਭਾ ਚੋਣ-ਹਲਕਾ)ਪੰਜਾਬੀ ਕਿੱਸਾ ਕਾਵਿ (1850-1950)ਗੁਰੂ ਅਰਜਨਗ਼ਜ਼ਲਖੋਜਕੈਨੇਡਾਏਡਜ਼ਨਾਥ ਜੋਗੀਆਂ ਦਾ ਸਾਹਿਤਨਾਮਸਿੰਚਾਈਸਿੰਧੂ ਘਾਟੀ ਸੱਭਿਅਤਾਫੁਲਕਾਰੀਦੂਰ ਸੰਚਾਰਗੁਰਦੁਆਰਾਨੇਹਾ ਕੱਕੜਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਪੰਜਾਬੀ ਕਿੱਸੇਪੰਜਾਬੀ ਨਾਟਕ🡆 More