ਮੱਧ ਅਫਰੀਕੀ ਗਣਰਾਜ

ਮੱਧ ਅਫਰੀਕੀ ਗਣਰਾਜ (ਫ਼ਰਾਂਸੀਸੀ: République centrafricaine, ਹੇਪੂਬਲੀਕ ਸੌਂਤਹਾਫ਼ਰੀਕੇਨ, ਜਾਂ Centrafrique, ਸੌਂਤਹਾਫਰੀਕ; ਸਾਂਗੋ: Ködörösêse tî Bêafrîka), ਮੱਧ ਅਫਰੀਕਾ ਦਾ ਇੱਕ ਘਿਰਿਆ ਹੋਇਆ ਦੇਸ਼ ਹੈ, ਇਸ ਦੀਆਂ ਸੀਮਾਵਾਂ ਉੱਤਰ ਵੱਲ ਚਾਡ, ਉੱਤਰ-ਪੂਰਬ ਵੱਲ ਸੁਡਾਨ, ਪੂਰਬ ਵੱਲ ਦੱਖਣੀ ਸੁਡਾਨ, ਪੱਛਮ ਵੱਲ ਕੈਮਰੂਨ ਅਤੇ ਦੱਖਣ ਵੱਲ ਕਾਂਗੋ ਗਣਰਾਜ ਅਤੇ ਕਾਂਗੋ ਲੋਕਤੰਤਰੀ ਗਣਰਾਜ ਨਾਲ ਲੱਗਦੀਆਂ ਹਨ। ਇਸ ਦਾ ਖੇਤਰਫਲ ਲਗਭਗ 240,000 ਵਰਗ ਕਿਮੀ ਹੈ ਅਤੇ 2008 ਮੁਤਾਬਕ ਅਬਾਦੀ 44 ਲੱਖ ਹੈ। ਬਾਂਗੀ ਇਸ ਦੀ ਰਾਜਧਾਨੀ ਹੈ।

ਮੱਧ ਅਫਰੀਕੀ ਗਣਰਾਜ
  • République centrafricaine
  • Ködörösêse tî Bêafrîka
Flag of ਮੱਧ ਅਫਰੀਕੀ ਗਣਰਾਜ
Coat of arms of ਮੱਧ ਅਫਰੀਕੀ ਗਣਰਾਜ
ਝੰਡਾ ਹਥਿਆਰਾਂ ਦੀ ਮੋਹਰ
ਮਾਟੋ: "Unité, Dignité, Travail" (ਫ਼ਰਾਂਸੀਸੀ)
"ਏਕਤਾ, ਮਾਨ, ਕਿਰਤ"
ਐਨਥਮ: "La Renaissance" (ਫ਼ਰਾਂਸੀਸੀ)
"E Zingo" (ਸਾਂਗੋ)
ਨਵਯੁੱਗ
Location of ਮੱਧ ਅਫਰੀਕੀ ਗਣਰਾਜ
ਰਾਜਧਾਨੀ
ਅਤੇ ਸਭ ਤੋਂ ਵੱਡਾ ਸ਼ਹਿਰ
ਬਾਂਗੀ
ਅਧਿਕਾਰਤ ਭਾਸ਼ਾਵਾਂ
ਨਸਲੀ ਸਮੂਹ
  • 33% ਬਾਇਆ
  • 27% ਬਾਂਦਾ
  • 13% ਮੰਜੀਆ
  • 10% ਸਾਰਾ
  • 7% ਮਬੂਮ
  • 4% ਮਬਾਕਾ
  • 4% ਯਾਕੋਮਾ
  • 2% ਹੋਰ
ਵਸਨੀਕੀ ਨਾਮਮੱਧ ਅਫ਼ਰੀਕੀ
ਸਰਕਾਰਗਣਰਾਜ
• ਰਾਸ਼ਟਰਪਤੀ
ਫ਼ਰਾਂਸੋਆ ਬੋਜ਼ੀਜ਼ੇ
• ਪ੍ਰਧਾਨ ਮੰਤਰੀ
ਫ਼ਾਸਤੀਨ-ਅਰਸ਼ਾਂਜ ਤੂਆਦੇਰਾ
ਵਿਧਾਨਪਾਲਿਕਾਰਾਸ਼ਟਰੀ ਸਭਾ
 ਸੁਤੰਤਰਤਾ
• ਫ਼ਰਾਂਸ ਤੋਂ
13 ਅਗਸਤ 1960
ਖੇਤਰ
• ਕੁੱਲ
622,984 km2 (240,535 sq mi) (43ਵਾਂ)
• ਜਲ (%)
0
ਆਬਾਦੀ
• 2009 ਅਨੁਮਾਨ
4,422,000 (124ਵਾਂ)
• 2003 ਜਨਗਣਨਾ
3,895,150
• ਘਣਤਾ
7.1/km2 (18.4/sq mi) (223ਵਾਂ)
ਜੀਡੀਪੀ (ਪੀਪੀਪੀ)2011 ਅਨੁਮਾਨ
• ਕੁੱਲ
$3.641 ਬਿਲੀਅਨ
• ਪ੍ਰਤੀ ਵਿਅਕਤੀ
$767
ਜੀਡੀਪੀ (ਨਾਮਾਤਰ)2011 ਅਨੁਮਾਨ
• ਕੁੱਲ
$2.165 ਬਿਲੀਅਨ
• ਪ੍ਰਤੀ ਵਿਅਕਤੀ
$456
ਗਿਨੀ (1993)61.3
Error: Invalid Gini value
ਐੱਚਡੀਆਈ (2011)0.343
ਘੱਟ · 179ਵਾਂ
ਮੁਦਰਾਮੱਧ ਅਫ਼ਰੀਕੀ ਸੀ.ਐੱਫ਼.ਏ. ਫ਼੍ਰੈਂਕ (XAF)
ਸਮਾਂ ਖੇਤਰUTC+1 (ਪੱਛਮੀ ਅਫਰੀਕੀ ਸਮਾਂ)
• ਗਰਮੀਆਂ (DST)
UTC+1 (ਨਿਰੀਖਤ ਨਹੀਂ)
ਡਰਾਈਵਿੰਗ ਸਾਈਡਸੱਜੇ
ਕਾਲਿੰਗ ਕੋਡ236
ਇੰਟਰਨੈੱਟ ਟੀਐਲਡੀ.cf
ਮੱਧ ਅਫਰੀਕੀ ਗਣਰਾਜ
ਬੰਗੂਈ ਦਾ ਬਜਾਰੀ ਇਲਾਕਾ

ਹਵਾਲੇ

Tags:

ਕਾਂਗੋ ਗਣਰਾਜਕਾਂਗੋ ਲੋਕਤੰਤਰੀ ਗਣਰਾਜਕੈਮਰੂਨਚਾਡਦੱਖਣੀ ਸੁਡਾਨਫ਼ਰਾਂਸੀਸੀ ਭਾਸ਼ਾਬਾਂਗੀਸੁਡਾਨ

🔥 Trending searches on Wiki ਪੰਜਾਬੀ:

ਪੰਜਾਬੀ ਆਲੋਚਨਾਐਮਨੈਸਟੀ ਇੰਟਰਨੈਸ਼ਨਲਕਿੱਸਾ ਕਾਵਿਸੰਚਾਰ1 ਅਗਸਤਭੁਚਾਲਮਿਸ਼ੇਲ ਓਬਾਮਾਕ੍ਰਿਕਟਅਜੀਤ ਕੌਰ2024 ਵਿੱਚ ਮੌਤਾਂਹਾਰੂਕੀ ਮੁਰਾਕਾਮੀਦੰਦ ਚਿਕਿਤਸਾਹੁਸਤਿੰਦਰਵਾਕ ਦੀ ਪਰਿਭਾਸ਼ਾ ਅਤੇ ਕਿਸਮਾਂਸਦਾਮ ਹੁਸੈਨਹੱਜਪੰਜਾਬੀ ਨਾਵਲ ਦਾ ਇਤਿਹਾਸਕੇਸ ਸ਼ਿੰਗਾਰਪੁਰੀ ਰਿਸ਼ਭਮਿੱਟੀਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸਸੋਮਨਾਥ ਮੰਦਰਸ੍ਰੀ ਚੰਦਛੰਦਸੰਤ ਸਿੰਘ ਸੇਖੋਂਗੁਰਦੁਆਰਾ ਅੜੀਸਰ ਸਾਹਿਬਜੀ ਆਇਆਂ ਨੂੰ (ਫ਼ਿਲਮ)ਪੰਜ ਪੀਰਆਨੰਦਪੁਰ ਸਾਹਿਬ ਦਾ ਮਤਾਪਾਣੀਬੈਂਕਚਰਨ ਦਾਸ ਸਿੱਧੂਵਿਆਹ ਦੀਆਂ ਰਸਮਾਂਫੂਲਕੀਆਂ ਮਿਸਲਚਾਦਰ ਪਾਉਣੀਹਰਾ ਇਨਕਲਾਬਕਰਤਾਰ ਸਿੰਘ ਸਰਾਭਾਕਰਤਾਰ ਸਿੰਘ ਦੁੱਗਲਟਵਾਈਲਾਈਟ (ਨਾਵਲ)ਸ਼ਬਦ ਅਲੰਕਾਰਮਾਰਚਸਾਕਾ ਨਨਕਾਣਾ ਸਾਹਿਬਸ਼ਬਦਕੋਸ਼ਰਾਜਨੀਤੀਵਾਨਨਿਰਵੈਰ ਪੰਨੂਡਰਾਮਾ ਸੈਂਟਰ ਲੰਡਨਸਾਨੀਆ ਮਲਹੋਤਰਾਰਾਜਨੀਤੀ ਵਿਗਿਆਨਨਿਊ ਮੈਕਸੀਕੋਪੰਜਾਬੀ ਬੋਲੀ ਦਾ ਨਿਕਾਸ ਤੇ ਵਿਕਾਸਰੋਬਿਨ ਵਿਲੀਅਮਸਪੁਰਾਣਾ ਹਵਾਨਾਸਲਜੂਕ ਸਲਤਨਤਈਸੜੂਪ੍ਰੇਮ ਪ੍ਰਕਾਸ਼ਰੇਖਾ ਚਿੱਤਰਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕਵੀਆਂ ਦਾ ਸਭਿਆਚਾਰਕ ਪਿਛੋਕੜਰਣਜੀਤ ਸਿੰਘਰਣਜੀਤ ਸਿੰਘ ਕੁੱਕੀ ਗਿੱਲਪੂਰਨ ਭਗਤਗੌਤਮ ਬੁੱਧਸਿੰਧਚੰਡੀਗੜ੍ਹਚਮਕੌਰ ਦੀ ਲੜਾਈਗੁਰੂ ਹਰਿਗੋਬਿੰਦਨਾਵਲਸ਼ਿਵਰਾਮ ਰਾਜਗੁਰੂਅਰਦਾਸਬੰਦਾ ਸਿੰਘ ਬਹਾਦਰਭੰਗ ਪੌਦਾਆਦਮਵਿਸ਼ਵ ਰੰਗਮੰਚ ਦਿਵਸ🡆 More