ਬੇਲੀਜ਼ੀ ਡਾਲਰ ਬੇਲੀਜ਼ ਦੀ ਅਧਿਕਾਰਕ ਮੁਦਰਾ ਹੈ ਜਿਹਨੂੰ ਪਹਿਲਾਂ ਬਰਤਾਨਵੀ ਹਾਂਡੂਰਾਸ ਕਹਿੰਦੇ ਸਨ; (ਮੁਦਰਾ ਨਿਸ਼ਾਨ BZD) ਇਹਦਾ ਆਮ ਤੌਰ ਉੱਤੇ ਛੋਟਾ ਰੂਪ $ ਜਾਂ ਹੋਰ ਡਾਲਰ-ਸਬੰਧਤ ਮੁਦਰਾਵਾਂ ਤੋਂ ਵੱਖ ਦੱਸਣ ਲਈ BZ$ ਹੈ। ਇੱਕ ਡਾਲਰ ਵਿੱਚ 100 ਸੈਂਟ ਹੁੰਦੇ ਹਨ।
ਬੇਲੀਜ਼ੀ ਡਾਲਰ | |
---|---|
ISO 4217 ਕੋਡ | BZD |
ਕੇਂਦਰੀ ਬੈਂਕ | ਬੇਲੀਜ਼ ਕੇਂਦਰੀ ਬੈਂਕ |
ਵੈੱਬਸਾਈਟ | www.centralbank.org.bz |
ਵਰਤੋਂਕਾਰ | ਫਰਮਾ:Country data ਬੇਲੀਜ਼ |
ਫੈਲਾਅ | 2.8% |
ਸਰੋਤ | The World Factbook, 2007 est. |
ਇਹਨਾਂ ਨਾਲ਼ ਜੁੜੀ ਹੋਈ | ਯੂ.ਐੱਸ. ਡਾਲਰ = BZ$ 2 |
ਉਪ-ਇਕਾਈ | |
1/100 | ਸੈਂਟ |
ਨਿਸ਼ਾਨ | BZ$ |
ਸਿੱਕੇ | 1, 5, 10, 25, 50 ਸੈਂਟ, $1 |
ਬੈਂਕਨੋਟ | $2, $5, $10, $20, $50, $100 |
This article uses material from the Wikipedia ਪੰਜਾਬੀ article ਬੇਲੀਜ਼ੀ ਡਾਲਰ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.