ਯੂਗਾਂਡਾ, ਅਧਿਕਾਰਕ ਤੌਰ ਉੱਤੇ ਯੂਗਾਂਡਾ ਦਾ ਗਣਰਾਜ, ਪੂਰਬੀ ਅਫ਼ਰੀਕਾ ਦਾ ਇੱਕ ਘਿਰਿਆ ਹੋਇਆ ਦੇਸ਼ ਹੈ। ਇਸ ਦੀਆਂ ਹੱਦਾਂ ਪੂਰਬ ਵੱਲ ਕੀਨੀਆ, ਉੱਤਰ ਵੱਲ ਦੱਖਣੀ ਸੂਡਾਨ, ਪੱਛਮ ਵੱਲ ਕਾਂਗੋ ਲੋਕਤੰਤਰੀ ਗਣਰਾਜ, ਦੱਖਣ-ਪੱਛਮ ਵੱਲ ਰਵਾਂਡਾ ਅਤੇ ਦੱਖਣ ਵੱਲ ਤਨਜ਼ਾਨੀਆ ਨਾਲ ਲੱਗਦੀਆਂ ਹਨ। ਇਸ ਦੇ ਦੱਖਣੀ ਭਾਗ ਵਿੱਚ ਵਿਕਟੋਰੀਆ ਝੀਲ ਦਾ ਵੱਡਾ ਹਿੱਸਾ ਸ਼ਾਮਲ ਹੈ, ਜੋ ਕਿ ਕੀਨੀਆ ਅਤੇ ਤਨਜ਼ਾਨੀਆ ਨਾਲ ਸਾਂਝੀ ਹੈ।
ਯੂਗਾਂਡਾ ਦਾ ਗਣਰਾਜ Jamhuri ya Uganda | |||||
---|---|---|---|---|---|
| |||||
ਮਾਟੋ: "Kwa ajili ya Mungu na Nchi yangu" "ਰੱਬ ਅਤੇ ਮੇਰੇ ਮੁਲਕ ਲਈ" | |||||
ਐਨਥਮ: "ਹੇ ਯੂਗਾਂਡਾ, ਸੁਹੱਪਣ ਦੀ ਧਰਤੀ" | |||||
ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ | ਕੰਪਾਲਾ | ||||
ਅਧਿਕਾਰਤ ਭਾਸ਼ਾਵਾਂ | ਅੰਗਰੇਜ਼ੀ ਸਵਾਹਿਲੀ | ||||
ਸਥਾਨਕ ਭਾਸ਼ਾਵਾਂ | ਲੂਗਾਂਡਾ, ਲੂਓ, ਰੂਨਿਆਨਕੋਰੇ, ਰੂਨਿਓਰੋ, ਅਤੇਸੋ, ਲੂਮਾਸਾਬਾ, ਲੂਸੋਗਾ, ਸਮੀਆ, ਸਵਾਹਿਲੀ | ||||
ਨਸਲੀ ਸਮੂਹ (2002) | 16.9% ਬਗੰਦ 9.5% ਬਨਿਆਨਕੋਲੇ 8.4% ਬਸੋਗ 6.9% ਬਕੀਗ 6.4% ਇਤੇਸੋ 6.1% ਲੰਗੀ 4.7% ਅਚੋਲੀ 4.6% ਬਗੀਸੂ 4.2% ਲੂਗਬਰ 2.7% ਬੂਨਿਓਰੋ 29.6% ਹੋਰ | ||||
ਵਸਨੀਕੀ ਨਾਮ | ਯੂਗਾਂਡੀ | ||||
ਸਰਕਾਰ | ਰਾਸ਼ਤਰਪਤੀ ਪ੍ਰਧਾਨ ਗਣਰਾਜ | ||||
• ਰਾਸ਼ਟਰਪਤੀ | ਯੋਵੇਰੀ ਮੂਸੇਵੇਨੀ | ||||
• ਪ੍ਰਧਾਨ ਮੰਤਰੀ | ਅਮਾਮਾ ਅੰਬਾਬਾਜ਼ੀ | ||||
ਵਿਧਾਨਪਾਲਿਕਾ | ਸੰਸਦ | ||||
ਸੁਤੰਤਰਤਾ | |||||
• ਬਰਤਾਨੀਆ ਤੋਂ | 9 ਅਕਤੂਬਰ 1962 | ||||
ਖੇਤਰ | |||||
• ਕੁੱਲ | 236,040 km2 (91,140 sq mi) (81st) | ||||
• ਜਲ (%) | 15.39 | ||||
ਆਬਾਦੀ | |||||
• 2012 ਅਨੁਮਾਨ | 35,873,253 (35ਵਾਂ) | ||||
• 2001 ਜਨਗਣਨਾ | 24,227,297 | ||||
• ਘਣਤਾ | 137.1/km2 (355.1/sq mi) (80ਵਾਂ) | ||||
ਜੀਡੀਪੀ (ਪੀਪੀਪੀ) | 2011 ਅਨੁਮਾਨ | ||||
• ਕੁੱਲ | $46.368 ਬਿਲੀਅਨ | ||||
• ਪ੍ਰਤੀ ਵਿਅਕਤੀ | $1,317 | ||||
ਜੀਡੀਪੀ (ਨਾਮਾਤਰ) | 2011 ਅਨੁਮਾਨ | ||||
• ਕੁੱਲ | $16.810 ਬਿਲੀਅਨ | ||||
• ਪ੍ਰਤੀ ਵਿਅਕਤੀ | $477 | ||||
ਗਿਨੀ (1998) | 43 ਮੱਧਮ | ||||
ਐੱਚਡੀਆਈ (2011) | 0.446 Error: Invalid HDI value · 161ਵਾਂ | ||||
ਮੁਦਰਾ | ਯੂਗਾਂਡੀ ਸ਼ਿਲਿੰਗ (UGX) | ||||
ਸਮਾਂ ਖੇਤਰ | UTC+3 (ਪੂਰਬੀ ਅਫ਼ਰੀਕੀ ਸਮਾਂ) | ||||
• ਗਰਮੀਆਂ (DST) | UTC+3 (ਨਿਰੀਖਤ ਨਹੀਂ) | ||||
ਡਰਾਈਵਿੰਗ ਸਾਈਡ | ਖੱਬੇ | ||||
ਕਾਲਿੰਗ ਕੋਡ | +256a | ||||
ਇੰਟਰਨੈੱਟ ਟੀਐਲਡੀ | .ug | ||||
ਅੰਗਰੇਜ਼ੀ ਅਤੇ ਸਵਾਹਿਲੀ ਅਧਿਕਾਰਕ ਭਾਸ਼ਾਵਾਂ ਹਨ ਭਾਵੇਂ ਹੋਰ ਵੀ ਕਈ ਬੋਲੀਆਂ ਦੀ ਵਰਤੋਂ ਕੀਤੀ ਜਾਂਦੀ ਹੈ। ਵਰਤਮਾਨ ਰਾਸ਼ਟਰਪਤੀ ਯੋਵੇਰੀ ਕਗੂਤਾ ਮੂਸੇਵੇਨੀ ਹਨ।
This article uses material from the Wikipedia ਪੰਜਾਬੀ article ਯੁਗਾਂਡਾ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.