ਬ੍ਰਿਜ ਲਾਲ ਸ਼ਾਸਤਰੀ

ਬ੍ਰਿਜ ਲਾਲ ਸ਼ਾਸਤਰੀ (14 ਨਵੰਬਰ 1894 - 12 ਫ਼ਰਵਰੀ 1990) ਬਹੁ-ਭਾਸ਼ਾਈ ਪੰਜਾਬੀ ਸਾਹਿਤਕਾਰ ਸਨ।

ਜੀਵਨ

ਸ਼ਾਸਤਰੀ ਦ ਜਨਮ ਸਾਂਝੇ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਦੇ ਬੜਾ ਪਿੰਡ ਲੋਹਟੀਆਂ (ਹੁਣ ਪਾਕਿਸਤਾਨ ਦੀ ਸ਼ੱਕਰਗੜ੍ਹ ਤਹਿਸੀਲ ਵਿੱਚ) ਵਿਖੇ ਪਿਤਾ ਲਾਲਾ ਅਮਰ ਚੰਦ ਮਹਾਜਨ ਅਤੇ ਮਾਤਾ ਸ੍ਰੀਮਤੀ ਜੈ ਦੇਵੀ ਦੇ ਘਰ 14 ਨਵੰਬਰ 1894 ਨੂੰ ਹੋਇਆ ਸੀ। ਦੇਸ਼ ਦੀ ਵੰਡ ਤੋਂ ਬਾਅਦ ਇਨ੍ਹਾਂ ਦਾ ਪਿੰਡ ਪਾਕਿਸਤਾਨ ਵਿੱਚ ਚਲਾ ਗਿਆ ਸੀ। ਹਿੰਦੀ ਅਤੇ ਸੰਸਕ੍ਰਿਤ ਵਿੱਚ ਪੋਸਟ ਗ੍ਰੈਜੁਏਸ਼ਨ ਉਹਨਾਂ ਨੇ ਯੂਨੀਵਰਸਿਟੀ ਵਿੱਚੋਂ ਪਹਿਲੇ ਸਥਾਨ ਤੇ ਕੀਤੀ ਸੀ। ਹਿੰਦੀ ਅਤੇ ਸੰਸਕ੍ਰਿਤ ਦੇ ਵੱਡੇ ਵਿਦਵਾਨ ਹੋਣ ਦੇ ਬਾਵਜੂਦ ਉਹਨਾਂ ਨੇ ਆਪਣੀ ਮਾਂ-ਬੋਲੀ ਪੰਜਾਬੀ ਵਿੱਚ ਸਾਹਿਤ ਰਚਨਾ ਨੂੰ ਤਰਜੀਹ ਦਿੱਤੀ। ਉਹ ਪੰਜਾਬੀ ਦੇ ਇਲਾਵਾ ਉਰਦੂ, ਫ਼ਾਰਸੀ, ਅੰਗਰੇਜ਼ੀ, ਹਿੰਦੀ ਅਤੇ ਸੰਸਕ੍ਰਿਤ ਦੇ ਨਾਲ-ਨਾਲ ਹੋਰ ਵੀ ਕਈ ਭਾਸ਼ਾਵਾਂ ਵਿੱਚ ਲਿਖਦੇ ਰਹੇ।

ਰਚਨਾਵਾਂ

ਪੰਜਾਬੀ

  • ਪੂਰਨ (1919, ਨਾਟਕ)
  • ਵੀਰਾਂਗਣਾ (1924)
  • ਸਾਵਿਤ੍ਰੀ (1925, ਨਾਟਕ)
  • ਸੁਕੰਨਿਆ (1925, ਨਾਟਕ)
  • ਪ੍ਰੇਮ ਪੀਂਘਾਂ (1929, ਨਾਵਲ)
  • ਬਾਲਕਾਂ ਦੇ ਗੀਤ (1933)

ਹਵਾਲੇ

Tags:

ਬ੍ਰਿਜ ਲਾਲ ਸ਼ਾਸਤਰੀ ਜੀਵਨਬ੍ਰਿਜ ਲਾਲ ਸ਼ਾਸਤਰੀ ਰਚਨਾਵਾਂਬ੍ਰਿਜ ਲਾਲ ਸ਼ਾਸਤਰੀ ਹਵਾਲੇਬ੍ਰਿਜ ਲਾਲ ਸ਼ਾਸਤਰੀਪੰਜਾਬੀ ਲੋਕਸਾਹਿਤਕਾਰ

🔥 Trending searches on Wiki ਪੰਜਾਬੀ:

ਲੋਕ ਸਭਾ9 ਅਗਸਤਰਜ਼ੀਆ ਸੁਲਤਾਨਪਹਿਲੀ ਸੰਸਾਰ ਜੰਗ2015 ਗੁਰਦਾਸਪੁਰ ਹਮਲਾਮੈਕ ਕਾਸਮੈਟਿਕਸਖੇਤੀਬਾੜੀਆਦਿਯੋਗੀ ਸ਼ਿਵ ਦੀ ਮੂਰਤੀਕੁਕਨੂਸ (ਮਿਥਹਾਸ)ਜਰਮਨੀਰਣਜੀਤ ਸਿੰਘਅਟਾਰੀ ਵਿਧਾਨ ਸਭਾ ਹਲਕਾਮਾਰਟਿਨ ਸਕੌਰਸੀਜ਼ੇ2023 ਨੇਪਾਲ ਭੂਚਾਲਨਵੀਂ ਦਿੱਲੀਵੈਸਟ ਬਰੌਮਿਚ ਐਲਬੀਅਨ ਫੁੱਟਬਾਲ ਕਲੱਬਗੁਰੂ ਤੇਗ ਬਹਾਦਰਪੰਜਾਬੀ ਕਹਾਣੀ18ਵੀਂ ਸਦੀਪ੍ਰਦੂਸ਼ਣਆਧੁਨਿਕ ਪੰਜਾਬੀ ਵਾਰਤਕਧਰਮਕੁੜੀ10 ਦਸੰਬਰਮਨੁੱਖੀ ਸਰੀਰਪੂਰਨ ਭਗਤਪਹਿਲੀ ਐਂਗਲੋ-ਸਿੱਖ ਜੰਗਅਰਦਾਸਮੀਂਹਰਾਮਕੁਮਾਰ ਰਾਮਾਨਾਥਨਫਾਰਮੇਸੀਯੂਟਿਊਬਵਾਕ ਦੀ ਪਰਿਭਾਸ਼ਾ ਅਤੇ ਕਿਸਮਾਂਨਾਈਜੀਰੀਆਕੇ. ਕਵਿਤਾਪੰਜਾਬੀ ਲੋਕ ਗੀਤਆਰਟਿਕਹੋਲਾ ਮਹੱਲਾਬਲਵੰਤ ਗਾਰਗੀਅਮਰੀਕੀ ਗ੍ਰਹਿ ਯੁੱਧਸਵਾਹਿਲੀ ਭਾਸ਼ਾਪਰਜੀਵੀਪੁਣਾਖੇਡਚੈਸਟਰ ਐਲਨ ਆਰਥਰਵਿਸ਼ਵਕੋਸ਼ਟਿਊਬਵੈੱਲਵਰਨਮਾਲਾਕਰਾਚੀ14 ਜੁਲਾਈ8 ਅਗਸਤਭਾਈ ਮਰਦਾਨਾਆਈ.ਐਸ.ਓ 4217ਸ਼ਬਦਛੜਾਗੁਡ ਫਰਾਈਡੇਮਾਈਕਲ ਜੈਕਸਨਬੁੱਧ ਧਰਮਅੰਗਰੇਜ਼ੀ ਬੋਲੀ2013 ਮੁਜੱਫ਼ਰਨਗਰ ਦੰਗੇਗ੍ਰਹਿਘੱਟੋ-ਘੱਟ ਉਜਰਤਸਰਵਿਸ ਵਾਲੀ ਬਹੂਅਲਕਾਤਰਾਜ਼ ਟਾਪੂਭਗਤ ਸਿੰਘਬਿਆਸ ਦਰਿਆ29 ਸਤੰਬਰਕੁਆਂਟਮ ਫੀਲਡ ਥਿਊਰੀਸੋਨਾਸ਼ਹਿਦ29 ਮਾਰਚਕੋਰੋਨਾਵਾਇਰਸ ਮਹਾਮਾਰੀ 2019ਵਿਆਹ ਦੀਆਂ ਰਸਮਾਂਮੋਹਿੰਦਰ ਅਮਰਨਾਥਕਰਤਾਰ ਸਿੰਘ ਦੁੱਗਲਕਪਾਹ🡆 More