ਜਪਾਨੀ ਯੈੱਨ: ਜਪਾਨ ਦੀ ਅਧਿਕਾਰਕ ਮੁਦਰਾ

ਜਪਾਨੀ ਯੈੱਨ (円ਜਾਂ圓, en?, ਨਿਸ਼ਾਨ: ¥; ਕੋਡ: JPY) ਜਪਾਨ ਦੀ ਅਧਿਕਾਰਕ ਮੁਦਰਾ ਹੈ। ਇਹ ਯੂਰੋ ਅਤੇ ਸੰਯੁਕਤ ਰਾਜ ਡਾਲਰ ਤੋਂ ਬਾਅਦ ਵਿਦੇਸ਼ੀ ਵਟਾਂਦਰਾ ਬਜ਼ਾਰ ਦੇ ਵਪਾਰ ਵਿੱਚ ਤੀਜੀ ਸਭ ਤੋਂ ਵੱਧ ਵਰਤੀ ਜਾਂਦੀ ਮੁਦਰਾ ਹੈ। ਇਹ ਯੂਰੋ, ਸੰਯੁਕਤ ਰਾਜ ਡਾਲਰ ਅਤੇ ਪਾਊਂਡ ਸਟਰਲਿੰਗ ਮਗਰੋਂ ਦੁਨੀਆ ਦੀ ਸਭ ਤੋਂ ਵੱਧ ਵਰਤੀ ਜਾਂਦੀ ਸੁਰੱਖਿਅਤ ਮੁਦਰਾ ਹੈ।

ਜਪਾਨੀ ਯੈੱਨ
ਬੈਂਕਨੋਟ ਸਿੱਕੇ
ਬੈਂਕਨੋਟ ਸਿੱਕੇ
ISO 4217 ਕੋਡ JPY
ਕੇਂਦਰੀ ਬੈਂਕ ਜਪਾਨ ਦਾ ਬੈਂਕ
ਵੈੱਬਸਾਈਟ www.boj.or.jp
ਵਰਤੋਂਕਾਰ ਜਪਾਨੀ ਯੈੱਨ: ਜਪਾਨ ਦੀ ਅਧਿਕਾਰਕ ਮੁਦਰਾ ਜਪਾਨ
ਫੈਲਾਅ 0.1%
ਸਰੋਤ The World Factbook, 2012 est.
ਉਪ-ਇਕਾਈ
1/100 ਸੈੱਨ
1/1000 ਰਿਨ
ਨਿਸ਼ਾਨ ¥ (ਅੰਤਰਰਾਸ਼ਟਰੀ)
円 (ਜਪਾਨ—ਮੌਜੂਦਾ ਦਿਨ)
圓 (ਜਪਾਨ-ਰਿਵਾਇਤੀ)
ਬਹੁ-ਵਚਨ The language(s) of this currency does not have a morphological plural distinction.
ਸਿੱਕੇ ¥1, ¥5, ¥10, ¥50, ¥100, ¥500
ਬੈਂਕਨੋਟ ¥1000, ¥2000, ¥5000, ¥10,000
ਛਾਪਕ ਰਾਸ਼ਟਰੀ ਪ੍ਰਕਾਸ਼ਨ ਬਿਊਰੋ
ਵੈੱਬਸਾਈਟ www.npb.go.jp
ਟਕਸਾਲ ਜਪਾਨ ਟਕਸਾਲ
ਵੈੱਬਸਾਈਟ www.mint.go.jp

ਹਵਾਲੇ

Tags:

wikt:円wikt:圓¥ਜਪਾਨਪਾਊਂਡ ਸਟਰਲਿੰਗਮੁਦਰਾਮੁਦਰਾ ਨਿਸ਼ਾਨਯੂਰੋਸੰਯੁਕਤ ਰਾਜ ਡਾਲਰ

🔥 Trending searches on Wiki ਪੰਜਾਬੀ:

ਬਲਾਗਮਾਤਾ ਖੀਵੀਵਿਸਾਖੀਬਾਬਾ ਦੀਪ ਸਿੰਘਗੁਰੂ ਨਾਨਕਈਸ਼ਵਰ ਚੰਦਰ ਨੰਦਾਪੌਣਚੱਕੀਮਨੁੱਖੀ ਅੱਖਸੰਤ ਰਾਮ ਉਦਾਸੀਵੰਦੇ ਮਾਤਰਮਪੰਜਾਬੀ ਕਿੱਸੇਸਾਈਮਨ ਕਮਿਸ਼ਨਪ੍ਰੀਤਮ ਸਿੰਘ ਸਫ਼ੀਰਵਿਗਿਆਨਜੰਡਸੁਖਵੰਤ ਕੌਰ ਮਾਨਨਿਬੰਧ ਦੇ ਤੱਤਸਰਹਿੰਦ ਦੀ ਲੜਾਈ20 ਅਪ੍ਰੈਲਭਾਰਤੀ ਰਾਸ਼ਟਰੀ ਕਾਂਗਰਸਯੂਬਲੌਕ ਓਰਿਜਿਨਸੰਤੋਖ ਸਿੰਘ ਧੀਰਪੰਜਾਬੀ ਲੋਕ ਖੇਡਾਂਸੋਹਿੰਦਰ ਸਿੰਘ ਵਣਜਾਰਾ ਬੇਦੀਪੰਜਾਬੀ ਕਹਾਣੀ28 ਅਗਸਤਡਾ. ਮੋਹਨਜੀਤਸਾਹਿਤ ਅਕਾਦਮੀ ਇਨਾਮਸਿੰਘਸਾਕਾ ਗੁਰਦੁਆਰਾ ਪਾਉਂਟਾ ਸਾਹਿਬਲਾਲ ਸਿੰਘ ਕਮਲਾ ਅਕਾਲੀਗ਼ਜ਼ਲਮਨੁੱਖੀ ਹੱਕਸੂਰਜ ਮੰਡਲਬਹਾਵਲਨਗਰ ਜ਼ਿਲ੍ਹਾਪੰਜਾਬੀ ਲੋਕ ਗੀਤਦਸਵੰਧਖੰਨਾਵਾਰਆਧੁਨਿਕ ਪੰਜਾਬੀ ਕਵਿਤਾਰੋਹਿਤ ਸ਼ਰਮਾਗੁਰੂ ਹਰਿਗੋਬਿੰਦਭਾਰਤ ਦੀ ਅਰਥ ਵਿਵਸਥਾਜਾਦੂ-ਟੂਣਾਸੁੰਦਰੀਡਾ. ਹਰਿਭਜਨ ਸਿੰਘਮਾਈ ਭਾਗੋਸੁਲਤਾਨ ਬਾਹੂਸਮੁੰਦਰੀ ਪ੍ਰਦੂਸ਼ਣਪੱਤਰਕਾਰੀਬਚਪਨਲਹੂਅੰਗਕੋਰ ਵਾਤਮਾਰਟਿਨ ਲੂਥਰ ਕਿੰਗ ਜੂਨੀਅਰਹਰੀ ਸਿੰਘ ਨਲੂਆਪੰਜਾਬ, ਭਾਰਤ ਦੇ ਮੁੱਖ ਮੰਤਰੀਆਂ ਦੀ ਸੂਚੀਸੱਭਿਆਚਾਰ ਅਤੇ ਸਾਹਿਤਡਰੱਗਅਨੁਪ੍ਰਾਸ ਅਲੰਕਾਰਕਿੱਕਲੀਗੁਰਦੁਆਰਾ ਕੂਹਣੀ ਸਾਹਿਬਆਸਟਰੇਲੀਆਦੂਜੀ ਸੰਸਾਰ ਜੰਗਗੜ੍ਹੇਜਗਜੀਵਨ ਰਾਮ1947 ਤੋਂ ਪਹਿਲਾਂ ਦੇ ਪੰਜਾਬੀ ਨਾਵਲਪਾਣੀਪਤ ਦੀ ਤੀਜੀ ਲੜਾਈਮਾਨਸਰੋਵਰ ਝੀਲਨਾਟਕ (ਥੀਏਟਰ)ਕਬੀਰਤਰਸੇਮ ਜੱਸੜਸੂਰਜਪ੍ਰੀਨਿਤੀ ਚੋਪੜਾਭਗਵਾਨ ਮਹਾਵੀਰਖੰਡਾ🡆 More