ਨਾਈਜੀਰੀਆ

ਨਾਈਜੀਰੀਆ, ਅਧਿਕਾਰਕ ਤੌਰ ਉੱਤੇ ਨਾਈਜੀਰੀਆ ਦਾ ਸੰਘੀ ਗਣਰਾਜ, ਪੱਛਮੀ ਅਫ਼ਰੀਕਾ ਦਾ ਇੱਕ ਸੰਘੀ ਸੰਵਿਧਾਨਕ ਗਣਰਾਜ ਹੈ ਜੋ 36 ਸੂਬਿਆਂ ਅਤੇ ਇੱਕ ਸੰਘੀ ਰਾਜਧਾਨੀ ਇਲਾਕੇ, ਅਬੂਜਾ ਦਾ ਬਣਿਆ ਹੋਇਆ ਹੈ। ਇਸ ਦੀਆਂ ਹੱਦਾਂ ਪੱਛਮ ਵੱਲ ਬੇਨਿਨ, ਪੂਰਬ ਵੱਲ ਚਾਡ ਅਤੇ ਕੈਮਰੂਨ, ਉੱਤਰ ਵੱਲ ਨਾਈਜਰ ਅਤੇ ਦੱਖਣ ਵੱਲ ਅੰਧ ਮਹਾਂਸਾਗਰ ਵਿੱਚ ਗਿਨੀ ਦੀ ਖਾੜੀ ਨਾਲ ਲੱਗਦੀਆਂ ਹਨ। ਇਸ ਦੇ ਤਿੰਨ ਸਭ ਤੋਂ ਵੱਧ ਵੱਡੇ ਅਤੇ ਪ੍ਰਭਾਵਸ਼ਾਲੀ ਜਾਤੀ-ਸਮੂਹ ਹੌਸਾ, ਇਗਬੋ ਅਤੇ ਯੋਰੂਬਾ ਹਨ।

ਨਾਈਜੀਰਿਆ ਦਾ ਸੰਘੀ ਗਣਰਾਜ
Jamhuriyar Taraiyar Nijeriya (ਹੌਸਾ)
Ọ́há Njíkọ̀ Ọ́hanézè Naìjíríà (ਇਗਬੋ)
Orílẹ̀-èdè Olómìnira Àpapọ̀ ilẹ̀ Nàìjíríà (ਯੋਰੂਬਾ)
Flag of ਨਾਈਜੀਰੀਆ
Coat of arms of ਨਾਈਜੀਰੀਆ
ਝੰਡਾ ਹਥਿਆਰਾਂ ਦੀ ਮੋਹਰ
ਮਾਟੋ: "Unity and Faith, Peace and Progress"
"ਏਕਤਾ ਅਤੇ ਧਰਮ, ਅਮਨ ਅਤੇ ਤਰੱਕੀ"
ਐਨਥਮ: "Arise, O Compatriots"
"ਉੱਠੋ, ਹੇ ਹਮਵਤਨੀਓ"
Location of ਨਾਈਜੀਰੀਆ (ਗੂੜ੍ਹਾ ਨੀਲਾ) – in ਅਫ਼ਰੀਕਾ (ਹਲਕਾ ਨੀਲਾ & ਗੂੜ੍ਹਾ ਸਲੇਟੀ) – in ਅਫ਼ਰੀਕੀ ਸੰਘ (ਹਲਕਾ ਨੀਲਾ)  –  [Legend]
Location of ਨਾਈਜੀਰੀਆ (ਗੂੜ੍ਹਾ ਨੀਲਾ)

– in ਅਫ਼ਰੀਕਾ (ਹਲਕਾ ਨੀਲਾ & ਗੂੜ੍ਹਾ ਸਲੇਟੀ)
– in ਅਫ਼ਰੀਕੀ ਸੰਘ (ਹਲਕਾ ਨੀਲਾ)  –  [Legend]

ਰਾਜਧਾਨੀਅਬੂਜਾ
ਸਭ ਤੋਂ ਵੱਡਾ ਸ਼ਹਿਰਲਾਗੋਸ
ਅਧਿਕਾਰਤ ਭਾਸ਼ਾਵਾਂਅੰਗਰੇਜ਼ੀ
ਮਾਨਤਾ ਪ੍ਰਾਪਤ ਰਾਸ਼ਟਰੀ ਭਾਸ਼ਾਵਾਂਹੌਸਾ, ਇਗਬੋ, ਯੋਰੂਬਾ
ਮਾਨਤਾ ਪ੍ਰਾਪਤ ਖੇਤਰੀ ਭਾਸ਼ਾਵਾਂਏਦੋ, ਏਫ਼ਿਕ, ਫ਼ੂਲਾਨੀ, ਇਦੋਮਾ, ਇਜਾ, ਕਨੂਰੀ
ਵਸਨੀਕੀ ਨਾਮਨਾਈਜੀਰੀਆਈ
ਸਰਕਾਰਸੰਘੀ ਰਾਸ਼ਟਰਪਤੀ-ਪ੍ਰਧਾਨ ਗਣਰਾਜ
• ਰਾਸ਼ਟਰਪਤੀ
ਗੁੱਡਲੱਕ ਜਾਨਥਨ
• ਉਪ-ਰਾਸ਼ਟਰਪਤੀ
ਨਮਦੀ ਸਾਂਬੋ
ਵਿਧਾਨਪਾਲਿਕਾਰਾਸ਼ਟਰੀ ਸਭਾ
ਸੈਨੇਟ
ਪ੍ਰਤਿਨਿਧੀਆਂ ਦਾ ਸਦਨ
 ਸੁਤੰਤਰਤਾ
• ਦੱਖਣੀ ਅਤੇ ਉੱਤਰੀ ਨਾਈਜੀਰੀਆ ਦਾ ਏਕੀਕਰਨ
1914
• ਘੋਸ਼ਣਾ ਅਤੇ ਮਾਨਤਾ
1 ਅਕਤੂਬਰ 1960
• ਗਣਰਾਜ ਦੀ ਘੋਸ਼ਣਾ
1 ਅਕਤੂਬਰ 1963
ਖੇਤਰ
• ਕੁੱਲ
923,768 km2 (356,669 sq mi) (32ਵਾਂ)
• ਜਲ (%)
1.4
ਆਬਾਦੀ
• ਅਨੁਮਾਨ
170,123,740 (7ਵਾਂ)
• 2006 ਜਨਗਣਨਾ
140,431,790
• ਘਣਤਾ
184.2/km2 (477.1/sq mi) (71ਵਾਂ)
ਜੀਡੀਪੀ (ਪੀਪੀਪੀ)2011 ਅਨੁਮਾਨ
• ਕੁੱਲ
$413.402 ਬਿਲੀਅਨ
• ਪ੍ਰਤੀ ਵਿਅਕਤੀ
$2,578
ਜੀਡੀਪੀ (ਨਾਮਾਤਰ)2011 ਅਨੁਮਾਨ
• ਕੁੱਲ
$238.920 ਬਿਲੀਅਨ
• ਪ੍ਰਤੀ ਵਿਅਕਤੀ
$1,490
ਗਿਨੀ (2003)43.7
ਮੱਧਮ
ਐੱਚਡੀਆਈ (2011)Increase 0.459
Error: Invalid HDI value · 156ਵਾਂ
ਮੁਦਰਾਨਾਇਰਾ (₦) (NGN)
ਸਮਾਂ ਖੇਤਰUTC+1 (ਪੱਛਮੀ ਅਫ਼ਰੀਕੀ ਸਮਾਂ)
• ਗਰਮੀਆਂ (DST)
UTC+1 (ਨਿਰੀਖਤ ਨਹੀਂ)
ਡਰਾਈਵਿੰਗ ਸਾਈਡਸੱਜੇ
ਕਾਲਿੰਗ ਕੋਡ+234
ਇੰਟਰਨੈੱਟ ਟੀਐਲਡੀ.ng

ਇਤਹਾਸ

ਨਾਇਜੀਰੀਆ ਦੇ ਪ੍ਰਾਚੀਨ ਇਤਹਾਸ ਨੂੰ ਦੇਖਣ ਤੇ ਪਤਾ ਚੱਲਦਾ ਹੈ ਕਿ ਇੱਥੇ ਸਭਿਅਤਾ ਦੀ ਸ਼ੁਰੂਆਤ ਈਸਾ ਪੂਰਵ 9000 ਵਿੱਚ ਹੋਈ ਸੀ। 1 ਅਕ‍ਟੂਬਰ 1960 ਨੂੰ ਇਹ ਦੇਸ਼ ਇੰਗ‍ਲੈਂਡ ਦੇ ਸ਼ਾਸਨ ਤੋਂ ਆਜ਼ਾਦ ਹੋਇਆ। 1991 ਵਿੱਚ ਇੱਥੇ ਦੀ ਰਾਜਧਾਨੀ ਲਾਗੋਸ ਤੋਂ ਬਦਲਕੇ ਅਬੂਜਾ ਬਣਾਈ ਗਈ।

ਤਸਵੀਰਾਂ

ਹਵਾਲੇ

Tags:

ਅਫ਼ਰੀਕਾਅੰਧ ਮਹਾਂਸਾਗਰਕੈਮਰੂਨਚਾਡਨਾਈਜਰਬੇਨਿਨ

🔥 Trending searches on Wiki ਪੰਜਾਬੀ:

ਪੰਜਾਬੀ ਸੂਫ਼ੀ ਕਵੀਪਟਿਆਲਾਸੁਰਿੰਦਰ ਸਿੰਘ ਨਰੂਲਾਗੁਰੂ ਰਾਮਦਾਸ ਜੀ ਦੀ ਰਚਨਾ, ਕਲਾ ਤੇ ਵਿਚਾਰਧਾਰਾਸਾਹਿਬਜ਼ਾਦਾ ਜੁਝਾਰ ਸਿੰਘਲਾਲ ਕਿਲ੍ਹਾਹਾਵਰਡ ਜਿਨਪੰਜਾਬੀ ਲੋਕ ਕਾਵਿਭਾਸ਼ਾਭਗਵਾਨ ਸਿੰਘਬੀਬੀ ਸਾਹਿਬ ਕੌਰਲੋਕ ਸਭਾ ਹਲਕਿਆਂ ਦੀ ਸੂਚੀਨਰਿੰਦਰ ਸਿੰਘ ਕਪੂਰਮਨੁੱਖੀ ਦਿਮਾਗਪੰਜਾਬੀ ਸਾਹਿਤ ਆਲੋਚਨਾਅਰਸਤੂਜੋਸ ਬਟਲਰਪੰਜਾਬ ਦੀਆਂ ਵਿਰਾਸਤੀ ਖੇਡਾਂਭਾਈ ਤਾਰੂ ਸਿੰਘਪੰਜਾਬੀ ਸਿਨੇਮਾਮੱਧਕਾਲੀਨ ਪੰਜਾਬੀ ਸਾਹਿਤ ਦੇ ਸਾਂਝੇ ਲੱਛਣਸੀ++ਲੂਣਾ (ਕਾਵਿ-ਨਾਟਕ)ਸਫ਼ਰਨਾਮੇ ਦਾ ਇਤਿਹਾਸਮਿਆ ਖ਼ਲੀਫ਼ਾਭਾਈ ਦਇਆ ਸਿੰਘ ਜੀਬਾਬਾ ਵਜੀਦਗਠੀਆਗਣਤੰਤਰ ਦਿਵਸ (ਭਾਰਤ)ਪੰਜਾਬੀ ਸੰਗੀਤ ਸਭਿਆਚਾਰਰਤਨ ਟਾਟਾਸ਼ਬਦਕੋਸ਼ਮਾਤਾ ਖੀਵੀਕਾਂਲਿਪੀਖੋ-ਖੋਕਿੱਕਲੀਅਨੰਦ ਸਾਹਿਬਬਵਾਸੀਰਸਰਸਵਤੀ ਸਨਮਾਨਮਾਲਵਾ (ਪੰਜਾਬ)ਡਰੱਗਕਰਮਜੀਤ ਕੁੱਸਾਸੱਭਿਆਚਾਰ ਤੇ ਲੋਕਧਾਰਾ ਅੰਤਰ-ਸੰਬੰਧਸਰਕਾਰਫ਼ਿਰਦੌਸੀਆਧੁਨਿਕ ਪੰਜਾਬੀ ਕਵਿਤਾ ਵਿਚ ਪ੍ਰਗਤੀਵਾਦੀ ਰਚਨਾਬਾਵਾ ਬੁੱਧ ਸਿੰਘਨੇਵਲ ਆਰਕੀਟੈਕਟਰਚੌਪਈ ਸਾਹਿਬਅਰਜਨ ਢਿੱਲੋਂਅੰਮ੍ਰਿਤ ਵੇਲਾਮੱਧਕਾਲੀਨ ਪੰਜਾਬੀ ਸਾਹਿਤਗੁਰੂ ਗ੍ਰੰਥ ਸਾਹਿਬ ਦਾ ਸਾਹਿਤਕ ਪੱਖ26 ਜਨਵਰੀਫੁਲਕਾਰੀਛੋਲੇਰਾਜਾ ਸਾਹਿਬ ਸਿੰਘਬੰਗਲੌਰਜੁਝਾਰਵਾਦਹਰਿਮੰਦਰ ਸਾਹਿਬਵਾਕਪੰਜਾਬੀ ਕੱਪੜੇਲੋਂਜਾਈਨਸਜਗਦੀਪ ਸਿੰਘ ਕਾਕਾ ਬਰਾੜਪੰਜਾਬੀ ਸਾਹਿਤ ਦਾ ਇਤਿਹਾਸ ਆਧੁਨਿਕ ਕਾਲ (1901-1995)ਸ਼ਰਧਾ ਰਾਮ ਫਿਲੌਰੀਭਾਰਤ ਦੇ 500 ਅਤੇ 1000 ਰੁਪਏ ਦੇ ਨੋਟਾਂ ਦਾ ਵਿਮੁਦਰੀਕਰਨਨਿਵੇਸ਼ਕੁਲਫ਼ੀਕਲ ਯੁੱਗਲੋਕ-ਸਿਆਣਪਾਂਬੋਹੜਸੱਪ (ਸਾਜ਼)ਲੋਕ ਸਭਾਉਬਾਸੀਪੰਜਾਬ (ਭਾਰਤ) ਵਿੱਚ ਖੇਡਾਂ🡆 More