This is a list of events occurring in the 1990s, ordered by year.
1990 20ਵੀਂ ਸਦੀ ਅਤੇ 1990 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਸੋਮਵਾਰ ਨੂੰ ਸ਼ੁਰੂ ਹੋਇਆ।
ਘਟਨਾ
ਜਨਮ
ਮਰਨ
ਵਾਕਿਆ
ਜਨਮ
ਮਰਨ
ਘਟਨਾ
- 8 ਜਨਵਰੀ – ਟੋਕੀਓ ਵਿੱਚ ਇੱਕ ਡਿਨਰ ਦੌਰਾਨ ਅਮਰੀਕਾ ਦੇ ਰਾਸ਼ਟਰਪਤੀ ਜਾਰਜ ਵਾਕਰ ਬੁਸ਼ ਨੂੰ ਉਲਟੀ ਆਈ, ਜੋ ਉਸ ਨੇ ਨਾਲ ਬੈਠੇ ਜਪਾਨੀ ਮੁੱਖ ਮੰਤਰੀ ਦੇ ਕਪੜਿਆਂ 'ਤੇ ਕਰ ਦਿਤੀ ਅਤੇ ਨੀਮ ਬੇਹੋਸ਼ ਹੋ ਗਿਆ।
- 3 ਅਪਰੈਲ – ਜਸਟਿਸ ਅਜੀਤ ਸਿੰਘ ਬੈਂਸ ਉੱਤੇ ਝੂਠਾ ਕੇਸ ਪਾ ਕੇ ਉਹਨਾਂ ਨੂੰ ਗੋਲਫ਼ ਕਲਬ ਵਿੱਚੋਂ ਹਥਕੜੀ ਲਾ ਕੇ ਗ੍ਰਿਫ਼ਤਾਰ ਕੀਤਾ ਗਿਆ।
- 8 ਨਵੰਬਰ – ਬਰਲਿਨ (ਜਰਮਨ) ਵਿੱਚ ਨਸਲੀ ਹਿੰਸਾ ਵਿਰੁਧ ਜਲੂਸ 'ਚ ਸਾਢੇ ਤਿੰਨ ਲੱਖ ਲੋਕ ਸ਼ਾਮਲ ਹੋਏ।
- 11 ਨਵੰਬਰ – ਇੰਗਲੈਂਡ ਦੇ ਚਰਚ ਨੇ ਔਰਤਾਂ ਨੂੰ ਪਾਦਰੀ ਬਣਾਉਣ ਵਾਸਤੇ ਮਨਜ਼ੂਰੀ ਦਿਤੀ।
- 6 ਦਸੰਬਰ – ਹਜ਼ਾਰਾਂ ਹਿੰਦੂ ਦਹਿਸ਼ਤਗਰਦਾਂ ਨੇ ਅਯੁੱਧਿਆ ਵਿੱਚ ਚੌਧਵੀਂ ਸਦੀ ਦੀ ਬਾਬਰੀ ਮਸਜਿਦ ਢਾਹ ਦਿਤੀ |
ਜਨਮ
ਮਰਨ
ਘਟਨਾ
- 27 ਮਾਰਚ– ਚੀਨ ਦੀ ਕਮਿਊਨਿਸਟ ਪਾਰਟੀ ਦਾ ਜਿਆਂਗ ਜ਼ੈਮਿਨ ਦੇਸ਼ ਦਾ ਰਾਸ਼ਟਰਪਤੀ ਚੁਣਿਆ ਗਿਆ।
- 1 ਨਵੰਬਰ – ਮਾਸਤਰਿਖ ਸੁਲਾਹ ਦੁਆਰਾ ਯੂਰਪੀ ਸੰਘ ਦੇ ਆਧੁਨਿਕ ਵੈਧਾਨਿਕ ਸਵਰੂਪ ਦੀ ਨੀਂਹ ਰੱਖੀ ਗਈ
- 8 ਨਵੰਬਰ– ਸਵੀਡਨ ਦੀ ਰਾਜਧਾਨੀ ਸਟਾਕਹੋਮ ਵਿੱਚ ਅਜਾਇਬ ਘਰ ਵਿੱਚੋਂ ਪਾਬਲੋ ਪਿਕਾਸੋ ਦੀਆਂ ਪੇਂਟਿੰਗ ਚੋਰੀ ਹੋਈਆਂ। ਇਨ੍ਹਾਂ ਦੀ ਕੀਮਤ 5 ਕਰੋੜ 20 ਲੱਖ ਡਾਲਰ ਸੀ।
- 6 ਦਸੰਬਰ– ਅਮਰੀਕਾ ਦੇ ਬੋਸਟਨ ਸ਼ਹਿਰ ਦੇ ਸਾਬਕਾ ਪਾਦਰੀ ਜੇਮਜ਼ ਆਰ. ਪੋਰਟਰ ਨੂੰ 1960ਵਿਆਂ ਵਿਚ, ਐਟਲੀਬੌਰੋ, ਨਿਊ ਬਰੈਡਫ਼ੋਰਡ ਅਤੇ ਫ਼ਾਲ ਰਿਵਰ ਕਸਬਿਆਂ ਵਿਚ, 28 ਬੱਚਿਆਂ ਨਾਲ ਬਦਫੈਲੀ ਕਰਨ ਦੇ ਦੋਸ਼ ਵਿੱਚ 20 ਸਾਲ ਕੈਦ ਦੀ ਸਜ਼ਾ ਦਿਤੀ ਗਈ |
ਜਨਮ
ਮਰਨ
- 20 ਫ਼ਰਵਰੀ – ਫ਼ਿਰੂਚੀਓ ਲਾਮਬੋਰਗਿਨੀ, ਇਤਾਲਵੀ ਕਾਰੋਬਾਰੀ, ਲਾਮਬੋਰਗਿਨੀ ਦਾ ਸੰਸਥਾਪਕ ਦੀ ਮੌਤ(ਜ. 1916)।
| ਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। | |
1994 20ਵੀਂ ਸਦੀ ਅਤੇ 1990 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਸ਼ਨੀਵਾਰ ਨੂੰ ਸ਼ੁਰੂ ਹੋਇਆ।
ਘਟਨਾ
ਜਨਮ
ਮਰਨ
ਘਟਨਾ
- 1 ਜਨਵਰੀ –ਯੂਰਪੀ ਸੰਘ ਵਿੱਚ ਆਸਟਰਿਆ, ਸਵੀਡਨ ਅਤੇ ਫਿਨਲੈਂਡ ਵੀ ਆ ਜੁੜੇ।
- 17 ਜਨਵਰੀ – ਕੋਬੇ, ਜਾਪਾਨ ਵਿੱਚ ਜ਼ਬਰਦਸਤ ਭੂਚਾਲ ਨਾਲ 6433 ਲੋਕ ਮਰੇ, 27 ਹਜ਼ਾਰ ਜ਼ਖ਼ਮੀ ਹੋਏ ਤੇ 45 ਹਜ਼ਾਰ ਘਰ ਤਬਾਹ ਹੋਏ।
- 26 ਮਾਰਚ – ਯੂਰਪ ਦੇ 15 ਵਿੱਚੋਂ 7 ਦੇਸ਼ਾਂ ਨੇ ਆਪਣੀ ਸਰਹੱਦਾਂ ਉੱਤੇ ਬਾਰਡਰ ਕੰਟਰੋਲ ਖ਼ਤਮ ਕੀਤਾ। ਮਗਰੋਂ ਇੰਗਲੈਂਡ ਅਤੇ ਆਇਰਲੈਂਡ ਨੂੰ ਛੱਡ ਕੇ ਸਾਰੇ ਦੇਸ਼ਾਂ ਨੇ ਬਾਰਡਰ ਕੰਟਰੋਲ ਖ਼ਤਮ ਕਰ ਦਿਤਾ ਸੀ। ਇਸ ਨੂੰ ਸ਼ੈਨੇਗਨ ਸਮਝੋਤਾ ਕਹਿੰਦੇ ਹਨ ਤੇ ਇਸ ਹੇਠ ਮਿਲੇ ਵੀਜ਼ੇ ਨਾਲ ਯੂਰਪ ਆਉਣ ਵਾਲਾ ਹਰ ਇੱਕ ਸ਼ਖ਼ਸ ਕਿਸੇ ਵੀ ਮੁਲਕ ਵਿੱਚ ਆ ਜਾ ਸਕਦਾ ਹੈ।
- 23 ਦਸੰਬਰ – ਡੱਬਵਾਲੀ ਵਿੱਚ ਰਾਜੀਵ ਮੈਰਿਜ ਪੈਲੇਸ, ਜਿਥੇ ਬੱਚਿਆਂ ਦਾ ਇੱਕ ਸਾਲਾਨਾ ਸਮਾਗਮ ਹੋ ਰਿਹਾ ਸੀ, ਵਿੱਚ ਅੱਗ ਲੱਗਣ ਨਾਲ 400 ਤੇ 540 ਵਿੱਚਕਾਰ ਲੋਕ ਮਾਰੇ ਗਏ; ਇਨ੍ਹਾਂ ਵਿੱਚ 170 ਬੱਚੇ ਵੀ ਸਨ।
- 30 ਜੁਲਾਈ – ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੀ ਨੀਂਹ ਰੱਖਣ ਵਾਲੇ ਸ. ਅਮਰ ਸਿੰਘ ਅੰਬਾਲਵੀ ਦੀ ਮੌਤ ਹੋ।
- 4 ਨਵੰਬਰ – ਇਜ਼ਰਾਈਲ ਦੇ ਪ੍ਰਧਾਨ ਮੰਤਰੀ ਇਸ਼ਤਾਕ ਰਬੀਨ (7 ਨੂੰ ਤੈਲ ਅਵੀਵ ਵਿੱਚ ਯਿਗਲ ਅਮੀਰ ਨਾਂ ਦੇ ਇੱਕ ਇਜ਼ਰਾਇਲੀ ਮੁਖ਼ਾਲਿਫ਼ ਨੇ ਕਤਲ ਕਰ ਦਿਤਾ।
- 24 ਨਵੰਬਰ – ਆਇਰਲੈਂਡ ਵਿੱਚ ਤਲਾਕ ਦੇ ਹੱਕ ਸਬੰਧੀ ਵੋਟਾਂ ਪਾਈਆਂ ਗਈਆਂ।
- 2 ਦਸੰਬਰ – ਨਾਸਾ ਨੇ ਇੱਕ ਅਰਬ ਡਾਲਰ ਦੀ ਰਕਮ ਨਾਲ ਸੂਰਜ ਸਬੰਧੀ ਖੋਜ ਕਾਰਜ ਵਾਸਤੇ ਅਮਰੀਕਾ ਤੇ ਯੂਰਪ ਦੀ ਸਾਂਝੀ ਲੈਬਾਰਟਰੀ ਕਾਇਮ ਕੀਤੀ |
- 21 ਦਸੰਬਰ – ਇਜ਼ਰਾਈਲ ਨੇ ਬੈਥਲਹਮ ਨਗਰ ਦਾ ਕੰਟਰੋਲ ਫ਼ਿਲਸਤੀਨੀਆਂ ਦੇ ਹਵਾਲੇ ਕਰ ਦਿਤਾ।
ਜਨਮ
ਮਰਨ
ਘਟਨਾ
- 31 ਜਨਵਰੀ – ਸ੍ਰੀਲੰਕਾ ਦੀ ਰਾਜਧਾਨੀ ਕੋਲੰਬੋ ਵਿੱਚ ਤਾਮਿਲਾਂ ਵਲੋਂ ਇੱਕ ਬੰਬ ਚਲਾਏ ਜਾਣ ਕਾਰਨ 50 ਲੋਕ ਮਾਰੇ ਗਏ।
- 9 ਮਾਰਚ – ਪੁਲਾੜ ਯਾਨ ਐਸ. ਟੀ. ਐਸ-75, ਕੋਲੰਬੀਆ 19, ਪ੍ਰਿਥਵੀ 'ਤੇ ਪਰਤਿਆ।
- 2 ਅਪਰੈਲ – 1990 ਤੋਂ 1995 ਤਕ ਪੋਲੈਂਡ ਦਾ ਰਾਸ਼ਟਰਪਤੀ ਰਹਿਣ ਵਾਲਾ ਲੇਚ ਵਾਲੇਸਾ ਰਾਸ਼ਟਰਪਤੀ ਜੋ ਦੂਜੀ ਚੋਣ ਵਿੱਚ ਮਾਮੂਲੀ ਫ਼ਰਕ ਨਾਲ ਹਾਰ ਗਿਆ ਸੀ, ਉਹ ਗਡਾਂਸਕ ਵਿੱਚ ਇੱਕ ਸਾਧਾਰਣ ਇਲੈਕਟ੍ਰੀਸ਼ੀਅਨ ਵਜੋਂ ਆਪਣੀ ਪੁਰਾਣੀ ਨੌਕਰੀ ਉੱਤੇ ਫਿਰ ਹਾਜ਼ਰ ਹੋ ਗਿਆ।
- 29 ਨਵੰਬਰ – ਯੂ.ਐਨ.ਓ. ਦੀ ਅਦਾਲਤ ਨੇ ਬੋਸਨੀਆ ਦੀ ਸਰਬ ਫ਼ੌਜ ਦੇ ਇੱਕ ਸਿਪਾਹੀ ਡਰੈਜ਼ਨ ਐਰਡੇਮੋਵਿਕ ਨੂੰ 1200 ਮੁਸਲਮਾਨ ਸ਼ਹਿਰੀਆਂ ਦੇ ਕਤਲ ਵਿੱਚ ਸ਼ਮੂਲੀਅਤ ਕਾਰਨ 10 ਸਾਲ ਕੈਦ ਦੀ ਸਜ਼ਾ ਸੁਣਾਈ
- 16 ਦਸੰਬਰ – ਇੰਗਲੈਂਡ ਵਿੱਚ 'ਮੈਡ-ਕਾਓ' ਬੀਮਾਰੀ ਫੈਲਣ ਕਰ ਕੇ ਸਰਕਾਰ ਨੇ ਇੱਕ ਲੱਖ ਗਊਆਂ ਮਾਰਨ ਦਾ ਹੁਕਮ ਜਾਰੀ ਕੀਤਾ |
ਜਨਮ
ਮੌਤ
ਘਟਨਾ
- 12 ਫ਼ਰਵਰੀ – ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੇ ਮੁੱਖ ਮੰਤਰੀ ਬਣੇ।
- 28 ਫ਼ਰਵਰੀ– ਅਮਰੀਕਾ ਨੇ 18 ਸਾਲ ਤੋਂ ਘੱਟ ਉਮਰ ਦੇ ਲੋਕਾਂ ਨੂੰ ਤਮਾਕੂ ਵੇਚਣ 'ਤੇ ਪਾਬੰਦੀ ਲਾਈ।
- 4 ਮਾਰਚ – ਅਮਰੀਕਾ ਦੇ ਰਾਸ਼ਟਰਪਤੀ ਬਿਲ ਕਲਿੰਟਨ ਨੇ ਸਰਕਾਰੀ ਖ਼ਰਚ 'ਤੇ ਇਨਸਾਨੀ ਕਲੋਨਿੰਗ ਦੀ ਖੋਜ 'ਤੇ ਪਾਬੰਦੀ ਲਾਈ।
- 26 ਮਾਰਚ – ਅਮਰੀਕਾ ਦੇ ਸ਼ਹਿਰ ਰਾਂਚੋ ਸਾਂਤਾ (ਸੈਨ ਡੀਏਗੋ, ਕੈਲੀਫ਼ੋਰਨੀਆ) ਵਿੱਚ 'ਹੈਵਨਜ਼ ਗੇਟ' ਜਮਾਤ ਦੇ 30 ਮੈਂਬਰਾਂ ਨੇ ਇਕੱਠਿਆਂ ਖ਼ੁਦਕੁਸ਼ੀ ਕੀਤੀ। ਉਹਨਾਂ ਦੇ ਮੁਖੀ ਨੇ ਉਹਨਾਂ ਨੂੰ ਯਕੀਨ ਦਿਵਾਇਆ ਹੋਇਆ ਸੀ ਕਿ ਮਰਨ ਪਿੱਛੋਂ ਇੱਕ ਸਪੇਸ-ਸ਼ਿਪ ਉਹਨਾਂ ਨੂੰ ਹਾਲੇ-ਬੌਪ ਕਾਮੇਟ ਉੱਤੇ ਲੈ ਜਾਵੇਗਾ।
- 25 ਮਈ – ਪੋਲੈਂਡ ਨੇ ਕਾਨੂੰਨ ਪਾਸ ਕਰ ਕੇ ਮੁਲਕ ਵਿੱਚੋਂ ਕਮਿਊਨਿਜ਼ਮ ਦੀਆਂ ਸਾਰੀਆਂ ਨਿਸ਼ਾਨੀਆਂ ਨੂੰ ਖ਼ਤਮ ਕਰ ਦਿਤਾ
- 1 ਜੁਲਾਈ – ਬਰਤਾਨੀਆ ਨੇ ਹਾਂਗਕਾਂਗ ਦਾ ਸਾਰਾ ਕੰਟਰੋਲ ਚੀਨ ਨੂੰ ਸੌਂਪ ਦਿਤਾ।
- 10 ਜੁਲਾਈ – ਲੰਡਨ ਵਿੱਚ ਸਾਇੰਸਦਾਨਾਂ ਨੇ ਦਾਅਵਾ ਕੀਤਾ ਕਿ ਇਨਸਾਨ ਦਾ ਜਨਮ ਇੱਕ ਤੋਂ ਦੋ ਲੱਖ ਸਾਲ ਪਹਿਲਾਂ ‘ਅਫ਼ਰੀਕਨ ਈਵ’ ਤੋਂ ਸ਼ੁਰੂ ਹੋਇਆ ਸੀ। ਉਹਨਾਂ ਨੇ ਇਹ ਦਾਅਵਾ ਨੀਂਦਰਥਾਲ ਪਿੰਜਰ ਦੇ ਡੀ.ਐੱਨ.ਏ. ਟੈਸਟ ਦੇ ਆਧਾਰ ‘ਤੇ ਕੀਤਾ ਸੀ।
- 11 ਦਸੰਬਰ – ਸਿੱਨ ਫ਼ੇਨ ਦਾ ਆਗੂ ਗੇਰੀ ਐਡਮਜ਼ ਬਰਤਾਨਵੀ ਪ੍ਰਧਾਨ ਮੰਤਰੀ ਟੋਨੀ ਬਲੇਅਰ ਨੂੰ ਮਿਲਿਆ | ਪਿਛਲੇ 76 ਸਾਲ ਵਿੱਚ ਉਹ ਸਿੱਨ ਫ਼ੇਨ ਦਾ ਪਹਿਲਾ ਆਗੂ ਸੀ ਜਿਸ ਨੇ ਕਿਸੇ ਬਰਤਾਨਵੀ ਆਗੂ ਨਾਲ ਗੱਲਬਾਤ ਕੀਤੀ ਸੀ।
- 11 ਦਸੰਬਰ – ਕਯੋਟੋ (ਜਾਪਾਨ) ਵਿੱਚ 150 ਮੁਲਕਾਂ ਦੇ ਨੁਮਾਇੰਦਿਆਂ ਨੇ ਗਲੋਬਲ ਵਾਰਮਿੰਗ ਦੇ ਖ਼ਤਰਨਾਕ ਨਤੀਜਿਆਂ ਬਾਰੇ ਮੀਟਿੰਗ ਕੀਤੀ ਤੇ ਗਰੀਨਹਾਊਸ ਗੈਸ ਦੇ ਕੰਟਰੋਲ ਬਾਰੇ ਵਿਚਾਰਾਂ ਕੀਤੀਆਂ।
- 12 ਦਸੰਬਰ – ਅਮਰੀਕਾ ਦੀ ਜਸਟਿਸ ਮਨਿਸਟਰੀ ਨੇ ਮਾਈਕਰੋਸਾਫ਼ਟ ਨੂੰ ਹੁਕਮ ਜਾਰੀ ਕੀਤਾ ਕਿ ਉਹ ਇੰਟਰਨੈੱਟ ਬਰਾਊਜ਼ਰ ਨੂੰ ਵਿੰਡੋ ਤੋਂ ਵਖਰਾ ਵੇਚੇ ਤਾਂ ਜੋ ਵੈੱਬ ਪ੍ਰੋਗਰਾਮ ਵਿੱਚ ਉਸ ਦੀ ਮਨਾਪਲੀ ਨਾ ਬਣ ਸਕੇ।
ਜਨਮ
ਮਰਨ
ਘਟਨਾ
- 27 ਮਾਰਚ – ਨਾਮਰਦੀ ਦਾ ਇਲਾਜ ਕਰਨ ਵਾਲੀ ਗੋਲੀ 'ਵਿਆਗਰਾ' ਨੂੰ ਅਮਰੀਕਾ ਦੇ ਸਿਹਤ ਮਹਿਕਮੇ ਨੇ ਪਹਿਲੀ ਵਾਰ ਮਨਜ਼ੂਰੀ ਦਿਤੀ।
- 28 ਮਈ – ਪਾਕਿਸਤਾਨ ਨੇ ਇਕੱਠੇ 5 ਨਿਊਕਲਰ ਤਜਰਬੇ ਕੀਤੇ।
- 30 ਜੁਲਾਈ – ਓਹਾਇਓ (ਅਮਰੀਕਾ) ਵਿੱਚ ‘ਲੱਕੀ 13′ ਨਾਂ ਦੇ ਇੱਕ ਗਰੁੱਪ ਨੇ 29 ਕਰੋੜ 57 ਲੱਖ ਡਾਲਰ ਦਾ ਪਾਵਰਬਾਲ ਜੈਕਪਾਟ ਜਿੱਤਿਆ। ਇਹ ਦੁਨੀਆ ਦਾ ਸਭ ਤੋਂ ਵੱਧ ਰਕਮ ਦਾ ਜੈਕਪਾਟ ਹੈ।
- 29 ਨਵੰਬਰ – ਸਵਿਟਜ਼ਰਲੈਂਡ ਦੇ ਲੋਕਾਂ ਦੀ ਇੱਕ ਵੱਡੀ ਅਕਸਰੀਅਤ ਨੇ ਹੈਰੋਇਨ ਅਤੇ ਹੋਰ ਡਰੱਗਜ਼ ਦੀ ਕਾਨੂੰਨੀ ਇਜਾਜ਼ਤ ਦੇਣ ਵਿਰੁਧ ਵੋਟਾਂ ਪਾਇਆਂ |
- 2 ਦਸੰਬਰ – ਮਾਈਕਰੋਸਾਫ਼ਟ ਦੇ ਮਾਲਕ ਬਿਲ ਗੇਟਸ ਨੇ ਦੁਨੀਆ ਦੇ ਵਿਕਾਸਸ਼ੀਲ ਮੁਲਕਾਂ ਦੇ ਬੱਚਿਆਂ ਦੀ ਡਾਕਟਰੀ ਮਦਦ ਵਾਸਤੇ ਇੱਕ ਅਰਬ ਡਾਲਰ ਦਾਨ ਦਿਤੇ |
- 11 ਦਸੰਬਰ – ਬਿਲ ਕਲਿੰਟਨ ਦੇ ਮੋਨਿਕਾ ਲਵਿੰਸਕੀ ਨਾਂ ਦੀ ਕੁੜੀ ਨਾਲ ਸੈਕਸ ਸਬੰਧਾਂ ਕਾਰਨ, ਅਮਰੀਕਾ ਦੀ ਕਾਂਗਰਸ ਵਿੱਚ ਰਾਸ਼ਟਰਪਤੀ ਬਿਲ ਕਲਿੰਟਨ ਤੇ ਮਹਾਂ ਮੁਕੱਦਮਾ (ਇਮਪੀਚਮੈਂਟ) ਦੀ ਕਾਰਵਾਈ ਸ਼ੁਰੂ ਹੋਈ।
- 16 ਦਸੰਬਰ – ਕੁਵੈਤ ਤੋਂ ਕਬਜ਼ਾ ਨਾ ਛੱਡਣ ਕਰ ਕੇ ਅਮਰੀਕਾ ਨੇ ਇਰਾਕ 'ਤੇ ਹਮਲਾ ਕਰ ਦਿਤਾ |
- 19 ਦਸੰਬਰ – ਅਮਰੀਕਨ ਕਾਂਗਰਸ ਨੇ ਬਿਲ ਕਲਿੰਟਨ ਨੂੰ ਮਹਾਂਦੋਸ਼ੀ (ਇੰਪੀਚਮੈਂਟ) ਠਹਿਰਾਇਆ | ਅਮਰੀਕਾ ਦੀ ਤਵਾਰੀਖ਼ ਵਿੱਚ ਇਹ ਦੂਜੀ ਇੰਪੀਚਮੈਂਟ ਸੀ |
ਜਨਮ
ਮਰਨ
ਘਟਨਾ
ਜਨਮ
ਮਰਨ
| ਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। | |
This article uses material from the Wikipedia ਪੰਜਾਬੀ article 1990 ਦਾ ਦਹਾਕਾ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.