ਲਾਰੀ (ਜਾਰਜੀਆਈ: ლარი; ISO 4217:GEL) ਜਾਰਜੀਆ ਦੀ ਮੁਦਰਾ ਹੈ। ਇੱਕ ਲਾਰੀ ਵਿੱਚ 100 ਤਿਤਰੀ ਹੁੰਦੇ ਹਨ। ਲਾਰੀ ਨਾਂ ਪੁਰਾਣੇ ਜਾਰਜੀਆਈ ਸ਼ਬਦ ਤੋਂ ਆਇਆ ਹੈ ਜਿਹਦਾ ਭਾਵ ਹੈ ਜ਼ਖ਼ੀਰਾ, ਪੁੰਜ ਜਦਕਿ ਤਿਤਰੀ ਇੱਕ ਪੁਰਾਣਾ ਜਾਰਜੀਆਈ ਮਾਲੀ ਸ਼ਬਦ (ਭਾਵ ਚਿੱਟਾ) ਹੈ ਜੋ ਪੁਰਾਤਨ ਕੋਲਚਿਸ ਵਿੱਚ ਛੇਵੀਂ ਸਦੀ ਈਸਾ ਪੂਰਵ ਤੋਂ ਵਰਤਿਆ ਜਾਂਦਾ ਸੀ।
ਜਾਰਜੀਆਈ ਲਾਰੀ | |||
---|---|---|---|
ქართული ლარი (ਜਾਰਜੀਆਈ) | |||
| |||
ISO 4217 ਕੋਡ | GEL | ||
ਕੇਂਦਰੀ ਬੈਂਕ | ਜਰਜੀਆ ਰਾਸ਼ਟਰੀ ਬੈਂਕ | ||
ਵੈੱਬਸਾਈਟ | www.nbg.gov.ge | ||
ਵਰਤੋਂਕਾਰ | ਫਰਮਾ:Country data ਜਾਰਜੀਆ | ||
ਫੈਲਾਅ | 9.2% | ||
ਸਰੋਤ | The World Factbook, 2006 est. | ||
ਉਪ-ਇਕਾਈ | |||
1/100 | ਤਿਤਰੀ | ||
ਸਿੱਕੇ | 1, 2, 5, 10, 20, 50 ਤਿਤਰੀ, 1, 2 ਲਾਰੀ | ||
ਬੈਂਕਨੋਟ | |||
Freq. used | 5, 10, 20, 50 ਲਾਰੀ | ||
Rarely used | 1, 2, 100, 200 ਲਾਰੀ |
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
This article uses material from the Wikipedia ਪੰਜਾਬੀ article ਜਾਰਜੀਆਈ ਲਾਰੀ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.