ਮਾਈਕ੍ਰੋਨੇਸ਼ੀਆ

ਮਾਈਕ੍ਰੋਨੇਸ਼ੀਆ ਓਸ਼ੇਨੀਆ ਦਾ ਇੱਕ ਉਪ-ਖੇਤਰ ਹੈ ਜਿਸ ਵਿੱਚ ਪੱਛਮੀ ਪ੍ਰਸ਼ਾਂਤ ਮਹਾਂਸਾਗਰ ਦੇ ਹਜ਼ਾਰਾਂ ਛੋਟੇ ਟਾਪੂ ਸ਼ਾਮਲ ਹਨ। ਇਹ ਦੱਖਣ 'ਚ ਪੈਂਦੇ ਮੈਲਾਨੇਸ਼ੀਆ ਅਤੇ ਪੂਰਬ 'ਚ ਪੈਂਦੇ ਪਾਲੀਨੇਸ਼ੀਆ ਤੋਂ ਵੱਖ ਹੈ। ਇਸ ਦੇ ਪੱਛਮ ਵੱਲ ਫ਼ਿਲਪੀਨਜ਼ ਅਤੇ ਦੱਖਣ-ਪੱਛਮ ਵੱਲ ਇੰਡੋਨੇਸ਼ੀਆ ਪੈਂਦਾ ਹੈ।

ਮਾਈਕ੍ਰੋਨੇਸ਼ੀਆ
ਮਾਈਕ੍ਰੋਨੇਸ਼ੀਆ ਪ੍ਰਸ਼ਾਂਤ ਮਹਾਂਸਾਗਰ ਵਿਚਲੇ ਤਿੰਨ ਪ੍ਰਮੁੱਖ ਖੇਤਰਾਂ ਵਿੱਚੋਂ ਇੱਕ ਹੈ।
ਮਾਈਕ੍ਰੋਨੇਸ਼ੀਆ
ਮਾਈਕ੍ਰੋਨੇਸ਼ੀਆ ਦਾ ਨਕਸ਼ਾ

ਮਾਈਕ੍ਰੋਨੇਸ਼ੀਆ ਨਾਂ ਯੂਨਾਨੀ ਮਾਈਕ੍ਰੋਸ (μικρός), ਭਾਵ ਛੋਟੇ, ਅਤੇ ਨੇਸੋਸ (νῆσος), ਭਾਵ ਟਾਪੂ ਤੋਂ ਆਇਆ ਹੈ। ਇਸ ਪਦ ਦੀ ਪਹਿਲੀ ਵਰਤੋਂ 1831 ਵਿੱਚ ਯ਼ੂਲ ਡੂਮੋਂ ਡਰਵੀਲ ਵੱਲੋਂ ਕੀਤੀ ਗਈ ਸੀ।

Tags:

ਇੰਡੋਨੇਸ਼ੀਆਓਸ਼ੇਨੀਆਪਾਲੀਨੇਸ਼ੀਆਪ੍ਰਸ਼ਾਂਤ ਮਹਾਂਸਾਗਰਫ਼ਿਲਪੀਨਜ਼ਮੈਲਾਨੇਸ਼ੀਆ

🔥 Trending searches on Wiki ਪੰਜਾਬੀ:

ਬੋਹੜਮੰਜੀ ਪ੍ਰਥਾਚੌਪਈ ਸਾਹਿਬਵਰਚੁਅਲ ਪ੍ਰਾਈਵੇਟ ਨੈਟਵਰਕਮਾਰਕਸਵਾਦਭਾਰਤ ਵਿਚ ਸਿੰਚਾਈਅਨੰਦ ਸਾਹਿਬਵਾਰਤਕ ਦੇ ਤੱਤਕੈਨੇਡਾਨਿਰਮਲ ਰਿਸ਼ੀ (ਅਭਿਨੇਤਰੀ)ਮਨੁੱਖੀ ਪਾਚਣ ਪ੍ਰਣਾਲੀਗੁਰਮੀਤ ਕੌਰਪੰਜਾਬੀ ਬੁਝਾਰਤਾਂਅਟਲ ਬਿਹਾਰੀ ਵਾਜਪਾਈਸੇਵਾਲੋਕਧਾਰਾ ਪਰੰਪਰਾ ਤੇ ਆਧੁਨਿਕਤਾਜਲ੍ਹਿਆਂਵਾਲਾ ਬਾਗ ਹੱਤਿਆਕਾਂਡਰਾਜਾ ਸਾਹਿਬ ਸਿੰਘਵਰਿਆਮ ਸਿੰਘ ਸੰਧੂਰਣਜੀਤ ਸਿੰਘਕਿੱਸਾ ਕਾਵਿ ਦੇ ਛੰਦ ਪ੍ਰਬੰਧਮਦਰੱਸਾਪੰਜਾਬੀ ਨਾਵਲ ਦਾ ਇਤਿਹਾਸਮਹੀਨਾ2024 ਦੀਆਂ ਭਾਰਤੀ ਆਮ ਚੋਣਾਂਫੁਲਕਾਰੀਪੰਜਾਬ ਦੇ ਮੇਲੇ ਅਤੇ ਤਿਓੁਹਾਰਵਿਕੀਪੀਡੀਆਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਸੁਖਬੀਰ ਸਿੰਘ ਬਾਦਲਲੋਕ ਮੇਲੇਗੁਰੂ ਹਰਿਰਾਇਮੋਹਿਨਜੋਦੜੋਖਿਦਰਾਣਾ ਦੀ ਲੜਾਈਦਿਨੇਸ਼ ਸ਼ਰਮਾਮਿਰਗੀਰਣਧੀਰ ਸਿੰਘ ਨਾਰੰਗਵਾਲਚਮਕੌਰ ਦੀ ਲੜਾਈਸਿੱਖਿਆਨਰਿੰਦਰ ਸਿੰਘ ਕਪੂਰਰੂਪਵਾਦ (ਸਾਹਿਤ)ਸਮਾਰਟਫ਼ੋਨਸਰਬੱਤ ਦਾ ਭਲਾਸਿੱਖੀਵਿਆਹਪਟਿਆਲਾਆਪਰੇਟਿੰਗ ਸਿਸਟਮਮੱਧ-ਕਾਲੀਨ ਪੰਜਾਬੀ ਵਾਰਤਕਦਵਾਈਅੰਮ੍ਰਿਤਸਰਪੁਰਤਗਾਲਸ਼ਿਵ ਕੁਮਾਰ ਬਟਾਲਵੀਅਕਾਲ ਤਖ਼ਤਕਾਦਰਯਾਰਪੰਜਾਬ ਵਿੱਚ ਕਬੱਡੀਰਹਿਰਾਸਹਲਦੀਗਿਆਨੀ ਦਿੱਤ ਸਿੰਘਗੁਰਦੁਆਰਾ ਬੰਗਲਾ ਸਾਹਿਬਐਪਲ ਇੰਕ.ਵਾਯੂਮੰਡਲਕਬਾਇਲੀ ਸਭਿਆਚਾਰਹੇਮਕੁੰਟ ਸਾਹਿਬਪਲਾਸੀ ਦੀ ਲੜਾਈਅਜ਼ਾਦਵਾਰਿਸ ਸ਼ਾਹਜਨਮਸਾਖੀ ਪਰੰਪਰਾਫੁੱਟਬਾਲਵੈਸ਼ਨਵੀ ਚੈਤਨਿਆਤਰਨ ਤਾਰਨ ਸਾਹਿਬਵਲਾਦੀਮੀਰ ਪੁਤਿਨਰਬਿੰਦਰਨਾਥ ਟੈਗੋਰਸਾਕਾ ਨੀਲਾ ਤਾਰਾਆਦਿ ਗ੍ਰੰਥਚੰਡੀ ਦੀ ਵਾਰਕਣਕ🡆 More