ਘਾਨਾ, ਅਧਿਕਾਰਕ ਤੌਰ ਉੱਤੇ ਘਾਨਾ ਦਾ ਗਣਰਾਜ, ਪੱਛਮੀ ਅਫ਼ਰੀਕਾ ਦਾ ਇੱਕ ਦੇਸ਼ ਹੈ। ਇਸ ਦੀਆਂ ਸਰਹੱਦਾਂ ਪੱਛਮ ਵੱਲ ਦੰਦ ਖੰਡ ਤਟ, ਉੱਤਰ ਵੱਲ ਬੁਰਕੀਨਾ ਫ਼ਾਸੋ, ਪੂਰਬ ਵੱਲ ਟੋਗੋ ਅਤੇ ਦੱਖਣ ਵੱਲ ਗਿਨੀ ਦੀ ਖਾੜੀ ਨਾਲ ਲੱਗਦੀਆਂ ਹਨ। ਘਾਨਾ ਸ਼ਬਦ ਦਾ ਮਤਲਬ ਜੰਗਜੂ ਸਮਰਾਟ ਹੈ। ਅਤੇ ਪੁਰਾਤਨ ਘਾਨਾ ਸਲਤਨਤ ਤੋਂ ਲਿਆ ਗਿਆ ਹੈ।
ਘਾਨਾ ਦਾ ਗਣਰਾਜ | |||||
---|---|---|---|---|---|
| |||||
ਮਾਟੋ: "Freedom and Justice" (ਸੁਤੰਤਰਤਾ ਅਤੇ ਇਨਸਾਫ਼) | |||||
ਐਨਥਮ: "God Bless Our Homeland Ghana" (ਰੱਬ ਸਾਡੀ ਮਾਂ-ਭੂਮੀ ਘਾਨਾ ਉੱਤੇ ਮਿਹਰ ਕਰੇ) | |||||
ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ | ਅੱਕਰਾ | ||||
ਅਧਿਕਾਰਤ ਭਾਸ਼ਾਵਾਂ | ਅੰਗਰੇਜ਼ੀ | ||||
Government-sponsored languages | ਅਕਨ · ਇਊ · ਦਗੋਂਬਾ ਦੰਗਮੇ · ਦਗਾਰੇ · ਗਾ ਅੰਜ਼ੇਮਾ · ਗੋਂਜਾ · ਕਾਸਮ | ||||
ਵਸਨੀਕੀ ਨਾਮ | ਘਾਨਾਈ | ||||
ਸਰਕਾਰ | ਇੱਕਾਤਮਕ ਰਾਸ਼ਟਰਪਤੀ-ਪ੍ਰਧਾਨ ਸੰਵਿਧਾਨਕ ਗਣਰਾਜ | ||||
• ਰਾਸ਼ਟਰਪਤੀ | ਜਾਨ ਦਰਾਮਾਨੀ ਮਹਾਮਾ | ||||
• ਉਪ-ਰਾਸ਼ਟਰਪਤੀ | ਕਵੇਸੀ ਅਮੀਸਾਹ-ਆਰਥਰ | ||||
ਵਿਧਾਨਪਾਲਿਕਾ | ਸੰਸਦ | ||||
ਬਰਤਾਨੀਆ ਤੋਂ ਸੁਤੰਤਰਤਾ | |||||
• ਘੋਸ਼ਣਾ | 6 ਮਾਰਚ 1957 | ||||
• ਗਣਰਾਜ | 1 ਜੁਲਾਈ 1960 | ||||
• ਵਰਤਮਾਨ ਸੰਵਿਧਾਨ | 28 ਅਪਰੈਲ 1992 | ||||
ਖੇਤਰ | |||||
• ਕੁੱਲ | 238,535 km2 (92,099 sq mi) (81ਵਾਂ) | ||||
• ਜਲ (%) | 3.5 | ||||
ਆਬਾਦੀ | |||||
• 2010 ਅਨੁਮਾਨ | 24,233,431 | ||||
• ਘਣਤਾ | 101.5/km2 (262.9/sq mi) (103ਵਾਂ) | ||||
ਜੀਡੀਪੀ (ਪੀਪੀਪੀ) | 2012 ਅਨੁਮਾਨ | ||||
• ਕੁੱਲ | $82.571 billion | ||||
• ਪ੍ਰਤੀ ਵਿਅਕਤੀ | $3,312.706 | ||||
ਜੀਡੀਪੀ (ਨਾਮਾਤਰ) | 2012 ਅਨੁਮਾਨ | ||||
• ਕੁੱਲ | $42.090 ਬਿਲੀਅਨ | ||||
• ਪ੍ਰਤੀ ਵਿਅਕਤੀ | $1,688.619 | ||||
ਐੱਚਡੀਆਈ (2010) | 0.541 Error: Invalid HDI value · 135ਵਾਂ | ||||
ਮੁਦਰਾ | Ghana cedi (GH₵) (GHS) | ||||
ਸਮਾਂ ਖੇਤਰ | UTC0 (GMT) | ||||
ਡਰਾਈਵਿੰਗ ਸਾਈਡ | ਸੱਜੇ | ||||
ਕਾਲਿੰਗ ਕੋਡ | +233 | ||||
ਇੰਟਰਨੈੱਟ ਟੀਐਲਡੀ | .gh |
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
This article uses material from the Wikipedia ਪੰਜਾਬੀ article ਘਾਨਾ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.