ਆਸਾ ਸਿੰਘ ਮਸਤਾਨਾ: ਗਾਇਕ

ਆਸਾ ਸਿੰਘ ਮਸਤਾਨਾ (22 ਅਗਸਤ, 1927 - 23 ਮਈ, 1999) ਦਾ ਜਨਮ ਸ਼ੇਖੂਪੁਰਾ (ਪਾਕਿਸਤਾਨ) ਵਿਖੇ ਮਾਤਾ ਅੰਮ੍ਰਿਤ ਕੌਰ ਪਿਤਾ ਸ.

ਪ੍ਰੀਤਮ ਸਿੰਘ ਦੇ ਘਰ ਹੋਇਆ। ਭਾਰਤ-ਪਾਕਿਸਤਾਨ ਦੀ ਵੰਡ ਤੋਂ ਬਾਅਦ ਆਪ ਦਾ ਪਰਿਵਾਰ ਦਿੱਲੀ ਆ ਕੇ ਰਹਿਣ ਲੱਗ ਪਿਆ. ਦਿੱਲੀ ਵਿਖੇ ਹੀ ਮਸਤਾਨਾ ਜੀ ਨੇ ਆਪਣੀ ਸੰਗੀਤਕ ਵਿੱਦਿਆ "ਉਸਤਾਦ ਪੰਡਤ ਦੁਰਗਾ ਪ੍ਰਸਾਦ" ਹੁਰਾਂ ਕੋਲੋਂ ਲਈ। ਸੰਗੀਤ ਸਿੱਖਦੇ-ਸਿੱਖਦੇ ਹੀ ਆਪ ਦੀ ਨੌਕਰੀ ਚਾਂਦਨੀ ਚੌਂਕ (ਦਿੱਲੀ) ਵਿਖੇ ਸਰਕਾਰੀ ਬੈਂਕ ਵਿੱਚ ਲੱਗ ਗਈ।

ਆਸਾ ਸਿੰਘ ਮਸਤਾਨਾ
ਜਨਮ ਦਾ ਨਾਮਆਸਾ ਸਿੰਘ
ਮੂਲਸ਼ੇਖੂਪੁਰਾ ਪਾਕਿਸਤਾਨ
ਮੌਤ23 ਮਈ 1999(1999-05-23) (ਉਮਰ 71)
ਵੰਨਗੀ(ਆਂ)ਲੋਕ ਸੰਗੀਤ, ਫਿਲਮੀ
ਕਿੱਤਾਪੰਜਾਬੀ ਗਾਇਕੀ-ਗੀਤਕਾਰ, ਪਲੇਬੈਕ ਗਾਇਕੀ
ਸਾਜ਼ਤੂੰਬੀ
ਸਾਲ ਸਰਗਰਮ1943–1999

ਰੇਡੀਓ ਤੋਂ

ਸੰਨ 1949 ਵਿੱਚ ਰੇਡੀਓ ਉੱਪਰ ਪਹਿਲਾ ਗੀਤ "ਤੱਤੀਏ ਹਵਾਏ, ਕਿਹੜੇ ਪਾਸਿਉਂ ਤੂੰ ਆਈ ਏਂ’ ਪ੍ਰਸਾਰਿਤ ਹੋਇਆ। "ਆਸਾ ਸਿੰਘ ਮਸਤਾਨਾ" ਪੰਜਾਬੀ ਗਾਇਕੀ ਦਾ ਉਹ ਨਾਮ ਹੈ, ਜਿਸ ਨੂੰ ਪੰਜਾਬੀ ਗਾਇਕੀ ਵਿੱਚ ਸਦਾ ਹੀ ਆਪਣੇ ਮਿੱਠੇ ਸੁਰਾਂ ਔਰ ਮਿੰਨੇ-ਮਿੰਨੇ ਬੋਲਾਂ ਲਈ ਯਾਦ ਕੀਤਾ ਜਾਂਦਾ ਰਹੇਗਾ। ਉਸ ਤੋਂ ਬਾਅਦ ਅਨੇਕਾਂ ਹੀ ਸਦਾਬਹਾਰ ਮਸ਼ਹੂਰ ਗੀਤ ਗਾਏ।

ਸਦਾਬਹਾਰ ਗੀਤਾਂ ਦੀ ਸੂਚੀ

  • ਕਾਲੀ ਤੇਰੀ ਗੁੱਤ ਤੇ ਪਰਾਂਦਾ ਤੇਰਾ ਲਾਲ ਨੀ (ਗੀਤਕਾਰ- ਹਰਚਰਨ ਪਰਵਾਨਾ)
  • ਦੁਨੀਆ ਤੇ ਆ ਕੇ ਜਾਣ ਤੋਂ ਡਰਦਾ ਹੈ ਆਦਮੀ (ਗੀਤਕਾਰ- ਬੀ.ਕੇ. ਪੁਰੀ)
  • ਚੀਚੋਂ-ਚੀਚ ਗੰਨੇਰੀਆਂ (ਗੀਤਕਾਰ- ਬੀ.ਕੇ. ਪੁਰੀ)
  • ਮੁਟਿਆਰੇ ਜਾਣਾ ਦੂਰ ਪਿਆ
  • ਇਹ ਮੁੰਡਾ ਨਿਰਾ ਸ਼ਨਿੱਚਰੀ ਏ (ਸੁਰਿੰਦਰ ਕੌਰ ਹੁਰਾਂ ਨਾਲ ਗਾਇਆ ਸੁਪਰਹਿੱਟ ਦੋਗਾਣਾ) ਬੱਲੇ ਨੀ ਪੰਜਾਬ ਦੀਏ ਸ਼ੇਰ ਬੱਚੀਏ
  • ਜਦੋਂ ਮੇਰੀ ਅਰਥੀ ਉਠਾ ਕੇ ਚਲਣਗੇ, ਮੇਰੇ ਯਾਰ ਸਭ ਹੁੰਮ-ਹੁਮਾ ਕੇ ਚਲਣਗੇ
  • ਬੁੱਲ੍ਹ ਸੁੱਕ ਗਏ ਦੰਦਾਸੇ ਵਾਲੇ (ਗੀਤਕਾਰ- ਇੰਦਰਜੀਤ ਹਸਨਪੁਰੀ)
  • ਜੇ ਜਵਾਨੀ ਦਾ ਮਜ਼ਾ ਜਾਂਦਾ ਰਿਹਾ (ਗੀਤਕਸਰ- ਚਾਨਣ ਗੋਬਿੰਦਪੁਰੀ)
  • ਮੈਨੂੰ ਤੇਰਾ ਸ਼ਬਾਬ ਲੈ ਬੈਠਾ (ਸ਼ਿਵ ਕੁਮਾਰ ਬਟਾਲਵੀ)
  • ਮੈਂ ਜਟ ਜਮਲਾ ਪਗਲਾ ਦੀਵਾਨਾ
  • ਹੀਰ
  • ਪੇਕੇ ਜਾਣ ਵਾਲੀਏ
  • ਮੇਲੇ ਨੂੰ ਚੱਲ ਮੇਰੇ ਨਾਲ
  • ਐਧਰ ਕਣਕਾਂ ਉਧਰ ਕਣਕਾਂ

ਵਿਲੱਖਣ ਗਾਇਕ ਅਤੇ ਮੌਤ

ਆਸਾ ਸਿੰਘ ਮਸਤਾਨਾ ਜੀ ਨੂੰ ਸੋਲੋ ਔਰ ਦੋਗਾਣਾ ਦੋਹਵੇਂ ਤਰ੍ਹਾਂ ਦੇ ਗੀਤਾਂ ਵਿੱਚ ਕਬੂਲਿਆ ਗਿਆ। ਦੋਗਾਣਾ ਗੀਤਾਂ ਵਿੱਚ ਆਪ ਦੀ ਜੋੜੀ ਪੰਜਾਬ ਦੀ ਕੋਇਲ "ਸੁਰਿੰਦਰ ਕੌਰ" ਨਾਲ ਰਹੀ| 23 ਮਈ 1999 ਨੂੰ ਆਸਾ ਸਿੰਘ ਮਸਤਾਨਾ ਇਸ ਦੁਨੀਆ ਤੋਂ ਜਿਸਮਾਨੀ ਤੌਰ ' ਤੇ ਅਲਵਿਦਾ ਹੋ ਗਏ।

ਇਨਾਮ

ਹਵਾਲੇ

Tags:

ਆਸਾ ਸਿੰਘ ਮਸਤਾਨਾ ਰੇਡੀਓ ਤੋਂਆਸਾ ਸਿੰਘ ਮਸਤਾਨਾ ਸਦਾਬਹਾਰ ਗੀਤਾਂ ਦੀ ਸੂਚੀਆਸਾ ਸਿੰਘ ਮਸਤਾਨਾ ਵਿਲੱਖਣ ਗਾਇਕ ਅਤੇ ਮੌਤਆਸਾ ਸਿੰਘ ਮਸਤਾਨਾ ਇਨਾਮਆਸਾ ਸਿੰਘ ਮਸਤਾਨਾ ਹਵਾਲੇਆਸਾ ਸਿੰਘ ਮਸਤਾਨਾਦਿੱਲੀ

🔥 Trending searches on Wiki ਪੰਜਾਬੀ:

ਬਾਬਾ ਬੁੱਢਾ ਜੀਨਾਟਕ (ਥੀਏਟਰ)ਅਮੀਰ ਖ਼ੁਸਰੋਭਾਰਤ ਵਿਚ ਗਰੀਬੀਅਨੰਦ ਸਾਹਿਬਪੰਜਾਬੀ ਨਾਰੀਪੰਜਾਬ ਨੈਸ਼ਨਲ ਬੈਂਕਬਵਾਸੀਰਅੱਖਇੰਗਲੈਂਡਸੋਹਣ ਸਿੰਘ ਸੀਤਲਧੁਨੀ ਵਿਗਿਆਨਸਿਕੰਦਰ ਮਹਾਨਭਾਰਤ ਵਿੱਚ ਬੁਨਿਆਦੀ ਅਧਿਕਾਰਨਿਰਦੇਸ਼ਕ ਸਿਧਾਂਤਬੁੱਧ ਧਰਮਮਮਿਤਾ ਬੈਜੂਸ਼ਰਧਾ ਰਾਮ ਫਿਲੌਰੀਕਪੂਰਥਲਾ ਸ਼ਹਿਰਦਸਵੰਧਦਿਵਾਲੀਘੋੜਾਪ੍ਰੋਫ਼ੈਸਰ ਮੋਹਨ ਸਿੰਘਸ਼ਬਦ-ਜੋੜਪਿਆਰਅਲੰਕਾਰ (ਸਾਹਿਤ)ਐਡਨਾ ਫਰਬਰਪੰਜਾਬੀ ਸਾਹਿਤ ਦਾ ਇਤਿਹਾਸ ਆਧੁਨਿਕ ਕਾਲ (1901-1995)ਬਾਈਬਲਪ੍ਰਗਤੀਵਾਦਅਮਨਸ਼ੇਰ ਸਿੰਘਮੱਧਕਾਲੀਨ ਪੰਜਾਬੀ ਸਾਹਿਤ ਦੇ ਸਾਂਝੇ ਲੱਛਣਸੰਤੋਖ ਸਿੰਘ ਧੀਰਪੰਜਾਬ ਦੀਆਂ ਪੇਂਡੂ ਖੇਡਾਂਸਵੈ-ਜੀਵਨੀਮੋਹਨ ਭੰਡਾਰੀਹਰਿਮੰਦਰ ਸਾਹਿਬਕਾਵਿ ਸ਼ਾਸਤਰਸੱਭਿਆਚਾਰ ਤੇ ਲੋਕਧਾਰਾ ਅੰਤਰ-ਸੰਬੰਧਪੋਸਤਅੰਮ੍ਰਿਤਸਰਮਿਰਗੀਪੰਜਾਬੀਪਾਣੀਪਤ ਦੀ ਦੂਜੀ ਲੜਾਈਬਚਿੱਤਰ ਨਾਟਕਭਾਰਤ ਦਾ ਆਜ਼ਾਦੀ ਸੰਗਰਾਮਗੁਰਮੁਖੀ ਲਿਪੀ ਦੀ ਸੰਰਚਨਾਈਸ਼ਵਰ ਚੰਦਰ ਨੰਦਾਲੱਕੜਭਾਸ਼ਾ ਵਿਗਿਆਨਨਿਹੰਗ ਸਿੰਘਪੰਜਾਬੀ ਕੱਪੜੇਪੰਜਾਬੀ ਮੁਹਾਵਰੇ ਅਤੇ ਅਖਾਣਹਰਜੀਤ ਬਰਾੜ ਬਾਜਾਖਾਨਾਭਗਤ ਨਾਮਦੇਵਕਿਰਿਆਖੇਤੀਬਾੜੀਨਾਟੋ ਦੇ ਮੈਂਬਰ ਦੇਸ਼ਕਣਕਅਕਾਲੀ ਫੂਲਾ ਸਿੰਘਦਲੀਪ ਸਿੰਘਬਿਲਅਨੁਵਾਦਦੁਰਗਾ ਪੂਜਾਵਿਸ਼ਵ ਵਪਾਰ ਸੰਗਠਨਸਦਾ ਕੌਰਫ਼ਰੀਦਕੋਟ (ਲੋਕ ਸਭਾ ਹਲਕਾ)ਦਾਤਰੀਪੰਜਾਬ ਵਿੱਚ ਕਬੱਡੀਸੰਪੱਤੀਟਾਹਲੀਪੂਰਨ ਭਗਤਮਹੂਆ ਮਾਜੀਫ਼ਰਾਂਸਸਿੱਠਣੀਆਂਸੁਰਿੰਦਰ ਸਿੰਘ ਨਰੂਲਾਬਲਦੇਵ ਸਿੰਘ ਧਾਲੀਵਾਲਗੈਲੀਲਿਓ ਗੈਲਿਲੀ🡆 More